mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
jIvnw sPl jIvn suin hir jip jip sd jIvnw ]1] rhwau ]
jeevanaa safal jeevan sun har jap jap sadh jeevanaa ||1|| rahaau ||
Fruitful is the life, the life of one who hears about the Lord, and chants and meditates on Him; he lives forever. ||1||Pause||
ਜਿੰਦਗੀ, ਫਲਦਾਇਕ ਹੈ ਉਸ ਦੀ ਜਿੰਦਗੀ ਜੋ ਆਪਣੇ ਸੁਆਮੀ ਬਾਰੇ ਸੁਣਦਾ ਅਤੇ ਉਸ ਨੂੰ ਸਿਮਰਦਾ ਤੇ ਧਿਆਉਂਦਾ ਹੈ ਅਤੇ ਇਸ ਤਰ੍ਹਾਂ ਸਦਾ ਲਈ ਜੀਉਂਦਾ ਰਹਿੰਦਾ ਹੈ। ਠਹਿਰਾਉ।
Bendita y fructífera es la vida que contempla a Dios y así vive eternamente. (1-Pausa)
pIvnw ijqu mnu AwGwvY nwmu AMimRq rsu pIvnw ]1]
peevanaa jit man aaghaavai naam a(n)mirat ras peevanaa ||1||
The real drink is that which satisfies the mind; this drink is the sublime essence of the Ambrosial Naam. ||1||
ਅਸਲੀ ਪਾਨ ਕਰਨਾ ਉਹ ਹੈ ਜਿਸ ਦੁਆਰਾ ਆਤਮਾ ਰੱਜ ਜਾਂਦੀ ਹੈ ਅਤੇ ਜਿਸ ਦੇ ਰਾਹੀਂ ਇਨਸਾਨ ਸੁਰਜੀਤ ਕਰਨ ਵਾਲਾ ਨਾਮ ਦਾ ਆਬਿ-ਹਿਯਾਤ ਪੀਂਦਾ ਹੈ।
Y mira, la bebida más pura es aquélla que calma nuestra sed, y a través de la cuál uno saborea el Elixir del Nombre del Señor.(1)
Kwvnw ijqu BUK n lwgY sMqoiK sdw iqRpqIvnw ]2]
khaavanaa jit bhookh na laagai sa(n)tokh sadhaa tirapateevanaa ||2||
The real food is that which will never leave you hungry again; it will leave you contented and satisfied forever. ||2||
ਅਸਲ ਭੋਜਨ ਉਹ ਹੈ ਜਿਸ ਦੁਆਰਾ ਬੰਦੇ ਨੂੰ ਮੁੜ ਕੇ ਭੁਖ ਨਹੀਂ ਲਗਦੀ ਅਤੇ ਉਹ ਹਮੇਸ਼ਾਂ ਰੱਜਿਆਂ ਪੱਜਿਆ ਰਹਿੰਦਾ ਹੈ।
La Verdadera Comida es aquella que no nos deja con hambre y con la que uno logra vivir contento y saciado.(2)
pYnxw rKu piq prmysur iPir nwgy nhI QIvnw ]3]
painanaa rakh pat paramesur fir naage nahee theevanaa ||3||
The real clothes are those which protect your honor before the Transcendent Lord, and do not leave you naked ever again. ||3||
ਸੰਚੀ ਪੁਸ਼ਾਕ ਉਹ ਹੈ ਜਿਹੜੀ ਪ੍ਰਭੂ ਦੇ ਅੱਗੇ ਬੰਦੇ ਦੀ ਇੱਜ਼ਤ ਬਚਾਉਂਦੀ ਹੈ ਅਤੇ ਉਹ ਮੁੜ ਕੇ ਨੰਗਾ ਨਹੀਂ ਹੁੰਦਾ।
La Verdadera Ropa es aquella que protege nuestro honor ante Dios, para que ya no caminemos desnudos.(3)
Bognw mn mDy hir rsu sMqsMgiq mih lIvnw ]4]
bhoganaa man madhe har ras sa(n)tasa(n)gat meh leevanaa ||4||
The real enjoyment within the mind is to be absorbed in the sublime essence of the Lord, in the Society of the Saints. ||4||
ਅਨੰਦ ਮਾਣਨਾ ਉਹ ਹੈ ਜਿਹੜਾ ਸਾਧ ਸੰਗਤ ਅੰਦਰ ਲੀਨ ਹੋ, ਬੰਦਾ, ਸੁਆਮੀ ਦੇ ਅੰਮ੍ਰਿਤ ਨੂੰ ਪਾਨ ਕਰ ਕੇ ਆਪਣੇ ਹਿਰਦੇ ਅੰਦਰ ਮਾਣਦਾ ਹੈ।
Indulgencia es aquella en donde uno se complace con la Alabanza del Señor y lo vuelve a uno totalmente entonado con los Santos.(4)
ibnu qwgy ibnu sUeI AwnI mnu hir BgqI sMig sIvnw ]5]
bin taage bin sooiee aanee man har bhagatee sa(n)g seevanaa ||5||
Sew devotional worship to the Lord into the mind, without any needle or thread. ||5||
ਧਾਗੇ ਅਤੇ ਸੂਈ ਲਿਆਉਣ ਦੇ ਬਗ਼ੈਰ ਆਤਮਾ ਨੂੰ ਸੁਆਮੀ ਦੀ ਪ੍ਰੇਮਮਈ ਸੇਵਾ ਨਾਲ ਸੀਉਣਾ ਹੀ ਅਸਲ ਸੀਉਣਾ ਪਰੋਣਾ ਹੈ।
Sin aguja ni hilo, la mente rasgada le es rezurcida su integridad, a través de la Amorosa Adoración de Dios.(5)
mwiqAw hir rs mih rwqy iqsu bhuiV n kbhU AauKIvnw ]6]
maatiaa har ras meh raate tis bahuR na kabahoo aaukheevanaa ||6||
Imbued and intoxicated with the sublime essence of the Lord, this experience will never wear off again. ||6||
ਜੋ ਕੋਈ ਭੀ ਵਾਹਿਗੁਰੂ ਦੇ ਅੰਮ੍ਰਿਤ ਨਾਲ ਨਸ਼ੱਈ ਹੋਇਆ ਅਤੇ ਰੰਗਿਆ ਗਿਆ ਹੈ; ਉਹ ਮੁੜ ਕੇ ਕਦੇ ਭੀ ਔਖਾ ਨਹੀਂ ਹੁੰਦਾ।
Uno queda embriagado con la Esencia de Dios, de tal forma, que el Éxtasis que uno experimenta no se acaba nunca.(6)
imilE iqsu srb inDwnw pRiB ik®pwil ijsu dIvnw ]7]
milio tis sarab nidhaanaa prabh kirapaal jis dheevanaa ||7||
One is blessed with all treasures, when God, in His Mercy, gives them. ||7||
ਜਿਸ ਨੂੰ ਮਿਹਰਬਾਨ ਮਾਲਕ ਦਿੰਦਾ ਹੈ, ਉਸ ਨੂੰ ਸਾਰੇ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
Aquél que es bendecido por Dios, logra obtener los Nueve Tesoros.(7)
suKu nwnk sMqn kI syvw crx sMq Doie pIvnw ]8]3]6]
sukh naanak sa(n)tan kee sevaa charan sa(n)t dhoi peevanaa ||8||3||6||
O Nanak, service to the Saints beings peace; I drink in the wash water of the feet of the Saints. ||8||3||6||
ਸੁਖ, ਸਾਧੂਆਂ ਦੀ ਟਹਿਲ ਸੇਵਾ ਅੰਦਰ ਹੈ, ਹੇ ਨਾਨਕ! ਮੈਂ ਸਾਧੂਆਂ ਦੇ ਚਰਣਾਂ ਦਾ ਧੋਣ ਪਾਨ ਕਰਦਾ ਹਾ।
Dice Nanak, la Paz reside en el Servicio de los Santos, así entonces yo me bebo esa agua con la que lavé Sus Santos Pies.(8-3-6)
mwrU mhlw 5 Gru 8 AMjulIAw
maaroo mahalaa panjavaa ghar atthvaa a(n)juleeaa
Maaroo, Fifth Mehl, Eighth House, Anjulees ~ With Hands Cupped In Prayer:
ਮਾਰੂ ਪੰਜਵੀਂ ਪਾਤਿਸ਼ਾਹੀ ਅੰਜੁਲੀਆ।
Maru, Mejl Guru Aryan, Quinto Canal Divino, Angelis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
ijsu igRih bhuqu iqsY igRih icMqw ]
jis gireh bahut tisai gireh chi(n)taa ||
The household which is filled with abundance - that household suffers anxiety.
ਜਿਸ ਦੇ ਘਰ ਵਿੱਚ ਘਣੀ ਦੌਲਤ ਹੈ ਉਸ ਨੂੰ ਫ਼ਿਕਰ ਖਾ ਜਾਂਦਾ ਹੈ।
El que tiene más, vive perturbado por sus preocupaciones.
ijsu igRih QorI su iPrY BRmMqw ]
jis gireh thoree su firai bhrama(n)taa ||
One whose household has little, wanders around searching for more.
ਜਿਸ ਦੇ ਧਾਮ ਵਿੱਚ ਇਹ ਥੋੜੀ ਹੈ ਉਹ ਇਸ ਦੀ ਭਾਲ ਵਿੱਚ ਭਟਕਦਾ ਫਿਰਦਾ ਹੈ।
El que tiene menos, vaga en busca de más.
duhU ibvsQw qy jo mukqw soeI suhylw BwlIAY ]1]
dhuhoo bivasathaa te jo mukataa soiee suhelaa bhaaleeaai ||1||
He alone is happy and at peace, who is liberated from both conditions. ||1||
ਕੇਵਲ ਉਹ ਹੀ ਆਰਾਮ ਅੰਦਰ ਪਾਇਆ ਜਾਂਦਾ ਹੈ ਜੋ ਦੋਨਾਂ ਹਾਲਤਾ ਤੋਂ ਉਪੱਰ (ਮੁਕਤ) ਹੋਇਆ ਹੈ।
Sólo vivirá en Paz aquél que no tiene ni más ni menos. (1)
igRh rwj mih nrku audws kroDw ]
gireh raaj meh narak udhaas karodhaa ||
Householders and kings fall into hell, along with renunciates and angry men,
ਗ੍ਰਿਸਤੀ, ਪਤਿਸ਼ਾਹ, ਤਿਆਗੀ ਅਤੇ ਗੁਸੈਲੇ ਇਨਸਾਨ (ਮਾਇਆ ਵਿੱਚ ਖੱਚਤ ਹੋਣ ਕਾਰਨ) ਚੰਜ਼ਕ ਅੰਦਰ ਪੈਂਦੇ ਹਨ,
He buscado y reflexionado acerca de los Vedas muchas veces,
bhu ibiD byd pwT siB soDw ]
bahu bidh bedh paaTh sabh sodhaa ||
and all those who study and recite the Vedas in so many ways.
ਭਾਵੇਂ ਉਹ ਸਾਰਿਆਂ ਵੇਦਾਂ ਨੂੰ ਅਨੇਕਾਂ ਤਰੀਕਿਆਂ ਨਾਲ ਪੜ੍ਹਦੇ ਅਤੇ ਘੋਖਦੇ ਹੋਣ।
y esos textos declaran que apegarse al hogar lo hace a uno vivir en el sufrimiento, con enojos y tristezas,
dyhI mih jo rhY Ailpqw iqsu jn kI pUrn GwlIAY ]2]
dhehee meh jo rahai alipataa tis jan kee pooran ghaaleeaai ||2||
Perfect is the work of that humble servant, who remains unattached while in the body. ||2||
ਜੋ ਸਰੀਰ ਅੰਦਰ ਰਹਿੰਦਾ ਹੋਇਆ ਨਿਰਲੇਪ ਵਿਚਰਦਾ ਹੈ; ਮੁਕੰਮਲ ਹੈ ਉਸ ਪੁਰਸ਼ ਦੀ ਸੇਵਾ।
pero sólo vivirá en la Satisfacción aquél que, viviendo en su cuerpo, viva en el desapego.(2)
jwgq sUqw Brim ivgUqw ]
jaagat sootaa bharam vigootaa ||
The mortal sleeps, even while he is awake; he is being plundered by doubt.
ਜਾਗਦਾ ਹੋਇਆ ਭੀ ਆਦਮੀ ਅਸਲ ਵਿੱਚ ਸੁੱਤਾ ਪਿਆ ਹੈ ਅਤੇ ਸੰਦੇਹ ਅੰਦਰ ਬਰਬਾਦ ਹੋ ਗਿਆ ਹੈ।
Mira, uno es destruido por la duda, aunque parece despierto vive en sueños,
ibnu gur mukiq n hoeIAY mIqw ]
bin gur mukat na hoieeaai meetaa ||
Without the Guru, liberation is not obtained, friend.
ਗੁਰਾਂ ਦੇ ਬਗ਼ੈਰ, ਮੋਖਸ਼, ਪ੍ਰਾਪਤ ਨਹੀਂ ਹੁੰਦੀ, ਹੇ ਮਿੱਤ੍ਰ!
porque uno no es Emancipado sino por el Guru.
swDsMig qutih hau bMDn eyko eyku inhwlIAY ]3]
saadhasa(n)g tuTeh hau ba(n)dhan eko ek nihaaleeaai ||3||
In the Saadh Sangat, the Company of the Holy, the bonds of egotism are released, and one comes to behold the One and only Lord. ||3||
ਸਤਿਸੰਗਤ ਅੰਦਰ, ਹੰਕਾਰ ਕੀਆਂਬੇੜੀਆਂ ਕੱਟੀਆਂ ਜਾਂਦੀਆਂ ਹਨ ਅਤੇ ਜੀਵ ਕੇਵਲ ਇੱਕ ਸੁਆਮੀ ਨੂੰ ਹੀ ਵੇਖਦਾ ਹੈ।
Sí, asociándose con los Santos, uno es liberado de las garras del ego y así logra ver al Uno Solo.(3)
krm krY q bMDw nh krY q inMdw ]
karam karai ta ba(n)dhaa neh karai ta ni(n)dhaa ||
Doing deeds, one is placed in bondage; but if he does not act, he is slandered.
ਜੇਕਰ ਪ੍ਰਾਣੀ ਕੰਮ ਕਰੇ, ਤਦ ਉਹ ਜਕੜਿਆ ਜਾਂਦਾ ਹੈ ਅਤੇ ਜੇਕਰ ਉਹ ਨਾਂ ਕਰੇ ਤਦ ਉਸ ਦੀ ਬਦਖੋਈ ਹੁੰਦੀ ਹੈ।
Si uno actúa, se encuentra amarrado, si no, es calumniado;
moh mgn mnu ivAwipAw icMdw ]
moh magan man viaapiaa chi(n)dhaa ||
Intoxicated with emotional attachment, the mind is afflicted with anxiety.
ਸੰਸਾਰੀ ਮਮਤਾ ਨਾਲ ਮਤਵਾਲਾ ਹੋਇਆ ਹੋਇਆ ਬੰਦਾ ਚਿੰਤਾ ਨਾਲ ਦੁਖੀ ਹੁੰਦਾ ਹੈ।
uno está atado a los apegos de la mente y sus preocupaciones no lo dejan en paz.
gur pRswid suKu duKu sm jwxY Git Git rwmu ihAwlIAY ]4]
gur prasaadh sukh dhukh sam jaanai ghaT ghaT raam hiaaleeaai ||4||
One who looks alike upon pleasure and pain, by Guru's Grace, sees the Lord in each and every heart. ||4||
ਜੋ ਗੁਰਾਂ ਦੀ ਦਇਆ ਦੁਆਰਾ, ਖੁਸ਼ੀ ਅਤੇ ਗ਼ਮੀ ਨੂੰ ਇਕ ਸਮਾਨ ਜਾਣਦਾ ਹੈ, ਉਹ ਸਾਰਿਆਂ ਦਿਲਾਂ ਅੰਦਰ ਸੁਆਮੀ ਨੂੰ ਦੇਖਦਾ ਹੈ।
Si por la Gracia del Guru uno ve al placer y al dolor de la misma forma, entonces ve a Dios dentro de cada corazón.(4)
sMswrY mih shsw ibAwpY ]
sa(n)saarai meh sahasaa biaapai ||
Within the world, one is afflicted by skepticism;
ਜਗਤ ਅੰਦਰ ਪ੍ਰਾਣੀ ਭਰਮ ਵਿੱਚ ਗ਼ਲਤਾਨ ਹੋ ਜਾਂਦਾ ਹੈ,
En el mundo uno vive afligido por la duda,
AkQ kQw Agocr nhI jwpY ]
akath kathaa agochar nahee jaapai ||
he does not know the imperceptible Unspoken Speech of the Lord.
ਅਤੇ ਅਗਾਂਧ ਸੁਆਮੀ ਨੂੰ ਅਨੁਭਵ ਨਹੀਂ ਕਰਦਾ, ਅਕਹਿ ਹੈ ਜਿਸ ਦੀ ਕਥਾ ਵਾਰਤਾ।
sin poder escuchar el Sonido Impronunciable, el Evangelio Imperceptible de Dios.
ijsih buJwey soeI bUJY Ehu bwlk vwgI pwlIAY ]5]
jiseh bujhaae soiee boojhai oh baalak vaagee paaleeaai ||5||
He alone understands, whom the Lord inspires to understand. The Lord cherishes him as His child. ||5||
ਜਿਸ ਨੂੰ ਸਾਹਿਬ ਦਰਸਾਉਂਦਾ ਹੈ, ਉਹੀ ਉਸ ਨੂੰ ਸਮਝਦਾ ਹੈ। ਉਸ ਨੂੰ ਸਾਹਿਬ ਆਪਣੇ ਬੱਚੇ ਦੀ ਤਰ੍ਹਾਂ ਪਾਲਦਾ-ਪੋਸਦਾ ਹੈ।
Sí, a quien sea que Dios le permite tomar Conciencia de Su Evangelio, a ese ser Dios lo sostiene como a Su Hijo.(5)
Coif bhY qau CUtY nwhI ]
chhodd bahai tau chhooTai naahee ||
He may try to abandon Maya, but he is not released.
ਜੇਕਰ ਇਨਸਾਨ ਮਾਇਆ ਨੂੰ ਤਿਆਗਦਾ ਹੈ, ਤਦ ਉਹ ਇਸ ਨੂੰ ਤਿਆਗ ਨਹੀਂ ਸਕਦਾ।
Si uno quiere abandonar este mundo, no lo abandona
jau sMcY qau Bau mn mwhI ]
jau sa(n)chai tau bhau man maahee ||
If he collects things, then his mind is afraid of losing them.
ਜੇਕਰ ਉਹ ਇਸ ਨੂੰ ਜਮ੍ਹਾ ਕਰਦਾ ਹੈ ਤਾਂ ਇਸ ਦੇ ਚਲੇ ਜਾਣ ਦਾ ਡਰ ਉਸ ਦੇ ਚਿੱਤ ਨੂੰ ਖਾਂਦਾ ਹੈ।
y si uno aprecia los tesoros de este mundo, entonces vive en el miedo de perderlo.
ies hI mih ijs kI piq rwKY iqsu swDU cauru FwlIAY ]6]
eis hee meh jis kee pat raakhai tis saadhoo chaur ddaaleeaai ||6||
I wave the fly-brush over that holy person, whose honor is protected in the midst of Maya. ||6||
ਇਸ ਮਾਇਆ ਅੰਦਰ ਜਿਸ ਦੀ ਇਜ਼ੱਤ ਆਬਰੂ ਸਾਹਿਬ ਰਖਦਾ ਹੈ, ਉਹ ਹੀ ਸੰਤ ਹੈ ਅਤੇ ਐਹੋ ਜੇਹੇ ਸੰਤ ਦੇ ਸਿਰ ਤੇ ਮੈਂ ਚੌਰ ਕਰਦਾ ਹਾਂ।
Pero aquél a quien el Señor le protege su honor en medio de la Maya, es un Santo, y yo me postro en obediencia ante él.(6)
jo sUrw iqs hI hoie mrxw ]
jo sooraa tis hee hoi maranaa ||
He alone is a warrior hero, who remains dead to the world.
ਕੇਵਲ ਉਹ ਹੀ ਯੋਧਾ ਹੈ ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ।
Sólo es un héroe aquél que muere para su ego, y aquél que le huye a la batalla de la vida, vaga de vientre en vientre.
jo BwgY iqsu jonI iPrxw ]
jo bhaagai tis jonee firanaa ||
One who runs away will wander in reincarnation.
ਜਿਹੜਾ ਭੱਜ ਜਾਂਦਾ ਹੈ, ਉਹ ਜੂਨੀਆਂ ਅੰਦਰ ਭਟਕਦਾ ਹੈ।
Uno se debe someter a lo que viene de Dios, con toda gracia,
jo vrqwey soeI Bl mwnY buiJ hukmY durmiq jwlIAY ]7]
jo varataae soiee bhal maanai bujh hukamai dhuramat jaaleeaai ||7||
Whatever happens, accept that as good. Realize the Hukam of His Command, and your evil-mindedness will be burnt away. ||7||
ਜਿਹੜਾ ਕੁਛ ਸਾਈਂ ਕਰਦਾ ਹੈ, ਛੂੰ ਉਸ ਨੂੰ ਚੰਗਾ ਕਰਦੇ ਕਬੂਲ ਕਰ ਤੇ ਉਸ ਦੀ ਰਜ਼ਾ ਨੂੰ ਅਨੁਭਵ ਕਰ ਤੂੰ ਆਪਣੀ ਖੋਟੀ ਅਕਲ ਨੂੰ ਸਾੜ ਸੁੱਟ।
y conociendo su Voluntad, quemar y purificar su ser de todas sus faltas.(7)
ijqu ijqu lwvih iqqu iqqu lgnw ]
jit jit laaveh tit tit laganaa ||
Whatever He links us to, to that we are linked.
ਜਿਥੇ ਕਿਤੇ ਤੂੰ ਬੰਦੇ ਨੂੰ ਜੋੜਦਾ ਹੈਂ, ਉਣੇ ਹੀ ਉਹ ਜੁੜ ਜਾਂਦਾ ਹੈ।
Quien sea que esté apegado a Dios, déjalo que continúe con ese apego,
kir kir vyKY Apxy jcnw ]
kar kar vekhai apane jachanaa ||
He acts, and does, and watches over His Creation.
ਰਚਨਾ ਨੂੰ ਰਚ ਕੇ ਰਚਨਹਾਰ ਆਪਣੇ ਯਾਚਕਾਂ ਨੂੰ ਵੇਖਦਾ ਹੈ।
pues Dios hace lo que está en Su Placer.
nwnk ky pUrn suKdwqy qU dyih q nwmu smwlIAY ]8]1]7]
naanak ke pooran sukhadhaate too dheh ta naam samaaleeaai ||8||1||7||
You are the Giver of peace, the Perfect Lord of Nanak; as You grant Your blessings, I dwell upon Your Name. ||8||1||7||
ਤੂੰ ਨਾਨਕ ਦਾ ਖ਼ੁਸ਼ੀ-ਬਖ਼ਸ਼ਣਹਾਰ ਮੁਕੰਮਲ ਮਾਲਕ ਹੈਂ। ਜੇ ਤੂੰ ਐਕੁਰ ਬਖ਼ਸ਼ਸ਼ ਕਰੇ, ਕੇਵਲ ਤਦ ਹੀ ਮੈਂ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ।
Dice Nanak, oh Dios Perfecto y de Éxtasis, si me otorgas Tu Bendición, voy a alabar sólo Tu Nombre.(8-1-7)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
ibrKY hyiT siB jMq iekTy ]
birakhai heTh sabh ja(n)t ikaThe ||
Beneath the tree, all beings have gathered.
ਸੰਸਾਰ ਦੇ ਦਰਖਤ ਦੇ ਹੇਠਾਂ, ਸਾਰੇ ਜੀਵ ਇਕੱਠੇ ਹੋਏ ਹੋਏ ਹਨ।
Debajo del árbol del mundo, los hombres se han reunido y mientras unos hablan dulcemente,
ieik qqy ieik bolin imTy ]
eik tate ik bolan miThe ||
Some are hot-headed, and some speak very sweetly.
ਕਈ ਤੇਜ਼-ਤਬੀਅਤ ਹਨ ਤੇ ਕਈ ਮਿੱਠਾ ਬੋਲਦੇ ਹਨ।
otros no tienen más que palabras agrias y malsanas que ofrecer.
Asqu audoqu BieAw auiT cly ijau ijau AauD ivhwxIAw ]1]
asat udhot bhiaa uTh chale jiau jiau aaudh vihaaneeaa ||1||
Sunset has come, and they rise up and depart; their days have run their course and expired. ||1||
ਜਦ ਛਿਪਿਆ ਹੋਇਆ ਸੂਰਜ ਚੜ੍ਹ ਪੈਂਦਾ ਹੈ, ਉਹ ਖੜ੍ਹੇ ਹੋ ਟੁਰ ਜਾਂਦੇ ਹਨ, ਜਦੋਂ ਕਿ ਊਨ੍ਹਾਂ ਦੀ ਉਮਰ ਮੁੱਕ ਜਾਂਦੀ ਹੈ।
Pero cuando el sol se levanta de su sueño, todos marchan como si no les quedaran más días.(1)
pwp krydV srpr muTy ]
paap karedhaR sarapar muThe ||
Those who committed sins are sure to be ruined.
ਜੋ ਗੁਨਾਹ ਕਰਦੇ ਹਨ ਉਹ ਨਿਸਚਿਤ ਹੀ ਲੁੱਟੇ ਪੁੱਟੇ ਜਾਂਦੇ ਹਨ।
Escucha, los malhechores son destruidos, y Azrael, el ángel de la muerte, los agarra y los destruye a todos.
AjrweIil PVy PiV kuTy ]
ajaraieel faRe faR kuThe ||
Azraa-eel, the Angel of Death, seizes and tortures them.
ਅਜ਼ਰਾਈਲ, ਮੌਤ ਦਾ ਫ਼ਰੇਸ਼ਤਾ, ਓਨਾਂ ਨੂੰ ਪਕੜ ਲੈਂਦਾ ਹੈ ਅਤੇ ਤਸੀਹੇ ਦੇ, ਕੁਹ ਸੁਟੱਦਾ ਹੈ।
Son conducidos a la misma oscuridad de su conciencia por el Señor Creador