sMqhu suKu hoAw sB QweI ]
sa(n)tahu sukh hoaa sabh thaiee ||
O Saints, there is peace everywhere.
ਹੇ ਸਾਧੂਓ! ਹੁਣ ਸਾਰੀਆਂ ਥਾਵਾਂ ਤੇ ਆਰਾਮ ਹੈ।
Oh Santos, ahora hay Paz por doquier, pues el Supremo Dios Nuestro Señor,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sMqhu suKu hoAw sB QweI ]
sa(n)tahu sukh hoaa sabh thaiee ||
O Saints, there is peace everywhere.
ਹੇ ਸਾਧੂਓ! ਹੁਣ ਸਾਰੀਆਂ ਥਾਵਾਂ ਤੇ ਆਰਾਮ ਹੈ।
Oh Santos, ahora hay Paz por doquier, pues el Supremo Dios Nuestro Señor,
pwrbRhmu pUrn prmysru riv rihAw sBnI jweI ] rhwau ]
paarabraham pooran paramesar rav rahiaa sabhanee jaiee || rahaau ||
The Supreme Lord God, the Perfect Transcendent Lord, is pervading everywhere. ||Pause||
ਮੇਰਾ ਪਰਮ ਪ੍ਰਭੂ, ਪੂਰਨ ਮਾਲਕ, ਸਾਰੀਆਂ ਥਾਵਾਂ ਅੰਦਰ ਸਮਾਇਆ ਹੋਇਆ ਹੈ। ਠਹਿਰਾਉ।
el Dios Trascendente está compenetrándolo todo. (Pausa)
Dur kI bwxI AweI ]
dhur kee baanee aaiee ||
The Bani of His Word emanated from the Primal Lord.
ਆਦਿ ਪੁਰਖ ਤੋਂ ਗੁਰਬਾਣੀ ਉਤਪੰਨ ਹੋਈ ਹੈ,
El Bani de Su Palabra emanó del Dios Primordial
iqin sglI icMq imtweI ]
tin sagalee chi(n)t miTaiee ||
It eradicates all anxiety.
ਅਤੇ ਇਸ ਨੇ ਸਾਰਾ ਫਿਕਰ ਦੂਰ ਕਰ ਦਿੱਤਾ ਹੈ।
y toda ansiedad ha sido erradicada.
dieAwl purK imhrvwnw ]
dhiaal purakh miharavaanaa ||
The Lord is merciful, kind and compassionate.
ਕ੍ਰਿਪਾਲ ਤੇ ਦਇਆਲੂ ਹੈ ਸਾਹਿਬ ਮੇਰੇ ਉਤੇ।
El Señor es Compasivo, Bondadoso y Misericordioso,
hir nwnk swcu vKwnw ]2]13]77]
har naanak saach vakhaanaa ||2||13||77||
Nanak chants the Naam, the Name of the True Lord. ||2||13||77||
ਨਾਨਕ ਸੱਚੇ ਸੁਆਮੀ ਦਾ ਉਚਾਰਨ ਕਰਦਾ ਹੈ।
Nanak canta el Naam, el Nombre del Señor Verdadero. (2‑13‑77)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
AYQY EQY rKvwlw ]
aaithai othai rakhavaalaa ||
Here and hereafter, He is our Savior.
ਏਥੇ ਅਤੇ ਓਥੇ ਸਾਹਿਬ ਹੀ ਮੇਰਾ ਰੱਖਿਅਕ ਹੈ।
El Señor es nuestro Refugio aquí y aquí después.
pRB siqgur dIn dieAwlw ]
prabh satigur dheen dhiaalaa ||
God, the True Guru, is Merciful to the meek.
ਰੱਬ ਰੂਪ ਸੱਚੇ ਗੁਰੂ ਜੀ ਮਸਕੀਨਾਂ ਉਤੇ ਮਿਹਰਬਾਨ ਹਨ।
Sí, nuestro Dios, el Verdadero Guru,
dws Apny Awip rwKy ]
dhaas apane aap raakhe ||
He Himself protects His slaves.
ਆਪਣੇ ਗੋਲਿਆਂ ਦੀ ਉਹ ਸਾਹਿਬ ਆਪੇ ਹੀ ਰੱਖਿਆ ਕਰਦਾ ਹੈ।
es Compasivo con todos, protege a Sus Devotos por todas partes
Git Git sbdu suBwKy ]1]
ghaT ghaT sabadh subhaakhe ||1||
In each and every heart, the Beautiful Word of His Shabad resounds. ||1||
ਉਸ ਦਾ ਸੁੰਦਰ ਬਚਨ ਹਰ ਦਿਲ ਅੰਦਰ ਗੂੰਜਦਾ ਹੈ।
y Su Palabra Verdadera resuena en todos los corazones. (1)
gur ky crx aUpir bil jweI ]
gur ke charan uoopar bal jaiee ||
I am a sacrifice to the Guru's Feet.
ਗੁਰਾਂ ਦੇ ਪੈਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Ofrezco mi ser en sacrificio a los Pies del Guru;
idnsu rYin swis swis smwlI pUrnu sBnI QweI ] rhwau ]
dhinas rain saas saas samaalee pooran sabhanee thaiee || rahaau ||
Day and night, with each and every breath, I remember Him; He is totally pervading and permeating all places. ||Pause||
ਦਿਹੁੰ ਰਾਤਿ, ਹਰ ਸੁਆਸ ਨਾਲ ਮੈਂ ਉਸ ਦਾ ਸਿਮਰਨ ਕਰਦਾ ਹਾਂ, ਜੋ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ। ਠਹਿਰਾਉ।
lo alabo siempre, pues Él compenetra todos los corazones. (Pausa)
Awip shweI hoAw ]
aap sahaiee hoaa ||
He Himself has become my help and support.
ਪ੍ਰਭੂ ਖੁਦ ਮੇਰਾ ਸਹਾਇਕ ਥੀ ਗਿਆ ਹੈ।
Él, por Sí Mismo, nos protege a todos; sí,
scy dw scw FoAw ]
sache dhaa sachaa ddoaa ||
True is the support of the True Lord.
ਸੱਚਾ ਹੈ ਆਸਰਾ ਸੱਚੇ ਸੁਆਮੀ ਦਾ।
Verdad es el Refugio del Uno Verdadero.
qyrI Bgiq vifAweI ]
teree bhagat vaddiaaiee ||
Glorious and great is devotional worship to You.
ਵਡਿਆਈ ਤੈਂਡੀ ਪ੍ਰੇਮ ਮਈ ਸੇਵਾ ਵਿੱਚ ਹੈ, ਹੇ ਸੁਆਮੀ,
Tu Alabanza es Gloriosa, oh Señor,
pweI nwnk pRB srxweI ]2]14]78]
paiee naanak prabh saranaiee ||2||14||78||
Nanak has found God's Sanctuary. ||2||14||78||
ਅਤੇ ਮਹਾਨਤਾ, ਨਾਨਕ ਨੇ ਤੇਰੀ ਪਨਾਹ ਲੈਣ ਦੁਆਰਾ ਪ੍ਰਾਪਤ ਕਰ ਲਈ ਹੈ।
y La obtengo entregando enteramente mi ser a Ti. (2‑14‑78)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
siqgur pUry Bwxw ]
satigur poore bhaanaa ||
When it was pleasing to the Perfect True Guru,
ਜਦ ਪੂਰਨ ਸੱਚੇ ਗੁਰਾਂ ਨੂੰ ਇਸ ਤਰ੍ਹਾਂ ਚੰਗਾ ਲੱਗਾ,
Cuando tal fue la Voluntad del Señor,
qw jipAw nwmu rmwxw ]
taa japiaa naam ramaanaa ||
then I chanted the Naam, the Name of the Pervading Lord.
ਤਦ ਹੀ ਮੈਂ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ।
habité en Su Nombre;
goibMd ikrpw DwrI ]
gobi(n)dh kirapaa dhaaree ||
The Lord of the Universe extended His Mercy to me,
ਸ੍ਰਿਸ਼ਟੀ ਦੇ ਸੁਆਮੀ ਮਾਲਕ ਨੇ ਮੇਰੇ ਉਤੇ ਮਿਹਰ ਕੀਤੀ,
el Señor tuvo Compasión de mí
pRiB rwKI pYj hmwrI ]1]
prabh raakhee paij hamaaree ||1||
and God saved my honor. ||1||
ਅਤੇ ਪ੍ਰਭੂ ਨੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
y salvó mi honor. (1)
hir ky crn sdw suKdweI ]
har ke charan sadhaa sukhadhaiee ||
The Lord's feet are forever peace-giving.
ਵਾਹਿਗੁਰੂ ਦੇ ਪੈਰ ਹਮੇਸ਼ਾਂ ਆਰਾਮ ਦੇਣ ਵਾਲੇ ਹਨ।
Los Pies del Señor son Dadores de Éxtasis, y lo que sea que busco, eso obtengo;
jo ieCih soeI Plu pwvih ibrQI Aws n jweI ]1] rhwau ]
jo ichheh soiee fal paaveh birathee aas na jaiee ||1|| rahaau ||
Whatever fruit one desires, he receives; his hopes shall not go in vain. ||1||Pause||
ਜਿਹੜਾ ਫਲ ਭੀ ਪ੍ਰਾਣੀ ਚਾਹੁੰਦਾ ਹੈ, ਉਸ ਨੂੰ ਹੀ ਉਹ ਪਾ ਲੈਂਦਾ ਹੈ, ਉਸ ਦੀ ਉਮੈਦ ਨਿਸਫਲ ਨਹੀਂ ਜਾਂਦੀ। ਠਹਿਰਾਉ।
ningún deseo queda sin cumplírseme. (1‑Pausa)
ik®pw kry ijsu pRwnpiq dwqw soeI sMqu gux gwvY ]
kirapaa kare jis praanapat dhaataa soiee sa(n)t gun gaavai ||
That Saint, unto whom the Lord of Life, the Great Giver, extends His Mercy - he alone sings the Glorious Praises of the Lord.
ਉਹ ਸਾਧੂ ਜੀਹਦੇ ਉਤੇ ਜਿੰਦ-ਜਾਨ ਦਾ ਸੁਆਮੀ ਦਾਤਾਰ ਵਾਹਿਗੁਰੂ ਆਪਣੀ ਮਿਹਰ ਧਾਰਦਾ ਹੈ, ਕੇਵਲ ਉਹ ਹੀ ਉਸ ਦੀ ਸਿਫ਼ਤ-ਸਲਾਹ ਗਾਇਨ ਕਰਦਾ ਹੈ।
El Santo, a quien el Señor de toda la vida bendice, canta la Alabanza del Señor.
pRym Bgiq qw kw mnu lIxw pwrbRhm min BwvY ]2]
prem bhagat taa kaa man leenaa paarabraham man bhaavai ||2||
His soul is absorbed in loving devotional worship; his mind is pleasing to the Supreme Lord God. ||2||
ਜੋ ਪਰਮ ਪ੍ਰਭੂ ਦੇ ਚਿੱਤ ਨੂੰ ਚੰਗਾ ਲੱਗਦਾ ਹੈ। ਉਸ ਦੀ ਆਤਮਾ ਪ੍ਰਭੂ ਦੀ ਪਿਆਰੀ ਉਪਾਸ਼ਨਾ ਅੰਦਰ ਸਮਾ ਜਾਂਦੀ ਹੈ।
Su mente se embulle en la Adoración Amorosa del Señor y su mente permanece complacida con el Señor. (2)
AwT phr hir kw jsu rvxw ibKY TgaurI lwQI ]
aaTh pahar har kaa jas ravanaa bikhai Thagauree laathee ||
Twenty-four hours a day, he chants the Praises of the Lord, and the bitter poison does not affect him.
ਦਿਨ ਦੇ ਅੱਠੇ ਪਹਿਰ ਸੁਆਮੀ ਦੀ ਕੀਰਤੀ ਉਚਾਰਨ ਕਰਨ ਦੁਆਰਾ ਮਾਇਆ ਦੀ ਜ਼ਹਿਰੀਲੀ ਠੱਗ-ਬੂਟੀ ਅਸਰ ਨਹੀਂ ਕਰਦੀ।
Cantando siempre la Alabanza de Dios la ponzoña venenosa de Maya no nos afecta.
sMig imlwie lIAw myrY krqY sMq swD Bey swQI ]3]
sa(n)g milai leeaa merai karatai sa(n)t saadh bhe saathee ||3||
My Creator Lord has united me with Himself, and the Holy Saints have become my companions. ||3||
ਮੈਂਡੇ ਕਰਤਾਰ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਜਗਿਆਸੂ ਤੇ ਨੇਕ ਬੰਦੇ ਮੇਰੇ ਸੰਗੀ ਬਣ ਗਏ ਹਨ।
El Señor Creador nos une con Su Ser y los Santos se vuelven los únicos asociados. (3)
kru gih lIny srbsu dIny Awpih Awpu imlwieAw ]
kar geh leene sarabas dheene aapeh aap milaiaa ||
Taking me by the hand, He has given me everything, and blended me with Himself.
ਮੈਨੂੰ ਹੱਥ ਤੋਂ ਪਕੜ ਕੇ, ਪ੍ਰਭੂ ਨੇ ਸਭ ਕੁੱਛ ਦੇ ਦਿੱਤਾ ਹੈ ਤੇ ਮੈਨੂੰ ਆਪਣੇ ਆਪ ਨਾਲ ਅਭੇਦ ਕਰ ਲਿਆ ਹੈ।
El Señor me tomó de la mano y llevándome en el Sendero, con todas Sus Bienaventuranzas me bendijo, y me unió con Su Ser.
khu nwnk srb Qok pUrn pUrw siqguru pwieAw ]4]15]79]
kahu naanak sarab thok pooran pooraa satigur paiaa ||4||15||79||
Says Nanak, everything has been perfectly resolved; I have found the Perfect True Guru. ||4||15||79||
ਗੁਰੂ ਜੀ ਆਖਦੇ ਹਨ, ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ, ਜਿਨ੍ਹਾਂ ਦੇ ਰਾਹੀਂ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ।
Dice Nanak, he encontrado a mi Señor Perfecto, al Verdadero Guru, a través del Cual he sido emancipado. (4‑15‑79)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
grIbI gdw hmwrI ]
gareebee gadhaa hamaaree ||
Humility is my spiked club.
ਨਿਮ੍ਰਤਾ ਮੇਰੀ ਕਿੱਲਦਾਰ ਗੁਰਜ ਹੈ।
La humildad para mí es el mazo,
KMnw sgl rynu CwrI ]
kha(n)naa sagal ren chhaaree ||
My dagger is to be the dust of all men's feet.
ਸਾਰਿਆਂ ਇਨਸਾਨਾਂ ਦੇ ਪੈਰਾਂ ਦੀ ਧੂੜ ਹੋਣਾ ਮੇਰਾ ਦੋਧਾਰਾ-ਖੰਡਾ ਹੈ।
mi espada de doble filo es ser el Polvo debajo de los Pies de los Santos.
iesu AwgY ko n itkY vykwrI ]
eis aagai ko na Tikai vekaaree ||
No evil-doer can withstand these weapons.
ਇਨ੍ਹਾਂ ਸ਼ਾਸਤਰਾਂ ਮੂਹਰੇ ਕੋਈ ਕੁਕਰਮੀ ਠਹਿਰ ਨਹੀਂ ਸਕਦਾ।
El Guru Perfecto me ha bendecido con esta Sabiduría,
gur pUry eyh gl swrI ]1]
gur poore eh gal saaree ||1||
The Perfect Guru has given me this understanding. ||1||
ਪੂਰਨ ਗੁਰੂ ਨੇ ਇਹ ਬਾਤ ਮੇਰੇ ਤੱਕ ਪੁਚਾਈ ਹੈ।
que ningún malhechor puede resistir estas armas. (1)
hir hir nwmu sMqn kI Etw ]
har har naam sa(n)tan kee oTaa ||
The Name of the Lord, Har, Har, is the support and shelter of the Saints.
ਸੁਆਮੀ ਵਾਹਿਗੁਰੂ ਦਾ ਨਾਮ ਸਾਧੂਆਂ ਦੀ ਪਨਾਹ ਹੈ।
El Nombre del Señor es el Refugio de los Santos;
jo ismrY iqs kI giq hovY auDrih sgly kotw ]1] rhwau ]
jo simarai tis kee gat hovai udhareh sagale koTaa ||1|| rahaau ||
One who remembers the Lord in meditation, is emancipated; millions have been saved in this way. ||1||Pause||
ਜੋ ਨਾਮ ਦਾ ਉਚਾਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਸੁਆਮੀ ਦੇ ਸਿਮਰਨ ਰਾਹੀਂ ਇਨਸਾਨਾਂ ਦੇ ਕ੍ਰੋੜਾਂ ਹੀ ਸਮੁਦਾਇ ਪਾਰ ਉੱਤਰ ਗਏ ਹਨ। ਠਹਿਰਾਉ।
aquél que Lo contempla es emancipado. Sí, millones han sido salvados de esta forma. (1‑Pausa)
sMq sMig jsu gwieAw ]
sa(n)t sa(n)g jas gaiaa ||
In the Society of the Saints, I sing His Praises.
ਸਤਿ ਸੰਗਤ ਅੰਦਰ ਮੈਂ ਸੁਆਮੀ ਦੀ ਕੀਰਤੀ ਗਾਉਂਦਾ ਹਾਂ।
He cantado la Alabanza del Señor
iehu pUrn hir Dnu pwieAw ]
eih pooran har dhan paiaa ||
I have found this, the perfect wealth of the Lord.
ਇਹ ਰੱਬ ਦੇ ਨਾਮ ਦੀ ਮੁਕੰਮਲ ਦੌਲਤ ਮੈਨੂੰ ਪ੍ਰਾਪਤ ਹੋਈ ਹੈ।
en la Sociedad de los Santos,
khu nwnk Awpu imtwieAw ]
kahu naanak aap miTaiaa ||
Says Nanak, I have eradicated my self-conceit.
ਗੁਰੂ ਜੀ ਆਖਦੇ ਹਨ, ਮੈਂ ਆਪਣੀ ਸਵੈ-ਹੰਗਤਾ ਮੇਟ ਛੱਡੀ ਹੈ,
y así fui bendecido con el Tesoro Perfecto del Nombre del Señor.
sBu pwrbRhmu ndrI AwieAw ]2]16]80]
sabh paarabraham nadharee aaiaa ||2||16||80||
I see the Supreme Lord God everywhere. ||2||16||80||
ਅਤੇ ਮੈਂ ਹੁਣ ਪਰਮ ਪ੍ਰਭੂ ਨੂੰ ਸਾਰੀਆਂ ਥਾਵਾਂ ਉਤੇ ਵੇਖਦਾ ਹਾਂ।
Dice Nanak, he calmado el ruido de mi ego y ahora veo a mi Señor Trascendente por todas partes. (2‑16‑80)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
guir pUrY pUrI kInI ]
gur poorai pooree keenee ||
The Perfect Guru has done it perfectly.
ਪੂਰਨ ਗੁਰਾਂ ਨੇ ਪੂਰਨ ਗੱਲ ਕੀਤੀ ਹੈ।
El Perfecto Guru nos ha bendecido
bKs ApunI kir dInI ]
bakhas apunee kar dheenee ||
He blessed me with forgiveness.
ਉਸ ਨੇ ਆਪਣੀ ਰਹਿਮਤ ਦੀ ਦਾਤ ਮੈਨੂੰ ਦਿੱਤੀ ਹੈ।
y estamos llenos de Su Gracia.
inq Anµd suK pwieAw ]
nit ana(n)dh sukh paiaa ||
I have found lasting peace and bliss.
ਮੈਂ ਸਦਾ ਖੁਸ਼ੀ ਤੇ ਆਰਾਮ ਪਾਉਦਾ ਹਾਂ।
Hemos obtenido Éxtasis,
Qwv sgly suKI vswieAw ]1]
thaav sagale sukhee vasaiaa ||1||
Everywhere, the people dwell in peace. ||1||
ਸਾਰੀਆਂ ਥਾਵਾਂ ਅੰਦਰ ਪ੍ਰਾਣੀ ਸੁਖੀ ਵਸਦੇ ਹਨ।
Paz y Dicha y en todas partes los hombres habitan en la Bondad. (1)
hir kI Bgiq Pl dwqI ]
har kee bhagat fal dhaatee ||
Devotional worship to the Lord is what gives rewards.
ਰੱਬ ਦੀ ਬੰਦਗੀ ਮੁਰਾਦਾਂ ਬਖਸ਼ਣਹਾਰ ਹੈ।
Muchas son las recompensas de ser el Devoto del Señor.
guir pUrY ikrpw kir dInI ivrlY ikn hI jwqI ] rhwau ]
gur poorai kirapaa kar dheenee viralai kin hee jaatee || rahaau ||
The Perfect Guru, by His Grace, gave it to me; how rare are those who know this. ||Pause||
ਆਪਣੀ ਮਿਹਰ ਦੁਆਰਾ ਪੂਰਨ ਗੁਰਾਂ ਨੇ ਮੈਨੂੰ ਇਸ ਦੀ ਦਾਤ ਦਿੱਤੀ ਹੈ। ਕੋਈ ਟਾਂਵਾਂ ਟੱਲਾ ਹੀ ਇਸ ਦੀ ਕਦਰ ਨੂੰ ਅਨੁਭਵ ਕਰਦਾ ਹੈ। ਠਹਿਰਾਉ।
El Guru Perfecto nos bendice con Su Misericordia, pero extraordinario es aquél que conoce su Esencia. (Pausa)
gurbwxI gwvh BweI ]
gurbaanee gaaveh bhaiee ||
Sing the Word of the Guru's Bani, O Siblings of Destiny.
ਤੂੰ ਗੁਰਬਾਣੀ ਨੂੰ ਗਾਇਨ ਕਰ, ਹੇ ਵੀਰ!
Canten la Palabra del Shabd del Guru,
Eh sPl sdw suKdweI ]
oh safal sadhaa sukhadhaiee ||
That is always rewarding and peace-giving.
ਉਹ ਸਦੀਵ ਹੀ ਫਲਦਾਇਕ ਤੇ ਆਰਾਮ ਦੇਣ ਵਾਲੀ ਹੈ।
oh mis amigos, pues es Dadora de Paz
nwnk nwmu iDAwieAw ]
naanak naam dhiaaiaa ||
Nanak has meditated on the Naam, the Name of the Lord.
ਨਾਨਕ ਨੇ ਨਾਮ ਦਾ ਆਰਾਧਨ ਕੀਤਾ ਹੈ,
y Éxtasis y da el Fruto de la Compasión.
pUrib iliKAw pwieAw ]2]17]81]
poorab likhiaa paiaa ||2||17||81||
He has realized his pre-ordained destiny. ||2||17||81||
ਅਤੇ ਉਸ ਨੇ ਉਹ ਕੁੱਛ ਪਾ ਲਿਆ ਹੈ ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਸੀ।
Nanak ha habitado en el Nombre del Señor, pues tal era Su Destino. (2‑17‑81)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino