kwnVw CMq mhlw 5
kaanaRaa chha(n)t mahalaa panjavaa
Kaanraa, Chhant, Fifth Mehl:
ਕਾਨੜਾ ਛੰਦ ਪੰਜਵੀਂ ਪਾਤਿਸ਼ਾਹੀ।
Malhar, Kanra, Chant, Mejl Guru Aryan Dev, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kwnVw CMq mhlw 5
kaanaRaa chha(n)t mahalaa panjavaa
Kaanraa, Chhant, Fifth Mehl:
ਕਾਨੜਾ ਛੰਦ ਪੰਜਵੀਂ ਪਾਤਿਸ਼ਾਹੀ।
Malhar, Kanra, Chant, Mejl Guru Aryan Dev, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
sy auDry ijn rwm iDAwey ]
se udhare jin raam dhiaae ||
They alone are saved, who meditate on the Lord.
ਕੇਵਲ ਉਨ੍ਹਾਂ ਦਾ ਹੀ ਹੀ ਪਾਰ ਉਤਾਰਾ ਹੁੰਦਾ ਹੈ, ਜੋ ਆਪਣੇ ਸਾਈਂ ਦਾ ਸਿਮਰਨ ਕਰਦੇ ਹਨ।
Sólo serán salvados quienes mediten en el Señor.
jqn mwieAw ky kwim n Awey ]
jatan maiaa ke kaam na aae ||
Working for Maya is useless.
ਧੰਨ ਦੋਲਤ ਇਕੱਤਰ ਕਰਨ ਲਈ ਕੀਤੇ ਉਪਰਾਲੇ ਬੰਦੇ ਦੇ ਕੰਮ ਨਹੀਂ ਆਉਂਦੇ।
Trabajar para Maya es inútil; meditando en el Señor,
rwm iDAwey siB Pl pwey Din DMin qy bfBwgIAw ]
raam dhiaae sabh fal paae dhan dha(n)n te baddabhaageeaa ||
Meditating on the Lord, all fruits and rewards are obtained. They are blessed, blessed and very fortunate.
ਜੋ ਆਪਣੇ ਪ੍ਰਭੂ ਦਾ ਆਰਾਧਨ ਕਰਦੇ ਹਨ, ਉਨ੍ਹਾਂ ਨੂੰ ਸਾਰੇ ਮੇਵੇ ਪ੍ਰਾਪਤ ਹੋ ਜਾਂਦੇ ਹਨ। ਮੁਬਾਰਕ, ਮੁਬਾਰਕ ਅਤੇ ਭਾਰੇ ਨਸੀਬਾਂ ਵਾਲੇ ਹਨ ਉਹ।
todo Fruto y recompensa son obtenidos. Ellos son bendecidos, bendecidos y muy afortunados.
sqsMig jwgy nwim lwgy eyk isau ilv lwgIAw ]
satasa(n)g jaage naam laage ek siau liv laageeaa ||
They are awake and aware in the True Congregation; attached to the Naam, they are lovingly attuned to the One.
ਉਹ ਸਾਧ ਸੰਗਤ ਅੰਦਰ ਜਾਗਦੇ ਰਹਿੰਦੇ ਹਨ, ਨਾਮ ਨਾਲ ਜੁੜ ਜਾਂਦੇ ਹਨ ਅਤੇ ਇਕ ਪ੍ਰਭੂ ਨਾਲ ਪ੍ਰੀਤ ਪਾਉਂਦੇ ਹਨ।
Permanecen despiertos y concientes en la Congregación Verdadera y aferrados al Naam son amorosamente entonados en el Uno.
qij mwn moh ibkwr swDU lig qrau iqn kY pwey ]
taj maan moh bikaar saadhoo lag tarau tin kai paae ||
I have renounced pride, emotional attachment, wickedness and corruption; attached to the Holy, I am carried across at their feet.
ਸੰਤਾਂ ਦੀ ਦਇਆ ਦੁਆਰਾ, ਮੈਂ ਹੰਗਤਾ, ਮਮਤਾ ਤੇ ਪਾਪ ਛੱਡ ਦਿਤੇ ਹਨ ਅਤੇ ਉਨ੍ਹਾਂ ਦੇ ਪੈਰੀ ਪੈ ਕੇ, ਮੇਰਾ ਪਾਰ ਉਤਾਰਾ ਹੋ ਗਿਆ ਹੈ।
He renunciado al orgullo, al apego emocional, a la maldad y a la corrupción. Acercándome a los Santos soy llevado hasta Sus Pies.
ibnvMiq nwnk srix suAwmI bfBwig drsnu pwey ]1]
binava(n)t naanak saran suaamee baddabhaag dharasan paae ||1||
Prays Nanak, I have come to the Sanctuary of my Lord and Master; by great good fortune, I obtain the Blessed Vision of His Darshan. ||1||
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਪ੍ਰਭੂ ਦੀ ਪਨਾਹ ਲਈ ਹੈ ਅਤੇ ਭਾਰੇ ਚੰਗੇ ਨਸੀਬਾ ਰਾਹੀਂ ਮੈਨੂੰ ਉਸ ਦਾ ਦੀਦਾਰ ਪ੍ਰਾਪਤ ਹੋ ਗਿਆ ਹੈ।
He llegado al Santuario de mi Señor y Maestro, y por una grandiosa y buena Fortuna obtuve la Visión Bendita de Su Darshan. (1)
imil swDU inq Bjh nwrwiex ]
mil saadhoo nit bhajeh naarain ||
The Holy meet together, and continually vibrate and meditate on the Lord.
ਇਕੱਠੇ ਹੋ ਸੰਤ ਸਦਾ ਹੀ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ।
Los Santos se reúnen vibrando y meditando en el Señor.
rsik rsik suAwmI gux gwiex ]
rasak rasak suaamee gun gain ||
With love and excitement, they sing the Glorious Praises of their Lord and Master.
ਸੁਆਦ ਅਤੇ ਪ੍ਰੇਮ ਨਾਲ ਉਹ ਸਾਈਂ ਦੀਆਂ ਸਿਫਤਾਂ ਗਾਉਂਦੇ ਹਨ।
Con Amor y entusiasmo ellos cantan las Gloriosas Alabanzas de Su Señor y Maestro.
gux gwie jIvh hir Aimau pIvh jnm mrxw Bwgey ]
gun gai jeeveh har amiau peeveh janam maranaa bhaage ||
Singing His Praises they live, drinking in the Lord's Nectar; the cycle of birth and death is over for them.
ਉਹ ਹਰੀ ਦੀ ਮਹਿਮਾ ਗਾ ਕੇ ਜੀਉਂਦੇ ਹਨ, ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ ਅਤੇ ਉਨ੍ਹਾਂ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।
Cantando Su Alabanza ellos viven bebiendo del Néctar del Señor, poniendo fin al ciclo de nacimientos y muertes.
sqsMig pweIAY hir iDAweIAY bhuiV dUKu n lwgey ]
satasa(n)g paieeaai har dhiaaieeaai bahuR dhookh na laage ||
Finding the True Congregation and meditating on the Lord, one is never again afflicted with pain.
ਸਾਧ ਸੰਗਤ ਕਰਨ ਅਤੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਮੁੜ ਕੇ ਕਸ਼ਟ ਨਹੀਂ ਉਠਾਉਂਦਾ।
Encontrando a la Verdadera Congregación y meditando en el Señor, el dolor nunca más aflige.
kir dieAw dwqy purK ibDwqy sMq syv kmwiex ]
kar dhiaa dhaate purakh bidhaate sa(n)t sev kamain ||
By the Grace of the Great Giver, the Architect of Destiny, we work to serve the Saints.
ਜਿਸ ਕਿਸੇ ਉਤੇ ਸਰਬ-ਸ਼ਕਤੀਵਾਨ ਅਤੇ ਦਾਤਾਰ ਸਿਰਜਣਹਾਰ ਸੁਆਮੀ ਦੀ ਮਿਹਰ ਹੈ, ਉਹ ਸਾਧੂਆਂ ਦੀ ਟਹਿਲ ਕਮਾਉਂਦਾ ਹੈ।
Por la Gracia del Gran Dador, el Arquitecto del Destino, trabajamos para servir a los Santos.
ibnvMiq nwnk jn DUir bWCih hir dris shij smwiex ]2]
binava(n)t naanak jan dhoor baa(n)chheh har dharas sahaj samain ||2||
Prays Nanak, I long for the dust of the feet of the humble; I am intuitively absorbed in the Blessed Vision of the Lord. ||2||
ਨਾਨਕ ਪ੍ਰਾਰਥਨਾ ਕਰਦਾ ਹੈ, ਹੇ ਸੁਆਮੀ! ਮੈਂ ਤੇਰੇ ਸੰਤਾਂ ਦੇ ਪੈਰਾ ਦੀ ਧੂੜ ਲੋਚਦਾ ਹਾਂ, ਤਾਂ ਜੋ ਮੈਂ ਸੁਤੇ ਸਿਧ ਹੀ ਤੇਰੇ ਦੀਦਾਰ ਵਿੱਚ ਲੀਨ ਹੋ ਜਾਵਾਂ।
Reza Nanak, añoro el Polvo de los Pies de los Humildes y vivo intuitivamente absorto en la Visión Bendita del Señor. (2)
sgly jMq Bjhu gopwlY ]
sagale ja(n)t bhajahu gopaalai ||
All beings vibrate and meditate on the Lord of the World.
ਸਾਰਿਆਂ ਪ੍ਰਾਣੀਆਂ ਨੂੰ ਸੰਸਾਰ ਦੇ ਪਾਲਣ-ਪੋਸਣਹਾਰ, ਆਪਣੇ ਪ੍ਰਭੂ ਦਾ ਸਿਮਰਨ ਕਰਨਾ ਉਚਿਤ ਹੈ।
Todos los seres meditan en el Señor del Mundo.
jp qp sMjm pUrn GwlY ]
jap tap sa(n)jam pooran ghaalai ||
This brings the merits of chanting and meditation, austere self-discipline and perfect service.
ਸੁਆਮੀ ਦੇ ਸਿਮਰਨ ਅੰਦਰ ਪੂਜਾ ਪਾਠ, ਤਪਸਿਆ ਸਵੈ-ਸੰਜਮ ਅਤੇ ਪੂਰੀ ਟਹਿਲ ਸੇਵਾ ਦਾ ਫਲ ਆ ਜਾਂਦਾ ਹੈ।
Esto trae el Mérito de cantar y meditar, el Mérito de la disciplina austera y del servicio perfecto.
inq Bjhu suAwmI AMqrjwmI sPl jnmu sbwieAw ]
nit bhajahu suaamee a(n)tarajaamee safal janam sabaiaa ||
Vibrating and meditating continuously on our Lord and Master, the Inner-knower, the Searcher of hearts, one's life becomes totally fruitful.
ਅੰਦਰਲੀਆਂ ਜਾਣਨਹਾਰ ਸਾਹਿਬ ਦਾ ਸਦੀਵੀ ਸਿਮਰਨ ਕਰਨ ਦੁਆਰਰਾ, ਸਾਰਾ ਜੀਵਨ ਫਲਦਾਇਕ ਹੋ ਜਾਂਦਾ ਹੈ।
Vibrando y meditando continuamente en Nuestro Señor y Maestro, en el Conocedor Íntimo y Buscador de corazones; la vida de uno se vuelve totalmente fructífera.
goibdu gweIAY inq iDAweIAY prvwxu soeI AwieAw ]
gobidh gaieeaai nit dhiaaieeaai paravaan soiee aaiaa ||
Those who sing and meditate continually on the Lord of the Universe - their coming into the world is blessed and approved.
ਜੋ ਕੋਈ ਭੀ ਸ਼੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ ਅਤੇ ਸਦਾ ਉਸਨੂੰ ਸਿਮਰਦਾ ਹੈ, ਇਸ ਜਗ੍ਹਾ ਅੰਦਰ ਉਸ ਦਾ ਆਉਣਾ ਕਬੂਲ ਪੈ ਜਾਂਦਾ ਹੈ।
Quienes cantan y meditan en el Señor del Universo, su venida al mundo es bendecida y aprobada.
jp qwp sMjm hir hir inrMjn goibMd Dnu sMig cwlY ]
jap taap sa(n)jam har har nira(n)jan gobi(n)dh dhan sa(n)g chaalai ||
The Immaculate Lord, Har, Har, is meditation and chanting, and austere self-discipline; only the Wealth of the Lord of the Universe shall go along with you in the end.
ਪਵਿੱਤਰ ਪ੍ਰਭੂ ਦੇ ਨਾਮ ਦਾ ਸਿਮਰਨ ਹੀ ਮੇਰਾ ਪੂਜਾ ਪਾਠ, ਤਪੱਸਿਆ ਅਤੇ ਸਵੈ-ਜ਼ਬਤ ਹੈ। ਕੇਵਲ ਸਾਈਂ ਦੇ ਨਾਮ ਦੀ ਦੌਲਤ ਹੀ ਮੇਰੇ ਨਾਲ ਜਾਊਗੀ।
El Señor Inmaculado Jar, Jar, es la Meditación, y el Canto es la disciplina austera; sólo la Riqueza del Señor del Universo se podrá ir contigo al final.
ibnvMiq nwnk kir dieAw dIjY hir rqnu bwDau pwlY ]3]
binava(n)t naanak kar dhiaa dheejai har ratan baadhau paalai ||3||
Prays Nanak, please grant Your Grace, O Lord, and bless me with the Jewel, that I may carry it in my pocket. ||3||
ਗੁਰੂ ਜੀ ਬੇਨਤੀ ਕਰਦੇ ਹਨ, ਹੇ ਸੁਆਮੀ! ਮਿਹਰ ਧਾਰ ਕੇ, ਤੂੰ ਮੈਨੂੰ ਆਪਣੇ ਨਾਮ ਦਾ ਜਵੇਹਰ ਬਖਸ਼, ਤਾਂ ਜੋ ਮੈਂ ਇਸ ਨੂੰ ਆਪਣੇ ਪੱਲੇ ਬੰਨ੍ਹ ਲਵਾਂ।
Reza Nanak, oh, Señor, por favor otórgame Tu Gracia y bendíceme con la Joya para que la pueda llevar en mi bolsa. (3)
mMglcwr coj Awnµdw ]
ma(n)galachaar choj aana(n)dhaa ||
His Wondrous and Amazing Plays are blissful
ਮੈਨੂੰ ਜਿੱਤ ਦੇ ਗੀਤਾਂ ਅਦਭੁਤ ਖੇਡਾਂ ਤੇ ਖੁਸ਼ੀ ਦੀ ਦਾਤ ਮਿਲ ਗਈ ਹੈ,
Su maravillosa y asombrosa Obra está llena de Gloria.
kir ikrpw imly prmwnµdw ]
kar kirapaa mile paramaana(n)dhaa ||
granting His Grace, He bestows supreme ecstasy.
ਜਿਉਂ ਮਹਾਨ ਪ੍ਰਸੰਨਤਾ ਦਾ ਸੁਆਮੀ, ਮਿਹਰ ਧਾਰ ਕੇ ਮੈਨੂੰ ਮਿਲ ਪਿਆ ਹੈ।
Otorgando Su Gracia Él confiere el Éxtasis Supremo.
pRB imly suAwmI suKhgwmI ieC mn kI puMnIAw ]
prabh mile suaamee sukhahagaamee ichh man kee pu(n)neeaa ||
God, my Lord and Master, the Bringer of peace, has met me, and the desires of my mind are fulfilled.
ਆਰਾਮ ਦਾ ਹਲਕਾਰਾ ਵਾਹਿਗੁਰੂ ਸਾਂਈਂ, ਮੈਨੂੰ ਮਿਲ ਪਿਆ ਹੈ ਤੇ ਮੇਰੇ ਚਿੱਤ ਦੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ।
Dios, mi Señor y Maestro, el Dador de Paz me ha encontrado y los deseos de mi mente han sido satisfechos.
bjI bDweI shjy smweI bhuiV dUiK n ruMnIAw ]
bajee badhaiee sahaje samaiee bahuR dhookh na ru(n)neeaa ||
Congratulations pour in; I am intuitively absorbed in the Lord. I shall never again cry out in pain.
ਲੋਕ ਮੈਨੂੰ ਮੁਬਾਰਕਬਾਦਾਂ ਦਿੰਦੇ ਹਨ, ਮੈਂ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ ਅਤੇ ਮੈਂ, ਮੁੜ ਕੇ ਪੀੜ ਅੰਦਰ ਨਹੀਂ ਰੋਵਾਂਗਾ।
Llueven las felicitaciones, pues vivo intuitivamente absorto en el Señor y nunca más lloraré de dolor.
ly kMiT lwey suK idKwey ibkwr ibnsy mMdw ]
le ka(n)Th laae sukh dhikhaae bikaar binase ma(n)dhaa ||
He hugs me close in His Embrace, and blesses me with peace; the evil of sin and corruption is gone.
ਸੁਆਮੀ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਮੈਨੂੰ ਖੁਸ਼ੀ ਬਖਸ਼ੀ ਹੈ ਅਤੇ ਮੈਂ ਸਾਰਿਆਂ ਮੰਦੇ ਪਾਪਾਂ ਤੋਂ ਖਲਾਸੀ ਪਾ ਗਿਆ ਹਾਂ।
Él me llena en Su Abrazo y me bendice con Paz. La maldad del error y la corrupción han sido erradicadas.
ibnvMiq nwnk imly suAwmI purK prmwnµdw ]4]1]
binava(n)t naanak mile suaamee purakh paramaana(n)dhaa ||4||1||
Prays Nanak, I have met my Lord and Master, the Primal Lord, the Embodiment of Bliss. ||4||1||
ਗੁਰੂ ਜੀ ਬਿਨੇ ਕਰਦੇ ਹਨ, ਮੈਂ ਮਹਾਨ ਪ੍ਰਸੰਨਤਾ ਦੇ ਸਰੂਪ ਆਪਣੇ ਸਾਈਂ ਹਰੀ ਨੂੰ ਮਿਲ ਪਿਆ ਹਾਂ।
Reza Nanak, encontré a mi Señor y Maestro, al Señor Primordial, la Encarnación de Gloria. (4-1)
kwnVy kI vwr mhlw 4 mUsy kI vwr kI DunI
kaanaRe kee vaar mahalaa chauthhaa moose kee vaar kee dhunee
Vaar Of Kaanraa, Fourth Mehl, Sung To The Tune Of The Ballad Of Musa:
ਕਾਨੜੇ ਕੀ ਵਾਰ ਚੌਥੀ ਪਾਤਿਸ਼ਾਹੀ। ਮੂਸੇ ਦੀ ਵਾਰ ਦੀ ਸੁਰ ਤੇ ਗਾਉਣੀ।
Para ser cantado en el tono de la Balada de Musa
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
slok mÚ 4 ]
salok mahalaa chauthhaa ||
Salok, Fourth Mehl:
ਸਲੋਕ ਚੌਥੀ ਪਾਤਿਸ਼ਾਹੀ।
Shlok, Mejl Guru Ram Das, Cuarto Canal Divino.
rwm nwmu inDwnu hir gurmiq rKu aur Dwir ]
raam naam nidhaan har gurmat rakh ur dhaar ||
Follow the Guru's Teachings, and enshrine the Treasure of the Lord's Name within your heart.
ਗੁਰਾਂ ਦੇ ਊਪਦੇਸ਼ ਦੁਆਰਾ, ਤੂੰ ਆਪਣੇ ਹਿਰਦੇ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਦੇ ਖਜਾਨੇ ਨੂੰ ਟਿਕਾਈ ਰੱਖ।
Sigue las Enseñanzas del Guru y enaltece el Tesoro del Nombre del Señor en tu corazón,
dwsn dwsw hoie rhu haumY ibiKAw mwir ]
dhaasan dhaasaa hoi rahu haumai bikhiaa maar ||
Become the slave of the Lord's slaves, and conquer egotism and corruption.
ਆਪਣੀ ਸਵੈ-ਹੰਗਤਾ ਦੀ ਜਹਿਰ ਨੂੰ ਤਿਆਗ ਕੇ, ਤੂੰ ਸਦਾ ਹੀ ਸੁਆਮੀ ਦੇ ਗੋਲਿਆਂ ਦਾ ਗੋਲਾ ਬਣਿਆ ਰਹੁ।
vuélvete el Esclavo de los Esclavos del Señor y conquista el egoísmo y la corrupción,
jnmu pdwrQu jIiqAw kdy n AwvY hwir ]
janam padhaarath jeetiaa kadhe na aavai haar ||
You shall win this treasure of life; you shall never lose.
ਇਸ ਤਰ੍ਹਾਂ ਤੂੰ ਆਪਣੇ ਜੀਵਨ ਦੇ ਖਜਾਨੇ ਨੂੰ ਜਿੱਤ ਕੇ ਕਦਾਚਿੱਤ ਸ਼ਿਕਸਤ ਨਹੀਂ ਉਠਾਵੇਗਾਂ।
así ganarás el Tesoro de la Vida y nunca perderás. Benditos,
Dnu Dnu vfBwgI nwnkw ijn gurmiq hir rsu swir ]1]
dhan dhan vaddabhaagee naanakaa jin gurmat har ras saar ||1||
Blessed, blessed and very fortunate are those, O Nanak, who savor the Sublime Essence of the Lord through the Guru's Teachings. ||1||
ਮੁਬਾਰਕ, ਮੁਬਾਰਕ, ਅਤੇ ਭਾਰੇ ਨਸੀਬਾਂ ਵਾਲੇ ਹਨ ਉਹ, ਹੇ ਨਾਨਕ! ਜੋ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਅੰਮ੍ਰਿਤ ਦੀ ਸੰਭਾਲ ਕਰਦੇ ਹਨ।
benditos y muy afortunados son aquéllos que saborean la Sublime Esencia del Señor mediante la Enseñanza del Guru. (1)
mÚ 4 ]
mahalaa chauthhaa ||
Fourth Mehl:
ਚੌਥੀ ਪਾਤਿਸ਼ਾਹੀ।
Mejl Guru Ram Das, Cuarto Canal Divino.
goivMdu goivdu goivdu hir goivdu guxI inDwnu ]
govi(n)dh govidh govidh har govidh gunee nidhaan ||
Govind, Govind, Govind - the Lord God, the Lord of the Universe is the Treasure of Virtue.
ਵਾਹਿਗੁਰੂ ਅਕਾਲ ਪੁਰਖ, ਹਾਂ ਵਾਹਿਗੁਰੂ ਅਕਾਲ ਪੁਰਖ, ਸੰਸਾਰ ਦਾ ਸੁਆਮੀ ਹੀ ਨੇਕੀਆਂ ਦਾ ਖ਼ਜ਼ਾਨਾ ਹੈ।
Govind, Govind, Govind, Dios Nuestro Señor, el Señor del Universo es el Tesoro de Virtud.
goivdu goivdu gurmiq iDAweIAY qW drgh pweIAY mwnu ]
govidh govidh gurmat dhiaaieeaai taa(n) dharageh paieeaai maan ||
Meditating on Govind, Govind, the Lord of the Universe, through the Guru's Teachings, you shall be honored in the Court of the Lord.
ਗੁਰਾਂ ਦੇ ਉਪਦੇਸ਼ ਰਾਹੀਂ, ਜੇਕਰ ਅਸੀਂ ਵਾਹਿਗੁਰੂ, ਵਾਹਿਗੁਰੂ ਦਾ ਸਿਮਰਨ ਕਰੀਏ ਤਦ ਸਾਨੂੰ ਪ੍ਰਭੂ ਦੇ ਦਰਬਾਰ ਅੰਦਰ ਪ੍ਰਭਤਾ ਪ੍ਰਾਪਤ ਹੁੰਦੀ ਹੈ।
Meditando en Govind, Govind, el Señor del Universo, mediante la Enseñanza del Guru obtendrás Honor en la Corte del Señor.