myry rwm mY mUrK hir rwKu myry guseIAw ]
mere raam mai moorakh har raakh mere gusieeaa ||
O my Lord, I am so foolish; save me, O my Lord God!
ਹੇ ਮੇਰੇ ਮਾਲਕ, ਮੈਂ ਬੇਸਮਝ ਹਾਂ, ਮੇਰੀ ਰੱਖਿਆ ਕਰ, ਹੇ ਮੇਰੇ ਵਾਹਿਗੁਰੂ ਸੁਆਮੀ!
Mi Señor, yo soy ignorante,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
myry rwm mY mUrK hir rwKu myry guseIAw ]
mere raam mai moorakh har raakh mere gusieeaa ||
O my Lord, I am so foolish; save me, O my Lord God!
ਹੇ ਮੇਰੇ ਮਾਲਕ, ਮੈਂ ਬੇਸਮਝ ਹਾਂ, ਮੇਰੀ ਰੱਖਿਆ ਕਰ, ਹੇ ਮੇਰੇ ਵਾਹਿਗੁਰੂ ਸੁਆਮੀ!
Mi Señor, yo soy ignorante,
jn kI aupmw quJih vfeIAw ]1] rhwau ]
jan kee upamaa tujheh vaddieeaa ||1|| rahaau ||
Your servant's praise is Your Own Glorious Greatness. ||1||Pause||
ਤੇਰੇ ਗੋਲੇ ਦੀ ਉਸਤਤੀ ਤੇਰੀ ਆਪਣੀ ਕੀਰਤੀ ਹੈ। ਠਹਿਰਾਉ।
bendíceme con Tu Gracia, pues la gloria de Tu Esclavo es la Gloria de Tu Ser.(1-Pausa)
mMdir Gir Awnµdu hir hir jsu min BwvY ]
ma(n)dhar ghar aana(n)dh har har jas man bhaavai ||
Those whose minds are pleased by the Praises of the Lord, Har, Har, are joyful in the palaces of their own homes.
ਜਿਸ ਦੇ ਦਿਲ ਨੂੰ ਵਾਹਿਗੁਰੂ ਸੁਆਮੀ ਦੀ ਕੀਰਤੀ ਚੰਗੀ ਲਗਦੀ ਹੈ ਉਹ ਆਪਣੇ ਮਹਲ ਤੇ ਧਾਮ ਵਿੱਚ ਖੁਸ਼ੀ ਭੋਗਦਾ ਹੈ।
En el hogar del que ama la Alabanza del Señor hay Dicha.
sB rs mITy muiK lgih jw hir gux gwvY ]
sabh ras meeThe mukh lageh jaa har gun gaavai ||
Their mouths savor all the sweet delicacies when they sing the Glorious Praises of the Lord.
ਜਦ ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ ਤਾਂ ਉਸ ਦਾ ਮੂੰਹ ਸਮੂਹ ਮਿੱਠੀਆਂ ਨਿਆਮਤਾ ਚਖਦਾ ਹੈ।
A ese ser todo le sabe dulce, pues canta la Alabanza del Señor.
hir jnu prvwru sDwru hY iekIh kulI sBu jgqu CfwvY ]2]
har jan paravaar sadhaar hai ikeeh kulee sabh jagat chhaddaavai ||2||
The Lord's humble servants are the saviors of their families; they save their families for twenty-one generations - they save the entire world! ||2||
ਰੱਬ ਦਾ ਗੋਲਾ ਆਪਣੇ ਟੱਬਰ ਕਬੀਲੇ ਦਾ ਉਧਾਰ ਕਰਨ ਵਾਲਾ ਹੈ। ਉਹ ਆਪਣੀਆਂ ਇਕੀ ਪੀੜ੍ਹੀਆਂ (ਸਤ ਪਿਉ ਦੀਆਂ, ਸਤ ਮਾਂ ਦੀਆਂ ਤੇ ਸਤ ਸਹੁਰੇ ਦੀਆਂ) ਦੇ ਸਾਰੇ ਜੀਵਾ ਨੂੰ ਛੁਡਾ ਲੈਂਦਾ ਹੈ।
El Sirviente del Señor se salva a sí mismo y a sus parientes, no, más bien, él salva al mundo entero. (2)
jo ikCu kIAw so hir kIAw hir kI vifAweI ]
jo kichh keeaa so har keeaa har kee vaddiaaiee ||
Whatever has been done, has been done by the Lord; it is the Glorious Greatness of the Lord.
ਜਿਹੜਾ ਕੁਝ ਹੋਇਆ ਹੈ, ਵਾਹਿਗੁਰੂ ਨੇ ਕੀਤਾ ਹੈ ਅਤੇ ਵਾਹਿਗੁਰੂ ਦੀ ਕੀਰਤੀ ਹੈ।
Oh Señor, todo lo que pasa está en Tú Voluntad;
hir jIA qyry qUM vrqdw hir pUj krweI ]
har jeea tere too(n) varatadhaa har pooj karaiee ||
O Lord, in Your creatures, You are pervading; You inspire them to worship You.
ਮੇਰੇ ਵਾਹਿਗੁਰੂ ਸੁਆਮੀ ਸਮੂਹ ਜੀਵ-ਜੰਤੂ ਤੇਰੇ ਹਨ। ਤੂੰ ਉਨ੍ਹਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਉਨ੍ਹਾਂ ਪਾਸੋਂ ਆਪਣੀ ਉਪਾਸ਼ਨਾ ਕਰਾਉਂਦਾ ਹੈ।
todo es Tu Gloria. Todas las criaturas son Tuyas y Tú haces que Te alaben.
hir Bgiq BMfwr lhwiedw Awpy vrqweI ]3]
har bhagat bha(n)ddaar lahaidhaa aape varataiee ||3||
The Lord leads us to the treasure of devotional worship; He Himself bestows it. ||3||
ਸੁਆਮੀ ਬੰਦਿਆਂ ਪਾਸੋਂ ਆਪਣੀ ਅਨੁਰਾਗੀ ਸੇਵਾ ਦਾ ਖਜਾਨਾ ਲਭਾਉਂਦਾ ਹੈ, ਅਤੇ ਆਪ ਹੀ ਇਸ ਨੂੰ ਵੰਡਦਾ ਹੈ।
Y ellas encuentran el Tesoro de Tu Nombre, pues Tú de Tu Ser se lo confieres a ellas.(3)
lwlw hwit ivhwiJAw ikAw iqsu cqurweI ]
laalaa haaT vihaajhiaa kiaa tis chaturaiee ||
I am a slave, purchased in Your market; what clever tricks do I have?
ਮੈਂ ਤਾਂ ਦੁਕਾਨ ਤੋਂ ਖਰੀਦਿਆਂ ਹੋਇਆ ਤੇਰਾ ਗੁਲਾਮ ਹਾਂ, ਮੈਂ ਕੀ ਚਾਲਾਕੀ ਕਰ ਸਕਦਾ ਹਾਂ?
Tu Esclavo, quien fue comprado por Ti en la subasta, ¿podría hacerse el astuto contigo?
jy rwij bhwly qw hir gulwmu GwsI kau hir nwmu kFweI ]
je raaj bahaale taa har gulaam ghaasee kau har naam kaddaiee ||
If the Lord were to set me upon a throne, I would still be His slave. If I were a grass-cutter, I would still chant the Lord's Name.
ਜੇਕਰ ਹੇ ਵਾਹਿਗੁਰੂ ਤੂੰ ਮੈਨੂੰ ਤਖਤ ਤੇ ਬਿਠਾਲ ਦੇਵੇ ਤਾਂ ਭੀ, ਮੈਂ ਤੇਰਾ ਹੀ ਗੁਮਾਸ਼ਤਾ ਰਹਾਂਗਾ ਇਕ ਘਾਹੀਏ ਦੀ ਹਾਲਤ ਵਿੱਚ ਭੀ ਤੂੰ ਮੇਰੇ ਕੋਲੋ ਆਪਣੇ ਨਾਮ ਦਾ ਹੀ ਉਚਾਰਨ ਕਰਵਾ।
Haz de mí un rey o un jardinero, por siempre y para siempre voy a meditar en Ti.
jnu nwnku hir kw dwsu hY hir kI vifAweI ]4]2]8]46]
jan naanak har kaa dhaas hai har kee vaddiaaiee ||4||2||8||46||
Servant Nanak is the slave of the Lord; contemplate the Glorious Greatness of the Lord||4||2||8||46||
ਨੋਕਰ ਨਾਨਕ! ਵਾਹਿਗੁਰੂ ਦਾ ਗੁਲਾਮ ਹੈ ਅਤੇ ਕੇਵਲ ਪ੍ਰਭੂ ਦਾ ਹੀ ਜਸ ਕਰਦਾ ਹੈ।
Pues todo es Tu Gloria, oh Señor, y Nanak es Tu Esclavo.(4-2-8-46)
gauVI guAwryrI mhlw 4 ]
gauRee guaareree mahalaa chauthhaa ||
Gauree Bairaagan, Fourth Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਚੌਥੀ।
Gauri Guareri, Mejl Guru Ram Das, Cuarto Canal Divino.
ikrswxI ikrswxu kry locY jIau lwie ]
kirasaanee kirasaan kare lochai jeeau lai ||
The farmers love to work their farms;
ਜ਼ਿਮੀਦਾਰ ਚਾਅ ਤੇ ਦਿਲ ਨਾਲ ਖੇਤੀ ਕਰਦਾ ਹੈ।
Al granjero le fascina trabajar con todo su corazón.
hlu joqY audmu kry myrw puqu DI Kwie ]
hal jotai udham kare meraa put dhee khai ||
they plow and work the fields, so that their sons and daughters may eat.
ਉਹ ਹਲ ਜੋੜਦਾ ਹੈ ਤੇ ਉਪਰਾਲਾ ਕਰਦਾ ਹੈ ਜੋ ਉਸ ਦੇ ਲੜਕੇ ਤੇ ਲੜਕੀਆਂ ਖਾਣ।
Él trabaja la tierra y pone lo mejor de él para que sus hijos e hijas tengan de comer.
iqau hir jnu hir hir jpu kry hir AMiq Cfwie ]1]
tiau har jan har har jap kare har a(n)t chhaddai ||1||
In just the same way, the Lord's humble servants chant the Name of the Lord, Har, Har, and in the end, the Lord shall save them. ||1||
ਏਸੇ ਤਰ੍ਹਾਂ ਰੱਬ ਦਾ ਗੋਲਾ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ, ਤਾਂ ਜੋ ਰੱਬ ਉਸ ਨੂੰ ਅਖੀਰ ਦੇ ਵੇਲੇ ਬਚਾ ਲਵੇ।
De la misma manera los humildes Sirvientes del Señor cantan en Nombre de Dios Jar, Jar, y al final obtienen la Salvación. (1)
mY mUrK kI giq kIjY myry rwm ]
mai moorakh kee gat keejai mere raam ||
I am foolish - save me, O my Lord!
ਮੈਂ ਬੇਸਮਝ ਹਾਂ, ਹੈ ਮੇਰੇ ਵਿਆਪਕ ਵਾਹਿਗੁਰੂ ਤੂੰ ਮੇਰਾ ਕਲਿਆਣ ਕਰ।
Redime, oh Señor, a este tonto ignorante que soy yo,
gur siqgur syvw hir lwie hm kwm ]1] rhwau ]
gur satigur sevaa har lai ham kaam ||1|| rahaau ||
O Lord, enjoin me to work and serve the Guru, the True Guru. ||1||Pause||
ਹੈ ਵਾਹਿਗੁਰੂ! ਮੈਨੂੰ ਵਡੇ ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾਉਣ ਦੇ ਕੰਮ ਵਿੱਚ ਜੋੜ ਦੇ। ਠਹਿਰਾਉ।
y apégame al trabajo y al Servicio del Guru. (1-Pausa)
lY qury saudwgrI saudwgru DwvY ]
lai ture saudhaagaree saudhaagar dhaavai ||
The traders buy horses, planning to trade them.
ਵਣਜਾਰਾ ਜੋ ਘੋੜੇ ਲੈ ਕੇ ਉਨ੍ਹਾਂ ਦੇ ਵਪਾਰ ਲਈ ਤੁਰਦਾ ਹੈ ਉਹ ਪਦਾਰਥ ਕਮਾਉਂਦਾ ਹੈ,
El mercader sale a vender sus caballos,
Dnu KtY Awsw krY mwieAw mohu vDwvY ]
dhan khaTai aasaa karai maiaa moh vadhaavai ||
They hope to earn wealth; their attachment to Maya increases.
ਉਮੈਦਾ ਬੰਨ੍ਹਦਾ ਹੈ ਅਤੇ ਧਨ-ਦੌਲਤ ਨਾਲ ਆਪਣੀ ਪ੍ਰੀਤ ਨੂੰ ਵਧੇਰੇ ਕਰਦਾ ਹੈ।
gana dinero y construye sus esperanzas en la vida enriqueciéndose y fortaleciendo su relación con Maya.
iqau hir jnu hir hir bolqw hir boil suKu pwvY ]2]
tiau har jan har har bolataa har bol sukh paavai ||2||
In just the same way, the Lord's humble servants chant the Name of the Lord, Har, Har; chanting the Lord's Name, they find peace. ||2||
ਏਸੇ ਤਰ੍ਹਾਂ ਰਬ ਦਾ ਗੋਲਾ ਹਰੀ ਦੇ ਨਾਮ ਨੂੰ ਉਚਾਰਦਾ ਹੈ ਅਤੇ ਨਾਮ ਨੂੰ ਉਚਾਰ ਕੇ ਆਰਾਮ ਪਾਉਂਦਾ ਹੈ।
De la misma manera el Sirviente del Señor canta Su Nombre, Jar, Jar, y alcanza la Paz. (2)
ibKu sMcY htvwxIAw bih hwit kmwie ]
bikh sa(n)chai haTavaaneeaa beh haaT kamai ||
The shop-keepers collect poison, sitting in their shops, carrying on their business.
ਦੁਕਾਨਦਾਰ ਜ਼ਹਿਰ ਇਕੱਤਰ ਕਰਦਾ ਹੈ ਅਤੇ ਹੱਟੀ ਵਿੱਚ ਬੈਠ ਕੇ ਦੁਕਾਨਦਾਰੀ ਕਰਦਾ ਹੈ।
El vendedor que se sienta en su tienda recolecta el veneno de Maya con su comercio
moh JUTu pswrw JUT kw JUTy lptwie ]
moh jhooTh pasaaraa jhooTh kaa jhooThe lapaTai ||
Their love is false, their displays are false, and they are engrossed in falsehood.
ਉਸ ਦੀ ਮੁਹੱਬੁਤ ਕੂੜੀ ਹੈ, ਉਸ ਦਾ ਅਡੰਬਰ ਕੂੜਾ ਅਤੇ ਕੂੜ ਨਾਲ ਹੀ ਉਹ ਚਿਮੜਿਆ ਹੋਇਆ ਹੈ।
y vive revolcándose en las redes de la avaricia.
iqau hir jin hir Dnu sMicAw hir Krcu lY jwie ]3]
tiau har jan har dhan sa(n)chiaa har kharach lai jai ||3||
In just the same way, the Lord's humble servants gather the wealth of the Lord's Name; they take the Lord's Name as their supplies. ||3||
ਏਸੇ ਤਰ੍ਹਾਂ ਹੀ ਹਰੀ ਦਾ ਗੋਲਾ ਰਬੀ ਪਦਾਰਥ ਜਮ੍ਹਾ ਕਰਦਾ ਹੈ ਅਤੇ ਹਰੀ ਨੂੰ ਆਪਣੇ ਸਫਰ-ਖਰਚ ਵਜੋਂ ਆਪਣੇ ਨਾਲ ਲੈ ਜਾਂਦਾ ਹੈ।
Pero el Sirviente del Señor gana y gasta la Verdadera Riqueza del Naam, el Nombre del Señor. (3)
iehu mwieAw moh kutMbu hY Bwie dUjY Pws ]
eih maiaa moh kuTa(n)b hai bhai dhoojai faas ||
This emotional attachment to Maya and family, and the love of duality, is a noose around the neck.
ਧੰਨ ਦੌਲਤ ਅਤੇ ਟੱਬਰ ਕਬਰੀਲੇ ਦਾ ਇਹ ਪਿਆਰ ਅਤੇ ਦਵੈਤ-ਭਾਵ ਇਕ ਫਾਹੀ ਹੈ।
El apego emocional a Maya y a la familia y el amor a la dualidad es un dogal alrededor del cuello.
gurmqI so jnu qrY jo dwsin dws ]
gurmatee so jan tarai jo dhaasan dhaas ||
Following the Guru's Teachings, the humble servants are carried across; they become the slaves of the Lord's slaves.
ਗੁਰਾਂ ਦੇ ਉਪਦੇਸ਼ ਤਾਬੇ ਉਹ ਬੰਦਾ ਪਾਰ ਉਤਰਦਾ ਹੈ ਜਿਹੜਾ ਰਬ ਦੇ ਨਫਰਾਂ ਦਾ ਨਫ਼ਰ ਹੋ ਜਾਂਦਾ ਹੈ।
Sólo será salvado por la Palabra del Shabd del Guru, aquél que se vuelva el Esclavo de Sus Esclavos.
jin nwnik nwmu iDAwieAw gurmuiK prgws ]4]3]9]47]
jan naanak naam dhiaaiaa gurmukh paragaas ||4||3||9||47||
Servant Nanak meditates on the Naam; the Gurmukh is enlightened. ||4||3||9||47||
ਨੌਕਰ ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਗੁਰਾਂ ਦੇ ਰਾਹੀਂ ਉਸ ਦੀ ਆਤਮਾ ਰੋਸ਼ਨ ਹੋ ਗਈ ਹੈ।
Nanak habita en el Naam, el Nombre del Señor y a través del Bani del Guru, su mente es iluminada. (4-3-9-47)
gauVI bYrwgix mhlw 4 ]
gauRee bairaagan mahalaa chauthhaa ||
Gauree Bairaagan, Fourth Mehl:
ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।
Gauri Bairagan, Mejl Guru Ram Das, Cuarto Canal Divino.
inq idnsu rwiq lwlcu kry BrmY BrmwieAw ]
nit dhinas raat laalach kare bharamai bharamaiaa ||
Continuously, day and night, they are gripped by greed and deluded by doubt.
ਸੰਦੇਹ ਦਾ ਬਹਿਕਾਇਆ ਹੋਇਆ, ਜੀਵ ਹਮੇਸ਼ਾਂ ਹੀ ਦਿਨ ਰਾਤ ਲੋਭ ਦਾ ਪਕੜਿਆ ਹੋਇਆ ਹੈ।
Engañado por la ilusión, noche y día vive uno en las garras de la avaricia;
vygwir iPrY vygwrIAw isir Bwru auTwieAw ]
vegaar firai vegaareeaa sir bhaar uThaiaa ||
The slaves labor in slavery, carrying the loads upon their heads.
ਬਧੇਰੁਧੀ ਦਾ ਕਾਮਾ ਬਧੇਰੁਧੀ ਦਾ ਕੰਮ ਕਰਦਾ ਹੈ ਅਤੇ ਆਪਣੇ ਸਿਰ ਉਤੇ ਪਾਪਾ ਦਾ ਬੋਝ ਚੁਕਦਾ ਹੈ।
así, uno arrastra el peso de Maya como un esclavo con grifos en los pies.
jo gur kI jnu syvw kry so Gr kY kMim hir lwieAw ]1]
jo gur kee jan sevaa kare so ghar kai ka(n)m har laiaa ||1||
That humble being who serves the Guru is put to work by the Lord in His Home. ||1||
ਜਿਹੜਾ ਪੁਰਸ਼ ਗੁਰਾਂ ਦੀ ਘਾਲ ਕਮਾਉਂਦਾ ਹੈ ਉਸ ਨੂੰ ਵਾਹਿਗੁਰੂ ਆਪਣੇ ਨਿੱਜ ਦੇ ਗ੍ਰਹਿ ਦੇ ਕੰਮ ਲਾ ਦਿੰਦਾ ਹੈ।
Aquél que sirve al Guru es bendecido con la Devoción en su interior. (1-Pausa)
myry rwm qoiV bMDn mwieAw Gr kY kMim lwie ]
mere raam toR ba(n)dhan maiaa ghar kai ka(n)m lai ||
O my Lord, please break these bonds of Maya, and put me to work in Your Home.
ਮੇਰੇ ਸਰਬ ਵਿਆਪਕ ਸੁਆਮੀ, ਧਨ-ਦੌਲਤ ਵਾਲੀਆਂ ਮੇਰੀਆਂ ਬੇੜੀਆਂ ਵਢ ਸੁਟ ਅਤੇ ਮੈਨੂੰ ਆਪਣੇ ਧਾਮ ਦੀ ਚਾਕਰੀ ਵਿੱਚ ਲਾ ਲੈ।
Oh mi Señor, rompe mis amarras y apegos a Maya y bendíceme con el Servicio de Tu Casa,
inq hir gux gwvh hir nwim smwie ]1] rhwau ]
nit har gun gaaveh har naam samai ||1|| rahaau ||
I continuously sing the Glorious Praises of the Lord; I am absorbed in the Lord's Name. ||1||Pause||
ਸਦੀਵ ਹੀ ਮੈਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਅਤੇ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੁੰਦਾ ਰਹਾਂ। ਠਹਿਰਾਉ।
para que así pueda cantar para siempre Tu Alabanza y me inmerja en Tu Nombre.
nru pRwxI cwkrI kry nrpiq rwjy AriQ sB mwieAw ]
nar praanee chaakaree kare narapat raaje arath sabh maiaa ||
Mortal men work for kings, all for the sake of wealth and Maya.
ਫਾਨੀ ਬੰਦਾ, ਨਿਰਾਪੁਰਾ ਧਨ ਦੀ ਖਾਤਰ ਮਨੁੱਖਾਂ ਦੇ ਮਾਲਕ ਪਾਤਸ਼ਾਹ ਦੀ ਨੋਕਰੀ ਕਰਦਾ ਹੈ।
Cuando el hombre sirve al rey es sólo para obtener riquezas;
kY bMDY kY fwin lyie kY nrpiq mir jwieAw ]
kai ba(n)dhai kai ddaan lei kai narapat mar jaiaa ||
But the king either imprisons them, or fines them, or else dies himself.
ਪਾਤਸ਼ਾਹ ਜਾ ਉਸ ਨੂੰ ਕੈਦ ਕਰ ਲੈਂਦਾ ਹੈ ਜਾ ਜੁਰਮਾਨਾ ਕਰ ਦਿੰਦਾ ਹੈ ਜਾ ਖੁਦ ਫੌਤ ਹੋ ਜਾਂਦਾ ਹੈ।
el rey lo podrá elevar o castigar o él mismo podrá morir.
DMnu Dnu syvw sPl siqgurU kI ijqu hir hir nwmu jip hir suKu pwieAw ]2]
dha(n)n dhan sevaa safal satiguroo kee jit har har naam jap har sukh paiaa ||2||
Blessed, rewarding and fruitful is the service of the True Guru; through it, I chant the Name of the Lord, Har, Har, and I have found peace. ||2||
ਮੁਬਾਰਕ, ਮੁਬਾਰਕ! ਅਤੇ ਫਲਦਾਇਕ ਹੈ ਚਾਕਰੀ ਸਚੇ ਗੁਰਾਂ ਦੀ ਜਿਸ ਦੀ ਬਦੌਲਤ ਮੈਂ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਈਸ਼ਵਰੀ ਆਰਾਮ ਪ੍ਰਾਪਤ ਕੀਤਾ ਹੈ।
Sin embargo, bendito es el Servicio al Guru Verdadero, a través del Cual uno habita en el Señor, el Dios, y logra la Paz Eterna. (2)
inq saudw sUdu kIcY bhu Bwiq kir mwieAw kY qweI ]
nit saudhaa soodh keechai bahu bhaat kar maiaa kai taiee ||
Everyday, people carry on their business, with all sorts of devices to earn interest, for the sake of Maya.
ਧੰਨ-ਦੌਲਤ ਦੀ ਖਾਤਰ ਆਦਮੀ ਹਰ ਰੋਜ਼ ਵਣਜ ਕਰਦਾ ਹੈ ਅਤੇ ਵਿਆਜ ਕਮਾਉਣ ਲਈ ਘਨੇਰੇ ਢੰਗ ਅਖਤਿਆਰ ਕਰਦਾ ਹੈ।
Comerciamos a diario para obtener utilidades, y cuando las ganamos estamos en paz;
jw lwhw dyie qw suKu mny qotY mir jweI ]
jaa laahaa dhei taa sukh mane toTai mar jaiee ||
If they earn a profit, they are pleased, but their hearts are broken by losses.
ਜੇ ਨਫਾ ਹੋ ਜਾਏ ਤਦ ਉਹ ਠੰਢ ਚੈਨ ਮਹਿਸੂਸ ਕਰਦਾ ਹੈ। ਘਾਟੇ ਵਿੱਚ ਉਸ ਦਾ ਦਿਲ ਟੁਟ ਜਾਂਦਾ ਹੈ।
si perdemos, nuestro corazón se colapsa.
jo gux swJI gur isau kry inq inq suKu pweI ]3]
jo gun saajhee gur siau kare nit nit sukh paiee ||3||
One who is worthy, becomes a partner with the Guru, and finds a lasting peace forever. ||3||
ਜਿਹੜਾ ਗੁਰਾਂ ਦੇ ਨਾਲ ਨੇਕੀਆਂ ਵਿੱਚ ਭਾਈਵਾਲੀ ਕਰਦਾ ਹੈ ਉਹ ਸਦਾ ਤੇ ਹਮੇਸ਼ਾਂ ਲਈ ਖੁਸ਼ੀ ਪਾ ਲੈਂਦਾ ਹੈ।
Sin embargo, aquél que comparte las Virtudes del Guru, obtiene nada más y nada menos que la Bondad. (3)