gauVI mhlw 1 ]
gauRee mahalaa pehilaa ||
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
Gauri, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI mhlw 1 ]
gauRee mahalaa pehilaa ||
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
Gauri, Mejl Guru Nanak, Primer Canal Divino.
ikrqu pieAw nh mytY koie ]
kirat piaa neh meTai koi ||
Past actions cannot be erased.
ਪੂਰਬਲੇ ਕਰਮ ਕੋਈ ਭੀ ਮੇਟ ਨਹੀਂ ਸਕਦਾ।
Nadie puede borrar el decreto del Karma;
ikAw jwxw ikAw AwgY hoie ]
kiaa jaanaa kiaa aagai hoi ||
What do we know of what will happen hereafter?
ਮੈਂ ਕੀ ਜਾਣਦਾ ਹਾਂ ਕਿ ਮੇਰੇ ਨਾਲ ਅੱਗੇ ਕੀ ਬੀਤੇਗੀ?
no sé cual será mi destino en el más allá.
jo iqsu Bwxw soeI hUAw ]
jo tis bhaanaa soiee hooaa ||
Whatever pleases Him shall come to pass.
ਜੋ ਤੁਛ ਉਸ ਦੀ ਰਜਾ ਹੈ ਉਹੀ ਹੁੰਦਾ ਹੈ।
Todo lo que sucede es por la Voluntad de Dios,
Avru n krxY vwlw dUAw ]1]
avar na karanai vaalaa dhooaa ||1||
There is no other Doer except Him. ||1||
ਰੱਬ ਦੇ ਬਗੈਰ ਹੋਰ ਕੋਈ ਕਰਨਹਾਰ ਨਹੀਂ।
y no hay ningún otro más que Él. (1)
nw jwxw krm kyvf qyrI dwiq ]
naa jaanaa karam kevadd teree dhaat ||
I do not know about karma, or how great Your gifts are.
ਮੈਂ ਨਹੀਂ ਜਾਣਦਾ ਕਿਡੀ ਵਡੀ ਹੈ ਤੇਰੀ ਬਖਸ਼ੀਸ਼ ਤੇ ਕਿੱਡਾ ਵਡਾ ਹੈ ਤੇਰਾ ਅਤੀਆ।
No sé cuál será el decreto del Karma, ni qué tan Grande es Tu Generosidad, oh Señor.
krmu Drmu qyry nwm kI jwiq ]1] rhwau ]
karam dharam tere naam kee jaat ||1|| rahaau ||
The karma of actions, the Dharma of righteousness, social class and status, are contained within Your Name. ||1||Pause||
ਸ਼ੁਭ ਅਮਲ ਮਜਹਬ ਅਤੇ ਉਚੀ ਜਾਤੀ ਤੇਰੇ ਨਾਮ ਵਿੱਚ ਆ ਜਾਂਦੇ ਹਨ, ਹੇ ਸੁਆਮੀ! ਠਹਿਰਾਉ।
Para mí todo el mérito de las buenas acciones y de la religión reside en la Esencia de Tu Nombre. (1-Pausa)
qU eyvfu dwqw dyvxhwru ]
too evadd dhaataa dhevanahaar ||
You are So Great, O Giver, O Great Giver!
ਤੂੰ ਐਡਾ ਵਡਾ ਦਾਤਾਰ ਤੇ ਦੇਣ ਵਾਲਾ ਹੈਂ,
¡Eres tan Grandioso, tan Generoso!
qoit nwhI quDu Bgiq BMfwr ]
toT naahee tudh bhagat bha(n)ddaar ||
The treasure of Your devotional worship is never exhausted.
ਕਿ ਤੇਰੇ ਸਿਮਰਨ ਦੇ ਖਜਾਨੇ ਕਦੇ ਘਟ ਨਹੀਂ ਹੁੰਦੇ।
Los Tesoros que provienen al Alabarte son cada vez mayores.
kIAw grbu n AwvY rwis ]
keeaa garab na aavai raas ||
One who takes pride in himself shall never be right.
ਹੰਕਾਰ ਕਰਨਾ ਕਦੇ ਭੀ ਠੀਕ ਨਹੀਂ ਹੁੰਦਾ।
Nadie puede salirse con la suya desde el ego,
jIau ipMfu sBu qyrY pwis ]2]
jeeau pi(n)dd sabh terai paas ||2||
The soul and body are all at Your disposal. ||2||
ਬੰਦੇ ਦੀ ਜਿੰਦਗੀ ਤੇ ਸਰੀਰ ਸਭ ਤੇਰੇ ਅਧਿਕਾਰ ਵਿੱਚ ਹਨ।
porque el cuerpo y la vida misma son Tuyos, oh Señor.(2)
qU mwir jIvwlih bKis imlwie ]
too maar jeevaaleh bakhas milai ||
You kill and rejuvenate. You forgive and merge us into Yourself.
ਤੂੰ ਜਿੰਦ ਜਾਨ ਲੈਂਦਾ ਅਤੇ ਦਿੰਦਾ ਹੈ ਅਤੇ ਮਾਫ ਕਰ ਕੇ ਪ੍ਰਾਣੀ ਨੂੰ ਆਪਣੇ ਨਾਲ ਰਲਾ ਲੈਂਦਾ ਹੈ।
Tú nos das la vida, y eres Tú Quien la toma de regreso, y por Tu Misericordia, nos unes Contigo.
ijau BwvI iqau nwmu jpwie ]
jiau bhaavee tiau naam japai ||
As it pleases You, You inspire us to chant Your Name.
ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਮੇਰੇ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾ।
Así como es Tu Voluntad, así meditamos en Tu Nombre.
qUM dwnw bInw swcw isir myrY ]
too(n) dhaanaa beenaa saachaa sir merai ||
You are All-knowing, All-seeing and True, O my Supreme Lord.
ਤੂੰ ਸਮੂਹ-ਸਿਆਣਾ ਸਮੂਹ-ਦੇਖਣਹਾਰ, ਅਤੇ ਸਮੂਹ ਸੱਚਾ ਹੈਂ ਹੇ ਮੇਰੇ ਸ਼੍ਰੋਮਣੀ ਸਾਹਿਬ!
Tú eres Sabio y Verdadero, mi Amo y Maestro;
gurmiq dyie BrosY qyrY ]3]
gurmat dhei bharosai terai ||3||
Please, bless me with the Guru's Teachings; my faith is in You alone. ||3||
ਮੈਨੂੰ ਗੁਰਾਂ ਦੀ ਸਿੱਖਿਆ ਪਰਦਾਨ ਕਰ, ਮੇਰਾ ਯਕੀਨ ਤੇਰੇ ਵਿੱਚ ਹੈ।
a través de la Palabra del Shabd del Guru confío y me apoyo en Ti solamente, oh Señor.(3)
qn mih mYlu nwhI mnu rwqw ]
tan meh mail naahee man raataa ||
One whose mind is attuned to the Lord, has no pollution in his body.
ਜਿਸ ਦਾ ਚਿੱਤ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਹੈ ਉਸ ਦੀ ਦੇਹਿ ਵਿੱਚ ਕੋਈ ਮਲੀਨਤਾ ਨਹੀਂ।
Aquél que tiene su mente imbuida en el Amor del Señor, purifica su cuerpo también,
gur bcnI scu sbid pCwqw ]
gur bachanee sach sabadh pachhaataa ||
Through the Guru's Word, the True Shabad is realized.
ਗੁਰਬਾਣੀ ਦੁਆਰਾ ਸੱਚਾ ਸੁਆਮੀ ਸਿਾਣਿਆ ਜਾਂਦਾ ਹੈ।
y a través de la Palabra del Shabd del Guru viene a entender la Verdad que se le revela.
qyrw qwxu nwm kI vifAweI ]
teraa taan naam kee vaddiaaiee ||
All Power is Yours, through the greatness of Your Name.
ਮੇਰੀ ਸਤਿਆ ਤੇਰੇ ਵਿੱਚ ਹੈ, ਤੇ ਮੇਰੀ ਵਿਸ਼ਾਲਤਾ ਤੇਰੇ ਨਾਮ ਵਿੱਚ।
Mi poder está en Ti y mi única gloria es la de Tu Nombre,
nwnk rhxw Bgiq srxweI ]4]10]
naanak rahanaa bhagat saranaiee ||4||10||
Nanak abides in the Sanctuary of Your devotees. ||4||10||
ਨਾਨਕ ਤੇਰੇ ਸ਼ਰਧਾਲੂਆਂ ਦੀ ਸ਼ਰਣਾਗਤ ਅੰਦਰ ਵਸਦਾ ਹੈ।
y por eso, Nanak busca el Santuario de Tus Devotos, oh Señor. (4-10)
gauVI mhlw 1 ]
gauRee mahalaa pehilaa ||
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
Gauri, Mejl Guru Nanak, Primer Canal Divino.
ijin AkQu khwieAw AipE pIAwieAw ]
jin akath kahaiaa apio peeaaiaa ||
Those who speak the Unspoken, drink in the Nectar.
ਜੋ ਅਕਹਿ ਵਾਹਿਗੁਰੂ ਨੂੰ ਆਖਦਾ ਹੈ ਅਤੇ ਅੰਮ੍ਰਿਤ ਪਾਨ ਕਰਦਾ ਹੈ,
Mi Señor, haciendo que pronunciara el Inefable Nombre y participara del Néctar,
An BY ivsry nwim smwieAw ]1]
an bhai visare naam samaiaa ||1||
Other fears are forgotten, and they are absorbed into the Naam, the Name of the Lord. ||1||
ਉਹ ਹੋਰ ਡਰਾਂ ਨੂੰ ਭੁੱਲ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
llevó a que todos mis temores se esfumaran ante la tremenda Reverencia que sentía por Él, y me unió con Él en Su Nombre. (1)
ikAw frIAY fru frih smwnw ]
kiaa ddareeaai ddar ddareh samaanaa ||
Why should we fear, when fear is dispelled by the Fear of God?
ਆਪਾਂ ਕਿਉਂ ਭੈ ਕਰੀਏ, ਜਦ ਸਾਰੇ ਭੈ ਸਾਈਂ ਦੇ ਭੈ ਅੰਦਰ ਗ਼ਰਕ ਹੋ ਜਾਂਦੇ ਹਨ।
Ahora sé que todos los miedos en mi mente se esfumaron ante el Temor Reverencial al Señor.
pUry gur kY sbid pCwnw ]1] rhwau ]
poore gur kai sabadh pachhaanaa ||1|| rahaau ||
Through the Shabad, the Word of the Perfect Guru, I recognize God. ||1||Pause||
ਪੂਰਨ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਮਾਲਕ ਨੂੰ ਸਿਾਣ ਲਿਆ ਹੈ। ਠਹਿਰਾਉ।
A través del Perfecto Guru, la Palabra del Shabd me es revelada. (1-Pausa)
ijsu nr rwmu irdY hir rwis ] shij suBwie imly swbwis ]2]
jis nar raam ridhai har raas || sahaj subhai mile saabaas ||2||
Those whose hearts are filled with the Lord's essence are blessed and acclaimed,
ਜਿਸ ਪ੍ਰਾਣੀ ਦੇ ਅੰਤਰ-ਆਤਮੇ ਸਰਬ-ਵਿਆਪਕ ਸੁਆਮੀ ਅਤੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ,
Aquél que enaltece el Nombre del Señor en su corazón, como su más grande Tesoro, será bendecido como consecuencia.(2)
jwih svwrY swJ ibAwl ]
jaeh savaarai saajh biaal ||
Those whom the Lord puts to sleep, evening and morning
ਆਪ-ਹੁਦਰੇ ਜਿਨ੍ਹਾਂ ਨੂੰ ਸੁਆਮੀ ਸ਼ਾਮ ਤੇ ਸਵੇਰੇ ਸੁਆਂ ਛਡਦਾ ਹੈ,
Aquéllos a quienes el Mismo Señor mete en el sueño profundo de la inconsciencia,
ieq auq mnmuK bwDy kwl ]3]
eit ut manmukh baadhe kaal ||3||
- those self-willed manmukhs are bound and gagged by Death, here and hereafter. ||3||
ਏਥੇ ਅਤੇ ਓਥੇ ਮੌਤ ਨਾਲ ਬੰਨ੍ਹੇ ਹੋਏ ਹਨ।
actúan en su voluntad propia y están supeditados a la muerte aquí y aquí después.(3)
Aihinis rwmu irdY sy pUry ]
ahinis raam ridhai se poore ||
Those whose hearts are filled with the Lord, day and night, are perfect.
ਜਿਨ੍ਹਾਂ ਦੇ ਦਿਲ ਅੰਦਰ ਦਿਨ ਰੈਣ ਵਿਆਪਕ ਵਾਹਿਗੁਰੂ ਵਸਦਾ ਹੈ, ਉਹ ਮੁਕੰਮਲ ਹਨ।
Aquéllos que tienen al Señor siempre en su corazón, son los seres perfeccionados.
nwnk rwm imly BRm dUry ]4]11]
naanak raam mile bhram dhoore ||4||11||
O Nanak, they merge into the Lord, and their doubts are cast away. ||4||11||
ਨਾਨਕ ਉਹ ਆਪਣਾ ਸੰਦੇਹ ਦੂਰ ਕਰ ਦਿੰਦੇ ਹਨ ਅਤੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ।
Oh, dice Nanak, encontrándose con su Señor, toda duda es eliminada. (4-11)
gauVI mhlw 1 ]
gauRee mahalaa pehilaa ||
Gauree, First Mehl:
ਗਊੜੀ ਪਹਿਲੀ ਪਾਤਸ਼ਾਹੀ।
Gauri, Mejl Guru Nanak, Primer Canal Divino.
jnim mrY qRY gux ihqkwru ]
janam marai trai gun hitakaar ||
One who loves the three qualities is subject to birth and death.
ਜੋ ਤਿੰਨਾਂ ਖ਼ਸਲਤਾਂ ਨੂੰ ਪਿਆਰ ਕਰਦਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
Aquél que cultiva amor por las tres cualidades de Maya está obligado a continuar en sus idas y venidas.
cwry byd kQih Awkwru ]
chaare bedh katheh aakaar ||
The four Vedas speak only of the visible forms.
ਚਾਰੇ ਹੀ ਵੇਦ ਕੇਵਲ ਦ੍ਰਿਸ਼ਟਮਾਨ ਸਰੂਪਾਂ ਨੂੰ ਬਿਆਨ ਕਰਦੇ ਹਨ।
Los cuatro Vedas describen solamente la forma
qIin AvsQw khih viKAwnu ]
teen avasathaa kaheh vakhiaan ||
They describe and explain the three states of mind,
ਉਹ ਤਿੰਨ ਮਾਨਸਕ ਹਾਲਤਾਂ ਨੂੰ ਦਸਦੇ ਅਤੇ ਵਰਨਣ ਕਰਦੇ ਹਨ।
Demuestran los tres atributos de la naturaleza.
qurIAwvsQw siqgur qy hir jwnu ]1]
tureeaavasathaa satigur te har jaan ||1||
but the fourth state, union with the Lord, is known only through the True Guru. ||1||
ਚੌਥੀ ਪ੍ਰਭੂ ਨਾਲ ਮੇਲ-ਮਿਲਾਪ ਦੀ ਦਸ਼ਾ ਰੱਬ-ਰੂਪ ਸੱਚੇ ਗੁਰਾਂ ਦੇ ਰਾਹੀਂ ਜਾਣੀ ਜਾਂਦੀ ਹੈ।
Sin embargo, el Cuarto Estado de Comunión Divina, Turia, es logrado sólo a través del Guru. (1)
rwm Bgiq gur syvw qrxw ]
raam bhagat gur sevaa taranaa ||
Through devotional worship of the Lord, and service to the Guru, one swims across.
ਸੁਆਮੀ ਦੇ ਸਿਮਰਨ ਅਤੇ ਗੁਰਾਂ ਦੀ ਟਹਿਲ ਸੇਵਾ ਦੇ ਜਰੀਏ ਪ੍ਰਾਣੀ ਪਾਰ ਉਤਰ ਜਾਂਦਾ ਹੈ।
A través de la Alabanza del Señor y del Servicio al Guru, uno llega a la otra orilla del mar de las existencias,
bwhuiV jnmu n hoie hY mrxw ]1] rhwau ]
baahuR janam na hoi hai maranaa ||1|| rahaau ||
Then, one is not born again, and is not subject to death. ||1||Pause||
ਮੁੜ ਕੇ ਉਸ ਦਾ ਜਨਮ ਨਹੀਂ, ਹੁੰਦਾ ਤੇ ਉਹ ਮਰਦਾ ਨਹੀਂ। ਠਹਿਰਾਉ।
y entonces uno ni nace ni muere otra vez. (1-Pausa)
cwir pdwrQ khY sBu koeI ]
chaar padhaarath kahai sabh koiee ||
Everyone speaks of the four great blessings;
ਹਰਿ ਕੋਈ ਚਾਰ ਉਤਮ ਦਾਤਾਂ ਦਾ ਜਿਕਰ ਕਰਦਾ ਹੈ।
Los textos Semíticos, los Shastras y los teólogos dicen que hay cuatro metas en la vida:
isMimRiq swsq pMifq muiK soeI ]
si(n)mirat saasat pa(n)ddit mukh soiee ||
the Simritees, the Shaastras and the Pandits speak of them as well.
ਸਤਾਈ ਸਿੰਮ੍ਰਤੀਆ ਛੇ ਸਾਸ਼ਤਰ ਅਤੇ ਮੁਖੀ ਪੰਡਤ ਭੀ ਉਨ੍ਹਾਂ ਬਾਰੇ ਹੀ ਆਖਦੇ ਹਨ।
Dharma (Rectitud), Artha (riqueza terrenal), Kama (sexo), y Moksha (Liberación),
ibnu gur ArQu bIcwru n pwieAw ]
bin gur arath beechaar na paiaa ||
But without the Guru, they do not understand their true significance.
ਗੁਰਾਂ ਦੇ ਬਗੈਰ ਕੋਈ ਭੀ ਉਨ੍ਹਾਂ ਦੇ ਮਤਲਬ ਤੇ ਅਸਲ ਤਾਤਪਰਜ ਨੂੰ ਪਰਾਪਤ ਨਹੀਂ ਹੁੰਦਾ।
pero esos textos no han logrado explicarlo en realidad, pues ni ellos entienden lo que dicen.
mukiq pdwrQu Bgiq hir pwieAw ]2]
mukat padhaarath bhagat har paiaa ||2||
The treasure of liberation is obtained through devotional worship of the Lord. ||2||
ਮੋਖਸ ਸਦੀ ਦੌਲਤ, ਵਾਹਿਗੁਰੂ ਦੀ ਪ੍ਰੇਮਮਈ ਸੇਵਾ ਦੁਆਰਾ ਹੁੰਦੀ ਹੈ।
La Liberación se logra solamente a través de la Alabanza al Señor. (2)
jw kY ihrdY visAw hir soeI ]
jaa kai hiradhai vasiaa har soiee ||
Those, within whose hearts the Lord dwells,
ਜਿਸ ਦੇ ਅੰਤਰ ਆਤਮੇ ਉਹ ਵਾਹਿਗੁਰੂ ਨਿਵਾਸ ਰਖਦਾ ਹੈ।
Aquél que enaltece al Señor en su corazón,
gurmuiK Bgiq prwpiq hoeI ]
gurmukh bhagat paraapat hoiee ||
become Gurmukh; they receive the blessings of devotional worship.
ਗੁਰਾਂ ਦੇ ਰਾਹੀਂ ਉਹ ਉਸ ਦੇ ਸਿਮਰਨ ਨੂੰ ਪਾ ਲੈਂਦਾ ਹੈ।
recibe el Regalo de la Devoción por la Gracia del Guru.
hir kI Bgiq mukiq Awnµdu ]
har kee bhagat mukat aana(n)dh ||
Through devotional worship of the Lord, liberation and bliss are obtained.
ਵਾਹਿਗੁਰੂ ਦੀ ਉਪਾਸਨਾ ਦੁਆਰਾ ਕਲਿਆਣ ਅਤੇ ਬੈਕੁੰਠੀ ਪਰਸੰਨਤਾ ਹਾਸਲ ਹੁੰਦੇ ਹਨ।
La Devoción al Señor nos conduce a la Liberación y a la Felicidad,
gurmiq pwey prmwnµdu ]3]
gurmat paae paramaana(n)dh ||3||
Through the Guru's Teachings, supreme ecstasy is obtained. ||3||
ਗੁਰਾਂ ਦੀ ਸਿਖਮਤ ਦੁਆਰਾ ਮਹਾਨ ਖੁਸ਼ੀ ਪ੍ਰਾਪਤ ਹੁੰਦੀ ਹੈ।
y a través de la Palabra del Shabd del Guru, uno obtiene el Éxtasis Eterno. (3)
ijin pwieAw guir dyiK idKwieAw ]
jin paiaa gur dhekh dhikhaiaa ||
One who meets the Guru, beholds Him, and inspires others to behold Him as well.
ਜੋ ਗੁਰਾਂ ਨੂੰ ਮਿਲ ਪਿਆ ਹੈ, ਉਹ ਆਪ ਵਾਹਿਗੁਰੂ ਨੂੰ ਵੇਖ ਲੈਂਦਾ ਹੈ ਅਤੇ ਹੋਰਨਾਂ ਨੂੰ ਵਿਖਾਲ ਦਿੰਦਾ ਹੈ।
En medio de todas sus esperanzas y añoranzas, uno realiza el Estado de Beatitud y Desapego.
Awsw mwih inrwsu buJwieAw ]
aasaa maeh niraas bujhaiaa ||
In the midst of hope, the Guru teaches us to live above hope and desire.
ਉਮੈਦਾਂ ਅੰਦਰ ਗੁਰੂ ਨੇ ਉਸ ਨੂੰ ਉਮੈਦ-ਰਹਿਤ ਰਹਿਣਾ ਦਰਸਾ ਦਿਤਾ ਹੈ।
Cuando buscamos esperanzas, el Guru nos enseña a vivir sobre los deseos y esperanzas.
dInw nwQu srb suKdwqw ]
dheenaa naath sarab sukhadhaataa ||
He is the Master of the meek, the Giver of peace to all.
ਉਹ ਮਸਕੀਨਾਂ ਦਾ ਮਾਲਕ ਅਤੇ ਸਾਰਿਆਂ ਨੂੰ ਆਰਾਮ ਦੇਣ ਵਾਲਾ ਹੈ।
el Señor siempre Compasivo con los humildes, el Dador de la Paz Divina.
nwnk hir crxI mnu rwqw ]4]12]
naanak har charanee man raataa ||4||12||
Nanak's mind is imbued with the Lotus Feet of the Lord. ||4||12||
ਨਾਨਕ ਦਾ ਹਿਰਦਾ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
La mente del Nanak esta empapada al servicio de Dios (4-12)
gauVI cyqI mhlw 1 ]
gauRee chetee mahalaa pehilaa ||
Gauree Chaytee, First Mehl:
ਗਊੜੀ ਚੇਤੀ ਪਹਿਲੀ ਪਾਤਸ਼ਾਹੀ।
Gauri, Cheti, Mejl Guru Nanak, Primer Canal Divino.
AMimRq kwieAw rhY suKwlI bwjI iehu sMswro ]
a(n)mirat kaiaa rahai sukhaalee baajee ih sa(n)saaro ||
With your nectar-like body, you live in comfort, but this world is just a passing drama.
ਹੇ ਦੇਹਿ! ਆਪਣੇ ਆਪ ਨੂੰ ਅਮਰ ਖਿਆਲ ਕਰਕੇ ਤੂੰ ਆਰਾਮ ਅੰਦਰ ਰਹਿੰਦੀ ਹੈਂ, ਪਰ ਇਹ ਜਗਤ ਇਕ ਖੇਡ ਹੈ।
Oh mi cuerpo, mientras el juego de la vida te sostiene, confías en que continuarás para siempre.
lbu loBu mucu kUVu kmwvih bhuqu auTwvih Bwro ]
lab lobh much kooR kamaaveh bahut uThaaveh bhaaro ||
You practice greed, avarice and great falsehood, and you carry such a heavy burden.
ਤੂੰ ਲਾਲਚ ਤਮ੍ਹਾ ਅਤੇ ਭਾਰੇ ਝੂਠ ਦੀ ਕਮਾਈ ਕਰਦੀ ਅਤੇ ਘੜੇ ਬੋਝ ਚੁਕਦੀ ਹੈ।
Persigues con gran afán las diversiones de Maya, y ahora estás oprimido por las consecuencias de tus acciones.
qUM kwieAw mY ruldI dyKI ijau Dr aupir Cwro ]1]
too(n) kaiaa mai ruladhee dhekhee jiau dhar upar chhaaro ||1||
O body, I have seen you blowing away like dust on the earth. ||1||
ਹੇ ਦੇਹਿ! ਤੈਨੂੰ ਮੈਂ ਵੇਖਿਆ ਹੈ, ਸੁਆਹ ਦੀ ਤਰ੍ਹਾਂ ਧਰਤੀ ਉਤੇ ਖੱਜਲ-ਖੁਆਰ ਹੁੰਦਿਆਂ।
Oh cuerpo, te he visto devastado hasta volverte el polvo de la tierra.(1)
suix suix isK hmwrI ]
sun sun sikh hamaaree ||
Listen - listen to my advice!
ਮੇਰੀ ਸਿੱਖਿਆ ਵੱਲ ਕੰਨ ਕਰ ਤੇ ਇਸ ਨੂੰ ਸ੍ਰਵਣ ਕਰ।
Escucha ahora mi consejo:
suik®qu kIqw rhsI myry jIAVy bhuiV n AwvY vwrI ]1] rhwau ]
sukirat keetaa rahasee mere jeeaRe bahuR na aavai vaaree ||1|| rahaau ||
Only the good deeds which you have done shall remain with you, O my soul. This opportunity shall not come again! ||1||Pause||
ਨੇਕ ਅਮਲ ਕਮਾਏ ਹੋਏ ਤੇਰੇ ਨਾਲ ਰਹਿਣਗੇ, ਹੇ ਮੇਰੀ ਆਤਮਾ! ਐਹੋ ਜੇਹਾ ਮੌਕਾ ਮੁੜ ਕੇ ਤੇਰੇ ਹੱਥ ਨਹੀਂ ਲਗਣਾ। ਠਹਿਰਾਉ।
sólo el ser virtuoso perdura, y tal vez esta vida sea tu última oportunidad. (1-Pausa)