idnu rYix nwnku nwmu iDAwey ]
dhin rain naanak naam dhiaae ||
Day and night, Nanak meditates on the Naam.
ਦਿਨ ਅਤੇ ਰਾਤ ਨਾਨਕ ਨਾਮ ਦਾ ਸਿਮਰਨ ਕਰਦਾ ਹੈ।
Nanak medita en el Naam,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
idnu rYix nwnku nwmu iDAwey ]
dhin rain naanak naam dhiaae ||
Day and night, Nanak meditates on the Naam.
ਦਿਨ ਅਤੇ ਰਾਤ ਨਾਨਕ ਨਾਮ ਦਾ ਸਿਮਰਨ ਕਰਦਾ ਹੈ।
Nanak medita en el Naam,
sUK shj Awnµd hir nwey ]4]4]6]
sookh sahaj aana(n)dh har naae ||4||4||6||
Through the Lord's Name, he is blessed with peace, poise and bliss. ||4||4||6||
ਸਾਹਿਬ ਦੇ ਨਾਮ ਦੇ ਰਾਹੀਂ ਪ੍ਰਾਣੀ ਨੂੰ ਆਰਾਮ, ਅਡੋਲਤਾ ਅਤੇ ਪਰਸੰਨਤਾ ਪਰਾਪਤ ਹੁੰਦੀ ਹੈ।
noche y día, pues a través del Nombre del Señor es bendecido con Paz y Éxtasis. (4-4-6)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
gur kI mUriq mn mih iDAwnu ]
gur kee moorat man meh dhiaan ||
Meditate on the image of the Guru within your mind;
ਤੂੰ ਆਪਣੇ ਚਿੱਤ ਅੰਦਰ ਗੁਰਾਂ ਦੀ ਤਸਵੀਰ ਦਾ ਚਿੰਤਨ ਕਰ,
Habita en la Visión del Guru y acepta la Validez de Dios,
gur kY sbid mMqRü mnu mwn ]
gur kai sabadh ma(n)tr man maan ||
let your mind accept the Word of the Guru's Shabad, and His Mantra.
ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੀ ਆਤਮਾ ਨੂੰ ਗੁਰਾਂ ਦੀ ਬਾਣੀ ਨਾਲ ਪਰੰਸਨ ਕਰ।
pues así lo indica la Palabra del Shabd del Guru.
gur ky crn irdY lY Dwrau ]
gur ke charan ridhai lai dhaarau ||
Enshrine the Guru's feet within your heart.
ਤੂੰ ਗੁਰਾਂ ਦੇ ਚਰਨ ਆਪਣੇ ਅੰਤਰ-ਆਤਮੇ ਟਿਕਾ।
Enaltece los Pies del Guru en tu mente
guru pwrbRhmu sdw nmskwrau ]1]
gur paarabraham sadhaa namasakaarau ||1||
Bow in humility forever before the Guru, the Supreme Lord God. ||1||
ਤੂੰ ਸਦੀਵ ਹੀ ਆਪਣੇ ਸ਼ਰੋਮਣੀ ਸਾਹਿਬ, ਗੁਰਾਂ ਨੂੰ ਪ੍ਰਣਾਮ ਕਰ।
y póstrate siempre ante tu Guru, tu Supremo Señor. (1)
mq ko Brim BulY sMswir ]
mat ko bharam bhulai sa(n)saar ||
Let no one wander in doubt in the world.
ਇਸੇ ਜਣੇ ਨੂੰ ਇਸ ਜਗ ਅੰਦਰ ਸੰਦੇਹ ਵਿੱਚ ਭਟਕਣਾ ਨਹੀਂ ਚਾਹੀਦਾ।
Sabe que sin el Guru nadie
gur ibnu koie n auqris pwir ]1] rhwau ]
gur bin koi na utaras paar ||1|| rahaau ||
Without the Guru, no one can cross over. ||1||Pause||
ਜਾਣ ਲੈ ਕਿ ਗੁਰਾਂ ਦੇ ਬਗੈਰ ਕੋਈ ਜਣਾ ਭੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ। ਠਹਿਰਾਉ।
es llevado a través del mar de la existencia. (1-Pausa)
BUly kau guir mwrig pwieAw ]
bhoole kau gur maarag paiaa ||
The Guru shows the Path to those who have wandered off.
ਭਟਕੇ ਹੋਏ ਨੂੰ ਗੁਰੂ ਹੀ ਰਸਤਾ ਵਿਖਾਲਦਾ ਹੈ।
El Guru muestra el camino a los que se han perdido,
Avr iqAwig hir BgqI lwieAw ]
avar tiaag har bhagatee laiaa ||
He leads them to renounce others, and attaches them to devotional worship of the Lord.
ਹੁਰਸ ਗੁਰੂ ਛੱਡ ਕੇ, ਗੁਰੂ ਜੀ ਉਸ ਨੂੰ ਸੁਆਮੀ ਦਾ ਪ੍ਰੇਮ-ਮਈ ਸੇਵਾ ਅੰਦਰ ਜੋੜ ਦਿੰਦੇ ਹਨ।
nos hace olvidar al otro y nos permite dedicar nuestra Alabanza al Señor.
jnm mrn kI qRws imtweI ]
janam maran kee traas miTaiee ||
He obliterates the fear of birth and death.
ਗੁਰੂ ਜੀ ਉਸ ਦਾ ਜੰਮਣ ਅਤੇ ਮਰਨ ਦਾ ਡਰ ਦੂਰ ਕਰ ਦਿੰਦੇ ਹਨ।
Él destruye el miedo de las reencarnaciones;
gur pUry kI byAMq vfweI ]2]
gur poore kee bea(n)t vaddaiee ||2||
The glorious greatness of the Perfect Guru is endless. ||2||
ਅਨੰਦ ਹੈ ਮਹਾਨਤਾ ਪੂਰਨ ਗੁਰੂ ਮਹਾਰਾਜ ਦੀ।
sí, la Gloria de mi Guru es Infinita. (2)
gur pRswid aUrD kml ibgws ]
gur prasaadh uooradh kamal bigaas ||
By Guru's Grace, the inverted heart-lotus blossoms forth,
ਗੁਰਾਂ ਦੀ ਦਇਆ ਦੁਆਰਾ ਦਿਲ ਦਾ ਮੂਧਾ ਕੰਵਲ ਸਿੱਧਾ ਪ੍ਰਫੁਲਤ ਹੋ ਜਾਂਦਾ ਹੈ,
Por la Gracia del Guru, el Loto invertido de mi corazón florece y mi mente,
AMDkwr mih BieAw pRgws ]
a(n)dhakaar meh bhiaa pragaas ||
and the Light shines forth in the darkness.
ਅਤੇ ਪਰਮ ਅਨ੍ਹੇਰੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ।
envuelta en la más profunda oscuridad de la ignorancia,
ijin kIAw so gur qy jwinAw ]
jin keeaa so gur te jaaniaa ||
Through the Guru, know the One who created you.
ਜਿਸ ਨੇ ਮੈਨੂੰ ਰਚਿਆ ਹੈ, ਉਸ ਨੂੰ ਮੈਂ ਗੁਰਾਂ ਦੇ ਰਾਹੀਂ ਜਾਣਦਾ ਹਾਂ।
es iluminada. Ahora a través del Guru he conocido a mi Creador;
gur ikrpw qy mugD mnu mwinAw ]3]
gur kirapaa te mugadh man maaniaa ||3||
By the Guru's Mercy, the foolish mind comes to believe. ||3||
ਗੁਰਾਂ ਦੀ ਰਹਿਮਤ ਦੁਆਰਾ ਮੇਰੀ ਮੂਰਖ ਆਤਮਾ ਦੀ ਤਸੱਲੀ ਹੋ ਗਈ ਹੈ।
es por la Gracia del Guru que la mente ignorante ha llegado a creer. (3)
guru krqw guru krxY jogu ]
gur karataa gur karanai jog ||
The Guru is the Creator; the Guru has the power to do everything.
ਗੁਰੂ ਜੀ ਸਿਰਜਣਹਾਰ ਹਨ ਅਤੇ ਗੁਰੂ ਜੀਸਾਰਾ ਕੁਛ ਕਰਨ ਦੇ ਸਮਰਥ ਹਨ।
El Guru es el Creador, la Causa de causas;
guru prmysru hY BI hogu ]
gur paramesar hai bhee hog ||
The Guru is the Transcendent Lord; He is, and always shall be.
ਗੁਰੂ-ਭਗਵਾਨ ਹੈ ਅਤੇ ਹੋਵੇਗਾ ਭੀ।
el Guru es Dios y Dios es el Guru y siempre lo será.
khu nwnk pRiB iehY jnweI ]
kahu naanak prabh ihai janaiee ||
Says Nanak, God has inspired me to know this.
ਗੁਰੂ ਜੀ ਆਖਦੇ ਹਨ, ਇਹ ਹੈ ਜੋ ਸੁਆਮ ਨੇ ਮੈਨੂੰ ਦਰਸਾਇਆ ਹੈ।
Dice Nanak, lo que el Señor me ha revelado,
ibnu gur mukiq n pweIAY BweI ]4]5]7]
bin gur mukat na paieeaai bhaiee ||4||5||7||
Without the Guru, liberation is not obtained, O Siblings of Destiny. ||4||5||7||
ਗੁਰਾਂ ਦੇ ਬਾਝੋਂ ਮੁਕਤੀ ਪਰਾਪਤ ਨਹੀਂ ਹੁੰਦੀ, ਹੇ ਵੀਰ।
es que sin el Guru nadie es emancipado. (4-5-7)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
gurU gurU guru kir mn mor ]
guroo guroo gur kar man mor ||
Chant Guru, Guru, Guru, O my mind.
ਹੇ ਮੇਰੀ ਜਿੰਦੜੀਏ! ਤੂੰ ਗੁਰਾਂ, ਵੱਡੇ ਗੁਰਾਂ ਨੂੰ ਯਾਦ ਕਰ।
Oh mi mente, recita el Nombre del Guru,
gurU ibnw mY nwhI hor ]
guroo binaa mai naahee hor ||
I have no other than the Guru.
ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਨਹੀਂ।
pues sin el Guru uno no se apoya en nada.
gur kI tyk rhhu idnu rwiq ]
gur kee Tek rahahu dhin raat ||
I lean upon the Support of the Guru, day and night.
ਦਿਨ ਰਾਤ ਮੈਨੂੰ ਗੁਰਦੇਵ ਜੀ ਦਾ ਹੀ ਆਸਰਾ ਹੈ।
Ten al Guru como tu Único Soporte,
jw kI koie n mytY dwiq ]1]
jaa kee koi na meTai dhaat ||1||
No one can decrease His bounty. ||1||
ਉਸ ਦੀ ਬਖਸ਼ਿਸ਼ ਨੂੰ ਕੋਈ ਭੀ ਰੋਕ ਨਹੀਂ ਸਕਦਾ।
Su Bondad nadie La puede resistir. (1)
guru prmysru eyko jwxu ]
gur paramesar eko jaan ||
Know that the Guru and the Transcendent Lord are One.
ਤੂੰ ਗੁਰਾਂ ਅਤੇ ਵਾਹਿਗੁਰੂ ਨੂੰ ਇਕ ਹੀ ਸਮਝ।
Ten al Guru como tu Único Soporte,
jo iqsu BwvY so prvwxu ]1] rhwau ]
jo tis bhaavai so paravaan ||1|| rahaau ||
Whatever pleases Him is acceptable and approved. ||1||Pause||
ਜਿਹੜਾ ਕੁਛ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਉਹ ਹੀ ਕਬੂਲ ਪੈ ਜਾਂਦਾ ਹੈ। ਠਹਿਰਾਉ।
Mira al Guru y a Dios como si fueran Uno y acepta lo que sea Su Voluntad. (1-Pausa)
gur crxI jw kw mnu lwgY ]
gur charanee jaa kaa man laagai ||
One whose mind is attached to the Guru's feet
ਜਿਸ ਦੀ ਆਤਮਾ ਗੁਰਾਂ ਦੇ ਪੈਰਾਂ ਨਾਲ ਜੁੜੀ ਹੋਈ ਹੈ,
El que está entonado en los Pies del Guru,
dUKu drdu BRmu qw kw BwgY ]
dhookh dharadh bhram taa kaa bhaagai ||
his pains, sufferings and doubts run away.
ਉਸ ਦੀ ਪੀੜ, ਤਕਲੀਫ ਅਤੇ ਵਹਿਮ ਦੌੜ ਜਾਂਦੇ ਹਨ।
calma sus aflicciones; sus dudas y dolores desaparecen.
gur kI syvw pwey mwnu ]
gur kee sevaa paae maan ||
Serving the Guru, honor is obtained.
ਗੁਰਾਂ ਦੀ ਟਹਿਲ ਸੇਵਾ ਦੁਆਰਾ, ਪ੍ਰਾਣੀ ਇੱਜ਼ਤ ਆਬਰੂ ਪਾ ਲੈਂਦਾ ਹੈ।
Es a través del Servicio del Guru que uno obtiene Honor;
gur aUpir sdw kurbwnu ]2]
gur uoopar sadhaa kurabaan ||2||
I am forever a sacrifice to the Guru. ||2||
ਗੁਰਾਂ ਦੇ ਉਤੋਂ ਮੈਂ ਸਦੀਵ ਹੀ ਸਦਕੇ ਜਾਂਦਾ ਹਾਂ।
ofrezco siempre mi ser en sacrificio al Guru. (2)
gur kw drsnu dyiK inhwl ]
gur kaa dharasan dhekh nihaal ||
Teniendo la Visión del Guru uno es bendecido;
gur ky syvk kI pUrn Gwl ]
gur ke sevak kee pooran ghaal ||
The work of the Guru's servant is perfect.
ਪੂਰੀ ਹੈ ਟਹਿਲ ਸੇਵਾ, ਗੁਰਾਂ ਦੇ ਗੋਲੇ ਦੀ।
el Devoto del Guru vive satisfecho
gur ky syvk kau duKu n ibAwpY ]
gur ke sevak kau dhukh na biaapai ||
Pain does not afflict the Guru's servant.
ਗੁਰਾਂ ਦੇ ਨਫਰ ਨੂੰ ਤਕਲੀਫ ਨਹੀਂ ਵਾਪਰਦੀ।
y nunca le aflige el dolor.
gur kw syvku dh idis jwpY ]3]
gur kaa sevak dheh dhis jaapai ||3||
The Guru's servant is famous in the ten directions. ||3||
ਗੁਰਾਂ ਦਾ ਗੋਲਾ ਦਸੀਂ ਪਾਸੀਂ ਪ੍ਰਗਟ ਹੋ ਜਾਂਦਾ ਹੈ।
Sí, el Devoto del Guru se vuelve conocido en todas partes. (3)
gur kI mihmw kQnu n jwie ]
gur kee mahimaa kathan na jai ||
The Guru's glory cannot be described.
ਗੁਰਾਂ ਦੀ ਪ੍ਰਭਤਾ ਕੋਈ ਵਰਣਨ ਨਹੀਂ ਕਰ ਸਕਦਾ।
Uno no podría recitar la Alabanza del Guru,
pwrbRhmu guru rihAw smwie ]
paarabraham gur rahiaa samai ||
The Guru remains absorbed in the Supreme Lord God.
ਗੁਰੂ ਜੀ ਸ਼ਰੋਮਣੀ ਸਾਹਿਬ ਅੰਦਰ ਲੀਨ ਹੋਏ ਰਹਿੰਦੇ ਹਨ।
pues el Guru se ha inmergido en el Dios Supremo.
khu nwnk jw ky pUry Bwg ]
kahu naanak jaa ke poore bhaag ||
Says Nanak, one who is blessed with perfect destiny
ਗੁਰੂ ਜੀ ਫੁਰਮਾਉਂਦੇ ਹਨ, ਜਿਸ ਦੀ ਪੂਰਨ ਪ੍ਰਾਲਭਧ ਹੈ,
Dice Nanak, aquél que es bendecido con un Destino Perfecto,
gur crxI qw kw mnu lwg ]4]6]8]
gur charanee taa kaa man laag ||4||6||8||
- his mind is attached to the Guru's feet. ||4||6||8||
ਉਸ ਦਾ ਚਿੱਤ ਹੀ ਗੁਰਾਂ ਦੇ ਪੈਰਾਂ ਨਾਲ ਜੁੜਦਾ ਹੈ।
es entonado en los Pies del Guru.(4-6-8)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
guru myrI pUjw guru goibMdu ]
gur meree poojaa gur gobi(n)dh ||
I worship and adore my Guru; the Guru is the Lord of the Universe.
ਮੈਂ ਕੇਵਲ ਆਪਣੇ ਗੁਰਾਂ ਦੀ ਉਪਾਸ਼ਨਾ ਕਰਦਾ ਹੈ। ਮੇਰੇ ਗੁਰੂ ਜੀ ਖੁਦ ਹੀ ਪਰਮੇਸ਼ਰ ਹਨ।
Alabo sólo al Guru, pues mi Guru es Dios;
guru myrw pwrbRhmu guru BgvMqu ]
gur meraa paarabraham gur bhagava(n)t ||
My Guru is the Supreme Lord God; the Guru is the Lord God.
ਮੇਰਾ ਗੁਰੂ ਜੀ ਪਰਮ-ਪ੍ਰਭੂ ਹੈ ਅਤੇ ਮੇਰਾ ਗੁਰੂ ਹੀ ਮੁਬਾਰਕ ਮਾਲਕ।
mi Guru es el Señor Trascendente, Él es el Dios de Gloria.
guru myrw dyau AlK AByau ]
gur meraa dheau alakh abheau ||
My Guru is divine, invisible and mysterious.
ਮੇਰੇ ਗੁਰਦੇਵ ਜੀ ਅਗਾਧ ਅਤੇ ਭੇਦ-ਰਹਿਤ ਪ੍ਰਕਾਸ਼ਵਾਨ ਪ੍ਰਭੂ ਹਨ।
El Guru es el Dios, Incognoscible y Misterioso;
srb pUj crn gur syau ]1]
sarab pooj charan gur seau ||1||
I serve at the Guru's feet, which are worshipped by all. ||1||
ਮੈਂ ਗੁਰਾਂ ਦੇ ਚਰਨਾਂ ਦਾ ਸੇਵਾ ਕਮਾਉਂਦਾ ਹਾਂ ਜਿਨ੍ਹਾਂ ਦੇ ਸਾਰੇ ਹੀ ਉਪਾਸ਼ਨਾ ਕਰਦੇ ਹਨ।
así yo sirvo a los Pies del Señor que son alabados por todos. (1)
gur ibnu Avru nwhI mY Qwau ]
gur bin avar naahee mai thaau ||
Without the Guru, I have no other place at all.
ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਟਿਕਾਣਾ ਨਹੀਂ।
No tengo ningún otro lugar a donde ir más que al Guru;
Anidnu jpau gurU gur nwau ]1] rhwau ]
anadhin japau guroo gur naau ||1|| rahaau ||
Night and day, I chant the Name of Guru, Guru. ||1||Pause||
ਰਾਤ ਦਿਨ ਮੈਂ, ਵਿਸ਼ਾਲ ਗੁਰਾਂ ਦੇ ਨਾਮ ਦਾ ਆਰਾਧਨ ਕਰਦਾ ਹਾਂ। ਠਹਿਰਾਉ।
por eso medito siempre en el Nombre Guru, Guru. (1-Pausa)
guru myrw igAwnu guru irdY iDAwnu ]
gur meraa giaan gur ridhai dhiaan ||
The Guru is my spiritual wisdom, the Guru is the meditation within my heart.
ਗੁਰੂ ਜੀ ਮੇਰੀ ਬ੍ਰਹਿਮ ਵੀਚਾਰ ਹਨ ਅਤੇ ਆਪਣੇ ਮਨ ਅੰਦਰ ਮੈਂ ਗੁਰਾਂ ਦਾ ਹੀ ਚਿੰਤਨ ਕਰਦਾ ਹਾਂ।
El Guru es mi Sabiduría y no contemplo a nadie en mi corazón más que a Él.
guru gopwlu purKu Bgvwnu ]
gur gopaal purakh bhagavaan ||
The Guru is the Lord of the World, the Primal Being, the Lord God.
ਮੇਰੇ ਗੁਰੂ ਜੀ ਸੰਸਾਰ ਦੇ ਪਾਲਣ-ਪੋਸਣਹਾਰ ਅਤੇ ਸਰਬ-ਸ਼ਕਤੀਵਾਨ ਕੀਰਤੀਵਾਨ ਵਾਹਿਗੁਰੂ ਹਨ।
Mi Guru es el Maestro de la Tierra, el Ser Cósmico, el Dios Glorioso.
gur kI srix rhau kr joir ]
gur kee saran rahau kar jor ||
With my palms pressed together, I remain in the Guru's Sanctuary.
ਹੱਥ ਜੋੜ ਕੇ, ਮੈਂ ਗੁਰਾਂ ਦੀ ਪਨਾਹ ਤਾਬੇ ਵਸਦਾ ਹਾਂ।
Me conservo siempre en el Refugio del Guru orando con mis palmas juntas,
gurU ibnw mY nwhI horu ]2]
guroo binaa mai naahee hor ||2||
Without the Guru, I have no other at all. ||2||
ਗੁਰਾਂ ਦੇ ਬਗੈਰ ਮੋਰਾ ਹੋਰ ਕੋਈ ਨਹੀਂ।
y no tengo a nadie en quien apoyarme más que en Él. (2)
guru boihQu qwry Bv pwir ]
gur bohith taare bhav paar ||
The Guru is the boat to cross over the terrifying world-ocean.
ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਗੁਰੂ ਜੀ ਜਹਾਜ਼ ਹਨ।
El Guru es el Barco con el que cruzamos el mar de la existencia.
gur syvw jm qy Cutkwir ]
gur sevaa jam te chhuTakaar ||
Serving the Guru, one is released from the Messenger of Death.
ਗੁਰਾਂ ਦੀ ਦੀ ਘਾਲ-ਸੇਵਾ ਦੁਆਰਾ, ਇਨਸਾਨ ਮੌਤ ਦੇ ਦੂਤਾਂ ਦੇ ਪੰਜੇ ਤੋਂ ਖਲਾਸੀ ਪਾ ਜਾਂਦਾ ਹੈ।
A través del Servicio del Guru uno es liberado de las garras de la muerte.
AMDkwr mih gur mMqRü aujwrw ]
a(n)dhakaar meh gur ma(n)tr ujaaraa ||
In the darkness, the Guru's Mantra shines forth.
ਗੁਰਾਂ ਦਾ ਉਪਦੇਸ਼ ਅਨ੍ਹੇਰੇ ਵਿੱਚ ਚਾਨਣ ਕਰ ਦਿੰਦਾ ਹੈ।
En los abismos de la oscuridad el Mantra del Guru es la Única Luz;
gur kY sMig sgl insqwrw ]3]
gur kai sa(n)g sagal nisataaraa ||3||
With the Guru, all are saved. ||3||
ਗੁਰਾਂ ਦੀ ਸੰਗਤ ਅੰਦਰ ਸਾਰੇ ਪਾਰ ਉਤਰ ਜਾਂਦੇ ਹਨ।
es en la asociación con el Guru que uno es totalmente redimido. (3)
guru pUrw pweIAY vfBwgI ]
gur pooraa paieeaai vaddabhaagee ||
The Perfect Guru is found, by great good fortune.
ਭਾਰੀ ਚੰਗੀ ਪ੍ਰਾਲਭਧ ਦੁਆਰਾ ਪੂਰਨ ਗੁਰੂ ਪਰਾਪਤ ਹੁੰਦੇ ਹਨ।
Por una buena fortuna uno encuentra al Guru Perfecto
gur kI syvw dUKu n lwgI ]
gur kee sevaa dhookh na laagee ||
Serving the Guru, pain does not afflict anyone.
ਗੁਰਾਂ ਦੀ ਟਹਿਲ ਸੇਵਾ ਰਾਹੀਂ ਪ੍ਰਾਣੀ ਨੂੰ ਤਕਲੀਫ ਨਹੀਂ ਵਾਪਰਦੀ।
y a través del Servicio del Guru a uno no le aflige ningún dolor.
gur kw sbdu n mytY koie ]
gur kaa sabadh na meTai koi ||
No one can erase the Word of the Guru's Shabad.
ਗੁਰਾਂ ਦੇ ਹੁਕਮ ਨੂੰ ਕੋਈ ਭੀ ਮੇਟ ਨਹੀਂ ਸਕਦਾ।
Nadie puede destruir la Palabra Eterna del Guru;
guru nwnku nwnku hir soie ]4]7]9]
gur naanak naanak har soi ||4||7||9||
Nanak is the Guru; Nanak is the Lord Himself. ||4||7||9||
ਨਾਨਕ ਗੁਰੂ ਹੈ ਅਤੇ ਨਾਨਕ ਖੁਦ ਹੀ ਉਹ ਸੁਆਮੀ ਹੈ।
sí, Nanak es el Guru, pues Nanak es Dios Mismo. (4-7-9)