gur kw drsnu Agm Apwrw ]1]
gur kaa dharasan agam apaaraa ||1||
but the Guru's system is profound and unequalled. ||1||
ਪਰ ਗੁਰਾਂ ਦਾ ਧਰਮ ਗੰਭੀਰ ਅਤੇ ਲਾਸਾਨੀ ਹੈ।
El Sistema del Guru es Profundo e Inigualable. (1)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gur kw drsnu Agm Apwrw ]1]
gur kaa dharasan agam apaaraa ||1||
but the Guru's system is profound and unequalled. ||1||
ਪਰ ਗੁਰਾਂ ਦਾ ਧਰਮ ਗੰਭੀਰ ਅਤੇ ਲਾਸਾਨੀ ਹੈ।
El Sistema del Guru es Profundo e Inigualable. (1)
gur kY drsin mukiq giq hoie ]
gur kai dharasan mukat gat hoi ||
The Guru's system is the way to liberation.
ਗੁਰਾਂ ਦੇ ਧਰਮ ਅਥਵਾ ਦਰਸ਼ਨ ਦੁਆਰਾ ਮੋਖਸ਼ ਦਾ ਮਾਰਗ ਮਿਲ ਜਾਂਦਾ ਹੈ।
El Sistema del Guru es el Camino
swcw Awip vsY min soie ]1] rhwau ]
saachaa aap vasai man soi ||1|| rahaau ||
The True Lord Himself comes to dwell in the mind. ||1||Pause||
ਸੱਚਾ ਸੁਆਮੀ ਖੁਦ ਆ ਕੇ ਉਸ ਮਨੁੱਖ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ। ਠਹਿਰਾਉ।
y el Mismo Señor Verdadero llega a habitar en la mente. (1‑Pausa)
gur drsin auDrY sMswrw ]
gur dharasan udharai sa(n)saaraa ||
Through the Guru's system, the world is saved,
ਗੁਰਾਂ ਦੇ ਰਸਤੇ ਦੁਆਰਾ ਜੱਗ ਪਾਰ ਉੱਤਰ ਜਾਂਦਾ ਹੈ,
A través del Sistema del Guru el mundo entero es salvado,
jy ko lwey Bwau ipAwrw ]
je ko laae bhaau piaaraa ||
if it is embraced with love and affection.
ਜੇਕਰ ਆਦਮੀ ਇਸ ਨੂੰ ਪ੍ਰੇਮ ਤੇ ਪ੍ਰੀਤ ਕਰੇ।
si sólo uno Lo adorara con Amor Infinito.
Bwau ipAwrw lwey ivrlw koie ]
bhaau piaaraa laae viralaa koi ||
How rare is that person who truly loves the Guru's Way.
ਕੋਈ ਟਾਂਵਾਂ ਪੁਰਸ਼ ਹੀ ਗੁਰਾਂ ਦੇ ਪੰਥ ਨੂੰ ਪਰਮ ਪਿਆਰ ਕਰਦਾ ਹੈ।
Sin embargo, excepcional es quien ama el Sendero del Guru;
gur kY drsin sdw suKu hoie ]2]
gur kai dharasan sadhaa sukh hoi ||2||
Through the Guru's system, everlasting peace is obtained. ||2||
ਗੁਰਾਂ ਦੇ ਮਾਰਗ ਦੁਆਰਾ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ।
sí, a través del Sendero del Guru uno está siempre en Paz. (2)
gur kY drsin moK duAwru ]
gur kai dharasan mokh dhuaar ||
Through the Guru's system, the Door of Salvation is obtained.
ਗੁਰਾਂ ਦੇ ਮੱਤ ਦੁਆਰਾ ਮੁਕਤੀ ਦਾ ਦੁਆਰਾ ਮਿਲ ਜਾਂਦਾ ਹੈ।
A través del Sendero del Guru,
siqguru syvY prvwr swDwru ]
satigur sevai paravaar saadhaar ||
Serving the True Guru, one's family is saved.
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਇਨਸਾਨ ਦਾ ਟੱਬਰ ਕਬੀਲਾ ਪਾਰ ਉਤਰ ਜਾਂਦਾ ਹੈ।
uno es liberado del tiempo y a través del Servicio del Guru,
ingury kau giq kweI nwhI ]
nigure kau gat kaiee naahee ||
There is no salvation for those who have no Guru.
ਜੋ ਗੁਰੂ-ਹੀਣ ਹੈ, ਉਸ ਲਈ ਕੋਈ ਮੁਕਤੀ ਨਹੀਂ।
uno salva a sus parientes, pero sin el Guru, no hay Liberación,
Avgix muTy cotw KwhI ]3]
avagan muThe choTaa khaahee ||3||
Beguiled by worthless sins, they are struck down. ||3||
ਪਾਪ ਦਾ ਗੁਮਰਾਹ ਕੀਤਾ ਹੋਇਆ ਉਹ ਸੱਟਾਂ ਸਹਾਰਦਾ ਹੈ।
porque siendo desviado por el vicio, uno es golpeado duramente. (3)
gur kY sbid suKu sWiq srIr ]
gur kai sabadh sukh saa(n)t sareer ||
Through the Word of the Guru's Shabad, the body finds peace and tranquility.
ਗੁਰਾਂ ਦੇ ਉਪਦੇਸ਼ ਦੁਆਰਾ ਦੇਹਿ ਆਰਾਮ ਅਤੇ ਠੰਡ ਚੈਨ ਪਰਾਪਤ ਕਰ ਲੈਂਦੀ ਹੈ।
A través del Shabd de la Palabra del Guru, el cuerpo se tranquiliza y es bendecido.
gurmuiK qw kau lgY n pIr ]
gurmukh taa kau lagai na peer ||
The Gurmukh is not afflicted by pain.
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਸ ਨੂੰ ਕੋਈ ਪੀੜ ਦੁਖਿਤ ਨਹੀਂ ਕਰਦੀ।
Sí, aquél que entona su mirada hacia el Guru, deja de sufrir
jmkwlu iqsu nyiV n AwvY ]
jamakaal tis neR na aavai ||
The Messenger of Death does not come near him.
ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ।
y el ángel de la muerte no lo toca más, él, dice Nanak,
nwnk gurmuiK swic smwvY ]4]1]40]
naanak gurmukh saach samaavai ||4||1||40||
O Nanak, the Gurmukh is absorbed in the True Lord. ||4||1||40||
ਨਾਨਕ ਗੁਰੂ-ਸਮਰਪਣ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
por la Gracia del Guru se inmerge en la Verdad de Dios. (4‑1‑40)
Awsw mhlw 3 ]
aasaa mahalaa teejaa ||
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
Asa, Mejl Guru Amar Das, Tercer Canal Divino.
sbid muAw ivchu Awpu gvwie ]
sabadh muaa vichahu aap gavai ||
One who dies in the Word of the Shabad, eradicates his self-conceit from within.
ਜੋ ਗੁਰਾਂ ਦੀ ਬਾਣੀ ਨਾਲ ਮਰ ਵੰਦਾ ਹੈ, ਉਹ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਕੱਢ ਦਿੰਦਾ ਹੈ,
Quien muere en la Palabra pierde su ego;
siqguru syvy iqlu n qmwie ]
satigur seve til na tamai ||
He serves the True Guru, with no iota of self-interest.
ਅਤੇ ਇਕ ਤਿਲ ਮਾਤ੍ਰ ਦੀ ਮਤਲਬ-ਪ੍ਰਸਤੀ ਦੇ ਬਗੈਰ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ;
sí, quien sirve al Guru, no es mal guiado por la avaricia.
inrBau dwqw sdw min hoie ]
nirabhau dhaataa sadhaa man hoi ||
The Fearless Lord, the Great Giver, ever abides in his mind.
ਉਸ ਦੇ ਚਿੱਤ ਅੰਦਰ, ਹਮੇਸ਼ਾਂ ਹੀ ਦਾਤਾਰ ਨਿਡੱਰ ਸੁਆਮੀ ਨਿਵਾਸ ਰੱਖਦਾ ਹੈ।
En su mente habita el Magnánimo, el Valiente Señor;
scI bwxI pwey Bwig koie ]1]
sachee baanee paae bhaag koi ||1||
The True Bani of the Word is obtained only by good destiny. ||1||
ਕਿਸੇ ਵਿਰਲੇ ਨਸੀਬਾਂ ਵਾਲੇ ਪੁਰਸ਼ ਨੂੰ ਹੀ ਸੱਚੀ ਗੁਰਬਾਣੀ ਦੀ ਦਾਤ ਮਿਲਦੀ ਹੈ।
sí, es el Hombre de Destino quien es bendecido con la Verdadera Palabra. (1)
gux sMgRhu ivchu Aaugux jwih ]
gun sa(n)grahu vichahu aaugun jaeh ||
Obtén tal mérito para que puedas ser liberado de la maldad
pUry gur kY sbid smwih ]1] rhwau ]
poore gur kai sabadh samaeh ||1|| rahaau ||
You shall be absorbed into the Shabad, the Word of the Perfect Guru. ||1||Pause||
ਇਸ ਤਰ੍ਹਾਂ ਤੂੰ ਪੂਰਨ ਗੁਰਾਂ ਦੀ ਗੁਰਬਾਣੀ ਅੰਦਰ ਲੀਨ ਹੋ ਜਾਵੇਗਾਂ। ਠਹਿਰਾਉ।
y te inmerjas en la Palabra del Perfecto Guru. (1‑Pausa)
guxw kw gwhku hovY so gux jwxY ]
gunaa kaa gaahak hovai so gun jaanai ||
One who purchases merits, knows the value of these merits.
ਜੋ ਨੇਕੀਆਂ ਦਾ ਵਣਜਾਰਾ ਹੈ, ਓਹੀ ਨੇਕੀਆਂ ਦੀ ਕਦਰ ਨੂੰ ਜਾਣਦਾ ਹੈ।
Sólo aquél que puede discriminar sabe cuál es el mérito,
AMimRq sbid nwmu vKwxY ]
a(n)mirat sabadh naam vakhaanai ||
He chants the Ambrosial Nectar of the Word, and the Name of the Lord.
ਉਹ ਅੰਮ੍ਰਿਤ ਸਰੂਪ ਗੁਰਬਾਣੀ ਅਤੇ ਨਾਮ ਦਾ ਉਚਾਰਨ ਕਰਦਾ ਹੈ।
y a través de la Verdadera Palabra, se vuelve puro.
swcI bwxI sUcw hoie ]
saachee baanee soochaa hoi ||
Through the True Bani of the Word, he becomes pure.
ਸੱਚੀ ਗੁਰਬਾਣੀ ਰਾਹੀਂ ਬੰਦਾ ਪਵਿੱਤ੍ਰ ਹੋ ਜਾਂਦਾ ਹੈ।
Sí, es a través del mérito
gux qy nwmu prwpiq hoie ]2]
gun te naam paraapat hoi ||2||
Through merit, the Name is obtained. ||2||
ਨੇਕੀ ਰਾਹੀਂ ਨਾਮ ਪਾਇਆ ਜਾਂਦਾ ਹੈ।
que uno recibe el Naam, el Nombre del Señor. (2)
gux Amolk pwey n jwih ]
gun amolak paae na jaeh ||
The invaluable merits cannot be acquired.
ਅਣਮੁੱਲੀਆਂ ਖੂਬੀਆਂ ਪਰਾਪਤ ਕੀਤੀਆਂ ਨਹੀਂ ਜਾ ਸਕਦੀਆਂ।
Los Méritos del Señor son Invaluables,
min inrml swcY sbid smwih ]
man niramal saachai sabadh samaeh ||
The pure mind is absorbed into the True Word of the Shabad.
ਪਵਿੱਤ੍ਰ ਆਤਮਾਂ ਸਤਿਨਾਮ ਅੰਦਰ ਲੀਨ ਹੋ ਜਾਂਦੀ ਹੈ।
y es a través de la pureza de la mente que uno se inmerge en la Verdadera Palabra.
sy vfBwgI ijn@ nwmu iDAwieAw ]
se vaddabhaagee jin(h) naam dhiaaiaa ||
How very fortunate are those who meditate on the Naam,
ਵੱਡੇ ਨਸੀਬਾਂ ਵਾਲੇ ਹਨ ਉਹ, ਜੋ ਨਾਮ ਦਾ ਆਰਾਧਨ ਕਰਦੇ ਹਨ,
Son en verdad Seres de Destino los que habitan en el Naam,
sdw guxdwqw mMin vswieAw ]3]
sadhaa gunadhaataa ma(n)n vasaiaa ||3||
and ever enshrine in their minds the Lord, the Giver of merit. ||3||
ਅਤੇ ਸਦੀਵ ਹੀ ਸ਼੍ਰੇਸ਼ਟ ਤਾਈਆਂ ਬਖਸ਼ਣਹਾਰ ਵਾਹਿਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
el Nombre del Señor y aman al Dador de mérito en sus mentes. (3)
jo gux sMgRhY iqn@ bilhwrY jwau ]
jo gun sa(n)grahai tin(h) balihaarai jaau ||
I am a sacrifice to those who gather merits.
ਜਿਹੜੇ ਨੇਕੀਆਂ ਨੂੰ ਇਕੱਤਰ ਕਰਦੇ ਹਨ, ਉਨ੍ਹਾਂ ਉਤੋਂ ਮੈਂ ਕੁਰਬਾਨ ਵੰਦਾ ਹਾਂ।
Yo ofrezco mi ser en sacrificio a aquél que atesora la Virtud.
dir swcY swcy gux gwau ]
dhar saachai saache gun gaau ||
At the Gate of Truth, I sing the Glorious Praises of the True One.
ਸੱਚੇ ਦਰਵਾਜ਼ੇ ਉੱਤੇ ਮੈਂ ਸਤਿਪੁਰਖ ਦਾ ਜੱਸ ਗਾਉਂਦਾ ਹਾਂ।
Postrado a los Pies del Guru canto la Verdadera Alabanza
Awpy dyvY shij suBwie ]
aape dhevai sahaj subhai ||
He Himself spontaneously bestows His gifts.
ਉਹ ਸਾਈਂ ਖੁਦ ਸੁਭਾਵਕ ਹੀ ਦਾਤਾਂ ਬਖਸ਼ਦਾ ਹੈ।
a la Puerta del Señor. Él, el Señor lo bendice por Sí Mismo de manera natural.
nwnk kImiq khxu n jwie ]4]2]41]
naanak keemat kahan na jai ||4||2||41||
O Nanak, the value of the Lord cannot be described. ||4||2||41||
ਨਾਨਕ, ਸੁਆਮੀ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
Dice Nanak, uno no puede evaluar al Señor Maravilloso. (4‑2‑41)
Awsw mhlw 3 ]
aasaa mahalaa teejaa ||
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
Asa, Mejl Guru Amar Das, Tercer Canal Divino.
siqgur ivic vfI vifAweI ]
satigur vich vaddee vaddiaaiee ||
Great is the greatness of the True Guru;
ਵਿਸ਼ਾਲ ਹੈ ਵਿਸ਼ਾਲਤਾ ਸੱਚੇ ਗੁਰਾਂ ਦੀ,
El Verdadero Guru es un Tesoro de Gloria;
icrI ivCuMny myil imlweI ]
chiree vichhu(n)ne mel milaiee ||
He merges in His Merger, those who have been separated for so long.
ਕਿਉਂ ਜੋ ਉਹ ਚਿਰੰਕਾਲ ਤੋਂ ਵਿਛੁੜਿਆਂ ਹੋਇਆਂ ਨੂੰ ਪ੍ਰਭੂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Él une a quienes han estado separados por mucho tiempo del Señor.
Awpy myly myil imlwey ]
aape mele mel milaae ||
He Himself merges the merged in His Merger.
ਆਦਮੀ ਨੂੰ ਸਾਧ ਸੰਗਤ ਨਾਲ ਜੋੜ ਕੇ, ਸੁਆਮੀ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Es el Mismo Señor Quien te une Consigo Mismo;
AwpxI kImiq Awpy pwey ]1]
aapanee keemat aape paae ||1||
He Himself knows His own worth. ||1||
ਆਪਣਾ ਮੁੱਲ ਸੁਆਮੀ ਆਪ ਹੀ ਜਾਣਦਾ ਹੈ।
sí, Él Mismo conoce Su Propio Valor. (1)
hir kI kImiq ikn ibiD hoie ]
har kee keemat kin bidh hoi ||
How can anyone appraise the Lord's worth?
ਕਿਸ ਤਰੀਕੇ ਨਾਲ ਬੰਦਾ ਹਰੀ ਦਾ ਮੁੱਲ ਪਾ ਸਕਦਾ ਹੈ?
¿De qué forma podríamos evaluar a nuestro Señor?
hir AprMpru Agm Agocru gur kY sbid imlY jnu koie ]1] rhwau ]
har apara(n)par agam agochar gur kai sabadh milai jan koi ||1|| rahaau ||
Through the Word of the Guru's Shabad, one may merge with the Infinite, Unapproachable and Incomprehensible Lord. ||1||Pause||
ਗੁਰਾਂ ਦੇ ਉਪਦੇਸ਼ ਦੁਆਰਾ, ਕੋਈ ਵਿਰਲਾ ਪੁਰਸ਼ ਹੀ ਬੇਅੰਤ, ਪਹੁੰਚ ਤੋਂ ਪਰ੍ਹੇ ਅਤੇ ਸੋਚ ਸਮਝ ਤੋਂ ਉਚੇਰੇ ਪ੍ਰਭੂ ਨੂੰ ਮਿਲਦਾ ਹੈ। ਠਹਿਰਾਉ।
El Señor Trascendente es Incognoscible e Inalcanzable, y es a través del Shabd de la Palabra del Guru que uno se funde con Él. (1‑Pausa)
gurmuiK kImiq jwxY koie ]
gurmukh keemat jaanai koi ||
Few are the Gurmukhs who know His worth.
ਗੁਰਾਂ ਦੇ ਰਾਹੀਂ, ਬਹੁਤ ਹੀ ਥੋੜੇ ਸਾਈਂ ਦੇ ਮੁੱਲ ਨੂੰ ਜਾਣਦੇ ਹਨ।
Pocos son lo Gurmukhs que, a través del Guru, conocen Su Valor;
ivrly krim prwpiq hoie ]
virale karam paraapat hoi ||
How rare are those who receive the Lord's Grace.
ਕੋਈ ਟਾਂਵਾਂ ਟੱਲਾ ਹੀ ਸੁਆਮੀ ਦੀ ਰਹਿਮਤ ਦਾ ਪਾਤਰ ਹੁੰਦਾ ਹੈ।
sí, escasos son los Bendecidos por la Gracia de Dios.
aUcI bwxI aUcw hoie ]
uoochee baanee uoochaa hoi ||
Through the Sublime Bani of His Word, one becomes sublime.
ਸ਼੍ਰੇਸਟ ਗੁਰਬਾਣੀ ਨਾਲ ਆਦਮੀ ਸ਼੍ਰੇਸਟ ਹੋ ਵੰਦਾ ਹੈ।
A través del Sublime Bani de Su Palabra uno se vuelve sublime,
gurmuiK sbid vKwxY koie ]2]
gurmukh sabadh vakhaanai koi ||2||
The Gurmukh chants the Word of the Shabad. ||2||
ਗੁਰਾਂ ਦੇ ਰਾਹੀਂ ਬਹੁਤ ਹੀ ਥੋੜ੍ਹੇ ਹਰੀ ਨਾਮ ਦਾ ਉਚਾਰਨ ਕਰਦੇ ਹਨ।
el Gurmukh canta la Palabra del Shabd. (2)
ivxu nwvY duKu drdu srIir ]
vin naavai dhukh dharadh sareer ||
Without the Name, the body suffers in pain;
ਨਾਮ ਦੇ ਬਗੈਰ ਦੇਹਿ ਪੀੜ ਤੇ ਤਸੀਹੇ ਵਿੱਚ ਦੁਖੀ ਹੁੰਦੀ ਹੈ।
Sin, el Nombre del Señor el cuerpo se retuerce de dolor,
siqguru Byty qw auqrY pIr ]
satigur bheTe taa utarai peer ||
but when one meets the True Guru, then that pain is removed.
ਜੇਕਰ ਸੱਚੇ ਗੁਰੂ ਜੀ ਮਿਲ ਪੈਣ ਤਦ ਪੀੜ ਦੂਰ ਹੋ ਜਾਂਦੀ ਹੈ।
pero cuando uno se encuentra con el Verdadero Guru se libera del sufrimiento.
ibnu gur Byty duKu kmwie ]
bin gur bheTe dhukh kamai ||
Without meeting the Guru, the mortal earns only pain.
ਸੱਚੇ ਗੁਰਾਂ ਨੂੰ ਮਿਲਣ ਬਾਝੋਂ ਇਨਸਾਨ ਕਸ਼ਟ ਝੱਲਦਾ ਹੈ।
Sin encontrar al Guru, uno acumula inmenso dolor;
mnmuiK bhuqI imlY sjwie ]3]
manmukh bahutee milai sajai ||3||
The self-willed manmukh receives only more punishment. ||3||
ਮਨਮੁਖ ਨੂੰ ਸਖ਼ਤ ਸਜ਼ਾ ਮਿਲਦੀ ਹੈ।
sí, el arrogante Mamukh recibe sólo su merecido. (3)
hir kw nwmu mITw Aiq rsu hoie ]
har kaa naam meeThaa at ras hoi ||
The essence of the Lord's Name is so very sweet;
ਰੱਬ ਦੇ ਨਾਮ ਦਾ ਅੰਮ੍ਰਿਤ ਪਰਮ ਮਿੱਠਾ ਹੈ।
La Esencia del Nombre del Señor es deliciosamente Dulce
pIvq rhY pIAwey soie ]
peevat rahai peeaae soi ||
he alone drinks it, whom the Lord causes to drink it.
ਜਿਸ ਨੂੰ ਉਹ ਸੁਆਮੀ ਪਿਲਾਉਂਦਾ ਹੈ, ਕੇਵਲ ਉਹ ਹੀ ਇਸ ਨੂੰ ਪੀਂਦਾ ਹੈ।
y uno La bebe para siempre si el Señor lo bendice.
gur ikrpw qy hir rsu pwey ]
gur kirapaa te har ras paae ||
By Guru's Grace, the essence of the Lord is obtained.
ਗੁਰਾਂ ਦੀ ਦਇਆ ਦੁਆਰਾ ਬੰਦਾ ਵਾਹਿਗੁਰੂ, ਦੇ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹੈ।
A través de la Gracia del Guru uno obtiene la Esencia del Señor,
nwnk nwim rqy giq pwey ]4]3]42]
naanak naam rate gat paae ||4||3||42||
O Nanak, imbued with the Naam, the Name of the Lord, salvation is attained. ||4||3||42||
ਨਾਮ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਪ੍ਰਾਣੀ ਮੁਕਤੀ ਪਾ ਲੈਂਦਾ ਹੈ!
e imbuido en el Naam, el Nombre del Señor, uno obtiene la Liberación. (4‑3‑42)
Awsw mhlw 3 ]
aasaa mahalaa teejaa ||
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
Asa, Mejl Guru Amar Das, Tercer Canal Divino.
myrw pRBu swcw gihr gMBIr ]
meraa prabh saachaa gahir ga(n)bheer ||
My God is True, deep and profound.
ਮੇਰਾ ਸੱਚਾ ਮਾਲਕ ਡੂੰਘਾ ਅਤੇ ਅਗਾਧ ਹੈ।
El Verdadero Señor es Hondo y Profundo;
syvq hI suKu sWiq srIr ]
sevat hee sukh saa(n)t sareer ||
Serving Him, the body acquires peace and tranquility.
ਉਸ ਦੀ ਟਹਿਲ ਕਮਾਉਣ ਦੁਆਰਾ ਦੇਹਿ ਨੂੰ ਤੁਰੰਤ ਹੀ ਅਰਾਮ ਤੇ ਠੰਢ-ਚੈਨ ਪ੍ਰਾਪਤ ਹੋ ਜਾਂਦੇ ਹਨ।
Sirviéndolo mi cuerpo es bañado de Paz.
sbid qry jn shij suBwie ]
sabadh tare jan sahaj subhai ||
Through the Word of the Shabad, His humble servants easily swim across.
ਉਸ ਦੇ ਨਾਮ ਨਾਲ ਰੱਬ ਦੇ ਗੋਲੇ ਸੁਖੈਨ ਹੀ ਪਾਰ ਉਤਰ ਗਏ (ਜਾਂਦੇ) ਹਨ।
A través de Su Palabra uno es llevado naturalmente
iqn kY hm sd lwgh pwie ]1]
tin kai ham sadh laageh pai ||1||
I fall at their feet forever and ever. ||1||
ਮੈਂ ਸਦੀਵ ਹੀ ਉਨ੍ਹਾਂ ਦੇ ਪੈਰਾਂ ਉੱਤੇ ਡਿਗਦਾ ਹਾਂ।
y a Sus Pies me postro siempre y para siempre. (1) P