blvMiq ibAwip rhI sB mhI ]
balava(n)t biaap rahee sabh mahee ||
The power of Maya is pervading everywhere.
ਬਲਵਾਨ ਮਾਇਆ ਸਾਰਿਆਂ ਅੰਦਰ ਵਸ ਰਹੀ ਹੈ।
La poderosa Maya prevalece en todo,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
blvMiq ibAwip rhI sB mhI ]
balava(n)t biaap rahee sabh mahee ||
The power of Maya is pervading everywhere.
ਬਲਵਾਨ ਮਾਇਆ ਸਾਰਿਆਂ ਅੰਦਰ ਵਸ ਰਹੀ ਹੈ।
La poderosa Maya prevalece en todo,
Avru n jwnis koaU mrmw gur ikrpw qy lhI ]1] rhwau ]
avar na jaanas kouoo maramaa gur kirapaa te lahee ||1|| rahaau ||
Her secret is known only by Guru's Grace - no one else knows it. ||1||Pause||
ਉਸ ਦਾ ਭੇਦ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ। ਹੋਰ ਕੋਈ ਇਸ ਨੂੰ ਨਹੀਂ ਜਾਣਦਾ। ਠਹਿਰਾਉ।
y su secreto es conocido sólo por la Gracia del Guru y nadie más lo conoce. (1‑Pausa)
jIiq jIiq jIqy siB Qwnw sgl Bvn lpthI ]
jeet jeet jeete sabh thaanaa sagal bhavan lapaTahee ||
Conquering and conquering, she has conquered everywhere, and she clings to the whole world.
ਸਦਾ ਹੀ ਜਿੱਤਦੀ ਹੋਈ ਨੇ, ਸਾਰੀਆਂ ਜਗ੍ਹਾ ਜਿੱਤ ਲਈਆਂ ਹਨ ਅਤੇ ਉਹ ਸਾਰੇ ਜਹਾਨ ਨੂੰ ਚਿੰਮੜੀ ਹੋਈ ਹੈ।
Ella ha conquistado todos los lugares, los ha ahogado y consumido.
khu nwnk swD qy BwgI hoie cyrI crn ghI ]2]5]14]
kahu naanak saadh te bhaagee hoi cheree charan gahee ||2||5||14||
Says Nanak, she surrenders to the Holy Saint; becoming his servant, she falls at his feet. ||2||5||14||
ਹੇ ਨਾਨਕ ਆਖ ਕਿ ਉਹ ਸੰਤ ਦੇ ਅਧੀਨ ਹੋ ਜਾਂਦੀ ਹੈ ਅਤੇ ਗੋਲੀ ਬਣ ਕੇ ਉਸ ਦੇ ਪੈਰ ਪਕੜ ਲੈਂਦੀ ਹੈ।
Dice Nanak, solamente ha dejado en paz a los Santos y se agarra de Sus Pies como una esclava. (2‑5‑14)
gUjrI mhlw 5 ]
goojaree mahalaa panjavaa ||
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
Guyeri, Mejl Guru Aryan, Quinto Canal Divino.
duie kr joiV krI bynµqI Twkuru Apnw iDAwieAw ]
dhui kar joR karee bena(n)tee Thaakur apanaa dhiaaiaa ||
With my palms pressed together, I offer my prayer, meditating on my Lord and Master.
ਮੈਂ ਆਪਣੇ ਸਾਹਿਬ ਦਾ ਸਿਮਰਨ ਕਰਦਾ ਹਾਂ ਅਤੇ ਦੋਨੋਂ ਹੱਥ ਬੰਨ੍ਹ ਕੇ ਪ੍ਰਾਰਥਨਾ ਕਰਦਾ ਹਾਂ।
Yo contemplo a mi Señor y Le rezo con mis palmas juntas,
hwQ dyie rwKy prmysir sglw durqu imtwieAw ]1]
haath dhei raakhe paramesar sagalaa dhurat miTaiaa ||1||
Giving me His hand, the Transcendent Lord has saved me, and erased all my sins. ||1||
ਆਪਣਾ ਹੱਥ ਬੰਨ੍ਹ ਕੇ ਪਰਮ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਮੂਹ ਪਾਪ ਮੇਟ ਛਡੇ ਹਨ।
y así Él me protege dándome Su Soporte y rompiendo cualquier trazo de mis errores. (1)
Twkur hoey Awip dieAwl ]
Thaakur hoe aap dhiaal ||
The Lord and Master Himself has become merciful.
ਸੁਆਮੀ ਖੁਦ ਮਿਹਰਬਾਨ ਹੋ ਗਿਆ ਹੈ।
El Maestro Benéfico tiene Misericordia de mí.
BeI kilAwx Awnµd rUp hueI hY aubry bwl gupwl ]1] rhwau ]
bhiee kaliaan aana(n)dh roop huiee hai ubare baal gupaal ||1|| rahaau ||
I have been emancipated, the embodiment of bliss; I am the child of the Lord of the Universe - He has carried me across. ||1||Pause||
ਮੈਨੂੰ ਮੁਕਤੀ ਪ੍ਰਾਪਤ ਹੋ ਗਈ ਹੈ ਅਤੇ ਮੈਂ ਪਰਸੰਨਤਾ ਦਾ ਸਰੂਪ ਥੀ ਗਿਆ ਹਾਂ। ਸੁਆਮੀ ਦਾ ਬੱਚਾ ਬਣ ਕੇ ਮੈਂ ਪਾਰ ਉਤਰ ਗਿਆ ਹਾਂ। ਠਹਿਰਾਉ।
En mí y en mi alrededor hay sólo Gloria.Yo, el Hijo de Dios, soy salvado. (1‑Pausa)
imil vr nwrI mMglu gwieAw Twkur kw jYkwru ]
mil var naaree ma(n)gal gaiaa Thaakur kaa jaikaar ||
Meeting her Husband, the soul-bride sings the songs of joy, and celebrates her Lord and Master.
ਆਪਣੇ ਕੰਤ ਨੂੰ ਭੇਟ ਕੇ, ਪਤਨੀ ਖੁਸ਼ੀ ਦੇ ਗੀਤ ਗਾਉਂਦੀ ਹੈ ਅਤੇ ਆਪਣੇ ਪ੍ਰਭੂ ਦੀ ਪਰਸੰਨਤਾ ਕਰਦੀ ਹੈ।
Cuando se conoce al Novio, la novia canta la canción de gozo, y grita Victoria al Señor.
khu nwnk iqsu gur bilhwrI ijin sB kw kIAw auDwru ]2]6]15]
kahu naanak tis gur balihaaree jin sabh kaa keeaa udhaar ||2||6||15||
Says Nanak, I am a sacrifice to the Guru, who has emancipated everyone. ||2||6||15||
ਹੇ ਨਾਨਕ ਆਖ ਕਿ ਮੈਂ ਉਸ ਗੁਰੂ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਸਾਰਿਆਂ ਨੂੰ ਬੰਦ-ਖਲਾਸ ਕਰ ਦਿੱਤਾ ਹੈ।
Dice Nanak, ofrezco mi ser en sacrificio al Guru, Quien los ha liberado a todos. (2‑6‑15)
gUjrI mhlw 5 ]
goojaree mahalaa panjavaa ||
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
Guyeri, Mejl Guru Aryan, Quinto Canal Divino.
mwq ipqw BweI suq bMDp iqn kw blu hY Qorw ]
maat pitaa bhaiee sut ba(n)dhap tin kaa bal hai thoraa ||
Mother, father, siblings, children and relatives - their power is insignificant.
ਅੰਮੜੀ, ਬਾਬਲ, ਭਰਾ, ਪੁੱਤ੍ਰ ਅਤੇ ਸਨਬੰਧੀਆਂ, ਉਨ੍ਹਾਂ ਦੀ ਤਾਕਤ ਥੋੜ੍ਹੀ ਹੈ।
El soporte que nos pueden dar nuestra madre, padre, hermanos, hijos y parientes, no sirve de mucho.
Aink rMg mwieAw ky pyKy ikCu swiQ n cwlY Borw ]1]
anik ra(n)g maiaa ke pekhe kichh saath na chaalai bhoraa ||1||
I have seen the many pleasures of Maya, but none goes with them in the end. ||1||
ਮੈਂ ਧਨ-ਦੌਲਤ ਦੀਆਂ ਘਣੇਰੀਆਂ ਰੰਗ-ਰਲੀਆਂ ਵੇਖੀਆਂ ਹਨ, ਪ੍ਰੰਤੂ ਕੋਈ ਰਤਾ ਜਿੰਨੀ ਭੀ ਬੰਦੇ ਦੇ ਨਾਲ ਨਹੀਂ ਜਾਂਦੀ।
He atestiguado que hay millones de placeres de Maya, pero nada se va con nosotros. (1)
Twkur quJ ibnu Awih n morw ]
Thaakur tujh bin aaeh na moraa ||
O Lord Master, other than You, no one is mine.
ਮੇਰੇ ਸੁਆਮੀ, ਤੇਰੇ ਬਗੈਰ ਮੇਰਾ ਕੋਈ ਭੀ ਨਹੀਂ ਹੈ।
Oh Maestro, sin Ti no hay nadie que me cuide;
moih AnwQ inrgun guxu nwhI mY AwihE qum@rw Dorw ]1] rhwau ]
moh anaath niragun gun naahee mai aahio tum(h)raa dhoraa ||1|| rahaau ||
I am a worthless orphan, devoid of merit; I long for Your Support. ||1||Pause||
ਮੈਂ ਨੇਕੀ-ਵਿਹੁਣ ਯਤੀਮ ਹਾਂ। ਮੇਰੇ ਵਿੱਚ ਕੋਈ ਖੂਬੀ ਨਹੀਂ ਅਤੇ ਮੈਂ ਤੇਰਾ ਆਸਰਾ ਲੋੜਦਾ ਹਾਂ। ਠਹਿਰਾਉ।
no tengo soporte ni mérito, solamente en Ti me apoyo. (1‑Pausa)
bil bil bil bil crx qum@wry eIhw aUhw qum@wrw jorw ]
bal bal bal bal charan tum(h)aare ieehaa uoohaa tum(h)aaraa joraa ||
I am a sacrifice, a sacrifice, a sacrifice, a sacrifice to Your lotus feet; here and hereafter, Yours is the only power.
ਮੈਂ ਤੇਰੇ ਪੈਰਾਂ ਉਤੋਂ ਕੁਰਬਾਨ, ਕੁਰਬਾਨ, ਕੁਰਬਾਨ ਹਾਂ। ਐਥੇ ਅਤੇ ਉਥੇ ਕੇਵਲ ਤੇਰੀ ਹੀ ਸੱਤਿਆ ਹੈ।
Ofrezco mi ser en sacrificio a Tus Pies, pues aquí y en el más allá,
swDsMig nwnk drsu pwieE ibnisE sgl inhorw ]2]7]16]
saadhasa(n)g naanak dharas paio binasio sagal nihoraa ||2||7||16||
In the Saadh Sangat, the Company of the Holy, Nanak has obtained the Blessed Vision of Your Darshan; my obligations to all others are annulled. ||2||7||16||
ਸਤਿਸੰਗਤ ਅੰਦਰ, ਹੇ ਨਾਨਕ, ਮੈਂ ਤੇਰਾ ਦੀਦਾਰ ਪਾ ਲਿਆ ਹੈ ਅਤੇ ਮੇਰੀ ਹੋਰ ਸਾਰਿਆਂ ਦੀ ਮੁਥਾਜੀ ਚੁੱਕੀ ਗਈ।
todo se encuentra bajo Tu Poder. En la Sociedad de los Santos, Nanak es bendecido con Tu Visión y por esto, él está agradecido Contigo. (2‑7‑16)
gUjrI mhlw 5 ]
goojaree mahalaa panjavaa ||
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
Guyeri, Mejl Guru Aryan, Quinto Canal Divino.
Awl jwl BRm moh qjwvY pRB syqI rMgu lweI ]
aal jaal bhram moh tajaavai prabh setee ra(n)g laiee ||
He rids us of entanglements, doubt and emotional attachment, and leads us to love God.
ਗੁਰੂ ਬੰਦੇ ਨੂੰ ਘਰੋਗੀ ਬੰਧਨਾ, ਸੰਦੇਹ ਅਤੇ ਸੰਸਾਰੀ ਮਮਤਾ ਤੋਂ ਆਜਾਦ ਕਰਾਉਂਦਾ ਹੈ ਅਤੇ ਉਸ ਦਾ ਪ੍ਰਭੂ ਨਾਲ ਪਿਆਰ ਪਾ ਦਿੰਦਾ ਹੈ।
El Guru nos desprende de nuestras dependencias del mundo, nos quita de dudas y de apegos, y así nos imbuimos en el Amor del Señor.
mn kau ieh aupdysu idRVwvY shij shij gux gweI ]1]
man kau ieh upadhes dhiraRaavai sahaj sahaj gun gaiee ||1||
He implants this instruction in our minds, for us to sing the Glorious Praises of the Lord, in peace and poise. ||1||
ਧੀਰੇ ਧੀਰੇ ਤੇ ਇਕਰਸ ਵਾਹਿਗੁਰੂ ਦਾ ਜੱਸ ਗਾਇਨ ਕਰ, ਆਦਮੀ ਦੇ ਅੰਦਰ ਗੁਰੂ ਜੀ ਇਹ ਸਿਖਮਤ ਪੱਕੀ ਕਰਦੇ ਹਨ।
Él instruye nuestra mente para que espontáneamente cantemos la Alabanza del Señor. (1)
swjn AYso sMqu shweI ]
saajan aaiso sa(n)t sahaiee ||
O friend, the Saintly Guru is such a helper.
ਹੇ ਮ੍ਰਿੱਤ! ਐਹੋ ਜੇਹੇ ਸਹਾਇਕ ਸਾਧੂ ਗੁਰਦੇਵ ਜੀ ਹਨ;
Oh amigo, tal es la amistad de un Santo, que las ataduras de Maya
ijsu Byty qUtih mwieAw bMD ibsir n kbhUM jweI ]1] rhwau ]
jis bheTe tooTeh maiaa ba(n)dh bisar na kabahoo(n) jaiee ||1|| rahaau ||
Meeting Him, the bonds of Maya are released, and one never forgets the Lord. ||1||Pause||
ਜੀਹਨੂੰ ਮਿਲਣ ਦੁਆਰਾ ਮੋਹਨੀ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ ਤੇ ਬੰਦਾ ਸੁਆਮੀ ਨੂੰ ਕਦਾਚਿਤ ਨਹੀਂ ਭੁੱਲਦਾ। ਠਹਿਰਾਉ।
sean soltadas y uno nunca olvide a Dios. (1-Pausa)
krq krq Aink bhu BwqI nIkI ieh ThrweI ]
karat karat anik bahu bhaatee neekee ieh Thaharaiee ||
Practicing, practicing various actions in so many ways, I came to recognize this as the best way.
ਅਨੇਕਾਂ ਕਰਮ ਘਣੇਰਿਆਂ ਤ੍ਰੀਕਿਆਂ ਨਾਲ ਲਗਾਤਾਰ ਕਰ ਕੇ, ਮੈਂ ਇਸ ਨੂੰ ਪਰਮ ਚੰਗਾ ਖਿਆਲ ਕੀਤਾ ਹੈ।
Haciendo todo tipo de acciones, en un sin fin de formas, al final la Verdad se me manifestó.
imil swDU hir jsu gwvY nwnk Bvjlu pwir prweI ]2]8]17]
mil saadhoo har jas gaavai naanak bhavajal paar paraiee ||2||8||17||
Joining the Company of the Holy, Nanak sings the Glorious Praises of the Lord, and crosses over the terrifying world-ocean. ||2||8||17||
ਕਿ ਸਤਿਸੰਗਤ ਨਾਲ ਜੁੜ ਕੇ ਨਾਨਕ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ ਅਤੇ ਉਸ ਦੁਆਰਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।
Conociendo al Santo, uno canta las Alabanzas del Señor y cruza el océano del miedo. (2‑8‑17)
gUjrI mhlw 5 ]
goojaree mahalaa panjavaa ||
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
Guyeri, Mejl Guru Aryan, Quinto Canal Divino.
iKn mih Qwip auQwpnhwrw kImiq jwie n krI ]
khin meh thaap uthaapanahaaraa keemat jai na karee ||
In an instant, He establishes and disestablishes; His value cannot be described.
ਇਕ ਮੁਹਤ ਵਿੱਚ ਸੁਆਮੀ ਅਸਥਾਪਨ ਕਰਦਾ ਹੈ ਤੇ ਢਾਹ ਦਿੰਦਾ ਹੈ। ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
En un momento el Señor establece y desestabiliza; nadie puede evaluar Sus Acciones.
rwjw rMku krY iKn BIqir nIch joiq DrI ]1]
raajaa ra(n)k karai khin bheetar neecheh jot dharee ||1||
He turns the king into a beggar in an instant, and He infuses splendor into the lowly. ||1||
ਇਕ ਛਿਨ ਅੰਦਰ ਉਹ ਪਾਤਿਸ਼ਾਹ ਨੂੰ ਕੰਗਾਲ ਕਰ ਦਿੰਦਾ ਹੈ ਅਤੇ ਮਸਕੀਨ ਅੰਦਰ ਜਲਵਾ ਭਰ ਦਿੰਦਾ ਹੈ।
El hace de un mendigo un rey e ilumina la mente del mal nacido, contemplemos entonces a nuestro Señor. (1)
iDAweIAY Apno sdw hrI ]
dhiaaieeaai apano sadhaa haree ||
Meditate forever on Your Lord.
ਤੂੰ ਸਦੀਵ ਹੀ ਆਪਣੇ ਵਾਹਿਗੁਰੂ ਦਾ ਭਜਨ ਕਰ।
¿Por qué le damos tanta importancia a la vida
soc AMdysw qw kw khw krIAY jw mih eyk GrI ]1] rhwau ]
soch a(n)dhesaa taa kaa kahaa kareeaai jaa meh ek gharee ||1|| rahaau ||
Why should I feel worry or anxiety, when I am here for only a short time. ||1||Pause||
ਆਦਮੀ ਇਸ ਦੁਨੀਆਂ ਦੇ ਬਾਰੇ ਕਿਉਂ ਫਿਕਰ ਅਤੇ ਚਿੰਤਾ ਕਰੇ, ਜਿਸ ਅੰਦਰ ਉਸ ਨੇ ਇਕ ਮੁਹਤ ਲਈ ਠਹਿਰਨਾ ਹੈ। ਠਹਿਰਾਉ।
del mundo si no es permanente? (1‑Pausa)
qum@rI tyk pUry myry siqgur mn srin qum@wrY prI ]
tum(h)ree Tek poore mere satigur man saran tum(h)aarai paree ||
You are my support, O my Perfect True Guru; my mind has taken to the protection of Your Sanctuary.
ਤੂੰ ਮੇਰੀ ਓਟ ਹੈ, ਹੇ ਮੈਂਡੇ ਪੂਰਨ ਸਤਿਗੁਰੂ ਜੀ! ਮੇਰੀ ਜਿੰਦੜੀ ਨੇ ਤੇਰੀ ਪਨਾਹ ਲਈ ਹੈ।
Tuyo es el Soporte; oh Perfecto Guru, yo busco Tu Refugio.
Acyq ieAwny bwirk nwnk hm qum rwKhu Dwir krI ]2]9]18]
achet iaane baarik naanak ham tum raakhahu dhaar karee ||2||9||18||
Nanak, I am a foolish and ignorant child; reach out to me with Your hand, Lord, and save me. ||2||9||18||
ਮੈਂ ਨਾਨਕ, ਬੇਖਬਰ, ਕਮਲਾ ਬੱਚਾਂ ਹਾਂ। ਆਪਣਾ ਹੱਥ ਦੇ ਕੇ ਮੈਨੂੰ ਬਚਾ ਲੈ, ਹੇ ਗੁਰਦੇਵ!
Dice Nanak, nosotros, Tus hijos, somos ignorantes y descuidados; protégenos con Tus Manos. (2‑9‑18)
gUjrI mhlw 5 ]
goojaree mahalaa panjavaa ||
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
Guyeri, Mejl Guru Aryan, Quinto Canal Divino.
qUM dwqw jIAw sBnw kw bshu myry mn mwhI ]
too(n) dhaataa jeeaa sabhanaa kaa basahu mere man maahee ||
You are the Giver of all beings; please, come to dwell within my mind.
ਤੂੰ ਸਾਰੇ ਜੀਵਾਂ ਦਾ ਦਾਤਾਰ ਸੁਆਮੀ ਹੈ। ਤੂੰ ਮੇਰੇ ਚਿੱਤ ਅੰਦਰ ਨਿਵਾਸ ਕਰ।
Tú, Señor Benéfico Lo eres de todos. Entra Tú a mi mente,
crx kml ird mwih smwey qh Brmu AMDyrw nwhI ]1]
charan kamal ridh maeh samaae teh bharam a(n)dheraa naahee ||1||
That heart, within which Your lotus feet are enshrined, suffers no darkness or doubt. ||1||
ਜਿਸ ਦਿਲ ਅੰਦਰ ਤੇਰੇ ਕੰਵਲ ਪੈਰ ਵੱਸੇ ਹੋਏ ਹਨ, ਉਥੇ ਕੋਈ ਸੰਦੇਹ ਅਤੇ ਅਨ੍ਹੇਰਾ ਨਹੀਂ।
pues quien sea que mantenga Tus Pies de Loto en su corazón, se deshace de la duda y de la oscuridad. (1)
Twkur jw ismrw qUM qwhI ]
Thaakur jaa simaraa too(n) taahee ||
O Lord Master, wherever I remember You, there I find You.
ਮੇਰੇ ਸਾਈਂ ਜਿਥੇ ਕਿਤੇ ਮੈਂ ਤੈਨੂੰ ਯਾਦ ਕਰਦਾ ਹਾਂ, ਉਥੇ ਹੀ ਤੈਨੂੰ ਮੈਂ ਪਾਉਂਦਾ ਹਾਂ।
Oh Maestro, a donde sea que Te contemplo, ahí Te encuentro, y cuando Tú,
kir ikrpw srb pRiqpwlk pRB kau sdw slwhI ]1] rhwau ]
kar kirapaa sarab pratipaalak prabh kau sadhaa salaahee ||1|| rahaau ||
Show Mercy to me, O God, Cherisher of all, that I may sing Your Praises forever. ||1||Pause||
ਹੇ ਸਮੂਹ ਦੀ ਪਾਲਣਾ-ਪੋਸਣਾ ਕਰਨ ਵਾਲੇ ਪ੍ਰਭੂ! ਮੇਰੇ ਉਤੇ ਆਪਣੀ ਰਹਿਮਤ ਧਾਰ, ਤਾਂ ਜੋ ਮੈਂ ਹਮੇਸ਼ਾਂ ਹੀ ਤੇਰੀ ਸਿਫ਼ਤ ਸਲਾਹ ਕਰਦਾ ਰਹਾ। ਠਹਿਰਾਉ।
el Sostenedor de todos, muestras Tu Misericordia, yo Te alabo, mi Señor. (1‑Pausa)
swis swis qyrw nwmu smwrau qum hI kau pRB AwhI ]
saas saas teraa naam samaarau tum hee kau prabh aahee ||
With each and every breath, I contemplate Your Name; O God, I long for You alone.
ਹਰ ਸੁਆਸ ਨਾਲ ਮੈਂ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ, ਹੇ ਸੁਆਮੀ! ਅਤੇ ਕੇਵਲ ਤੇਰੀ ਹੀ ਤਾਂਘ ਰੱਖਦਾ ਹਾਂ।
Por eso aprecio Tu Nombre siempre, y no amo a nadie más que a Ti.
nwnk tyk BeI krqy kI hor Aws ibfwxI lwhI ]2]10]19]
naanak Tek bhiee karate kee hor aas biddaanee laahee ||2||10||19||
O Nanak, my support is the Creator Lord; I have renounced all other hopes. ||2||10||19||
ਨਾਨਕ, ਮੇਰਾ ਆਸਰਾ ਕੇਵਲ ਸਿਰਜਣਹਾਰ ਹੀ ਹੈ। ਮੈਂ ਹੋਰਸ ਸਾਰੀਆਂ ਪਰਾਈਆਂ ਉਮੈਦਾਂ ਲਾ ਛੱਡੀਆਂ ਹਨ।
Nanak sólo en Ti se apoya, oh Señor Creador; él no se apoya en ningún otro. (2‑10‑19)