smrQ suAwmI kwrx krx ]
samarath suaamee kaaran karan ||
Our All-powerful Lord and Master is the Doer of all, the Cause of all causes.
ਸਰਬ-ਸ਼ਕਤੀਮਾਨ ਸਾਹਿਬ ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ।
El Señor es Todopoderoso, el Hacedor y la Causa.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
smrQ suAwmI kwrx krx ]
samarath suaamee kaaran karan ||
Our All-powerful Lord and Master is the Doer of all, the Cause of all causes.
ਸਰਬ-ਸ਼ਕਤੀਮਾਨ ਸਾਹਿਬ ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ।
El Señor es Todopoderoso, el Hacedor y la Causa.
moih AnwQ pRB qyrI srx ]
moh anaath prabh teree saran ||
I am an orphan - I seek Your Sanctuary, God.
ਮੈਂ ਯਤੀਮ, ਨੇ ਤੇਰੀ ਪਨਾਹ ਲਈ ਹੈ, ਹੇ ਸੁਆਮੀ!
Oh Dios, en total soledad y sin apoyo, he buscado Tu Santuario.
jIA jMq qyry AwDwir ]
jeea ja(n)t tere aadhaar ||
All beings and creatures take Your Support.
ਇਨਸਾਨਾਂ ਤੇ ਹੋਰ ਜੀਵਾਂ ਨੂੰ ਤੇਰਾ ਤੇਰਾ ਹੀ ਆਸਰਾ ਹੈ।
Todas las criaturas se apoyan sólo en Ti,
kir ikrpw pRB lyih insqwir ]2]
kar kirapaa prabh leh nisataar ||2||
Be merciful, God, and save me. ||2||
ਆਪਣੀ ਰਹਿਮਤ ਧਾਰ ਕੇ, ਹੇ ਸਾਹਿਬ! ਤੂੰ ਮੇਰਾ ਪਾਰ ਉਤਾਰਾ ਕਰ ਦੇ।
oh Dios, libéralos a todos, por Misericordia. (2)
Bv KMfn duK nws dyv ]
bhav kha(n)ddan dhukh naas dhev ||
God is the Destroyer of fear, the Remover of pain and suffering.
ਵਾਹਿਗੁਰੂ ਡਰ ਨਾਸ ਕਰਨਹਾਰ ਅਤੇ ਪੀੜ ਦੂਰ ਕਰਨ ਵਾਲਾ ਹੈ।
Eres Tú Quien destruye las amarras de la tristeza en el mundo
suir nr muin jn qw kI syv ]
sur nar mun jan taa kee sev ||
The angelic beings and silent sages serve Him.
ਦੈਵੀ ਪੁਰਸ਼ ਅਤੇ ਖਾਮੋਸ਼ ਰਿਸ਼ੀ ਉਸ ਦੀ ਟਹਿਲ ਕਮਾਉਂਦੇ ਹਨ।
y los ángeles y los que viven en el silencio, todos Te sirven sólo a Ti.
Drix Akwsu jw kI klw mwih ]
dharan akaas jaa kee kalaa maeh ||
The earth and the sky are in His Power.
ਐਸਾ ਹੈ ਮੇਰਾ ਸਾਹਿਬ, ਜਿਸ ਦੇ ਇਖਤਿਆਰ ਵਿੱਚ ਹਨ, ਧਰਤੀ ਅਤੇ ਅਸਮਾਨ।
La tierra y el cielo están sostenidos sólo por Tu Poder,
qyrw dIAw siB jMq Kwih ]3]
teraa dheeaa sabh ja(n)t khaeh ||3||
All beings eat what You give them. ||3||
ਸਾਰੇ ਜੀਵ ਉਹ ਕੁਛ ਖਾਂਦੇ ਹਨ, ਜੋ ਤੂੰ ਉਹਨਾਂ ਨੂੰ ਦਿੰਦਾ ਹੈਂ, ਹੇ ਠਾਕੁਰ!
el mundo entero está sostenido por lo que Tú le das. (3)
AMqrjwmI pRB dieAwl ]
a(n)tarajaamee prabh dhiaal ||
O Merciful God, O Searcher of hearts,
ਦਿਲਾਂ ਦੀਆਂ ਜਾਣਨਹਾਰ, ਮੇਰੇ ਮਿਹਰਬਾਨ ਮਾਲਕ,
Oh Señor Compasivo y Omnipotente, Conocedor Íntimo de los corazones,
Apxy dws kau ndir inhwil ]
apane dhaas kau nadhar nihaal ||
please bless Your slave with Your Glance of Grace.
ਤੂੰ ਆਪਣੇ ਗੋਲੇ ਨੂੰ ਆਪਣੀ ਮਿਹਰ ਤੀ ਅੱਖ ਨਾਲ ਤੱਕ।
bendíceme también con Tu Mirada de Gracia.
kir ikrpw moih dyhu dwnu ]
kar kirapaa moh dheh dhaan ||
Please be kind and bless me with this gift,
ਹੇ ਸਾਹਿਬ! ਤੂੰ ਮੇਰੇ ਤੇ ਰਹਿਮਤ ਧਾਰ ਅਤੇ ਮੈਨੂੰ ਇਹ ਦਾਤ ਬਖਸ਼,
Muéstrame Tu Bondad y bendíceme con el Tesoro
jip jIvY nwnku qyro nwmu ]4]10]
jap jeevai naanak tero naam ||4||10||
that Nanak may live in Your Name. ||4||10||
ਕਿ ਨਾਨਕ ਤੇਰੇ ਨਾਮ ਨੂੰ ਸਿਮਰਦਾ ਹੋਇਆ ਆਪਣਾ ਜੀਵਨ ਬਤੀਤ ਕਰੇ।
de que Nanak pueda meditar sólo en Tu Nombre. (4-10)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
rwm rMig sB gey pwp ]
raam ra(n)g sabh ge paap ||
Loving the Lord, one's sins are taken away.
ਪ੍ਰਭੂ ਦੇ ਪਿਆਰ ਦੁਆਰਾ, ਸਾਰੇ ਗੁਨਾਹ ਧੋਤੇ ਜਾਂਦੇ ਹਨ।
Amando al Señor uno se libera de las consecuencias de sus acciones,
rwm jpq kCu nhI sMqwp ]
raam japat kachh nahee sa(n)taap ||
Meditating on the Lord, one does not suffer at all.
ਸਾਈਂ ਦਾ ਸਿਮਰਨ ਕਰਨ ਨਾਲ, ਬੰਦੇ ਨੂੰ ਰੰਜ ਤੇ ਗਮ ਨਹੀਂ ਵਿਆਪਦਾ।
sí, contemplando a Dios, uno no sufre,
goibMd jpq siB imty AMDyr ]
gobi(n)dh japat sabh miTe a(n)dher ||
Meditating on the Lord of the Universe, all darkness is dispelled.
ਆਲਮ ਦੇ ਮਾਲਿਕ ਦਾ ਆਰਾਧਨ ਕਰਨ ਦੁਆਰਾ ਬੰਦੇ ਦਾ ਸਮੂਹ ਅੰਨ੍ਹੇਰਾ ਦੂਰ ਹੋ ਜਾਂਦਾ ਹੈ।
habitando en Gobind la oscuridad de uno es disipada.
hir ismrq kCu nwih Pyr ]1]
har simarat kachh naeh fer ||1||
Meditating in remembrance on the Lord, the cycle of reincarnation comes to an end. ||1||
ਹਰੀ ਦਾ ਚਿੰਤਨ ਕਰਨ ਦੁਆਰਾ ਆਵਾਗਊਣ, ਮੁੱਕ ਜਾਂਦਾ ਹੈ।
Sí, alabando a Dios, uno ya no va ni viene. (1)
bsMqu hmwrY rwm rMgu ]
basa(n)t hamaarai raam ra(n)g ||
The love of the Lord is springtime for me.
ਪ੍ਰਭੂ ਦਾ ਪ੍ਰੇਮ ਮੇਰੇ ਲਈ ਬਹਾਰ ਦੀ ਰੁੱਤ ਹੈ।
Amando al Señor todo es Primavera para mí y vivo bendecido siempre en la Saad Sangat,
sMq jnw isau sdw sMgu ]1] rhwau ]
sa(n)t janaa siau sadhaa sa(n)g ||1|| rahaau ||
I am always with the humble Saints. ||1||Pause||
ਮੈਂ ਹਮੇਸ਼ਾਂ ਸਾਧ ਸਰੂਪ ਪੁਰਸ਼ਾਂ ਦੀ ਸੰਗਤ ਕਰਦਾ ਹਾਂ। ਠਹਿਰਾਉ।
la Compañía de los Santos. (1-Pausa)
sMq jnI kIAw aupdysu ]
sa(n)t janee keeaa upadhes ||
The Saints have shared the Teachings with me.
ਸਾਧੂਆਂ ਨੇ ਮੈਨੂੰ ਇਸ ਤਰ੍ਹਾਂ ਸਿਖ ਮਤ ਦਿੱਤੀ ਹੈ।
Ésta en verdad es la Instrucción de los Santos,
jh goibMd Bgqu so DMin dysu ]
jeh gobi(n)dh bhagat so dha(n)n dhes ||
Blessed is that country where the devotees of the Lord of the Universe dwell.
ਮੁਬਾਰਕ ਊਹ ਮੁਲਕ ਜਿਥੇ ਸੁਆਮੀ ਦਾ ਸਾਧੂ ਵੱਸਦਾ ਹੈ।
el lugar donde se encuentran los Devotos de Dios.
hir BgiqhIn auidAwn Qwnu ]
har bhagatiheen udhiaan thaan ||
But that place where the Lord's devotees are not, is wilderness.
ਉਜਾੜ ਹੈ ਉਹ ਜਗ੍ਹਾਂ ਜਿਥੇ ਵਾਹਿਗੁਰੂ ਦਾ ਵੈਰਾਗੀ ਵੱਸਦਾ ਨਹੀਂ।
Lo salvaje es ese lugar en donde los seres humanos no muestran una Devoción hacia Dios,
gur pRswid Git Git pCwnu ]2]
gur prasaadh ghaT ghaT pachhaan ||2||
By Guru's Grace, realize the Lord in each and every heart. ||2||
ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰਭੂ ਨੂੰ ਸਾਰਿਆਂ ਦਿਲਾਂ ਅੰਦਰ ਅਨੁਭਵ ਕਰ।
ve entonces a tu Señor en todos los corazones, oh ser humano. (2)
hir kIrqn rs Bog rMgu ]
har keeratan ras bhog ra(n)g ||
Sing the Kirtan of the Lord's Praises, and enjoy the nectar of His Love.
ਤੂੰ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਉਸ ਦੇ ਪਿਆਰ ਦੇ ਅੰਮ੍ਰਿਤ ਦਾ ਅਨੰਦ ਲੈ।
Ama a tu Dios y regocíjate en su Alabanza,
mn pwp krq qU sdw sMgu ]
man paap karat too sadhaa sa(n)g ||
O mortal, you must always restrain yourself from committing sins.
ਹੇ ਬੰਦੇ! ਗੁਨਾਹ ਕਰਨ ਤੋਂ ਤੂੰ ਹਮੇਸ਼ਾਂ ਹੀ ਪਿੱਛੇ ਹਟ।
haz a un lado tu maldad,
inkit pyKu pRBu krxhwr ]
nikaT pekh prabh karanahaar ||
Behold the Creator Lord God near at hand.
ਤੂੰ ਆਪਣੇ ਸਿਰਜਣਹਾਰ ਸੁਆਮੀ ਨੂੰ ਆਪਣੇ ਨੇੜੇ ਹੀ ਵੇਖ,
siente que tu Creador está muy cerca
eIq aUq pRB kwrj swr ]3]
e'eet uoot prabh kaaraj saar ||3||
Here and hereafter, God shall resolve your affairs. ||3||
ਅਤੇ ਏਥੇ ਤੇ ਓਥੇ ਸੁਆਮੀ ਤੇਰੇ ਕੰਮਕਾਜ ਰਾਸ ਕਰ ਦੇਵੇਗਾ।
y observa cómo Dios satisface tu ser aquí y en el más allá. (3)
crn kml isau lgo iDAwnu ]
charan kamal siau lago dhiaan ||
I focus my meditation on the Lord's Lotus Feet.
ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਮੇਰੀ ਬਿਰਤੀ ਜੁੜੀ ਹੋਈ ਹੈ।
Estoy entonado en el Loto de los Pies de Dios,
kir ikrpw pRiB kIno dwnu ]
kar kirapaa prabh keeno dhaan ||
Granting His Grace, God has blessed me with this Gift.
ਆਪਣੀ ਰਹਿਮਤ ਧਾਰ ਕੇ ਸੁਆਮੀ ਨੇ ਮੈਨੂੰ ਇਹ ਦਾਤ ਬਖਸ਼ੀ ਹੈ।
y el Señor, en Su Misericordia me ha bendecido.
qyirAw sMq jnw kI bwCau DUir ]
teriaa sa(n)t janaa kee baachhau dhoor ||
I yearn for the dust of the feet of Your Saints.
ਮੈਂ ਤੇਰੇ ਸਾਧੂਆਂ ਦੇ ਪੈਰਾਂ ਦੀ ਖਾਕ ਦੀ ਚਾਹਨਾ ਕਰਦਾ ਹਾਂ।
Oh Señor, añoro el Polvo de los Pies de Tus Santos
jip nwnk suAwmI sd hjUir ]4]11]
jap naanak suaamee sadh hajoor ||4||11||
Nanak meditates on his Lord and Master, who is ever-present, near at hand. ||4||11||
ਸਦੀਵ ਹੀ ਉਸ ਦੀ ਹਜੂਰੀ ਅੰਦਰ ਵੱਸਦਾ ਹੋਇਆ, ਨਾਨਕ ਆਪਣੇ ਸਾਹਿਬ ਦ; ਸਿਮਰਨ ਕਰਦਾ ਹੈ।
y medito en Ti, habitando siempre en Tu Presencia. (4-11)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
scu prmysru inq nvw ]
sach paramesar nit navaa ||
The True Transcendent Lord is always new, forever fresh.
ਮੇਰਾ ਸੱਚਾ ਸੁਆਮੀ ਸਦਾ ਨਵਾਂ ਨੁੱਕ ਹੈ।
Mi Verdadero Dios está siempre fresco
gur ikrpw qy inq cvw ]
gur kirapaa te nit chavaa ||
By Guru's Grace, I continually chant His Name.
ਗੁਰਾਂ ਦੀ ਦਇਆ ਦੁਆਰਾ, ਮੈਂ ਸਦਾ ਉਸ ਦੇ ਨਾਮ ਨੂੰ ਉਚਾਰਦਾ ਹਾਂ।
y siempre nuevo, por la Gracia del Verdadero Guru recito Su Nombre.
pRB rKvwly mweI bwp ]
prabh rakhavaale maiee baap ||
God is my Protector, my Mother and Father.
ਪ੍ਰਭੂ ਮੇਰਾ ਰਾਖਾ, ਮੇਰੀ ਮਾਤਾ ਅਤੇ ਪਿਓ ਹੈ,
Dios es mi Protector, sí, mi padre y mi madre,
jw kY ismrix nhI sMqwp ]1]
jaa kai simaran nahee sa(n)taap ||1||
Meditating in remembrance on Him, I do not suffer in sorrow. ||1||
ਜਿਸ ਦੀ ਬੰਦਗੀ ਰਾਹੀਂ ਬੰਦੇ ਨੂੰ ਰੰਜ ਗਮ ਨਹੀਂ ਵਿਆਪਦਾ।
meditando en Él no sufro más. (1)
Ksmu iDAweI iek min iek Bwie ]
khasam dhiaaiee ik man ik bhai ||
I meditate on my Lord and Master, single-mindedly, with love.
ਇਕ ਚਿੱਤ ਤੇ ਇੱਕ ਸਾਰ ਪਿਆਰ ਨਾਲ, ਮੈਂ ਆਪਣੇ ਮਾਲਕ ਨੂੰ ਯਾਦ ਕਰਦਾ ਹਾਂ।
Sí, habito en Él, sin esfuerzo, entonado equilibradamente en Dios,
gur pUry kI sdw srxweI swcY swihib riKAw kMiT lwie ]1] rhwau ]
gur poore kee sadhaa saranaiee saachai saahib rakhiaa ka(n)Th lai ||1|| rahaau ||
I seek the Sanctuary of the Perfect Guru forever. My True Lord and Master hugs me close in His Embrace. ||1||Pause||
ਮੈਂ ਹਮੇਸ਼ਾਂ ਆਪਣੇ ਪੂਰਨ ਗੁਰਾਂ ਦੀ ਪਨਾਹ ਲੋੜਦਾ ਹਾਂ ਅਤੇ ਸੱਚਾ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ। ਠਹਿਰਾਓ।
así busco el Santuario del Perfecto Guru y el Maestro Verdadero me aferra a Su Pecho. (1-Pausa)
Apxy jn pRiB Awip rKy ]
apane jan prabh aap rakhe ||
God Himself protects His humble servants.
ਆਪਣੇ ਗੋਲਿਆਂ ਦੀ ਸੁਆਮੀ ਆਪੇ ਹੀ ਰੱਖਿਆ ਕਰਦਾ ਹੈ।
Dios Mismo salva a Sus Sirvientes,
dust dUq siB BRim Qky ]
dhusaT dhoot sabh bhram thake ||
The demons and wicked enemies have grown weary of struggling against Him.
ਭੂਤਨੇ ਤੇ ਵੈਰੀ ਉਸ ਨਾਲ ਜੂਝਦੇ ਸਭ ਹਾਰ ਟੁੱਟ ਜਾਂਦੇ ਹਨ।
ahí las malvadas pasiones y sus demás adversarios luchan en su contra pero todo es en vano.
ibnu gur swcy nhI jwie ]
bin gur saache nahee jai ||
Without the True Guru, there is no place to go.
ਸੱਚੇ ਗੁਰਾਂ ਦੇ ਬਾਝੋਂ, ਹੋਰ ਕੋਈ ਆਰਾਮ ਦਾ ਟਿਕਾਣਾ ਨਹੀਂ,
Sin el Guru no hay Refugio,
duKu dys idsMqir rhy Dwie ]2]
dhukh dhes dhisa(n)tar rahe dhai ||2||
Wandering through the lands and foreign countries, people only grow tired and suffer in pain. ||2||
ਭਾਵੇਂ ਬੰਦੇ ਮੁਲਕ ਅਤੇ ਪਰਦੇਸ ਅੰਦਰ ਭਟਕਦੇ ਹਾਰ ਹੁਟ ਜਾਣ, ਪਰ ਉਹਨਾਂ ਦੇ ਪੱਲੇ ਨਿਰੋਲ ਤਕਲੀਫ ਹੀ ਪੈਦੀ ਹੈ।
y aún buscando hasta en el último rincón, uno no obtiene más que dolor. (2)
ikrqu En@w kw imtis nwih ]
kirat on(h)aa kaa miTas naeh ||
The record of their past actions cannot be erased.
ਉਹਨਾਂ ਦੇ ਪੂਰਬਲੇ ਕਰਮਾਂ ਦੀ ਲਿਖਤਕਾਰ ਮੇਟੀ ਨਹੀਂ ਜਾ ਸਕਦੀ।
Oh, nadie puede borrar las acciones ni sus consecuencias,
Eie Apxw bIijAw Awip Kwih ]
oi apanaa beejiaa aap khaeh ||
They harvest and eat what they have planted.
ਜਿਹੜਾ ਕੁਛ ਉਹਨਾਂ ਬੀਜਿਆ ਹੈ, ਉਸ ਨੂੰ ਉਹ ਆਪੇ ਹੀ ਖਾਂਦੇ ਹਨ।
pues uno sólo cosecha lo que sembró.
jn kw rKvwlw Awip soie ]
jan kaa rakhavaalaa aap soi ||
The Lord Himself is the Protector of His humble servants.
ਉਹ ਸਾਹਿਬ ਖੁਦ ਹੀ ਆਪਣੇ ਗੋਲੇ ਦਾ ਰਾਖਾ ਹੈ।
El Señor Mismo es el Refugio de Sus Sirvientes
jn kau phuic n skis koie ]3]
jan kau pahuch na sakas koi ||3||
No one can rival the humble servant of the Lord. ||3||
ਕੋਈ ਜਣਾ ਸੁਆਮੀ ਦੇ ਗੋਲੇ ਦੀ ਬਰਾਬਰੀ ਨਹੀਂ ਕਰ ਸਕਦਾ।
y no tiene igual ni tampoco rival. (3)
pRiB dws rKy kir jqnu Awip ]
prabh dhaas rakhe kar jatan aap ||
By His own efforts, God protects His slave.
ਉਪਰਾਲਾ ਧਾਰ, ਪ੍ਰਭੂ ਆਪੇ ਹੀ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ।
El Mismo Guru protege a Sus Sirvientes,
AKMf pUrn jw ko pRqwpu ]
akha(n)dd pooran jaa ko prataap ||
God's Glory is perfect and unbroken.
ਐਸਾ ਹੈ ਸਾਹਿਬ, ਜਿਸ ਦੀ ਪ੍ਰਭਤਾ ਅਟੱਲ ਅਤੇ ਪੂਰੀ ਹੈ।
sí, reciten la Alabanza de ese Dios, Cuya Gloria es Perfecta y sin divisiones,
gux goibMd inq rsn gwie ]
gun gobi(n)dh nit rasan gai ||
So sing the Glorious Praises of the Lord of the Universe with your tongue forever.
ਸ਼੍ਰਿਸ਼ਟੀ ਦੇ ਸੁਆਮੀ ਦੀਆਂ ਸਿਫਤਾਂ, ਤੂੰ ਹਮੇਸ਼ਾਂ ਹੀ ਆਪਣੀ ਜੀਹਭਾ ਨਾਲ ਗਾਇਨ ਕਰ।
reciten entonces oh mis labios, la Alabanza del Señor y el Loto de Nanak también florecerá,
nwnku jIvY hir crx iDAwie ]4]12]
naanak jeevai har charan dhiaai ||4||12||
Nanak lives by meditating on the Feet of the Lord. ||4||12||
ਨਾਨਕ ਵਾਹਿਗੁਰੂ ਦੇ ਪੈਰਾਂ ਦਾ ਆਰਾਧਨ ਕਰਨ ਦੁਆਰਾ ਜੀਉਂਦਾ ਹੈ।
meditando en los Pies del Señor. (4-12)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
gur crx sryvq duKu gieAw ]
gur charan sarevat dhukh giaa ||
Dwelling at the Guru's Feet, pain and suffering go away.
ਗੁਰਾਂ ਦੇ ਪੈਰਾਂ ਦਾ ਸਿਮਰਨ ਕਰਨ ਦੁਆਰਾ, ਬੰਦਾ ਆਪਣੇ ਰੰਜਗਮ ਤੋਂ ਖਲਾਸੀ ਪਾ ਜਾਂਦਾ ਹੈ।
Habitando a los Pies del Guru, uno se libera de sus penas
pwrbRhim pRiB krI mieAw ]
paarabraham prabh karee miaa ||
The Supreme Lord God has shown mercy to me.
ਪ੍ਰੇਮ ਪ੍ਰਭੂ ਨੇ ਮੇਰੇ ਉਤੇ ਮਿਹਰ ਧਾਰੀ ਹੈ।
y el Dios Todopoderoso le muestra Su Compasión.
srb mnorQ pUrn kwm ]
sarab manorath pooran kaam ||
All my desires and tasks are fulfilled.
ਮੇਰੀਆਂ ਸਾਰੀਆਂ ਖਾਹਿਸ਼ਾਂ ਤੇ ਕਾਰਜ ਪੂਰੇ ਹੋ ਗਏ ਹਨ।
Él logra la Satisfacción y todas sus tareas son realizadas,
jip jIvY nwnku rwm nwm ]1]
jap jeevai naanak raam naam ||1||
Chanting the Lord's Name, Nanak lives. ||1||
ਨਾਨਕ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਕੇ ਜੀਉਂਦਾ ਹੈ।
pues Nanak vive solo si medita en el Naam, el Nombre del Señor. (1)
sw ruiq suhwvI ijqu hir iciq AwvY ]
saa rut suhaavee jit har chit aavai ||
How beautiful is that season, when the Lord fills the mind.
ਸੁੰਦਰ ਹੈ ਉਹ ਮੌਸਮ ਜਦ ਸੁਆਮੀ ਸਿਮਰਿਆ ਜਾਂਦਾ ਹੈ।
Bendita es la estación en la que Dios es elevado en la mente,
ibnu siqgur dIsY ibllWqI swkqu iPir iPir AwvY jwvY ]1] rhwau ]
bin satigur dheesai bilalaa(n)tee saakat fir fir aavai jaavai ||1|| rahaau ||
Without the True Guru, the world weeps. The faithless cynic comes and goes in reincarnation, over and over again. ||1||Pause||
ਸੱਚੇ ਗੁਰਾਂ ਦੇ ਬਗੈਰ ਦੁਨੀਆਂ ਵਿਲਕਦੀ ਵੇਖੀ ਜਾਂਦੀ ਹੈ। ਮਾਇਆ ਦਾ ਪੁਜਾਰੀ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ। ਠਹਿਰਾਉ।
sí, el mundo entero sufre sin el Guru, y los que viven en la Maya rebotan entre la vida y la muerte. (1-Pausa)