swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
mweI rI mwqI crx smUh ]
maiee ree maatee charan samooh ||
O mother, I am totally intoxicated with the Lord's Feet.
ਹੇ ਮੇਰੀ ਮਾਤਾ! ਮੈਂ ਆਪਣੇ ਪ੍ਰਭੂ ਦੇ ਪੈਰਾਂ ਦੀ ਪ੍ਰੀਤ ਅੰਦਰ ਪੂਰੀ ਤਰ੍ਹਾਂ ਲੀਨ ਹੋਈ ਹੋਈ ਹਾਂ।
Oh madre, estoy totalmente imbuido en el Amor de los Pies de mi Señor
eyksu ibnu hau Awn n jwnau duqIAw Bwau sB lUh ]1] rhwau ]
ekas bin hau aan na jaanau dhuteeaa bhaau sabh looh ||1|| rahaau ||
I know of none other than the Lord. I have totally burnt off my sense of duality. ||1||Pause||
ਇਕ ਸੁਆਮੀ ਦੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦੀ। ਆਪਣੇ ਦਵੈਤ ਭਾਵ ਨੂੰ ਮੈਂ ਪੂਰੀ ਤਰ੍ਹਾਂ ਸਾੜ ਸੁਟਿਆ ਹੈ। ਠਹਿਰਾਉ।
y no conozco a nadie más que a mi Dios, sí, el sentido de la dualidad ya no existe más en mí. (1-Pausa)
iqAwig guopwl Avr jo krxw qy ibiKAw ky KUh ]
tiaag guopaal avar jo karanaa te bikhiaa ke khooh ||
To abandon the Lord of the World, and become involved with anything else, is to fall into the pit of corruption.
ਪ੍ਰਭੂ ਨੂੰ ਛਡ ਕੇ, ਹੋਰ ਕੁਝ ਭੀ ਕਰਨਾ, ਉਹ ਪਾਪ ਦੇ ਖੂਹ ਵਿੱਚ ਡਿਗਣਾ ਹੈ।
Abandonar a Dios es caer en el hondo, oscuro y profundo pozo del vicio,
drs ipAws myrw mnu moihE kwFI nrk qy DUh ]1]
dharas piaas meraa man mohio kaaddee narak te dhooh ||1||
My mind is enticed, thirsty for the Blessed Vision of His Darshan. He has lifted me up and out of hell. ||1||
ਮੇਰੀ ਜਿੰਦੜੀ ਨੂੰ ਪ੍ਰਭੂ ਦੇ ਦੀਦਾਰ ਦੀ ਤਰੇਹ ਨੇ ਮੋਹਿਤ ਕਰ ਲਿਆ ਹੈ ਅਤੇ ਮੇਰੇ ਪ੍ਰਭੂ ਨੇ ਮੈਨੂੰ ਦੋਜਕ ਵਿੱਚੋ ਬਾਹਰ ਖਿਚ ਲਿਆ ਹੈ।
sí, cuando mi mente es cautivada con la Visión del Señor, soy rescatado y puesto a salvo del fuego de mis pasiones. (1)
sMq pRswid imilE suKdwqw ibnsI haumY hUh ]
sa(n)t prasaadh milio sukhadhaataa binasee haumai hooh ||
By the Grace of the Saints, I have met the Lord, the Giver of peace; the noise of egotism has been stilled.
ਸਾਧੂਆਂ ਦੀ ਦਇਆ ਦੁਆਰਾ, ਮੈਂ ਆਪਣੇ ਖੁਸ਼ੀ ਦੇਣਹਾਰ ਪ੍ਰਭੂ ਨੂੰ ਮਿਲ ਪਿਆ ਹਾਂ ਅਤੇ ਮੇਰਾ ਹੰਕਾਰ ਦਾ ਰੌਲਾ ਮਿਟ ਗਿਆ ਹੈ।
Por la Gracia de los Santos uno encuentra al Dios Dador de Éxtasis y el ruido del ego es calmado,
rwm rMig rwqy dws nwnk mauilE mnu qnu jUh ]2]95]118]
raam ra(n)g raate dhaas naanak maulio man tan jooh ||2||95||118||
Slave Nanak is imbued with the Love of the Lord; the forests of his mind and body have blossomed forth. ||2||95||118||
ਨਫਰ ਨਾਨਕ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹੈ ਅਤੇ ਉਸ ਦੀ ਜਿੰਦੜੀ ਤੇ ਦਿਹ ਦਾ ਬਨ ਪ੍ਰਫੁਲਤ ਹੋ ਗਿਆ ਹੈ।
así uno profundiza en el Amor del Señor y el bosque del cuerpo y de la mente florece. (2-95-118)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
ibnsy kwc ky ibauhwr ]
binase kaach ke biauhaar ||
The false dealings are finished.
ਹੇ ਬੰਦੇ! ਕੂੜੇ ਸੰਸਾਰੀ ਵਿਹਾਰ ਕਿਸੇ ਕੰਮ ਨਹੀਂ ਆਉਂਦੇ।
He abandonado el comercio con ilusiones y me he dedicado sólo a lo Real,
rwm Bju imil swDsMgiq iehY jg mih swr ]1] rhwau ]
raam bhaj mil saadhasa(n)gat ihai jag meh saar ||1|| rahaau ||
Join the Saadh Sangat, the Company of the Holy, and meditate, vibrate on the Lord. This is the most excellent thing in the world. ||1||Pause||
ਸਤਿਸੰਗਤ ਨਾਲ ਮਿਲ ਕੇ, ਤੂੰ ਆਪਣੇ ਸੁਆਮੀ ਦਾ ਸਿਮਰਨ ਕਰ। ਇਸ ਜਹਾਨ ਵਿੱਚ ਕੇਵਲ ਇਹ ਵਸਤੂ ਹੀ ਸਰੇਸ਼ਟ ਹੈ। ਠਹਿਰਾਉ।
a la Quintaesencia, meditando en el Nombre del Señor en la Saad Sangat, la Compañía de los Santos. (1-Pausa)
eIq aUq n foil kqhU nwmu ihrdY Dwir ]
e'eet uoot na ddol katahoo naam hiradhai dhaar ||
Here and hereafter, you shall never waver; enshrine the Naam, the Name of the Lord, within your heart.
ਸਾਈਂ ਦੇ ਨਾਮ ਨੂੰ ਆਪਣੇ ਮਨ ਵਿੱਚ ਟਿਕਾਉਣ ਦੁਆਰਾ, ਏਥੇ ਅਤੇ ਓਥੇ ਤੂੰ ਕਦੇ ਭੀ ਡਿਕਡੋਲੇ ਨਹੀਂ ਖਾਵੇਗਾ।
Enaltezco el Nombre en el corazón y no vacilo ni abandono mi Sendero y, por una muy buena Fortuna,
gur crn boihQ imilE BwgI auqirE sMswr ]1]
gur charan bohith milio bhaagee utario sa(n)saar ||1||
The boat of the Guru's Feet is found by great good fortune; it shall carry you across the world-ocean. ||1||
ਭਾਰੀ ਪ੍ਰਾਲਭਧ ਦੁਆਰਾ ਗੁਰਾਂ ਦੇ ਪੈਰਾਂ ਦਾ ਜਹਾਜ ਪਰਾਪਤ ਕਰ ਕੇ ਤੂੰ ਜਗ ਦੇ ਸਮੁੰਦਰ ਤੋਂ ਪਾਰ ਉਤਰ ਜਾਵੇਗਾ।
soy llevado a través del mar tumultuoso en la Barca del Guru. (1)
jil Qil mhIAil pUir rihE srb nwQ Apwr ]
jal thal maheeal poor rahio sarab naath apaar ||
The Infinite Lord is totally permeating and pervading the water, the land and the sky.
ਸਾਰਿਆਂ ਦਾ ਬੇਅੰਤ ਸੁਆਮੀ, ਸਮੁੰਦਰ, ਧਰਤੀ ਅਤੇ ਅਸਮਾਨ ਨੂੰ ਪਰੀਪੂਰਨ ਕਰ ਰਿਹਾ ਹੈ।
El Señor Infinito Lo es de todos y prevalece en lo espacios y espacios inferiores,
hir nwmu AMimRqu pIau nwnk Awn rs siB Kwr ]2]96]119]
har naam a(n)mrit peeau naanak aan ras sabh khaar ||2||96||119||
Drink in the Ambrosial Nectar of the Lord's Name; O Nanak, all other tastes are bitter. ||2||96||119||
ਗੁਰੂ ਜੀ ਫੁਰਮਾਉਂਦੇ ਹਨ, ਤੂੰ ਵਾਹਿਗੁਰੂ ਦੇ ਨਾਮ ਦੇ ਸੁਧਾਰਸ ਨੂੰ ਪਾਨ ਕਰ। ਕੌੜੇ ਹਨ ਹੋਰ ਸਾਰੇ ਸੁਆਦ।
en las aguas y en la tierra. Bebe, oh dice Nanak, del Elixir del Nombre del Señor, pues insípidos son todos los demás sabores. (2-96-119)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
qw qy krx plwh kry ]
taa te karan palaeh kare ||
You whine and cry
ਪ੍ਰਾਣੀ ਦੁਖ ਅੰਦਰ ਵਿਰਲਾਪ ਕਰਦਾ ਹੈ, ਕਿਉਂ ਕਿ,
Uno sufre y se aflige constantemente, pues no habita en Dios,
mhw ibkwr moh md mwqO ismrq nwih hry ]1] rhwau ]
mahaa bikaar moh madh maatau simarat naeh hare ||1|| rahaau ||
- you are intoxicated with the great corruption of attachment and pride, but you do not remember the Lord in meditation. ||1||Pause||
ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਦੇ ਪਰਮ ਪਾਪਾਂ ਨਾਲ ਨਸ਼ਈ ਹੋਇਆ ਹੋਇਆ, ਆਪਣੇ ਵਾਹਿਗੁਰੂ ਨੂੰ ਨਹੀਂ ਅਰਾਧਦਾ। ਠਹਿਰਾਉ।
al estar viviendo intoxicado con el vino de los apegos viciosos. (1-Pausa)
swDsMig jpqy nwrwiex iqn ky doK jry ]
saadhasa(n)g japate naarain tin ke dhokh jare ||
Those who meditate on the Lord in the Saadh Sangat, the Company of the Holy - the guilt of their minstakes is burnt away.
ਸੰਤਾਂ ਨਾਲ ਮਿਲ ਕੇ ਜੋ ਆਪਣੇ ਸੁਆਮੀ ਨੂੰ ਸਿਮਰਦੇ ਹਨ, ਉਹਨਾਂ ਦੇ ਪਾਪ ਸੜ ਜਾਂਦੇ ਹਨ।
Los que meditan en Dios, en la Compañía de los Santos,
sPl dyh DMin Eie jnmy pRB kY sMig rly ]1]
safal dheh dha(n)n oi janame prabh kai sa(n)g rale ||1||
Fruitful is the body, and blessed is the birth of those who merge with God. ||1||
ਫਲਦਾਇਕ ਹੈ ਸਰੀਰ ਅਤੇ ਮੁਬਾਰਕ ਜਨਮ ਉਹਨਾਂ ਦਾ, ਜੋ ਆਪਣੇ ਮਾਲਕ ਨਾਲ ਮਿਲ ਜਾਂਦੇ ਹਨ।
están liberados de todo sufrimiento y se inmergen en Dios. Oh bendito es su nacimiento como seres humanos. (1)
cwir pdwrQ Ast dsw isiD sB aUpir swD Bly ]
chaar padhaarath asaT dhasaa sidh sabh uoopar saadh bhale ||
The four great blessings, and the eighteen supernatural spiritual powers - above all these are the Holy Saints.
ਚਾਰ ਦਾਤਾਂ ਅਤੇ ਅਠਾਰਾ ਕਰਾਮਾਤੀ ਸ਼ਕਤੀਆਂ, ਇਨ੍ਹਾਂ ਸਾਰਿਆਂ ਦੇ ਉਪਰ ਹਨ, ਵਾਹਿਗੁਰੂ ਦੇ ਨੇਕ ਸੰਤ।
Por encima de los cuatro Regalos y los dieciocho poderes psíquicos están los Santos Benditos de Dios.
nwnk dws DUir jn bWCY auDrih lwig ply ]2]97]120]
naanak dhaas dhoor jan baa(n)chhai udhareh laag pale ||2||97||120||
Slave Nanak longs for the dust of the feet of the humble; attached to the hem of His robe, he is saved. ||2||97||120||
ਗੋਲਾ ਨਾਨਕ ਸਾਧੂਆਂ ਦੇ ਪੈਰਾ ਦੀ ਧੂੜ ਚਾਹੁੰਦਾ ਹੈ ਅਤੇ ਉਹਨਾਂ ਦੇ ਲੜ ਲਗ ਕੇ ਪਾਰ ਉਤਰ ਗਿਆ ਹੈ।
Nanak añora el Polvo de Sus Pies, pues aferrándose a Su Túnica uno es llevado a través. (2-97-120)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
hir ky nwm ky jn kWKI ]
har ke naam ke jan kaa(n)khee ||
The Lord's humble servants yearn for the Lord's Name.
ਰੱਬ ਦੇ ਗੋਲੇ ਰਬ ਦੇ ਨਾਮ ਦੇ ਚਾਹਵਾਨ ਹਨ।
Los Sirvientes de Dios añoran sólo el Nombre del Señor, sí, con pensamiento,
min qin bcin eyhI suKu cwhq pRB drsu dyKih kb AwKI ]1] rhwau ]
man tan bachan ehee sukh chaahat prabh dharas dhekheh kab aakhee ||1|| rahaau ||
In thought, word and deed, they long for this peace, to gaze with their eyes upon the Blessed Vision of God's Darshan. ||1||Pause||
ਆਪਣੇ ਚਿੱਤ, ਸਰੀਰ ਅਤੇ ਬਾਣੀ ਨਾਲ ਉਹ ਇਸ ਠੰਡ-ਚੈਨ ਦੀ ਤਾਂਘ ਕਰਦੇ ਹਨ ਕਿ ਆਪਣਿਆਂ ਨੇਤਰਾਂ ਨਾਲ ਉਹ ਕਦ ਆਪਣੇ ਸਾਈਂ ਦੇ ਦੀਦਾਰ ਵੇਖਣਗੇ। ਠਹਿਰਾਉ।
palabra y obra, la Bendición que buscan es que puedan tener la Visión de Dios en el seno de su ser. (1-Pausa)
qU byAMqu pwrbRhm suAwmI giq qyrI jwie n lwKI ]
too bea(n)t paarabraham suaamee gat teree jai na laakhee ||
You are Endless, O God, my Supreme Lord and Master; Your state cannot be known.
ਹੇ ਮੇਰੇ ਸ਼ਰੋਮਣੀ ਸਾਹਿਬ ਮਾਲਕ! ਤੂੰ ਅਨੰਤ ਹੈ ਅਤੇ ਤੇਰੀ ਅਵਸਥਾ ਜਾਣੀ ਨਹੀਂ ਜਾ ਸਕਦੀ।
Oh Maestro Infinito y Supremo, no podría conocer la Extensión de Tu Ser,
crn kml pRIiq mnu byiDAw kir srbsu AMqir rwKI ]1]
charan kamal preet man bedhiaa kar sarabas a(n)tar raakhee ||1||
My mind is pierced through by the Love of Your Lotus Feet; this is everything to me - I enshrine it deep within my being. ||1||
ਤੇਰੇ ਕੰਵਲ ਪੈਰਾਂ ਦੀ ਪਿਰਹੜੀ ਨਾਲ ਮੇਰੀ ਜਿੰਦੜੀ ਵਿੰਨ੍ਹੀ ਗਈ ਹੈ ਅਤੇ ਇਸ ਪਿਰਹੜੀ ਨੂੰ ਸਾਰਾ ਕੁਝ ਸਮਝ, ਮੈਂ ਇਸ ਨੂੰ ਆਪਣੇ ਰਿਦੇ ਅੰਦਰ ਟਿਕਾ ਲਿਆ ਹੈ।
mi mente ha sido atravesada por el Amor del Loto de Tus Pies y viendo que este Amor es el Tesoro de todo lo Bueno, Lo enaltezco en mi interior. (1)
byd purwn isimRiq swDU jn ieh bwxI rsnw BwKI ]
bedh puraan simirat saadhoo jan ieh baanee rasanaa bhaakhee ||
In the Vedas, the Puraanas and the Simritees, the humble and the Holy chant this Bani with their tongues.
ਵੇਦਾ, ਪੁਰਾਨਾ ਅਤੇ ਸਿਮ੍ਰਤੀਆਂ ਨੂੰ ਘੋਖ ਕੇ, ਨੇਕ ਪੁਰਸ਼ਾਂ ਨੇ ਇਹ ਸੱਚਾ ਬਚਨ ਆਪਣੀ ਜੀਭ ਨਾਲ ਉਚਾਰਨ ਕੀਤਾ ਹੈ।
La única Verdad que los Santos han transmitido a través de los Vedas, los Shastras y los Smritis,
jip rwm nwmu nwnk insqrIAY horu duqIAw ibrQI swKI ]2]98]121]
jap raam naam naanak nisatareeaai hor dhuteeaa birathee saakhee ||2||98||121||
Chanting the Lord's Name, O Nanak, I am emancipated; other teachings of duality are useless. ||2||98||121||
ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਜੀਵ ਮੁਕਤ ਹੋ ਜਾਂਦਾ ਹੈ, ਹੇ ਨਾਨਕ! ਵਿਅਰਥ ਹਨ ਹੋਰਸ ਦਵੈਤ-ਭਾਵ ਦੀਆਂ ਕਹਾਣੀਆਂ।
es que sólo contemplando el Nombre del Señor uno es Emancipado y el resto es sólo parloteo. (2-98-121)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
mwKI rwm kI qU mwKI ]
maakhee raam kee too maakhee ||
A fly! You are just a fly, created by the Lord.
ਹੇ ਮੱਖੀਏ! ਹੇ ਮੱਖੀ ਵਰਗੀ ਮਾਇਆ, ਤੂੰ ਪ੍ਰਭੂ ਦੀ ਰਚੀ ਹੋਈ ਹੈ।
Oh Maya, vuela, oh creación de Dios, tu aposento es el lodo
jh durgMD qhw qU bYsih mhw ibiKAw md cwKI ]1] rhwau ]
jeh dhuraga(n)dh tahaa too baiseh mahaa bikhiaa madh chaakhee ||1|| rahaau ||
Wherever it stinks, you land there; you suck in the most toxic stench. ||1||Pause||
ਜਿਥੇ ਬਦਬੂ ਹੈ, ਉਥੇ ਹੀ ਤੂੰ ਬੈਠਦੀ ਹੈ ਅਤੇ ਤੂੰ ਪਰਮ ਜ਼ਹਿਰੀਲੇ ਰਸਾਂ ਨੂੰ ਚੱਖਦੀ ਹੈ। ਠਹਿਰਾਉ।
y lames el dulce veneno de la ilusión. (1-Pausa)
ikqih AsQwin qU itknu n pwvih ieh ibiD dyKI AwKI ]
kiteh asathaan too Tikan na paaveh ieh bidh dhekhee aakhee ||
You don't stay put anywhere; I have seen this with my eyes.
ਤੂੰ ਕਿਸੇ ਭੀ ਥਾਂ ਤੇ ਨਹੀਂ ਠਹਿਰਦੀ। ਤੇਰੀ ਇਹ ਰੀਤੀ ਮੈਂ ਆਪਣਿਆਂ ਨੇਤ੍ਰਾਂ ਨਾਲ ਵੇਖ ਨਹੀਂ ਹੈ।
No tienes sitio, esto lo he observado con mis propios ojos, sí, con excepción del Santo,
sMqw ibnu qY koie n CwifAw sMq pry goibd kI pwKI ]1]
sa(n)taa bin tai koi na chhaaddiaa sa(n)t pare gobidh kee paakhee ||1||
You have not spared anyone, except the Saints - the Saints are on the side of the Lord of the Universe. ||1||
ਸਾਧੂਆਂ ਦੇ ਬਗੈਰ, ਤੂੰ ਕਿਸੇ ਨੂੰ ਭੀ ਨਹੀਂ ਛਡਿਆ। ਸਾਧੂ ਸ਼੍ਰਿਸ਼ਟੀ ਦੇ ਸੁਆਮੀ ਦੇ ਪਾਸੇ ਰਹਿੰਦੇ ਹਨ।
has afectado a cada uno, pues los Santos se conservan siempre del lado de Dios. (1)
jIA jMq sgly qY mohy ibnu sMqw iknY n lwKI ]
jeea ja(n)t sagale tai mohe bin sa(n)taa kinai na laakhee ||
You have enticed all beings and creatures; no one knows You, except the Saints.
ਸਾਰੇ ਪ੍ਰਾਣਧਾਰੀ ਤੂੰ ਫਰੇਫਤਾ ਕਰ ਲਏ ਹਨ। ਬਗੈਰ ਸਾਧੂਆਂ ਦੇ ਕੋਈ ਭੀ ਤੈਨੂੰ ਨਹੀਂ ਜਾਣਦਾ।
Todas las criaturas han sido embaucadas por ti y sólo los Santos conocen tu verdadera naturaleza y realidad.
nwnk dwsu hir kIrqin rwqw sbdu suriq scu swKI ]2]99]122]
naanak dhaas har keeratan raataa sabadh surat sach saakhee ||2||99||122||
Slave Nanak is imbued with the Kirtan of the Lord's Praises. Focusing his consciousness on the Word of the Shabad, he realizes the Presence of the True Lord. ||2||99||122||
ਗੋਲਾ ਨਾਨਕ, ਸੁਆਮੀ ਦੀ ਮਹਿਮਾ ਨਾਲ ਰੰਗੀਜ ਗਿਆ ਹੈ ਅਤੇ ਆਪਣੇ ਮਨ ਨੂੰ ਨਾਮ ਨਾਲ ਜੋੜਨ ਦੁਆਰਾ, ਸੱਚੇ ਸਾਹਿਬ ਦੀ ਹਜੂਰੀ ਨੂੰ ਅਨੁਭਵ ਕਰਦਾ ਹੈ।
Dice Nanak, el Sirviente del Señor vive entonado en las Alabanzas del Señor y ve Su Presencia enalteciendo la Palabra del Guru en su Conciencia. (2-99-122)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
mweI rI kwtI jm kI Pws ]
maiee ree kaaTee jam kee faas ||
O mother, the noose of Death has been cut away.
ਹੇ ਮੇਰੀ ਮਾਤਾ! ਮੇਰੀ ਮੌਤ ਦੀ ਫਾਹੀ ਕੱਟੀ ਗਈ ਹੈ।
Oh madre, las amarras de la muerte me han sido quitadas, he logrado el Éxtasis,
hir hir jpq srb suK pwey bIcy gRsq audws ]1] rhwau ]
har har japat sarab sukh paae beeche grasat udhaas ||1|| rahaau ||
Chanting the Name of the Lord, Har, Har, I have found total peace. I remain unattached in the midst of my household. ||1||Pause||
ਸੁਆਮੀ ਦੇ ਨਾਮ ਦਾ ਉਚਾਰਣ ਕਰਨ ਦੁਆਰਾ, ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਘਰਬਾਰੀ ਜੀਵਨ ਅੰਦਰ ਹੀ ਮੈਂ ਨਿਰਲੇਪ ਹੋ ਗਿਆ ਹਾਂ। ਠਹਿਰਾਉ।
meditando en mi Dios y vivo desapegado en medio del hogar. (1-Pausa)