qUM vfw qUM aUco aUcw ]
too(n) vaddaa too(n) uoocho uoochaa ||
You are so Great! You are the Highest of the High!
ਤੂੰ ਮਹਾਨ ਹੈ, ਤੂੰ ਬੁਲੰਦਾਂ ਦਾ ਪਰਮ-ਬੁਲੰਦ ਹੈ।
Eres Grandioso, lo más Alto de lo alto;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
qUM vfw qUM aUco aUcw ]
too(n) vaddaa too(n) uoocho uoochaa ||
You are so Great! You are the Highest of the High!
ਤੂੰ ਮਹਾਨ ਹੈ, ਤੂੰ ਬੁਲੰਦਾਂ ਦਾ ਪਰਮ-ਬੁਲੰਦ ਹੈ।
Eres Grandioso, lo más Alto de lo alto;
qUM byAMqu Aiq mUco mUcw ]
too(n) bea(n)t at moocho moochaa ||
You are Infinite, You are Everything!
ਤੂੰ ਅਨੰਤ ਹੈ ਅਤੇ ਵਡਿਆਂ ਵਿਚੋਂ ਪਰਮ ਵੱਡਾ।
Eres Infinito, mucho más que más.
hau kurbwxI qyrY vM\w nwnk dws dswvixAw ]8]1]35]
hau kurabaanee terai va(n)n(j)aa naanak dhaas dhasaavaniaa ||8||1||35||
I am a sacrifice to You. Nanak is the slave of Your slaves. ||8||1||35||
ਮੈਂ ਤੇਰੇ ਉਤੋਂ ਬਲਿਹਾਰਨੇ ਜਾਂਦਾ ਹਾਂ। ਨਾਨਕ ਤੇਰਿਆਂ ਦਾਸਾਂ ਦਾ ਦਾਸ ਹੈ।
En sacrificio Nanak ofrece su ser a Ti, porque él, oh Señor, es el Esclavo de Tus Esclavos. (8-1-35)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mallh, Mejl, Guru Aryan, Quinto Canal Divino.
kauxu su mukqw kauxu su jugqw ]
kaunu su mukataa kaunu su jugataa ||
Who is liberated, and who is united?
ਕੌਣ ਬੰਦ-ਖਲਾਸ ਹੈ ਤੇ ਕੌਣ ਜੁੜਿਆ ਹੋਇਆ ਹੈ?
¿Quién es el emancipado, quién es el que está unido?,
kauxu su igAwnI kauxu su bkqw ]
kaunu su giaanee kaunu su bakataa ||
Who is a spiritual teacher, and who is a preacher?
ਕੌਣ ਬ੍ਰਹਿਮਬੇਤਾ ਹੈ ਅਤੇ ਕੌਣ ਪ੍ਰਚਾਰਕ?
¿Quién es el sabio en sabiduría, quién es el sabio en lenguaje?,
kauxu su igrhI kauxu audwsI kauxu su kImiq pwey jIau ]1]
kaunu su girahee kaun udhaasee kaunu su keemat paae jeeau ||1||
Who is a house-holder, and who is a renunciate? Who can estimate the Lord's Value? ||1||
ਕੌਣ ਘਰਬਾਰੀ ਹੈ ਅਤੇ ਕੌਣ ਤਿਆਗੀ? ਸੁਆਮੀ ਦਾ ਮੁੱਲ ਕੌਣ ਪਾ ਸਕਦਾ ਹੈ?
¿Quién es el sostenedor de hogar, quién el renunciante, oh, quién de éstos Te puede evaluar, oh Señor? (1)
ikin ibiD bwDw ikin ibiD CUtw ]
kin bidh baadhaa kin bidh chhooTaa ||
How is one bound, and how is one freed of his bonds?
ਕਿਸ ਤਰ੍ਹਾਂ ਬੰਦਾ ਬਝਿਆ ਹੋਇਆ ਹੈ ਅਤੇ ਕਿਸ ਤਰ੍ਹਾਂ ਉਹ ਆਜਾਦ ਹੁੰਦਾ ਹੈ?
¿Quién es el atado, quién el liberado,
ikin ibiD Awvxu jwvxu qUtw ]
kin bidh aavan jaavan tooTaa ||
How can one escape from the cycle of coming and going in reincarnation?
ਕਿਸ ਤਰੀਕੇ ਨਾਲ ਉਹ ਆਉਣ ਤੇ ਜਾਣ ਤੋਂ ਬਚ ਸਕਦਾ ਹੈ?
quién es el que se escapa de las idas y venidas?
kaux krm kaux inhkrmw kauxu su khY khwey jIau ]2]
kaun karam kaun nihakaramaa kaunu su kahai kahaae jeeau ||2||
Who is subject to karma, and who is beyond karma? Who chants the Name, and inspires others to chant it? ||2||
ਕੌਣ ਅਮਲਾਂ ਦੇ ਅਧੀਨ ਹੈ ਅਤੇ ਕੌਣ ਅਮਲਾਂ ਤੋਂ ਉਚੇਰਾ? ਕੌਣ ਸਾਹਿਬ ਦੇ ਨਾਮ ਦਾ ਉਚਾਰਨ ਕਰਦਾ ਤੇ ਹੋਰਨਾਂ ਤੋਂ ਉਚਾਰਨ ਕਰਵਾਉਂਦਾ ਹੈ।
¿Quién está pegado al Karma, quién está más allá del Karma, quién puede decir? (2)
kauxu su suKIAw kauxu su duKIAw ]
kaunu su sukheeaa kaunu su dhukheeaa ||
Who is happy, and who is sad?
ਕੌਣ ਅਨੰਦ ਪ੍ਰਸੰਨ ਹੈ ਅਤੇ ਕੌਣ ਕਸ਼ਟ-ਪੀੜਤ ਹੈ?
¿Quién es feliz, quién infeliz;
kauxu su snmuKu kauxu vymuKIAw ]
kaunu su sanamukh kaun vemukheeaa ||
Who, as sunmukh, turns toward the Guru, and who, as vaymukh, turns away from the Guru?
ਉਹ ਕੌਣ ਹੈ ਜੋ ਗੁਰਾਂ ਵੱਲ ਮੂੰਹ ਰਖਦਾ ਹੈ ਤੇ ਉਹ ਕੌਣ ਜੋ ਗੁਰਾਂ ਵੱਲ ਪਿੱਠ ਕਰਦਾ ਹੈ?
¿Quién está cara a cara con el Señor, quién le ha volteado la espalda?
ikin ibiD imlIAY ikin ibiD ibCurY ieh ibiD kauxu pRgtwey jIau ]3]
kin bidh mileeaai kin bidh bichhurai ieh bidh kaun pragaTaae jeeau ||3||
How can one meet the Lord? How is one separated from Him? Who can reveal the way to me? ||3||
ਕਿਸ ਜ਼ਰੀਏ ਦੁਆਰਾ ਰੱਬ ਮਿਲਦਾ ਹੈ? ਕਿਸ ਤਰ੍ਹਾਂ ਬੰਦਾ ਉਸ ਨਾਲੋਂ ਵਿਛੜ ਜਾਂਦਾ ਹੈ? ਇਹ ਤਰੀਕਾ ਮੈਨੂੰ ਕੌਣ ਦਰਸਾਏਗਾ?
¿Cómo se puede uno unir a Él, cómo desunir; quién, oh, quién hay quien podrá hablar de la Forma? (3)
kauxu su AKru ijqu Dwvqu rhqw ]
kaunu su akhar jit dhaavat rahataa ||
What is that Word, by which the wandering mind can be restrained?
ਉਹ ਕਿਹੜਾ ਈਸ਼ਵਰੀ ਕਲਾਮ ਹੈ ਜਿਸ ਦੁਆਰਾ ਮਨੂਏ ਦਾ ਭਟਕਣਾ ਮੁਕ ਜਾਂਦਾ ਹੈ?
¿Cuál es la Palabra que controla a la mente,
kauxu aupdysu ijqu duKu suKu sm shqw ]
kaun upadhes jit dhukh sukh sam sahataa ||
What are those teachings, by which we may endure pain and pleasure alike?
ਉਹ ਕਿਹੜੀ ਸਿਖਿਆ ਹੈ ਜਿਸ ਦੁਆਰਾ ਆਦਮੀ ਗਮੀ ਤੇ ਖੁਸ਼ੀ ਨੂੰ ਇਕ ਸਾਰ ਸਹਾਰਦਾ ਹੈ।
cuál es la Instrucción que hace ver al dolor y al placer igual?
kauxu su cwl ijqu pwrbRhmu iDAwey ikin ibiD kIrqnu gwey jIau ]4]
kaunu su chaal jit paarabraham dhiaae kin bidh keeratan gaae jeeau ||4||
What is that lifestyle, by which we may come to meditate on the Supreme Lord? How may we sing the Kirtan of His Praises? ||4||
ਉਹ ਕਿਹੜੀ ਜੀਵਨ ਮਰਿਆਦਾ ਹੈ ਜਿਸ ਦੁਆਰਾ ਪ੍ਰਾਣੀ ਸ਼੍ਹੋਮਣੀ ਸਾਹਿਬ ਦਾ ਸਿਮਰਨ ਕਰੇ? ਕਿਸ ਤਰੀਕੇ ਰਾਹੀਂ ਉਹ ਰੱਬ ਦਾ ਜੱਸ ਅਲਾਪ ਸਕਦਾ ਹੈ?
¿Cuál es el Sendero que nos permite vivir en el Señor Trascendente, y cómo es que uno puede cantar Su Alabanza? (4)
gurmuiK mukqw gurmuiK jugqw ]
gurmukh mukataa gurmukh jugataa ||
The Gurmukh is liberated, and the Gurmukh is linked.
ਗੁਰਾਂ ਦਾ ਪਰਵਰਦਾ ਬੰਦ-ਖਲਾਸ ਹੈ ਅਤੇ ਗੁਰਾਂ ਦਾ ਪਰਵਰਦਾ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ।
Aquél que dirige su mirada al Guru está emancipado; solamente él conoce el camino hacia la Unión.
gurmuiK igAwnI gurmuiK bkqw ]
gurmukh giaanee gurmukh bakataa ||
The Gurmukh is the spiritual teacher, and the Gurmukh is the preacher.
ਗੁਰੂ-ਅਨੁਸਰੀ ਸਿੱਖ ਵਾਹਿਗੁਰੂ ਨੂੰ ਜਾਨਣ ਵਾਲਾ ਹੈ ਅਤੇ ਗੁਰੂ-ਅਨੁਸਾਰੀ ਸਿੱਖ ਹੀ ਪ੍ਰਚਾਰਕ ਹੈ।
Él es el sabio en Sabiduría y es el sabio en Lenguaje;
DMnu igrhI audwsI gurmuiK gurmuiK kImiq pwey jIau ]5]
dha(n)n girahee udhaasee gurmukh gurmukh keemat paae jeeau ||5||
Blessed is the Gurmukh, the householder and the renunciate. The Gurmukh knows the Lord's Value. ||5||
ਬਰਕਤ ਦਾ ਪਾਤ੍ਰ ਹੈ ਗੁਰਾਂ ਦਾ ਸ਼ਰਧਾਲੂ ਭਾਵੇਂ ਉਹ ਘਰਬਾਰੀ ਹੈ, ਜਾਂ ਤਿਆਗੀ। ਗੁਰਾਂ ਦਾ ਸ਼ਰਧਾਲੂ ਪ੍ਰਭੂ ਦੀ ਕਦਰ ਨੂੰ ਪਛਾਣਦਾ ਹੈ।
bendito es él como sostenedor de hogar, y también como renunciante; es él solamente el que conoce el Valor del Señor.(5)
haumY bwDw gurmuiK CUtw ]
haumai baadhaa gurmukh chhooTaa ||
Egotism is bondage; as Gurmukh, one is emancipated.
ਹੰਕਾਰ ਰਾਹੀਂ ਇਨਸਾਨ ਬੰਝਾ ਹੋਇਆ ਹੈ ਅਤੇ ਗੁਰਾਂ ਦੇ ਰਾਹੀਂ ਉਹ ਆਜਾਦ ਹੋ ਜਾਂਦਾ ਹੈ।
Por el ego uno está limitado;
gurmuiK Awvxu jwvxu qUtw ]
gurmukh aavan jaavan tooTaa ||
The Gurmukh escapes the cycle of coming and going in reincarnation.
ਗੁਰਾਂ ਦੇ ਉਪਦੇਸ਼ ਦੁਆਰਾ ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ।
a través del Guru uno es liberado y las idas y venidas cesan.
gurmuiK krm gurmuiK inhkrmw gurmuiK kry su suBwey jIau ]6]
gurmukh karam gurmukh nihakaramaa gurmukh kare su subhaae jeeau ||6||
The Gurmukh performs actions of good karma, and the Gurmukh is beyond karma. Whatever the Gurmukh does, is done in good faith. ||6||
ਗੁਰੂ-ਸਮਰਪਣ ਭਲੇ ਕੰਮ ਕਰਦਾ ਹੈ, ਗੁਰੂ-ਸਮਰਪਣ ਅਮਲਾਂ ਤੋਂ ਉਚੇਰਾ ਹੁੰਦਾ ਹੈ ਅਤੇ ਜੋ ਕੁਛ ਭੀ ਗੁਰੂ ਸਮਰਪਣ ਕਰਦਾ ਹੈ, ਉਸ ਨੂੰ ਉਹ ਸ਼੍ਰੇਸ਼ਟ ਸ਼ਰਧਾ ਵਿੱਚ ਕਰਦਾ ਹੈ।
El que voltea hacia Dios actúa en su Karma, y sin embargo, está más allá del Karma también. Y lo que sea que hace, lo hace en forma espontánea.(6)
gurmuiK suKIAw mnmuiK duKIAw ]
gurmukh sukheeaa manmukh dhukheeaa ||
The Gurmukh is happy, while the self-willed manmukh is sad.
ਗੁਰਾਂ ਦਾ ਸ਼ਰਧਾਲੂ ਪਰਸੰਨ ਹੈ ਅਤੇ ਮਨ ਮਤੀਆਂ ਅਪਰਸੰਨ।
Los Fieles de Dios son felices; los que sirven a su propio ego son infelices.
gurmuiK snmuKu mnmuiK vymuKIAw ]
gurmukh sanamukh manmukh vemukheeaa ||
The Gurmukh turns toward the Guru, and the self-willed manmukh turns away from the Guru.
ਗੁਰਾਂ ਦਾ ਸ਼ਰਧਾਲੂ ਗੁਰਾਂ ਵੱਲ ਮੁਖੜਾ ਕਰਦਾ ਹੈ ਅਤੇ ਮਨ-ਮਤੀਆਂ ਗੁਰਾਂ ਵੱਲ ਪਿੱਠ ਕਰਦਾ ਹੈ।
Los Fieles de Dios están frente a Dios; volteándole la espalda uno sirve a su propio ego.
gurmuiK imlIAY mnmuiK ivCurY gurmuiK ibiD pRgtwey jIau ]7]
gurmukh mileeaai manmukh vichhurai gurmukh bidh pragaTaae jeeau ||7||
The Gurmukh is united with the Lord, while the manmukh is separated from Him. The Gurmukh reveals the way. ||7||
ਗੁਰੂ ਸਮਰਪਣ ਸਾਹਿਬ ਨੂੰ ਮਿਲ ਪੈਦਾ ਹੈ ਅਤੇ ਅਧਰਮੀ ਉਸ ਨਾਲੋਂ ਵਿਛੁੜ ਜਾਂਦਾ ਹੈ। ਗੁਰਾਂ ਦੇ ਰਾਹੀਂ ਰਸਤੇ ਦਾ ਪਤਾ ਲੱਗਦਾ ਹੈ।
Los Fieles de Dios están unidos con Él; separado de Dios uno se aferra a su propio ego. (7)
gurmuiK AKru ijqu Dwvqu rhqw ]
gurmukh akhar jit dhaavat rahataa ||
The Guru's Instruction is the Word, by which the wandering mind is restrained.
ਗੁਰਾਂ ਦਾ ਉਪਦੇਸ਼ ਰੱਬੀ ਕਲਾਮ ਹੈ, ਜਿਸ ਦੁਆਰਾ ਭਟਕਦਾ ਹੋਇਆ ਮਨੂਆ ਵੱਸ ਵਿੱਚ ਆ ਜਾਂਦਾ ਹੈ।
Es a través del Guru que el Sendero es revelado. La Palabra del Guru es la que sostiene a la mente,
gurmuiK aupdysu duKu suKu sm shqw ]
gurmukh upadhes dhukh sukh sam sahataa ||
Through the Guru's Teachings, we can endure pain and pleasure alike.
ਮੁੱਖੀ ਗੁਰਾਂ ਦੀ ਸਿਖ-ਮਤ ਦੁਆਰਾ ਦਰਦ ਅਤੇ ਖੁਸ਼ੀ ਇਕ ਸਮਾਨ ਸਹਾਰੀ ਜਾਂਦੀ ਹੈ।
y es a través de la Instrucción del Guru que uno ve al dolor y al placer igual.
gurmuiK cwl ijqu pwrbRhmu iDAwey gurmuiK kIrqnu gwey jIau ]8]
gurmukh chaal jit paarabraham dhiaae gurmukh keeratan gaae jeeau ||8||
To live as Gurmukh is the lifestyle by which we come to meditate on the Supreme Lord. The Gurmukh sings the Kirtan of His Praises. ||8||
ਗੁਰਾਂ ਦਾ ਉਪਦੇਸ਼ ਹੀ ਇਕ ਮਾਰਗ ਹੈ, ਜਿਸ ਦੁਆਰਾ ਸ਼ਰੋਮਣੀ ਸਾਹਿਬ ਸਿਮਰਿਆ ਜਾਂਦਾ ਹੈ। ਪਵਿੱਤ੍ਰ ਪੁਰਸ਼ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
El Guru es el Sendero para vivir en el Señor, y a través de Él las Alabanzas del Señor son cantadas. (8)
sglI bxq bxweI Awpy ]
sagalee banat banaiee aape ||
The Lord Himself created the entire creation.
ਸਮੂਹ ਘਾੜਤ ਪ੍ਰਭੂ ਨੇ ਅਪ ਹੀ ਘੜੀ ਹੈ।
La creación entera es el Señor;
Awpy kry krwey Qwpy ]
aape kare karaae thaape ||
He Himself acts, and causes others to act. He Himself establishes.
ਹਰ ਸ਼ੈ ਉਹ ਖੁਦ ਕਰਦਾ, ਕਰਾਉਂਦਾ ਅਤੇ ਸਥਾਪਨ ਕਰਦਾ ਹੈ।
solamente Él hace y establece todo, y realiza Su Trabajo.
ieksu qy hoieE Anµqw nwnk eyksu mwih smwey jIau ]9]2]36]
eikas te hoio ana(n)taa naanak ekas maeh samaae jeeau ||9||2||36||
From oneness, He has brought forth the countless multitudes. O Nanak, they shall merge into the One once again. ||9||2||36||
ਇਕ ਤੇ ਸਾਹਿਬ ਅਣਗਿਣਤ ਹੋਇਆ ਹੈ ਅਤੇ ਅਣਗਿਣਤ, ਹੇ ਨਾਨਕ! ਆਖਰਕਾਰ ਇਕ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।
Del Uno Absoluto procedieron los muchos, y después los muchos fueron absorbidos otra vez en el Uno Absoluto. (9-2-36)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mallh, Mejl Guru Aryan, Quinto Canal Divino
pRBu AibnwsI qw ikAw kwVw ]
prabh abinaasee taa kiaa kaaRaa ||
God is Eternal and Imperishable, so why should anyone be anxious?
ਜਦ ਸੁਆਮੀ ਕਾਲ-ਰਹਿਤ ਹੈ, ਤਦ ਕਿਹੜੀ ਬੈਚੇਨੀ ਹੋ ਸਕਦੀ ਹੈ?
Si el Señor, el Ser Inmortal es tuyo, ¿de qué te preocupas entonces?
hir BgvMqw qw jnu Krw suKwlw ]
har bhagava(n)taa taa jan kharaa sukhaalaa ||
The Lord is Wealthy and Prosperous, so His humble servant should feel totally secure.
ਵਾਹਿਗੁਰੂ ਭਾਗਵਾਨ ਹੈ, ਇਸ ਲਈ ਉਸਦਾ ਗੋਲਾ ਬੜਾ ਹੀ ਸੁਖੀ ਹੈ।
Cuando el Señor es el Maestro Eterno, el Devoto habita en Felicidad y Paz.
jIA pRwn mwn suKdwqw qUM krih soeI suKu pwvixAw ]1]
jeea praan maan sukhadhaataa too(n) kareh soiee sukh paavaniaa ||1||
O Giver of peace of the soul, of life, of honor-as You ordain, I obtain peace. ||1||
ਤੂੰ ਹੇ ਮੇਰੇ ਮਾਲਕ! ਆਤਮਾ, ਜਿੰਦਗੀ, ਇੱਜ਼ਤ ਤੇ ਆਰਾਮ ਬਖਸ਼ਣਹਾਰ ਹੈਂ। ਜੋ ਤੂੰ ਕਰਦਾ ਹੈਂ, ਉਸੇ ਤੋਂ ਹੀ ਮੈਂ ਠੰਢ-ਚੈਨ ਪਰਾਪਤ ਕਰਦਾ ਹਾਂ।
Tú, oh Señor, eres el Dador de Vida, de Paz y de Gloria, y yo vivo feliz en Tu Voluntad. (1)
hau vwrI jIau vwrI gurmuiK min qin BwvixAw ]
hau vaaree jeeau vaaree gurmukh man tan bhaavaniaa ||
I am a sacrifice, my soul is a sacrifice, to that Gurmukh whose mind and body are pleased with You.
ਮੈਂ ਕੁਰਬਾਨ ਹਾਂ, ਅਤੇ ਮੇਰੀ ਜਿੰਦਗੀ ਕੁਰਬਾਨ ਹੈ, ਉਨ੍ਹਾਂ ਪਵਿੱਤ੍ਰ ਪੁਰਸ਼ਾਂ ਉਤੋਂ ਜਿਨ੍ਹਾਂ ਦੀ ਆਤਮਾ ਤੇ ਦੇਹਿ ਨੂੰ ਤੂੰ ਚੰਗਾ ਲੱਗਦਾ ਹੈ।
En sacrificio, oh en sacrificio ofrezco yo mi ser a Ti, a Quien por la Gracia del Guru Tú estás complaciendo en cuerpo y mente.
qUM myrw prbqu qUM myrw Elw qum sMig lvY n lwvixAw ]1] rhwau ]
too(n) meraa parabat too(n) meraa olaa tum sa(n)g lavai na laavaniaa ||1|| rahaau ||
You are my mountain, You are my shelter and shield. No one can rival You. ||1||Pause||
ਤੂੰ ਮੇਰਾ ਪਹਾੜ ਹੈਂ, ਤੂੰ ਮੇਰੀ ਪਨਾਹ ਹੈਂ। ਤੇਰੇ ਨਾਲ, ਹੇ ਸੁਆਮੀ! ਕੋਈ ਭੀ ਬਰਾਬਰੀ ਨਹੀਂ ਕਰ ਸਕਦਾ। ਠਹਿਰਾਉ।
Tú eres mi Escudo; como una montaña, eres mi Refugio, y nadie puede igualar Tu Gloria. (1-Pausa)
qyrw kIqw ijsu lwgY mITw ]
teraa keetaa jis laagai meeThaa ||
That person, unto whom Your actions seem sweet,
ਉਹ ਪੁਰਸ਼ ਜਿਨ੍ਹਾਂ ਨੂੰ ਤੇਰੇ ਕੰਮ ਮਿਠੜੇ ਲੱਗਦੇ ਹਨ,
Aquél a quien Tus hechos le saben dulces,
Git Git pwrbRhmu iqin jin fITw ]
ghaT ghaT paarabraham tin jan ddeeThaa ||
comes to see the Supreme Lord God in each and every heart.
ਸ਼ਰੋਮਣੀ ਸਾਹਿਬ ਨੂੰ ਸਾਰਿਆਂ ਦਿਲਾਂ ਅੰਦਰ ਵੇਖਦੇ ਹਨ।
ese ser Te ve en todos los corazones.
Qwin Qnµqir qUMhY qUMhY ieko ieku vrqwvixAw ]2]
thaan thana(n)tar too(n)hai too(n)hai iko ik varataavaniaa ||2||
In all places and interspaces, You exist. You are the One and Only Lord, pervading everywhere. ||2||
ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਅੰਦਰ ਤੂੰ ਹੀ ਹੈਂ, ਤੂੰ ਹੀ ਹੈਂ। ਕੇਵਲ ਤੂੰ ਹੀ ਹੇ ਅਦੁੱਤੀ ਸਾਹਿਬ! ਹਰ ਥਾਂ ਵਿਆਪਕ ਹੋ ਰਿਹਾ ਹੈਂ।
En todos los lugares estás Tú, y solamente Tú trabajas a través de todos. (2)
sgl mnorQ qUM dyvxhwrw ]
sagal manorath too(n) dhevanahaaraa ||
You are the Fulfiller of all the mind's desires.
ਤੂੰ ਦਿਲ ਦੀਆਂ ਸਾਰੀਆ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈਂ।
Eres Tú Quien satisfaces todos nuestros deseos;
BgqI Bwie Bry BMfwrw ]
bhagatee bhai bhare bha(n)ddaaraa ||
Your treasures are overflowing with love and devotion.
ਅਨੁਰਾਗ ਅਤੇ ਪਰੇਮ ਨਾਲ ਤੇਰੇ ਖ਼ਜ਼ਾਨੇ ਲਬਾਲਬ ਹਨ।
del Tesoro de Tu Oración desbordan Maravillas.
dieAw Dwir rwKy quDu syeI pUrY krim smwvixAw ]3]
dhiaa dhaar raakhe tudh seiee poorai karam samaavaniaa ||3||
Showering Your Mercy, You protect those who, through perfect destiny, merge into You. ||3||
ਜਿਨ੍ਹਾਂ ਦੀ ਤੂੰ ਰਹਿਮਤ ਧਾਰ ਕੇ ਰਖਿਆ ਕਰਦਾ ਹੈ, ਉਹ ਪੁਰਨ ਚੰਗੇ ਨਸੀਬਾਂ ਰਾਹੀਂ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੈ ਸਾਹਿਬ!
Salvas a aquéllos que desde Tu Bendita Misericordia escoges y por esa grandiosa fortuna ellos se inmergen en Ti. (3)