<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
rwmklI kI vwr mhlw 3 ]
raamakalee kee vaar mahalaa teejaa ||
Vaar Of Raamkalee, Third Mehl, To Be Sung To The Tune Of 'Jodha And Veera Poorbaanee':
ਰਾਮਕਲੀ ਦੀ ਵਾਰ। ਤੀਜੀ ਪਾਤਸ਼ਾਹੀ। ਜੋਧੈ ਅਤੇਤ ਵੀਰੈ ਪੂਰਬਾਣੀ ਦੀ ਸੁਰ ਤੇ ਗਾਇਨ ਕਰਨਾ।
Var de Ramkali, Mejl Shlok Mejl Guru Amar Das, Tercer Canal Divino
joDY vIrY pUrbwxI kI DunI ]
jodhai veerai poorabaanee kee dhunee ||
para ser cantado en la tonada de Yodha y Vera Gurbani.
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
siqguru shjY dw Kyqu hY ijs no lwey Bwau ]
satigur sahajai dhaa khet hai jis no laae bhaau ||
The True Guru is the field of intuitive wisdom. One who is inspired to love Him,
ਸੱਚੇ ਗੁਰੂ ਜੀ ਸੰਤੁਲਿਤ ਜੀਵਨ ਦੀ ਪੈਲੀ ਹਨ। ਜਿਸ ਦੀ ਪ੍ਰੀਤ, ਪ੍ਰਭੂ ਇਸ ਨਾਲ ਪਾਉਂਦਾ ਹੈ,
El Guru Verdadero es la granja de la Sabiduría Intuitiva, quien está inspirado a Amarlo
nwau bIjy nwau augvY nwmy rhY smwie ]
naau beeje naau ugavai naame rahai samai ||
plants the seed of the Name there. The Name sprouts up, and he remains absorbed in the Name.
ਉਹ ਉਸ ਵਿੱਚ ਨਾਮ ਬੀਜਦਾ ਹੈ, ਨਾਮ ਪੁੰਗਰ ਆਉਂਦਾ ਹੈ ਅਤੇ ਨਾਮ ਅੰਦਰ ਹੀ ਉਹ ਲੀਨ ਹੋਇਆ ਰਹਿੰਦਾ ਹੈ।
planta la semilla del Nombre ahí, el Nombre germina y él permanece absorbido en el Nombre.
haumY eyho bIju hY shsw gieAw ivlwie ]
haumai eho beej hai sahasaa giaa vilai ||
But this egotism is the seed of skepticism; it has been uprooted.
ਇਹ ਹੰਕਾਰ ਜੰਮਣ ਤੇ ਮਰਨ ਦਾ ਬੀਜ ਹੈ। ਇਸ ਹੰਕਾਰ ਦਾ ਡਰ। ਉਸ ਕੋਲੋਂ ਦੂਰ ਭੱਜ ਜਾਂਦਾ ਹੈ।
El egoísmo es la semilla del escepticismo, si es arrancada,
nw ikCu bIjy n augvY jo bKsy so Kwie ]
naa kichh beeje na ugavai jo bakhase so khai ||
It is not planted there, and it does not sprout; whatever God grants us, we eat.
ਉਹ ਹੰਕਾਰ ਦਾ ਬੀਜ ਨਹੀਂ ਬੀਜਦਾ ਅਤੇ ਇਹ ਪੁੰਗਰਦਾ ਨਹੀਂ। ਉਹ ਸਾਈਂ ਦੀ ਰਜ਼ਾ ਅੰਦਰ ਰਹਿੰਦਾ ਹੈ ਅਤੇ ਉਹੀ ਕੁੱਝ ਖਾਂਦਾ ਹੈ ਜਿਹੜਾ ਕੁਝੱ ਸਾਈਂ ਉਸ ਨੂੰ ਦਿੰਦਾ ਹੈ।
ya no germina más y así comemos sólo lo que viene de Dios.
AMBY syqI AMBu rilAw bhuiV n inkisAw jwie ]
a(n)bhai setee a(n)bh raliaa bahuR na nikasiaa jai ||
When water mixes with water, it cannot be separated again.
ਜਦ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ, ਇਹ ਮੁੜ ਕੇ ਵੱਖਰਾ ਕੀਤਾ ਨਹੀਂ ਜਾ ਸਕਦਾ।
Cuando el agua se mezcla en el agua, ya no se separa más,
nwnk gurmuiK clqu hY vyKhu lokw Awie ]
naanak gurmukh chalat hai vekhahu lokaa aai ||
O Nanak, the Gurmukh is wonderful; come, poeple, and see!
ਐਹੋ ਜੇਹਾ ਹੈ ਅਚੰਭਾ ਗੁਰੂ ਸਮਰਪਨ ਦੇ ਜੀਵਨ ਦਾ, ਹੇ ਲੋਕੋ। ਆ ਕੇ ਤੱਕ ਲਓ।
oh, dice Nanak, el Gurmukj es maravilloso,
loku ik vyKY bpuVw ijs no soJI nwih ]
lok k vekhai bapuRaa jis no sojhee naeh ||
But what can the poor people see? They do not understand.
ਪ੍ਰੰਤੂ ਬਦਬਖਤ ਬੰਦੇ ਕੀ ਦੇਖ ਸਕਦੇ ਹਨ, ਜਿਨ੍ਹਾਂ ਨੂੰ ਖੁਦ ਕੋਈ ਸੋਚ ਸਮਝ ਨਹੀਂ?
vengan a ver, pero lo que la gente logra ver, no la hace entender,
ijsu vyKwly so vyKY ijsu visAw mn mwih ]1]
jis vekhaale so vekhai jis vasiaa man maeh ||1||
He alone sees, whom the Lord causes to see; the Lord comes to dwell in his mind. ||1||
ਕੇਵਲ ਉਹ ਹੀ ਜਿਸ ਦੇ ਹਿਰਦੇ ਵਿੱਚ ਸੁਆਮੀ ਵਸਦਾ ਹੈ ਅਤੇ ਜਿਸ ਨੂੰ ਉਹ ਵਿਖਾਲਦਾ ਹੈ, ਉਸ ਨੂੰ ਦੇਖਦਾ ਹੈ।
pues sólo puede ver, en verdad, aquél a quien Dios le permite ver cuando llega a habitar en la mente. (1)
mÚ 3 ]
mahalaa teejaa ||
Third Mehl:
ਤੀਜੀ ਪਾਤਸ਼ਾਹੀ।
Shlok Mejl Guru Amar Das, Tercer Canal Divino.
mnmuKu duK kw Kyqu hY duKu bIjy duKu Kwie ]
manmukh dhukh kaa khet hai dhukh beeje dhukh khai ||
The self-willed manmukh is the field of sorrow and suffering. He plains sorrow, and eats sorrow.
ਮਨਮੁਖ ਪੁਰਸ਼ ਦੁਖ ਤਕਲੀਫ ਦੀ ਪੈਲੀ ਹੈ। ਉਹ ਦੁਖ ਤਕਲੀਫ ਬੀਜਦਾ ਹੈ ਅਤੇ ਦੁਖ ਤਕਲੀਫ ਹੀ ਖਾਂਦਾ ਹੈ।
El arrogante Manmukj es la granja de la tribulación;
duK ivic jMmY duiK mrY haumY krq ivhwie ]
dhukh vich ja(n)mai dhukh marai haumai karat vihai ||
In sorrow he is born, and in sorrow he dies. Acting in egotism, his life passes away.
ਕਸ਼ਟ ਅੰਦਰ ਉਹ ਜੰਮਦਾ ਹੈ, ਕਸ਼ਟ ਅੰਦਰ ਉਹ ਮਰ ਜਾਂਦਾ ਹੈ ਅਤੇ ਹੰਕਾਰ ਕਰਨ ਵਿੱਚ ਹੀ ਉਸ ਦੀ ਉਮਰ ਬੀਤ ਜਾਂਦੀ ਹੈ।
él siembra la tristeza y cosecha el dolor, nace en el sufrimiento y así muere también.
Awvxu jwxu n suJeI AMDw AMDu kmwie ]
aavan jaan na sujhiee a(n)dhaa a(n)dh kamai ||
He does not understand the coming and going of reincarnation; the blind man acts in blindness.
ਉਹ ਜੰਮਣ ਤੇ ਮਰਨ ਦੀ ਪੀੜ ਨੂੰ ਅਨੂਭਵ ਨਹੀਂ ਕਰਦਾ। ਅੰਨ੍ਹਾ ਇਨਸਾਨ ਅੰਨ੍ਹੇ ਕੰਮ ਕਰਦਾ ਹੈ।
Su vida la pasa envuelto en su ego y sin tener conocimiento del dolor de la trasmigración,
jo dyvY iqsY n jwxeI idqy kau lptwie ]
jo dhevai tisai na jaaniee dhite kau lapaTai ||
He does not know the One who gives, but he is attached to what is given.
ਉਹ ਜਿਹੜਾ ਦਿੰਦਾ ਹੈ, ਉਸ ਨੂੰ ਉਹ ਜਾਣਦਾ ਨਹੀਂ, ਪ੍ਰੰਤੂ ਦਿੱਤੇ ਹੋਏ ਨੂੰ ਚਿੰਮੜ ਬਹਿੰਦਾ ਹੈ।
ciegamente actúa en total ignorancia, pues sin poder conocer al Dador, se aferra a lo que le fue dado.
nwnk pUrib iliKAw kmwvxw Avru n krxw jwie ]2]
naanak poorab likhiaa kamaavanaa avar na karanaa jai ||2||
O Nanak, he acts according to his pre-ordained destiny. He cannot do anything else. ||2||
ਨਾਨਕ, ਉਹ ਪੁਰਾਤਨ ਲਿਖਤਾਕਾਰ ਅਨੁਸਾਰ ਕਰਮ ਕਰਦਾ ਹੈ। ਉਹ ਹੋਰਸ ਕੁਝ ਕਰ ਹੀ ਨਹੀਂ ਸਕਦਾ।
Dice Nanak, tal es el destino para él y no lo puede cambiar.(2)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Shlok Mejl Guru Amar Das, Tercer Canal Divino.
siqguir imilAY sdw suKu ijs no Awpy myly soie ]
satigur miliaai sadhaa sukh jis no aape mele soi ||
Meeting the True Guru, everlasting peace is obtained. He Himself leads us to meet Him.
ਸੱਚੇ ਗੁਰਾਂ ਨਾਲ ਮਿਲਣ ਦੁਆਰਾ ਸਦੀਵੀ ਆਰਾਮ ਪ੍ਰਾਪਤ ਹੁੰਦਾ ਹੈ ਪਰ ਕੇਵਲ ਉਹ ਹੀ ਉਨ੍ਹਾਂ ਨਾਲ ਮਿਲਦਾ ਹੈ, ਜਿਸ ਨੂੰ ਉਹ ਖੁਦ ਮਿਲਾਉਂਦੇ ਹਨ।
Encontrando al Guru Verdadero, uno vive en Éxtasis;
suKY eyhu ibbyku hY AMqru inrmlu hoie ]
sukhai eh bibek hai a(n)tar niramal hoi ||
This is the true meaning of peace, that one becomes immaculate within oneself.
ਸਦੀਵੀ ਆਰਾਮ ਦੀ ਇਹ ਨਿਸ਼ਾਨੀ ਹੈ ਕਿ ਮਨ ਪਵਿੱਤਰ ਹੋ ਵੰਝਦਾ ਹੈ।
es el Guru, Quien de Sí Mismo nos une con Su Ser.
AigAwn kw BRmu ktIAY igAwnu prwpiq hoie ]
agiaan kaa bhram kaTeeaai giaan paraapat hoi ||
The doubt of ignorance is eradicated, and spiritual wisdom is obtained.
ਬੇਸਮਝੀ ਦਾ ਵਹਿਮ ਮਿੱਟ ਜਾਂਦਾ ਹੈ ਅਤੇ ਇਨਸਾਨ ਨੂੰ ਬ੍ਰਹਮਬੋਧ ਹਾਂਸਲ ਹੋ ਜਾਂਦਾ ਹੈ।
La Esencia del Éxtasis es que nuestra mente se puede purificar;uno se libera de la ilusión de la ignorancia y así obtiene la Sabiduría.
nwnk eyko ndrI AwieAw jh dyKw qh soie ]3]
naanak eko nadharee aaiaa jeh dhekhaa teh soi ||3||
Nanak comes to gaze upon the One Lord alone; wherever he looks, there He is. ||3||
ਨਾਨਕ ਕੇਵਲ ਇਕ ਪ੍ਰਭੂ ਨੂੰ ਹੀ ਵੇਖਦਾ ਹੈ। ਜਿੱਥੇ ਕਿਤੇ ਭੀ ਉਹ ਵੇਖਦਾ ਹੈ ਉੱਥੇ ਹੀ ਉਸ ਪ੍ਰਭੂ ਨੂੰ ਪਾਉਂਦਾ ਹੈ।
Uno ve al Señor donde sea que uno voltea a ver y no ve a nadie más que a Dios. (3)
pauVI ]
pauRee ||
Pauree:
ਪਉੜੀ।
Pauri
scY qKqu rcwieAw bYsx kau jWeI ]
sachai takhat rachaiaa baisan kau jaa(n)iee ||
The True Lord created His throne, upon which He sits.
ਸੱਚੇ ਸੁਆਮੀ ਨੇ ਇਹ ਸੰਸਾਰ ਰਾਜਸਿੰਘਾਸਣ ਆਪਦੇ ਬਹਿਣ ਲਈ ਇਕ ਅਸਥਾਨ ਰੱਚਿਆ ਹੈ।
Nuestro Dios Verdadero ha establecido el mundo como Su Trono y ahí se sienta.
sBu ikCu Awpy Awip hY gur sbid suxweI ]
sabh kichh aape aap hai gur sabadh sunaiee ||
He Himself is everything; this is what the Word of the Guru's Shabad says.
ਸੁਆਮੀ ਸਾਰਾ ਕੁਝ ਆਪਣੇ ਆਪ ਹੀ ਹੈ। ਇਸ ਤਰ੍ਹਾਂ ਪ੍ਰਚਾਰਦੀ ਹੈ ਗੁਰਾਂ ਦੀ ਬਾਣੀ।
Ahí Él es Todo en todo; así lo proclama la Palabra del Shabd del Guru.
Awpy kudriq swjIAnu kir mhl srweI ]
aape kudharat saajeean kar mahal saraiee ||
Through His almighty creative power, He created and fashioned the mansions and hotels.
ਆਪਣੀ ਅਪਾਰ ਸ਼ਕਤੀ ਰਾਹੀਂ ਸਾਈਂ ਨੇ ਖੁਦ ਹੀ ਮੰਦਰ ਅਤੇ ਸਰਾਵਾਂ ਰੱਚੀਆਂ ਤੇ ਬਣਾਈਆਂ ਹਨ।
Él, de su Ser, crea la naturaleza, las mansiones y los lugares de reposo,
cMdu sUrju duie cwnxy pUrI bxq bxweI ]
cha(n)dh sooraj dhui chaanane pooree banat banaiee ||
He made the two lamps, the sun and the moon; He formed the perfect form.
ਉਸ ਨੇ ਸੂਰ ਅਤੇ ਚੰਨ ਦੀਆਂ ਦੋ ਰੌਸ਼ਨੀਆਂ ਦੀ ਪੂਰਨ ਘਾੜਤ ਘੜੀ ਹੈ।
también los rayos del sol y de la luna, y lo incluye todo en Su Orden Perfecto.
Awpy vyKY suxy Awip gur sbid iDAweI ]1]
aape vekhai sune aap gur sabadh dhiaaiee ||1||
He Himself sees, and He Himself hears; meditate on the Word of the Guru's Shabad. ||1||
ਖੁਦ ਸੁਆਮੀ ਵੇਖਦਾ ਹੈ ਤੇ ਖੁਦ ਹੀ ਸੁਣਦਾ ਹੈ। ਕੇਵਲ ਗੁਰਾਂ ਦੇ ਉਪਦੇਸ਼ ਰਾਹੀਂ ਹੀ ਉਹ ਸਿਮਰਿਆ ਜਾਂਦਾ ਹੈ।
Sí, Él, de Su ser, ve y escucha todo, pero uno habita en Él sólo a través de la Palabra del Shabd del Guru.(1)
vwhu vwhu scy pwiqswh qU scI nweI ]1] rhwau ]
vaahu vaahu sache paatisaeh too sachee naiee ||1|| rahaau ||
Waaho! Waaho! Hail, hail, O True King! True is Your Name. ||1||Pause||
ਸ਼ਾਬਾਸ਼! ਸ਼ਾਬਾਸ਼! ਹੈ ਤੈਨੂੰ, ਹੇ ਸੱਚੇ ਸੁਲਤਾਨ! ਸੱਚਾ, ਸਦਾ ਸੱਚਾ ਹੈ ਤੇਰਾ ਨਾਮ। ਠਹਿਰਾਉ।
Wajo, Wajo, Hosanna, Hosanna a Ti, oh Rey Verdadero; Verdad es Tu Nombre. (1-Pausa)
sloku ]
salok ||
Salok:
ਸਲੋਕ।
Shlok Mejl Guru Amar Das, Tercer Canal Divino.
kbIr mihdI kir kY GwilAw Awpu pIswie pIswie ]
kabeer mahidhee kar kai ghaaliaa aap peesai peesai ||
Kabeer, I have ground myself into henna paste.
ਕਬੀਰ ਪੀਹ, ਪੀਹ ਕੇ, ਮੈਂ ਆਪਣੇ ਆਪ ਨੂੰ ਮਹਿੰਦੀ ਦੀ ਲੇਵੀ ਬਣਾ ਲਿਆ ਹੈ।
Dice Kabir, he molido mi ser y me convertí en pasta de tinte de Jenna.
qY sh bwq n puCIAw kbhU n lweI pwie ]1]
tai seh baat na puchheeaa kabahoo na laiee pai ||1||
O my Husband Lord, You took no notice of me; You never applied me to Your feet. ||1||
ਪਰੰਤੂ ਤੂੰ ਹੇ ਮੇਰੇ ਕੰਤ! ਮੇਰੀ ਕੋਈ ਪਰਵਾਹ ਨਹੀਂ ਕੀਤੀ ਅਤੇ ਕਦੇ ਭੀ ਮੈਨੂੰ ਆਪਣੇ ਚਰਨੀਂ ਨਾਂ ਲਾਇਆ।
Oh mi Señor, pero nunca te fijaste en mí y nunca me aplicaste y me untaste en Tus Pies.(1)
mÚ 3 ]
mahalaa teejaa ||
Third Mehl:
ਤੀਜੀ ਪਾਤਸ਼ਾਹੀ।
Shlok Mejl Guru Amar Das, Tercer Canal Divino.
nwnk mihdI kir kY riKAw so shu ndir kryie ]
naanak mahidhee kar kai rakhiaa so sahu nadhar karei ||
O Nanak, my Husband Lord keeps me like henna paste; He blesses me with His Glance of Grace.
ਉਸ ਪਤੀ ਨੇ ਮੇਰੇ ਤੇ ਤਰਸ ਕੀਤਾ ਹੈ ਅਤੇ ਮੈਨੂੰ, ਹੇ ਨਾਨਕ! ਮਹਿੰਦੀ ਕਰ ਕੇ ਰੱਖਿਆ ਹੈ।
Dice Nanak, mi Señor Esposo me conserva como pasta de tinte de Jenna; Él me bendice con Su Mirada de Gracia.
Awpy pIsY Awpy GsY Awpy hI lwie leyie ]
aape peesai aape ghasai aape hee lai lei ||
He Himself grinds me, and He Himself rubs me; He Himself applies me to His feet.
ਉਹ ਆਪ ਹੀ ਪੀਂਹ ਦਾ ਹੈ ਆਪ ਹੀ ਘਸਾਉਂਦਾ ਹੈ ਅਤੇ ਆਪ ਹੀ ਮੈਨੂੰ ਆਪਣੇ ਚਰਨਾਂ ਨੂੰ ਲਾਉਂਦਾ ਹੈ।
Él Mismo me muele y Él Mismo me unta y me aplica a en Sus Pies.
iehu iprm ipAwlw Ksm kw jY BwvY qY dyie ]2]
eih piram piaalaa khasam kaa jai bhaavai tai dhei ||2||
This is the cup of love of my Lord and Master; He gives it as He chooses. ||2||
ਇਹ ਪ੍ਰਭੂ ਦੀ ਪ੍ਰੀਤ ਦਾ ਕਟੋਰਾ ਹੈ। ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਇਹ ਦੇ ਦਿੰਦਾ ਹੈ।
Esta es la copa de Amor de mi Señor y Maestro y Él se la da a quien Él escoge. (2)
pauVI ]
pauRee ||
Pauree:
ਪਉੜੀ।
Pauri
vykI isRsit aupweIAnu sB hukim AwvY jwie smwhI ]
vekee sirasaT upaieean sabh hukam aavai jai samaahee ||
You created the world with its variety; by the Hukam of Your Command, it comes, goes, and merges again in You.
ਅਨੇਕਾਂ ਵਨਗੀਆਂ ਦੀ ਤੈਂ, ਹੇ ਸੁਆਮੀ। ਦੁਨੀਆਂ ਰਚੀ ਹੈ। ਤੇਰੀ ਰਜ਼ਾ ਅੰਦਰ ਹਰ ਕੋਈ ਆਉਂਦਾ ਜਾਂਦਾ ਅਤੇ ਤੇਰੇ ਅੰਦਰ ਨੀਨ ਹੁੰਦਾ ਹੈ।
Millones de formas tiene este mundo, y todo va y viene para disolverse en Dios, así como es Su Voluntad.
Awpy vyiK ivgsdw dUjw ko nwhI ]
aape vekh vigasadhaa dhoojaa ko naahee ||
You Yourself see, and blossom forth; there is no one else at all.
ਤੂੰ ਆਪ ਹੀ ਵੇਖਦਾ ਅਤੇ ਪ੍ਰਫੁੱਲਤ ਹੁੰਦਾ ਹੈਂ। ਤੇਰੇ ਬਗੈਰ ਹੋਰ ਕੋਈ ਨਹੀਂ।
Viendo Su Jugada, Él Mismo florece; no, no existe nada más que Dios.
ijau BwvY iqau rKu qU gur sbid buJwhI ]
jiau bhaavai tiau rakh too gur sabadh bujhaahee ||
As it pleases You, You keep me. Through the Word of the Guru's Shabad, I understand You.
ਜਿਸ ਤਰਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਰੱਖ, ਹੇ ਸੁਆਮੀ। ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਤੈਨੂੰ ਅਨੁਭਵ ਕਰਦਾ ਹਾਂ।
Oh Señor, consérvame en Tu Voluntad y déjame llevarla a cabo a través de la Palabra del Guru.
sBnw qyrw joru hY ijau BwvY iqvY clwhI ]
sabhanaa teraa jor hai jiau bhaavai tivai chalaahee ||
You are the strength of all. As it pleases You, You lead us on.
ਸਾਰੇ ਤੇਰੇ ਪਾਸੋਂ ਸੱਤਿਆਂ ਹਾਂਸਲ ਕਰਦੇ ਹਨ। ਜਿੰਵੇਂ ਤੂੰ ਚਾਹੁੰਦਾ ਹੈਂ ਉਂਦਾ ਹੀ ਤੂੰ ਪ੍ਰਾਣੀਆਂ ਨੂੰ ਤੋਰਦਾ ਹੈਂ।
Sobre todo está Tu Poder y así manejas a todos en Tu Voluntad.
quDu jyvf mY nwih ko iksu AwiK suxweI ]2]
tudh jevadd mai naeh ko kis aakh sunaiee ||2||
There is no other as great as You; unto whom should I speak and talk? ||2||
ਤੇਰੇ ਜਿੱਡਾ ਵੱਡਾ ਮੈਨੂੰ ਕੋਈ ਨਹੀਂ ਦਿੱਸਦਾ। ਮੈਂ ਆਪਣੀ ਵਿੱਥਿਆ ਹੋਰ ਕੀਹਨੂੰ ਦੱਸਾਂ ਤੇ ਵਰਨਣ ਕਰਾਂ?
Tú no tienes igual; ¿a quién podría elevar mi oración sino a Ti? (2)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਸ਼ਾਹੀ।
Shlok, Mejl Guru Amar Das, Tercer Canal Divino.
Brim BulweI sBu jgu iPrI PwvI hoeI Bwil ]
bharam bhulaiee sabh jag firee faavee hoiee bhaal ||
Deluded by doubt, I wandered over the whole world. Searching, I became frustrated.
ਸੰਦੇਹ ਦੀ ਘੁਸਾਈ ਹੋਈ ਨੇ ਮੈਂ ਸਾਰਾ ਸੰਸਾਰ ਫਿਰ ਲਿਆ ਹੈ ਅਤੇ ਢੂੰਢਦੀ ਹੋਈ ਮੈਂ ਸ਼ੁਦਾਇਣ ਥੀ ਗਈ ਹਾਂ।
Perdido en la duda vagué por todo el mundo y esa búsqueda me frustró.