<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
Awsw bwxI sRI nwmdyau jI kI
aasaa baanee sree naamadheau jee kee
Aasaa, The Word Of The Reverend Naam Dayv Jee:
ਆਸਾ ਸ਼ਬਦ। ਪੂਜਯ ਨਾਮ ਦੇਵ ਜੀ।
Asa, Palabras de Siri Nam Dev yi.
eyk Anyk ibAwpk pUrk jq dyKau qq soeI ]
ek anek biaapak poorak jat dhekhau tat soiee ||
In the one and in the many, He is pervading and permeating; wherever I look, there He is.
ਇਕ ਸੁਆਮੀ ਹੀ ਘਣੇਰਿਆਂ ਸਰੂਪਾਂ ਅੰਦਰ ਹੈ, ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਸਾਰੇ ਉਹ ਰਮਿਆ ਹੋਇਆ ਤੇ ਪਰੀਪੂਰਨ ਹੈ।
En el Uno y en los muchos Él prevalece y lo compenetra todo y donde sea que volteo a ver, a
mwieAw icqR bicqR ibmoihq ibrlw bUJY koeI ]1]
maiaa chitr bachitr bimohit biralaa boojhai koiee ||1||
The marvellous image of Maya is so fascinating; how few understand this. ||1||
ਫ਼ਰੇਫਤਾ ਕਰਨ ਵਾਲੀ ਹੈ ਮੋਹਨੀ ਦੀ ਅਦਭੁਤ ਮੂਰਤ। ਕੋਈ ਟਾਵਾਂ ਟੱਲਾ ਹੀ ਇਸ ਨੂੰ ਸਮਝਦਾ ਹੈ।
hí Él está. El espejismo reluciente de Maya engaña a todos, pero extraordinario es aquél que lo reconoce. (1)
sBu goibMdu hY sBu goibMdu hY goibMd ibnu nhI koeI ]
sabh gobi(n)dh hai sabh gobi(n)dh hai gobi(n)dh bin nahee koiee ||
God is everything, God is everything. Without God, there is nothing at all.
ਸਾਰਾ ਕੁਛ ਪ੍ਰਭੂ ਹੈ, ਸਾਰਾ ਕੁਛ ਪ੍ਰਭੂ ਹੀ ਹੈ। ਸ੍ਰਿਸ਼ਟੀ ਦੇ ਥੰਮ੍ਹਣਹਾਰ ਵਾਹਿਗੁਰੂ ਬਾਝੋਂ ਹੋਰ ਕੁਝ ਭੀ ਨਹੀਂ।
Dios es todo, Dios es todo, y no hay nada más que uno pueda ver.
sUqu eyku mix sq shMs jYsy Eiq poiq pRBu soeI ]1] rhwau ]
soot ek man sat saha(n)s jaise ot pot prabh soiee ||1|| rahaau ||
As one thread holds hundreds and thousands of beads, He is woven into His creation. ||1||Pause||
ਜਿਸ ਤਰ੍ਹਾਂ ਇਕ ਧਾਗੇ ਵਿੱਚ ਸੈਕੜੇ ਤੇ ਹਜਾਰਾਂ ਮਣਕੇ ਪਰੋਏ ਹੋਏ ਹੁੰਦੇ ਹਨ, ਏਸ ਤਰ੍ਹਾਂ ਹੀ ਸੰਸਾਰ ਦੇ ਤਾਣੇ ਤੇ ਪੇਟੇ ਵਿੱਚ ਉਹ ਸੁਆਮੀ ਹੈ। ਠਹਿਰਾਉ।
Así como el hilo contiene engarzadas cientos de miles de cuentas, así el Señor está entretejido, trama y urdimbre en el mundo. (1‑Pausa)
jl qrMg Aru Pyn budbudw jl qy iBMn n hoeI ]
jal tara(n)g ar fen budhabudhaa jal te bhi(n)n na hoiee ||
The waves of the water, the foam and bubbles, are not distinct from the water.
ਪਾਣੀ ਦੀਆਂ ਲਹਿਰਾਂ, ਝੱਗ ਅਤੇ ਬੁਲਬੁਲੇ ਪਾਣੀ ਤੋਂ ਵਖਰੇ ਨਹੀਂ।
Las olas, la espuma y las burbujas no se encuentran separadas del mar;
iehu prpMcu pwrbRhm kI lIlw ibcrq Awn n hoeI ]2]
eih parapa(n)ch paarabraham kee leelaa bicharat aan na hoiee ||2||
This manifested world is the playful game of the Supreme Lord God; reflecting upon it, we find that it is not different from Him. ||2||
ਇਹ ਸੰਸਾਰ ਪਰਮ ਪ੍ਰਭੂ ਦੀ ਇਕ ਖੇਡ ਹੈ। ਵਿਚਾਰ ਕਰਨ ਉਤੇ ਆਦਮੀ ਇਸ ਨੂੰ ਅੱਡਰਾ ਨਹੀਂ ਪਾਉਂਦਾ।
así es el mundo de los cinco elementos, el Teatro del Señor Trascendente. Reflexiona en esto; no se puede separar el uno del otro. (2)
imiQAw Brmu Aru supn mnorQ siq pdwrQu jwinAw ]
mithiaa bharam ar supan manorath sat padhaarath jaaniaa ||
False doubts and dream objects - man believes them to be true.
ਝੂਠੇ ਸੰਦੇਹਾਂ ਅਤੇ ਸੁਪਨੇ ਦੀਆਂ ਵਸਤੂਆਂ ਨੂੰ ਇਨਸਾਨ ਸੱਚੀਆਂ ਵੱਡਮੁੱਲੀਆਂ ਸ਼ੈਆਂ ਕਰਕੇ ਜਾਣਦਾ ਹੈ।
Ilusión, duda y objetos imaginarios los ve uno como verdad,
suik®q mnsw gur aupdysI jwgq hI mnu mwinAw ]3]
sukirat manasaa gur upadhesee jaagat hee man maaniaa ||3||
The Guru has instructed me to try to do good deeds, and my awakened mind has accepted this. ||3||
ਗੁਰਾਂ ਨੇ ਮੈਨੂੰ ਚੰਗੇ ਅਮਲ ਕਮਾਉਣ ਦੀ ਇੱਛਾ ਧਾਰਨ ਦੀ ਸਿੱਖਮਤ ਦਿੱਤੀ ਅਤੇ ਮੇਰੇ ਖਬਰਦਾਰ ਚਿੱਤ ਨੇ ਇਸ ਨੂੰ ਕਬੂਲ ਕਰ ਲਿਆ।
pero instruido por el Guru, ahora añoro sólo las buenas acciones, porque cuando desperté, mi mente se reconcilió con el Señor. (3)
khq nwmdyau hir kI rcnw dyKhu irdY bIcwrI ]
kahat naamadheau har kee rachanaa dhekhahu ridhai beechaaree ||
Says Naam Dayv, see the Creation of the Lord, and reflect upon it in your heart.
ਨਾਮ ਦੇਵ ਜੀ ਆਖਦੇ ਹਨ, ਤੂੰ ਵਾਹਿਗੁਰੂ ਦੀ ਖਲਕਤ ਨੂੰ ਵੇਖ ਅਤੇ ਆਪਣੇ ਹਿਰਦੇ ਅੰਦਰ ਇਸ ਉੱਤੇ ਵੀਚਾਰ ਕਰ।
Dice Namdev, reflexiona en la Creación del Señor
Gt Gt AMqir srb inrMqir kyvl eyk murwrI ]4]1]
ghaT ghaT a(n)tar sarab nira(n)tar keval ek muraaree ||4||1||
In each and every heart, and deep within the very nucleus of all, is the One Lord. ||4||1||
ਹਰ ਦਿਲ ਅੰਦਰ ਅਤੇ ਸਾਰਿਆਂ ਦੇ ਵਿੱਚ, ਹੰਕਾਰ ਦਾ ਵੈਰੀ ਸਿਰਫ ਇੱਕ ਵਾਹਿਗੁਰੂ ਹੀ ਹੈ।
y conoce que el Único Señor está en lo profundo de cada corazón. (4‑1)
Awsw ]
aasaa ||
Aasaa:
ਆਸਾ।
Asa
AwnIly kuMB BrweIly aUdk Twkur kau iesnwnu krau ]
aaneele ku(n)bh bharaieele uoodhak Thaakur kau isanaan karau ||
Bringing the pitcher, I fill it with water, to bathe the Lord.
ਸੁਆਮੀ ਨੂੰ ਨੁਹਾਲਣ ਲਈ ਮੈਂ ਘੜਾ ਲਿਆ ਕੇ ਇਸ ਨੂੰ ਪਾਣੀ ਨਾਲ ਭਰਦਾ ਹਾਂ।
Podré llenar una vasija de agua y bañar a un ídolo ahí, pero millones de especies ensucian las aguas.
bieAwlIs lK jI jl mih hoqy bITlu BYlw kwie krau ]1]
biaalees lakh jee jal meh hote beeThal bhailaa kai karau ||1||
But 4.2 million species of beings are in the water - how can I use it for the Lord, O Siblings of Destiny? ||1||
ਬਤਾਲੀ ਲੱਖ ਜੀਵ ਪਾਣੀ ਵਿੱਚ ਹਨ। ਵਿਆਪਕ ਪ੍ਰਭੂ ਨੂੰ ਮੈਂ ਉਸ ਵਿੱਚ ਕਿਸ ਤਰ੍ਹਾਂ ਇਸ਼ਨਾਨ ਕਰਵਾ ਸਕਦਾ ਹਾਂ, ਹੇ ਭਰਾ।
Oh hermano, ¿cómo podría limpiar al Señor? (1)
jqR jwau qq bITlu BYlw ]
jatr jaau tat beeThal bhailaa ||
Wherever I go, the Lord is there.
ਜਿੱਥੇ ਕਿਤੇ ਮੈਂ ਜਾਂਦਾ ਹਾਂ, ਉਥੇ ਸੁਆਮੀ ਰਮਿਆ ਹੋਇਆ ਹੈ।
Donde sea que voy, veo a mi Maestro;
mhw Anµd kry sd kylw ]1] rhwau ]
mahaa ana(n)dh kare sadh kelaa ||1|| rahaau ||
He continually plays in supreme bliss. ||1||Pause||
ਪਰਮ ਪ੍ਰਸੰਨਤਾ ਅੰਦਰ ਉਹ ਹਮੇਸ਼ਾਂ ਕਲੋਲਾਂ ਕਰਦਾ ਹੈ। ਠਹਿਰਾਉ।
Él se divierte y se regocija siempre en Éxtasis. (1‑Pausa)
AwnIly PUl proeIly mwlw Twkur kI hau pUj krau ]
aaneele fool paroieele maalaa Thaakur kee hau pooj karau ||
I bring flowers to weave a garland, in worshipful adoration of the Lord.
ਮੈਂ ਪੁਸ਼ਪ ਲਿਆਉਂਦਾ ਹਾਂ ਅਤੇ ਸੁਆਮੀ ਦੀ ਉਪਾਸ਼ਨਾ ਕਰਨ ਲਈ ਹਾਰ ਗੁੰਦਦਾ ਹਾਂ।
Podría traer flores, agitar guirnaldas y ofrecerlas al ídolo,
pihly bwsu leI hY Bvrh bITl BYlw kwie krau ]2]
pahile baas liee hai bhavareh beeThal bhailaa kai karau ||2||
But the bumble bee has already sucked out the fragrance - how can I use it for the Lord, O Siblings of Destiny? ||2||
ਪਹਿਲੇ ਭਉਰੇ ਨੇ ਸੁਗੰਧੀ ਲੀਤੀ ਹੈ। ਮੈਂ ਵਾਹਿਗੁਰੂ ਦੀ ਉਪਾਸ਼ਨਾ ਕਿਸ ਤਰ੍ਹਾਂ ਕਰਾਂ ਹੇ ਵੀਰ?
pero la fragancia de las flores fue chupada ya por la abeja negra. ¿Cómo podría entonces complacer a mi Señor? (2)
AwnIly dUDu rIDweIly KIrM Twkur kau nYvydu krau ]
aaneele dhoodh reedhaieele kheera(n) Thaakur kau naivedh karau ||
I carry milk and cook it to make pudding, with which to feed the Lord.
ਮੈਂ ਦੁੱਧ ਲਿਆਉਂਦਾ ਹਾਂ ਅਤੇ ਸੁਆਮੀ ਨੂੰ ਖੁਆਲਣ ਲਈ ਰਿੰਨ੍ਹ ਕੇ ਇਸ ਦੀ ਖੀਰ ਬਣਾਉਂਦਾ ਹਾਂ।
Podría cocer arroz en leche y ofrecer el pudín al ídolo, pero la leche fue probada primero por el becerro.
pihly dUDu ibtwirE bCrY bITlu BYlw kwie krau ]3]
pahile dhoodh biTaario bachharai beeThal bhailaa kai karau ||3||
But the calf has already tasted the milk - how can I use it for the Lord, O Siblings of Destiny? ||3||
ਪਹਿਲਾਂ ਵੱਛੇ ਨੇ ਦੁੱਧ ਨੂੰ ਜੂਠਾ ਕਰ ਦਿੱਤਾ ਹੈ। ਇਸ ਦੇ ਨਾਮ ਮੈਂ ਵਿਆਪਕ ਵਾਹਿਗੁਰੂ ਦੀ ਕਿਸ ਤਰ੍ਹਾਂ ਪੂਜਾ ਕਰਾਂ?
¿Cómo podría complacer al Señor así? (3)
eIBY bITlu aUBY bITlu bITl ibnu sMswru nhI ]
e'eebhai beeThal uoobhai beeThal beeThal bin sa(n)saar nahee ||
The Lord is here, the Lord is there; without the Lord, there is no world at all.
ਏਥੇ ਸੁਆਮੀ ਹੈ, ਉੱਥੇ ਸੁਆਮੀ ਹੈ। ਸੁਆਮੀ ਦੇ ਬਾਝੋਂ ਜਹਾਨ ਨਹੀਂ।
Aquí y allá está el Señor; sin Él no hay nadie más en el mundo.
Qwn Qnµqir nwmw pRxvY pUir rihE qUM srb mhI ]4]2]
thaan thana(n)tar naamaa pranavai poor rahio too(n) sarab mahee ||4||2||
Prays Naam Dayv, O Lord, You are totally permeating and pervading all places and interspaces. ||4||2||
ਨਾਮ ਦੇਵ ਬੇਨਤੀ ਕਰਦਾ ਹੈ, ਤੂੰ ਹੇ ਪ੍ਰਭੂ! ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਪਰੀਪੂਰਨ ਹੋ ਰਿਹਾ ਹੈਂ।
Así Namdev saluda a su Señor en el interior de todo, pues el Señor prevalece y lo llena a uno y a todos. (4‑2)
Awsw ]
aasaa ||
Aasaa:
ਆਸਾ।
Asa
mnu myro gju ijhbw myrI kwqI ]
man mero gaj jihabaa meree kaatee ||
My mind is the yardstick, and my tongue is the scissors.
ਮੇਰਾ ਚਿੱਤ ਗਜ਼ ਹੈ ਅਤੇ ਮੇਰੀ ਜੀਭ ਕੈਚੀ।
Con mi mente como el metro de madera, con el Nombre del Señor en mi lengua como tijeras,
mip mip kwtau jm kI PwsI ]1]
map map kaaTau jam kee faasee ||1||
I measure it out and cut off the noose of death. ||1||
ਮੈਂ ਮਾਪ ਮਾਪ ਕੇ ਮੌਤ ਦੀ ਫਾਹੀ ਨੂੰ ਵੱਢਦਾ ਹਾਂ।
mido y corto las amarras de la muerte. (1)
khw krau jwqI kh krau pwqI ]
kahaa karau jaatee keh karau paatee ||
What do I have to do with social status? What do I have to with ancestry?
ਮੈਂ ਜਾਤ ਨੂੰ ਕੀ ਕਰਾਂ? ਮੈਂ ਵੰਸ਼ ਨੂੰ ਕੀ ਕਰਾਂ?
¿Qué tengo que hacer con la distinción de casta?
rwm ko nwmu jpau idn rwqI ]1] rhwau ]
raam ko naam japau dhin raatee ||1|| rahaau ||
I meditate on the Name of the Lord, day and night. ||1||Pause||
ਸੁਆਮੀ ਦੇ ਨਾਮ ਦਾ ਮੈਂ ਰਾਤ ਦਿਨ ਸਿਮਰਨ ਕਰਦਾ ਹਾਂ। ਠਹਿਰਾਉ।
Yo sólo alabo el Nombre del Señor. (1‑Pausa)
rWgin rWgau sIvin sIvau ]
raa(n)gan raa(n)gau seevan seevau ||
I dye myself in the color of the Lord, and sew what has to be sewn.
ਪ੍ਰਭੂ ਦੀ ਰੰਗਤ ਵਿੱਚ ਮੈਂ ਆਪਣੇ ਆਪ ਨੂੰ ਰੰਗਦਾ ਹਾਂ ਅਤੇ ਜੋ ਕੁਛ ਸੀਉਣ ਦੇ ਯੋਗ ਹੈ, ਉਸ ਨੂੰ ਸੀਉਂਦਾ ਹਾਂ।
Tiño mi ser en el Nombre del Señor y coso al Señor en mi corazón,
rwm nwm ibnu GrIA n jIvau ]2]
raam naam bin ghareea na jeevau ||2||
Without the Lord's Name, I cannot live, even for a moment. ||2||
ਸਾਈਂ ਦੇ ਨਾਮ ਦੇ ਬਗੈਰ ਮੈਂ ਇੱਕ ਛਿੰਨ ਭਰ ਭੀ ਜੀਉਂਦਾ ਨਹੀਂ ਰਹਿ ਸਕਦਾ।
pues no puedo vivir sin el Señor ni por un momento. (2)
Bgiq krau hir ky gun gwvau ]
bhagat karau har ke gun gaavau ||
I perform devotional worship, and sing the Glorious Praises of the Lord.
ਮੈਂ ਉਪਾਸ਼ਨਾ ਕਰਦਾ ਹਾਂ ਅਤੇ ਵਾਹਿਗੁਰੂ ਦਾ ਜੱਸ ਗਾਉਂਦਾ ਹਾਂ।
Lo adoro y Lo alabo,
AwT phr Apnw Ksmu iDAwvau ]3]
aaTh pahar apanaa khasam dhiaavau ||3||
Twenty-four hours a day, I meditate on my Lord and Master. ||3||
ਦਿਨ ਦੇ ਅੱਠੇ ਪਹਿਰ ਹੀ, ਮੈਂ ਆਪਣੇ ਮਾਲਕ ਦਾ ਆਰਾਧਨ ਕਰਦਾ ਹਾਂ।
y noche y día habito sólo en mi Dios. (3)
suieny kI sUeI rupy kw Dwgw ]
suine kee sooiee rupe kaa dhaagaa ||
My needle is gold, and my thread is silver.
ਮੇਰੀ ਸੂਈ ਸੋਨੇ ਦੀ ਹੈ ਅਤੇ ਮੇਰੀ ਡੋਰ ਚਾਂਦੀ ਦੀ।
Con el hilo dorado de la mente y con el hilo plateado del Señor,
nwmy kw icqu hir sau lwgw ]4]3]
naame kaa chit har sau laagaa ||4||3||
Naam Dayv's mind is attached to the Lord. ||4||3||
ਨਾਮੇ ਦਾ ਮਨ ਵਾਹਿਗੁਰੂ ਨਾਲ ਜੁੜ ਗਿਆ ਹੈ।
coso al Señor, el Dios, en mi corazón. (4-3)
Awsw ]
aasaa ||
Aasaa:
ਆਸਾ।
Asa
swpu kuMc CofY ibKu nhI CwfY ]
saap ku(n)ch chhoddai bikh nahee chhaaddai ||
The snake sheds its skin, but does not lose its venom.
ਸੱਪ ਆਪਣੀ ਕੁੰਜ ਸੁੱਟ ਪਾਉਂਦਾ ਹੈ, ਪਰ ਆਪਣੀ ਜ਼ਹਿਰ ਨੂੰ ਨਹੀਂ ਛੱਡਦਾ।
La serpiente cambia de piel pero no de veneno; l
audk mwih jYsy bgu iDAwnu mwfY ]1]
audhak maeh jaise bag dhiaan maaddai ||1||
The heron appears to be meditating, but it is concentrating on the water. ||1||
ਤੂੰ ਬਗਲੇ ਦੀ ਨਿਆਈ ਹੈਂ ਜੋ ਪਾਣੀ ਵਿੱਚ ਆਪਣੀ ਬਿਰਤੀ ਮੱਛੀ ਉਤੇ ਜੋੜਦਾ ਹੈ।
a garza fija su atención en el agua, pero sólo para engañar. (1)
kwhy kau kIjY iDAwnu jpMnw ]
kaahe kau keejai dhiaan japa(n)naa ||
Why do you practice meditation and chanting,
ਤੂੰ ਕਾਹਦੇ ਲਈ ਸਿਮਰਨ ਤੇ ਪਾਠ ਕਰਦਾ ਹੈਂ,
¿Por qué y para qué haces tu recitación y tu meditación
jb qy suDu nwhI mnu Apnw ]1] rhwau ]
jab te sudh naahee man apanaa ||1|| rahaau ||
when your mind is not pure? ||1||Pause||
ਜਦ ਤੇਰਾ ਆਪਣਾ ਨਿੱਜ ਦਾ ਅੰਤਸ਼ਕਰਨ ਨਿਰਮਲ ਨਹੀਂ? ਠਹਿਰਾਉ।
cuando tu mente no está purgada de la culpa ni de la vergüenza? (1‑Pausa)
isMGc Bojnu jo nru jwnY ]
si(n)ghach bhojan jo nar jaanai ||
That man who feeds like a lion,
ਜਿਹੜਾ ਪੁਰਸ਼ ਲੁੱਟ ਮਾਰ ਉੱਤੇ ਰਹਿੰਦਾ ਹੈ ਜਾਂ ਕੇਵਲ ਸ਼ੇਰ ਦੀ ਖੁਰਾਕ ਨੂੰ ਹੀ ਜਾਣਦਾ ਹੈ,
Quien se alimenta como león matando la vida,
AYsy hI Tgdyau bKwnY ]2]
aaise hee Thagadheau bakhaanai ||2||
is called the god of thieves. ||2||
ਉਹ ਛਲੀਆਂ ਦਾ ਦੇਵਤਾ ਕਰਕੇ ਪੁਕਾਰਿਆਂ ਜਾਂਦਾ ਹੈ।
es conocido como el dios del engaño. (2)
nwmy ky suAwmI lwih ly Jgrw ]
naame ke suaamee laeh le jhagaraa ||
Naam Dayv's Lord and Master has settled my inner conflicts.
ਨਾਮ ਦੇਵ ਦੇ ਸਾਹਿਬ ਨੇ ਝਗੜਾ ਨਿਬੇੜ ਦਿੱਤਾ ਹੈ।
El Maestro de Namdev ha calmado mi lucha interna;