mÚ 4 ]
mahalaa chauthhaa ||
Fourth Mehl:
ਚੌਥੀ ਪਾਤਿਸ਼ਾਹੀ।
Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mÚ 4 ]
mahalaa chauthhaa ||
Fourth Mehl:
ਚੌਥੀ ਪਾਤਿਸ਼ਾਹੀ।
Mejl Guru Ram Das, Cuarto Canal Divino.
AKI pRyim ksweIAw hir hir nwmu ipKMin@ ]
akhee prem kasaieeaa har har naam pikha(n)ni(h) ||
The eyes which are attracted by the Lord's Love behold the Lord through the Name of the Lord.
ਜਿਨਾਂ ਦੇ ਨੇਤ੍ਰਾਂ ਨੂੰ ਪ੍ਰਭੂ ਦੀ ਪ੍ਰੀਤ ਨੇ ਖਿਚਿਆ ਹੋਇਆ ਹੈ ਉਹ ਉਸ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸੁਆਮੀ-ਵਾਹਿਗੁਰੂ ਨੂੰ ਵੇਖ਼ ਲੈਂਦੇ ਹਨ।
Los ojos que son atraídos por el Amor del Señor observan al Señor a través de Su Nombre,
jy kir dUjw dyKdy jn nwnk kiF idcMin@ ]2]
je kar dhoojaa dhekhadhe jan naanak kadd dhicha(n)ni(h) ||2||
If they gaze upon something else, O servant Nanak, they ought to be gouged out. ||2||
ਜਿਨ੍ਹਾਂ ਦੇ ਨੇਤਰ ਹੋਰਸ ਨੂੰ ਵੇਖਦੇ ਹਨ, ਹੇ ਗੋਲੇ ਨਾਨਕ! ਉਹ ਖੋਦ ਕੇ ਬਾਹਰ ਕੱਢ ਦੇਣੇ ਚਾਹੀਦੇ ਹਨ।
pero si se fijaran en alguien más, oh dice el Sirviente Nanak, deberían de ser extirpados. (2)
pauVI ]
pauRee ||
Pauree:
ਪਉੜੀ।
Pauri.
jil Qil mhIAil pUrno AprMpru soeI ]
jal thal maheeal poorano apara(n)par soiee ||
The Infinite Lord totally permeates the water, the land and the sky.
ਉਹ ਬੇਅੰਤ ਸੁਆਮੀ ਪਾਣੀ, ਧਰਤੀ ਅਤੇ ਆਕਾਸ਼ ਅੰਦਰ ਪਰੀਪੂਰਨ ਹੋ ਰਿਹਾ ਹੈ।
El Señor Infinito compenetra totalmente el agua, la tierra y los cielos.
jIA jMq pRiqpwldw jo kry su hoeI ]
jeea ja(n)t pratipaaladhaa jo kare su hoiee ||
He cherishes and sustains all beings and creatures; whatever He does comes to pass.
ਉਹ ਸਾਰੇ ਜੀਵ-ਜੰਤੂਆਂ ਦੀ ਪਾਲਣਾ-ਪੋਸ਼ਣਾ ਕਰਦਾ ਹੈ ਜਿਹੜਾ ਕੁਛ ਉਹ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Él sostiene y eleva a todos los seres y criaturas. Lo que sea que Él hace, eso sucede;
mwq ipqw suq BRwq mIq iqsu ibnu nhI koeI ]
maat pitaa sut bhraat meet tis bin nahee koiee ||
Without Him, we have no mother, father, children, sibling or friend.
ਉਸ ਦੇ ਬਗੈਰ, ਹੋਰ ਕੋਈ ਮਾਂ, ਪਿਓ, ਪੁੱਤਰ ਭਾਈ ਅਤੇ ਮਿੱਤਰ ਨਹੀਂ।
sin Él no tenemos ni padre, ni madre, ni hijos, ni amigos.
Git Git AMqir riv rihAw jipAhu jn koeI ]
ghaT ghaT a(n)tar rav rahiaa japiahu jan koiee ||
Él prevalece y compenetra lo profundo de cada corazón. Que todos mediten en Él,
sgl jphu gopwl gun prgtu sB loeI ]13]
sagal japahu gopaal gun paragaT sabh loiee ||13||
Let all chant the Glorious Praises of the Lord of the World, who is manifest all over the world. ||13||
ਸਾਰੇ ਜਣੇ ਜਗਤ ਦੇ ਪਾਲਣ-ਪੋਸ਼ਣਹਾਰ ਦੀਆਂ ਸਿਫਤਾਂ ਉਚਾਰਨ ਕਰੋ ਜੋ ਸਾਰੇ ਸੰਸਾਰ ਅੰਦਰ ਪ੍ਰਸਿੱਧ ਹੈ।
que todos se entonen en las Alabanzas Gloriosas del Señor del Mundo. Él es Manifiesto en el mundo entero. (13)
slok mÚ 4 ]
salok mahalaa chauthhaa ||
Salok, Fourth Mehl:
ਸਲੋਕ ਚੋਥੀ ਪਾਤਿਸ਼ਾਹੀ।
Shlok, Mejl Guru Ram Das, Cuarto Canal Divino.
gurmuiK imly is sjxw hir pRB pwieAw rMgu ]
gurmukh mile s sajanaa har prabh paiaa ra(n)g ||
Those Gurmukhs who meet as friends are blessed with the Lord God's Love.
ਉਹ ਮਿੱਤ੍ਰ ਜੋ ਪ੍ਰਭੂ ਦੇ ਪ੍ਰੇਮੀ ਗੁਰਾਂ ਨੂੰ ਮਿਲ ਪੈਦੇ ਹਨ, ਉਨ੍ਹਾਂ ਨੂੰ ਵਾਹਿਗੁਰੂ ਸੁਆਮੀ ਦੇ ਪਿਆਰ ਦੀ ਦਾਤ ਮਿਲਦੀ ਹੈ।
Esos Gurmukjs que se reúnen como hermanos son bendecidos con el Amor de Dios Nuestro Señor.
jn nwnk nwmu slwih qU luif luif drgih vM\u ]1]
jan naanak naam salaeh too ludd ludd dharageh va(n)n(j) ||1||
O servant Nanak, praise the Naam, the Name of the Lord; you shall go to His court in joyous high spirits. ||1||
ਹੇ ਗੋਲੇ ਨਾਨਕ! ਤੂੰ ਪ੍ਰਭੂ ਦੇ ਨਾਮ ਦੀ ਪ੍ਰਸੰਸਾ ਕਰ ਤਾਂ ਜੋ ਤੂੰ ਪ੍ਰਭੂ ਦੇ ਦਰਬਾਰ ਵਿੱਚ ਅਤਿਅੰਤ ਖੁਸ਼ੀ ਅੰਦਰ ਜਾ ਸਕੇ।
Oh, dice el Sirviente Nanak, alaba el Naam, el Nombre del Señor y podrás ir a Su Corte con toda Dicha y Elevación en tu Espíritu. (1)
mÚ 4 ]
mahalaa chauthhaa ||
Fourth Mehl:
ਚੌਥੀ ਪਾਤਿਸ਼ਾਹੀ।
Mejl Guru Ram Das, Cuarto Canal Divino.
hir qUhY dwqw sBs dw siB jIA qum@wry ]
har toohai dhaataa sabhas dhaa sabh jeea tum(h)aare ||
Lord, You are the Great Giver of all; all beings are Yours.
ਹੇ ਵਾਹਿਗੁਰੂ! ਤੂੰ ਸਾਰਿਆਂ ਦਾ ਦਾਤਾਰ ਸੁਆਮੀ ਹੈ ਅਤੇ ਸਮੂਹ ਜੀਵ ਤੇਰੇ ਹਨ।
Señor, eres el Gran Dador de todos y todos Te pertenecen,
siB quDY no AwrwDdy dwnu dyih ipAwry ]
sabh tudhai no aaraadhadhe dhaan dheh piaare ||
They all worship You in adoration; You bless them with Your Bounty, O Beloved.
ਉਹ ਸਾਰੇ ਤੇਰਾ ਸਿਮਰਨ ਕਰਦੇ ਹਨ, ਹੇ ਪ੍ਰੀਤਮਾ! ਅਤੇ ਤੂੰ ਉਨ੍ਹਾਂ ਨੂੰ ਦਾਤਾਂ ਬਖਸ਼ਦਾ ਹੈ।
todos te alaban y adoran, y Tú los bendices con Tu Abundancia.
hir dwqY dwqwir hQu kiFAw mIhu vuTw sYswry ]
har dhaatai dhaataar hath kaddiaa meeh vuThaa saisaare ||
The Generous Lord, the Great Giver reaches out with His Hands, and the rain pours down on the world.
ਵਾਹਿਗੁਰੂ ਦਰਿਆ ਦਿਲ ਦਾਨੀ ਕੇਵਲ ਆਪਣਾ ਹੱਥ ਹੀ ਬਾਹਰ ਨੂੰ ਪਸਾਰਦਾ ਹੈ ਤੇ ਸੰਸਾਰ ਤੇ ਮੀਹ ਪੈਣ ਲੱਗ ਜਾਂਦਾ ਹੈ।
Oh, el Bienamado, el Señor Generoso, el Gran Dador, alcanza a todos y la lluvia cae a torrentes en el mundo.
AMnu jMimAw KyqI Bwau kir hir nwmu sm@wry ]
a(n)n ja(n)miaa khetee bhaau kar har naam sam(h)aare ||
The corn germinates in the fields; contemplate the Lord's Name with love.
ਨਾਮ ਦਾ ਦਾਣਾ ਮਨ ਦੇ ਖੇਤ ਵਿੱਚ ਉਗ ਪੈਦਾ ਹੈ ਅਤੇ ਮਨੁਸ਼ ਪਿਆਰ ਨਾਲ ਹਰੀ ਦੇ ਨਾਮ ਦਾ ਸਿਮਰਨ ਕਰਦਾ ਹੈ।
El maíz germina en los campos, contempla el Nombre del Señor con Amor.
jnu nwnku mMgY dwnu pRB hir nwmu ADwry ]2]
jan naanak ma(n)gai dhaan prabh har naam adhaare ||2||
Servant Nanak begs for the Gift of the Support of the Name of his Lord God. ||2||
ਹੇ ਮੇਰੇ ਸੁਆਮੀ ਵਾਹਿਗੁਰੂ! ਗੋਲਾ ਨਾਨਕ ਕੇਵਲ ਤੇਰੇ ਨਾਮ ਦੇ ਆਸਰੇ ਦੀ ਦਾਤ ਦੀ ਯਾਚਨਾ ਕਰਦਾ ਹੈ।
El Sirviente Nanak suplica por el Regalo, el Soporte de Dios Nuestro Señor. (2)
pauVI ]
pauRee ||
Pauree:
ਪਉੜੀ।
Pauri.
ieCw mn kI pUrIAY jpIAY suK swgru ]
eichhaa man kee pooreeaai japeeaai sukh saagar ||
The desires of the mind are satisfied, meditating on the Ocean of Peace.
ਆਰਾਮ ਦੇ ਸਮੁੰਦਰ, ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਚਿੱਤ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ।
Los deseos de la mente son cumplidos meditando en el Océano de Paz.
hir ky crn ArwDIAih gur sbid rqnwgru ]
har ke charan araadhe'eeh gur sabadh ratanaagar ||
Worship and adore the Feet of the Lord, through the Word of the Guru's Shabad, the jewel mine.
ਜਵੇਹਰਾਂ ਦੀ ਖਾਣ, ਗੁਰਾਂ ਦੀ ਬਾਣੀ ਰਾਹੀਂ ਪ੍ਰਭੂ ਦੇ ਪੈਰਾਂ ਦਾ ਸਿਮਰਨ ਕੀਤਾ ਜਾਂਦਾ ਹੈ।
Medita y adora los Pies del Señor, la Mina de Joyas, mediante la Palabra del Shabd del Guru.
imil swDU sMig auDwru hoie PwtY jm kwgru ]
mil saadhoo sa(n)g udhaar hoi faaTai jam kaagar ||
Joining the Saadh Sangat, the Company of the Holy, one is saved, and the Decree of Death is torn up.
ਸਤਿਸੰਗ ਨਾਲ ਜੁੜ ਕੇ, ਜੀਵ ਤਰ ਜਾਂਦਾ ਹੈ ਅਤੇ ਉਸ ਦੀ ਮੌਤ ਦੇ ਦੂਤ ਦੇ ਕਾਗਜ਼ ਪਾਟ ਜਾਂਦੇ ਹਨ।
Acercándose a la Saad Sangat, la Compañía de los Santos, uno es salvado y el decreto de muerte es destruido.
jnm pdwrQu jIqIAY jip hir bYrwgru ]
janam padhaarath jeeteeaai jap har bairaagar ||
The treasure of this human life is won, meditating on the Lord of Detachment.
ਨਿਰਲੇਪ ਸੁਆਮੀ ਦਾ ਸਿਮਰਨ ਕਰਨ ਦੁਆਰਾ, ਇਨਸਾਨ ਮਨੁਸ਼ੀ ਜੀਵਨ ਦੇ ਖਜ਼ਾਨੇ ਨੂੰ ਜਿੱਤ ਲੈਂਦਾ ਹੈ।
El Tesoro de esta vida humana es ganado meditando en el Señor del Desapego.
siB pvhu srin siqgurU kI ibnsY duK dwgru ]14]
sabh pavahu saran satiguroo kee binasai dhukh dhaagar ||14||
Let everyone seek the Sanctuary of the True Guru; let the black spot of pain, the scar of suffering, be erased. ||14||
ਸਾਰੇ ਜਣੇ ਸੱਚੇ ਗੁਰਾਂ ਦੀ ਪਨਾਹ ਲਓ, ਤਾਂ ਜੋ ਪੀੜ ਦਾ ਦਾਗ ਮਿਟ ਜਾਵੇ।
Que todos busquen el Santuario del Señor del Desapego y deja que la mancha negra de dolor, la cicatriz del sufrimiento sea borrada. (14)
slok mÚ 4 ]
salok mahalaa chauthhaa ||
Salok, Fourth Mehl:
ਸਲੋਕ ਚੌਥੀ ਪਾਤਿਸ਼ਾਹੀ।
Shlok, Mejl Guru Ram Das, Cuarto Canal Divino.
hau FUMFyNdI sjxw sjxu mYfY nwil ]
hau ddoo(n)dde(n)dhee sajanaa sajan maiddai naal ||
I was seeking, searching for my Friend, but my Friend is right here with me.
ਮੈਂ ਆਪਣੇ ਮਿੱਤਰ ਨੂੰ ਲੱਭਦਾ ਰਿਹਾ ਹਾਂ, ਪ੍ਰੰਤੂ ਮੇਰਾ ਮਿੱਤਰ ਮੇਰੇ ਅੰਗ ਸੰਗ ਹੈ।
Buscaba, buscaba a mi Amigo, pero mi Amigo ya estaba aquí conmigo.
jn nwnk AlKu n lKIAY gurmuiK dyih idKwil ]1]
jan naanak alakh na lakheeaai gurmukh dheh dhikhaal ||1||
O servant Nanak, the Unseen is not seen, but the Gurmukh is given to see Him. ||1||
ਹੇ ਗੋਲੇ ਨਾਨਕ! ਅਦ੍ਰਿਸ਼ਟ ਪ੍ਰਭੂ ਦਿਸਦਾ ਨਹੀਂ। ਮੁਖੀ ਗੁਰਦੇਵ ਜੀ ਉਸ ਨੂੰ ਵਿਖਾਲ ਦਿੰਦੇ ਹਨ।
Oh, dice el Sirviente Nanak, lo Invisible es invisible, pero al Gurmukj sí se le es concedido Verlo. (1)
mÚ 4 ]
mahalaa chauthhaa ||
Fourth Mehl:
ਚੌਥੀ ਪਾਤਿਸ਼ਾਹੀ।
Mejl Guru Ram Das, Cuarto Canal Divino.
nwnk pRIiq lweI iqin scY iqsu ibnu rhxu n jweI ]
naanak preet laiee tin sachai tis bin rahan na jaiee ||
O Nanak, I am in love with the True Lord; I cannot survive without Him.
ਨਾਨਕ, ਮੇਰਾ ਉਸ ਆਪਣੇ ਸੱਚੇ ਸੁਆਮੀ ਨਾਲ ਪਿਆਰ ਪੈ ਗਿਆ ਹੈ। ਉਸ ਦੇ ਬਾਝੋਂ, ਮੈਂ ਜੀਉਂ ਨਹੀਂ ਸਕਦਾ।
Oh dice Nanak, estoy enamorado del Señor Verdadero y no sobrevivo sin Él.
siqguru imlY q pUrw pweIAY hir ris rsn rsweI ]2]
satigur milai ta pooraa paieeaai har ras rasan rasaiee ||2||
Meeting the True Guru, the Perfect Lord is found, and the tongue savors His Sublime Essence. ||2||
ਜਦ ਜੀਵ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਕੇਵਲ ਤਦ ਹੀ ਉਹ ਪੂਰਨ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ ਅਤੇ ਉਸ ਦੀ ਜੀਭ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਮਾਣਦੀ ਹੈ।
Encontrando al Verdadero Guru, el Señor Perfecto es encontrado y la lengua saborea Su Esencia Sublime. (2)
pauVI ]
pauRee ||
Pauree:
ਪਉੜੀ।
Pauri.
koeI gwvY ko suxY ko aucir sunwvY ]
koiee gaavai ko sunai ko uchar sunaavai ||
Some sing, some listen, and some speek and preach.
ਸਾਹਿਬ ਦੀਆਂ ਸਿਫਤਾਂ ਨੂੰ ਕਈ ਗਾਉਂਦੇ, ਕਈ ਸੁਣਦੇ ਅਤੇ ਕਈ ਉਚਾਰਦੇ ਤੇ ਪ੍ਰਚਾਰਦੇ ਹਨ।
Algunos cantan y algunos escuchan, algunos hablan y algunos predican.
jnm jnm kI mlu auqrY mn icMidAw pwvY ]
janam janam kee mal utarai man chi(n)dhiaa paavai ||
The filth and pollution of countless lifetimes is washed away, and the wishes of the mind are fulfilled.
ਉਹਨਾਂ ਦੀ ਅਨੇਕਾਂ ਜਨਮਾਂ ਦੀ ਮੈਲ ਧੋਤੀ ਧੋਤੀ ਜਾਂਦੀ ਹੈ ਅਤੇ ਉਹ ਆਪਣੇ ਚਿੱਤ-ਚਾਹੁੰਦੇ ਫਲ ਪਾ ਲੈਂਦੇ ਹਨ।
Las impurezas de incontables reencarnaciones desparecen y los deseos de la mente se cumplen;
Awvxu jwxw mytIAY hir ky gux gwvY ]
aavan jaanaa meTeeaai har ke gun gaavai ||
Coming and going in reincarnation ceases, singing the Glorious Praises of the Lord.
ਉਹਨਾਂ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਅਤੇ ਉਹ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ।
yendo y viniendo de reencarnación en reencarnación se termina cuando cantamos las Gloriosas Alabanzas del Señor.
Awip qrih sMgI qrwih sB kutMbu qrwvY ]
aap tareh sa(n)gee taraeh sabh kuTa(n)b taraavai ||
They save themselves, and save their companions; they save all their generations as well.
ਉਹ ਖੁਦ ਤਰ ਜਾਂਦੇ ਹਨ, ਆਪਣੇ ਸਾਥੀਆਂ ਨੂੰ ਪਾਰ ਕਰ ਦਿੰਦੇ ਹਨ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਭੀ ਤਾਰ ਦਿੰਦੇ ਹਨ,
Ellos se salvan a sí mismos, salvan a sus compañeros y salvan a todas sus generaciones también.
jnu nwnku iqsu bilhwrxY jo myry hir pRB BwvY ]15]1] suDu ]
jan naanak tis balihaaranai jo mere har prabh bhaavai ||15||1|| sudh ||
Servant Nanak is a sacrifice to those who are pleasing to my Lord God. ||15||1|| Sudh||
ਗੋਲਾ ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ, ਜਿਹੜਾ ਮੇਰੇ ਵਾਹਿਗੁਰੂ ਸੁਆਮੀ ਨੂੰ ਚੰਗਾ ਲੱਗਦਾ ਹੈ।
El Sirviente Nanak ofrece su vida en sacrificio a quienes están complaciendo a mi Señor Dios. (15-1-Sudh)
rwgu kwnVw bwxI nwmdyv jIau kI
raag kaanaRaa baanee naamadhev jeeau kee
Raag Kaanraa, The Word Of Naam Dayv Jee:
ਰਾਗੁ ਕਾਨੜਾ। ਸ਼ਬਦ ਮਹਾਰਾਜ ਨਾਮਦੇਵ ਜੀ ਦੇ।
Rag Malhar, Kanra, Palabra de Nam Dev yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
AYso rwm rwie AMqrjwmI ]
aaiso raam rai a(n)tarajaamee ||
Such is the Sovereign Lord, the Inner-knower, the Searcher of Hearts;
ਅੰਦਰਲੀਆਂ ਜਾਣਨਹਾਰ, ਪਾਤਿਸ਼ਾਹ ਪਰਮੇਸ਼ਰ ਹਰ ਸ਼ੈ ਨੂੰ ਇਸ ਤਰ੍ਹਾਂ ਵੇਖ ਰਿਹਾ ਹੈ,
Tal es el Soberano Señor, el Conocedor Íntimo de todos los corazones.
jYsy drpn mwih bdn prvwnI ]1] rhwau ]
jaise dharapan maeh badhan paravaanee ||1|| rahaau ||
He sees everything as clearly as one's face reflected in a mirror. ||1||Pause||
ਜਿਸ ਤਰ੍ਹਾਂ ਸ਼ੀਸ਼ੇ ਵਿੱਚ ਆਦਮੀ ਆਪਣੇ ਚਿਹਰੇ ਨੂੰ ਸਾਫ ਹੀ ਵੇਖ ਲੈਂਦਾ ਹੈ। ਠਹਿਰਾਓ।
Él ve tan claro todo, así como el semblante cuando se refleja en el espejo. (1-Pausa)
bsY Gtw Gt lIp n CIpY ]
basai ghaTaa ghaT leep na chheepai ||
He dwells in each and every heart; no stain or stigma sticks to Him.
ਉਹ ਹਰ ਦਿਲ ਅੰਦਰ ਵੱਸਦਾ ਹੈ ਅਤੇ ਉਸ ਨੂੰ ਕੋਈ ਅਪਵਿਤ੍ਰਤਾ ਜਾਂ ਕਲੰਕ ਨਹੀਂ ਚਿਮੜਦਾ।
Él habita en todos y en cada corazón, y ninguna mancha y estigma se le pega.
bMDn mukqw jwqu n dIsY ]1]
ba(n)dhan mukataa jaat na dheesai ||1||
He is liberated from bondage; He does not belong to any social class. ||1||
ਉਹ ਬੰਧਨਾਂ ਤੋਂ ਆਜ਼ਾਦ ਹੈ ਅਤੇ ਕਿਸੇ ਭੀ ਜਾਤ ਨਾਲ ਸਬੰਧਤ ਦਿਸ ਨਹੀਂ ਆਉਂਦਾ।
Él no tiene amarras y no pertenece a ninguna clase social. (1)
pwnI mwih dyKu muKu jYsw ]
paanee maeh dhekh mukh jaisaa ||
As one's face is reflected in the water,
ਜਿਸ ਤਰ੍ਹਾਂ ਬੰਦਾ ਸਾਫ਼ ਪਾਣੀ ਵਿੱਚ ਆਪਣੇ ਖਿਹਰੇ ਦੇ ਅਕਸ ਨੂੰ ਵੇਖ ਲੈਂਦਾ ਹੈ,
Así como el semblante es reflejado en el estanque,
nwmy ko suAwmI bITlu AYsw ]2]1]
naame ko suaamee beeThal aaisaa ||2||1||
so does Naam Dayv's Beloved Lord and Master appear. ||2||1||
ਏਸੇ ਤਰ੍ਹਾਂ ਹੀ ਸਾਫ਼ ਮਨ ਅੰਦਰ ਉਹ ਨਾਮੇ ਦੇ ਪਿਆਰੇ ਪ੍ਰਭੂ ਨੂੰ ਵੇਖ ਲੈਂਦਾ ਹੈ।
así el Bienamado Señor y Maestro de Nam Dev aparece. (2-1)