rwgu mlwr caupdy mhlw 1 Gru 1
raag malaar chaupadhe mahalaa pehilaa ghar pehilaa
Raag Malaar, Chau-Padhay, First Mehl, First House:
ਰਾਗ ਮਲਾਰ ਚਉਪਦੇ। ਪਹਿਲੀ ਪਾਤਿਸ਼ਾਹੀ।
Rag Malhar, Chau-Padas, Mejl. Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu mlwr caupdy mhlw 1 Gru 1
raag malaar chaupadhe mahalaa pehilaa ghar pehilaa
Raag Malaar, Chau-Padhay, First Mehl, First House:
ਰਾਗ ਮਲਾਰ ਚਉਪਦੇ। ਪਹਿਲੀ ਪਾਤਿਸ਼ਾਹੀ।
Rag Malhar, Chau-Padas, Mejl. Guru Nanak, Primer Canal Divino.
<> siq nwmu krqw purKu inrBau inrvYru Akwl mUriq AjUnI sYBM gur pRswid ]
ikOankaar sat naam karataa purakh nirabhau niravair akaal moorat ajoonee saibha(n) gur prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਹੈ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ ਅਜਨਮਾ ਅਤੇ ਸਵੈ-ਪ੍ਰਾਕਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Por la Gracia del Ser Supremo, el Eterno, el Todo Prevaleciente, Purusha, el Creador, Sin Miedo, Sin Enojo, el Ser más allá del Tiempo, no Encarnado, Auto Existente, el Iluminador.
Kwxw pIxw hsxw sauxw ivsir gieAw hY mrxw ]
khaanaa peenaa hasanaa saunaa visar giaa hai maranaa ||
Eating, drinking, laughing and sleeping, the mortal forgets about dying.
ਖਾਣ, ਪੀਣ, ਹੱਸਣ ਅਤੇ ਸੌਣ ਅੰਦਰ ਇਨਸਾਨ ਮੌਤ ਨੂੰ ਭੁਲਾ ਦਿੰਦਾ ਹੈ।
Uno come, bebe, se casa y duerme sin acordarse de la muerte.
Ksmu ivswir KuAwrI kInI iDRgu jIvxu nhI rhxw ]1]
khasam visaar khuaaree keenee dhirag jeevan nahee rahanaa ||1||
Forgetting his Lord and Master, the mortal is ruined, and his life is cursed. He cannot remain forever. ||1||
ਆਪਣੇ ਸਾਹਿਬ ਨੂੰ ਭੁਲਾ, ਪ੍ਰਾਣੀ ਨੇ ਆਪਣੇ ਆਪ ਨੂੰ ਤਬਾਹ ਕਰਕੇ ਆਪਣੀ ਜਿੰਦਗੀ ਨੂੰ ਫਿਟਕਾਰਯੋਗ ਬਣਾ ਲਿਆ ਹੈ। ਉਸਨੇ ਏਥੇ ਠਹਿਰਨਾ ਨਹੀਂ।
Pero abandonando al Señor y Maestro, la corta vida de uno es desperdiciada en vano. (1)
pRwxI eyko nwmu iDAwvhu ]
praanee eko naam dhiaavahu ||
O mortal, meditate on the One Lord.
ਹੇ ਫਾਨੀ ਬੰਦੇ! ਤੂੰ ਇਕ ਸਾਹਿਬ ਦੇ ਨਾਮ ਦਾ ਹੀ ਸਿਮਰਨ ਕਰ।
Oh ser humano, habita en el Nombre de tu Único Dios,
ApnI piq syqI Gir jwvhu ]1] rhwau ]
apanee pat setee ghar jaavahu ||1|| rahaau ||
You shall go to your true home with honor. ||1 Pause||
ਇਸ ਤਰ੍ਹਾਂ ਤੂੰ ਇਜ਼ਤ ਨਾਲ ਆਪਣੇ ਧਾਮ ਨੂੰ ਜਾਵੇਗਾ। ਠਹਿਰਾਉ।
para que puedas regresar a tu Hogar con Honor y Gloria. (1-Pausa)
quDno syvih quJu ikAw dyvih mWgih lyvih rhih nhI ]
tudhano seveh tujh kiaa dheveh maa(n)geh leveh raheh nahee ||
Those who serve You - what can they give You? They beg for and receive what cannot remain.
ਜੋ ਤੇਰੀ ਘਾਲ ਕਮਾਉਂਦੇ ਹਨ, ਉਹ ਤੈਨੂੰ ਕੀ ਦਿੰਦੇ ਹਨ। ਉਹ ਸਗੋ ਤੇਰੇ ਕੋਲੋ ਮੰਗਕੇ ਲੈਂਦੇ ਹਨ ਅਤੇ ਮੰਗਣ ਤੋਂ ਰੁਕਦੇ ਨਹੀਂ।
El que Te sirve, oh Dios, no Te da nada, pues en realidad es el tomador,
qU dwqw jIAw sBnw kw jIAw AMdir jIau quhI ]2]
too dhaataa jeeaa sabhanaa kaa jeeaa a(n)dhar jeeau tuhee ||2||
You are the Great Giver of all souls; You are the Life within all living beings. ||2||
ਤੂੰ ਸਾਰਿਆਂ ਜੀਵਾਂ ਦਾ ਦਾਤਾਰ ਹੈਂ, ਤੂੰ ਉਹਨਾਂ ਜੀਵਾਂ ਦੇ ਅੰਦਰ ਦੀ ਜਿੰਦ-ਜਾਨ ਹੈਂ।
el buscador, sólo Tú eres el Dador, sí, el Principio de Vida dentro de toda vida. (2)
gurmuiK iDAwvih is AMimRqu pwvih syeI sUcy hohI ]
gurmukh dhiaaveh s a(n)mrit paaveh seiee sooche hohee ||
The Gurmukhs meditate, and receive the Ambrosial Nectar; thus they become pure.
ਰੱਬ ਨੂੰ ਜਾਣਨ ਵਾਲੇ ਜੀਵ ਰੱਬ ਨੂੰ ਸਿਮਰਦੇ ਹਨ, ਉਹ ਸੁਧਾਰਸ ਪਾ ਲੈਂਦੇ ਹਨ ਅਤੇ ਕੇਵਲ ਉਹ ਹੀ ਪਵਿੱਤ੍ਰ ਹੁੰਦੇ ਹਨ।
Ellos, los Seres Concientes en Dios, quienes Te contemplan, son bendecidos con Tu Néctar y son purificados.
Aihinis nwmu jphu ry pRwxI mYly hCy hohI ]3]
ahinis naam japahu re praanee maile hachhe hohee ||3||
Day and night, chant the Naam, the Name of the Lord, O mortal. It makes the filthy immacuate. ||3||
ਦਿਨ ਤੇ ਰੈਣ ਤੂੰ ਆਪਣੇ ਸਾਈਂ ਨੂੰ ਯਾਦ ਕਰ, ਹੇ ਫਾਨੀ ਬੰਦੇ! ਇਸ ਦੇ ਰਾਹੀਂ ਗੰਦੇ ਮੰਦੇ, ਪਵਿੱਤਰ ਪਾਵਨ ਹੋ ਜਾਂਦੇ ਹਨ।
Habiten siempre en el Nombre del Señor, oh seres humanos, para que sean liberados de sus impurezas. (3)
jyhI ruiq kwieAw suKu qyhw qyho jyhI dyhI ]
jehee rut kaiaa sukh tehaa teho jehee dhehee ||
As is the season, so is the comfort of the body, and so is the body itself.
ਜੇਹਾ ਜੇਹਾ ਮੋਸਮ ਹੁੰਦਾ ਹੈ, ਉਹੋ ਜੇਹਾ ਹੀ ਆਰਾਮ ਸਰੀਰ ਨੂੰ ਹੁੰਦਾ ਹੈ ਅਤੇ ਉਹੋ ਜੇਹਾ ਹੀ ਸਰੀਰ ਖੁਦ ਹੁੰਦਾ ਹੈ।
Así como es la estación, así el cuerpo la disfruta y se funde en el mismo espíritu de la estación.
nwnk ruiq suhwvI sweI ibnu nwvY ruiq kyhI ]4]1]
naanak rut suhaavee saiee bin naavai rut kehee ||4||1||
O Nanak, that season is beautiful; without the Name, what season is it? ||4||1||
ਨਾਨਕ ਸੁੰਦਰ ਹੈ ਉਹ ਮੋਸਮ, ਜਿਸ ਵਿੱਚ ਸਾਹਿਬ ਸਿਮਰਿਆ ਜਾਂਦਾ ਹੈ। ਸਾਹਿਬ ਦੇ ਨਾਮ ਦੇ ਬਗੈਰ ਕੋਈ ਮੌਸਮ ਕੀ ਹੈ?
Siéntete entonces bendecido en la Estación del Nombre del Señor, pues, ¿puede algo germinar -aún estando en primavera- sin haberse sembrado la semilla? (4-1)
mlwr mhlw 1 ]
malaar mahalaa pehilaa ||
Malaar, First Mehl:
ਮਲਾਰ ਪਹਿਲੀ ਪਾਤਿਸ਼ਾਹੀ।
Malhar, Mejl Guru Nanak, Primer Canal Divino.
krau ibnau gur Apny pRIqm hir vru Awix imlwvY ]
karau binau gur apane preetam har var aan milaavai ||
I offer prayers to my Beloved Guru, that He may unite me with my Husband Lord.
ਮੈਂ ਆਪਣੇ ਪਿਆਰੇ ਗੁਰਾਂ ਅਗੇ ਪ੍ਰਾਰਥਨਾ ਕਰਦਾ ਹਾਂ, ਕਿ ਉਹ ਮੈਨੂੰ ਮੇਰੇ ਕੰਤ ਵਾਹਿਗੁਰੂ ਨਾਲ ਮਿਲਾ ਦੇਣ।
Le rezo a mi Guru, a mi Amor, que me guíe hasta mi Esposo.
suix Gn Gor sIqlu mnu morw lwl rqI gux gwvY ]1]
sun ghan ghor seetal man moraa laal ratee gun gaavai ||1||
I hear the thunder in the clouds, and my mind is cooled and soothed; imbued with the Love of my Dear Beloved, I sing His Glorious Praises. ||1||
ਬੱਦਲਾਂ ਦੀ ਗਰਜ ਨੂੰ ਸੁਣ ਕੇ, ਮੇਰਾ ਚਿੱਤ ਠੰਡਾ-ਠਾਰ ਹੋ ਗਿਆ ਹੈ ਅਤੇ ਆਪਣੇ ਪਿਆਰੇ ਦੇ ਪਿਆਰ ਨਾਲ ਰੰਗੀਜ ਮੈਂ ਉਸ ਦੀ ਮਹਿਮਾ ਗਾਇਨ ਕਰਦੀ ਹਾਂ।
Sí, cuando veo las nubes de Gracia relampaguear, el pavo real de mi mente danza, e imbuido en Su Amor, grazna Su Alabanza. (1)
brsu Gnw myrw mnu BInw ]
baras ghanaa meraa man bheenaa ||
The rain pours down, and my mind is drenched with His Love.
ਵਰ੍ਹ ਪਓ, ਹੇ ਬੱਦਲੋ! ਤਾਂ ਜੋ ਮੇਰੀ ਜਿੰਦੜੀ ਆਪਣੇ ਪਤੀ ਦੀ ਪਿਰਹੜੀ ਨਾਲ ਭਿਜ ਜਾਵੇ।
Desparrámense ya, oh nubes, para que mi Alma se empape
AMimRq bUMd suhwnI hIArY guir mohI mnu hir ris lInw ]1] rhwau ]
a(n)mirat boo(n)dh suhaanee heearai gur mohee man har ras leenaa ||1|| rahaau ||
The drop of Ambrosial Nectar pleases my heart; the Guru has fascinated my mind, which is drenched in the sublime essence of the Lord. ||1||Pause||
ਆਬਿ-ਇਸਾਤ ਦੀ ਕਣੀ, ਮੇਰੇ ਹਿਰਦੇ ਨੂੰ ਚੰਗੀ ਲਗਦੀ ਹੈ। ਗੁਰਾਂ ਨੇ ਮੇਰੀ ਆਤਮਾ ਨੂੰ ਫਰੇਫਤਾ ਕਰ ਲਿਆ ਹੈ ਅਤੇ ਇਹ ਹੁਣ ਵਾਹਿਗੁਰੂ ਦੇ ਅੰਮ੍ਰਿਤ ਵਿੱਚ ਸਮਾ ਗਈ ਹੈ। ਠਹਿਰਾਉ।
y el Néctar descienda y se pose en mi corazón, y embrujado por el Guru, quede intoxicado con el Sabor de Dios. (1-Pausa)
shij suKI vr kwmix ipAwrI ijsu gur bcnI mnu mwinAw ]
sahaj sukhee var kaaman piaaree jis gur bachanee man maaniaa ||
With intuitive peace and poise, the soul-bride is loved by her Husband Lord; her mind is pleased and appeased by the Guru's Teachings.
ਉਹ ਪਤਨੀ ਜਿਸ ਦਾ ਚਿੱਤ ਗੁਰਾਂ ਦੀ ਬਾਣੀ ਨਾਲ ਪਰਸੰਨ ਹੋ ਗਿਆ ਹੈ, ਆਪਣੇ ਮਾਲਕ ਨੂੰ ਮਿੱਠੀ ਲਗਦੀ ਹੈ ਤੇ ਅਡੋਲਤਾ ਦੇ ਆਰਾਮ ਨੂੰ ਮਾਣਦੀ ਹੈ।
Aquélla que es la Bienamada del Maestro, disfruta de la Paz del Equilibrio,
hir vir nwir BeI sohwgix min qin pRymu suKwinAw ]2]
har var naar bhiee sohaagan man tan prem sukhaaniaa ||2||
She is the happy soul-bride of her Husband Lord; her mind and body are filled with joy by His Love. ||2||
ਆਪਣੇ ਵਾਹਿਗੁਰੂ ਕੰਤ ਦੀ ਐਸੀ ਪਤਨੀ ਵੀ ਸਥਿਰ ਹੋ ਜਾਂਦੀ ਹੈ ਤੇ ਉਸ ਦੇ ਦਿਲ ਤੇ ਦੇਹਿ ਨੂੰ ਆਪਣੇ ਸੁਆਮੀ ਦਾ ਪਿਆਰ ਚੰਗਾ ਲਗਦਾ ਹੈ।
sí, quien tiene una mente que está complacida con la Palabra del Guru, ama a Su Amor, en cuerpo y Alma y se convierte en la Novia Eterna de Dios. (2)
Avgx iqAwig BeI bYrwgin AsiQru vru sohwgu hrI ]
avagan tiaag bhiee bairaagan asathir var sohaag haree ||
Discarding her demerits, she becomes detached; with the Lord as her Husband, her marriage is eternal.
ਬਦੀਆਂ ਨੂੰ ਛੱਡ ਕੇ ਉਹ ਉਪਰਾਮ ਹੋ ਜਾਂਦੀ ਹੈ ਅਤੇ ਹਰੀ ਨੂੰ ਆਪਣੇ ਪਤੀ ਵਜੋ ਪਾ, ਉਸ ਦਾ ਵਿਆਹੁਤਾ ਜੀਵਨ ਮੁਸਤਕਿਲ ਹੋ ਜਾਂਦਾ ਹੈ।
Ella abandona sus deméritos y se desapega de lo mundano, entonada en Su Señor Eterno y Maestro.
sogu ivjogu iqsu kdy n ivAwpY hir pRiB ApxI ikrpw krI ]3]
sog vijog tis kadhe na viaapai har prabh apanee kirapaa karee ||3||
She never suffers separation or sorrow; her Lord God showers her with His Grace. ||3||
ਸੁਆਮੀ ਵਾਹਿਗੁਰੂ ਉਸ ਉਤੇ ਆਪਣੀ ਮਿਹਰ ਧਾਰਦਾ ਹੈ ਅਤੇ ਉਸ ਨੂੰ ਅਫਸੋਸ ਤੇ ਵਿਛੋੜਾ ਕਦਾਚਿਤ ਨਹੀਂ ਵਿਆਪਣੇ।
Ella no es atacada por la tristeza o el sentido de separación nunca más, tal es la Misericordia de Dios sobre ella. (3)
Awvx jwxu nhI mnu inhclu pUry gur kI Et ghI ]
aavan jaan nahee man nihachal poore gur kee oT gahee ||
Her mind is steady and stable; she does not come and go in reincarnation.
ਉਹ ਪੂਰਨ ਗੁਰਾਂ ਦੀ ਪਨਾਹ ਪਕੜ ਲੈਂਦੀ ਹੈ। ਉਸ ਦਾ ਮਨੂਆ ਅਹਿੱਲ ਹੋ ਜਾਂਦਾ ਹੈ ਅਤੇ ਉਹ ਆਉਂਦੀ ਜਾਂਦੀ ਨਹੀਂ।
Ella ya no regresa ni se va, su mente se vuelve inamovible, aferrándose al Refugio del Guru Perfecto.
nwnk rwm nwmu jip gurmuiK Dnu sohwgix scu shI ]4]2]
naanak raam naam jap gurmukh dhan sohaagan sach sahee ||4||2||
She takes the Shelter of the Perfect Guru. O Nanak, as Gurmukh, chant the Naam; you shall be accepted as the true soul-bride of the Lord. ||4||2||
ਹੇ ਨਾਨਕ ਗੁਰਾਂ ਦੀ ਦਇਆ ਦੁਆਰਾ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਤਾਂ ਜੋ ਤੂੰ ਸੱਚੇ ਸਾਈਂ ਦੀ ਅਸਲੀ ਮੁਬਾਰਕ ਪਤਨੀ ਪ੍ਰਵਾਨ ਹੋ ਜਾਵੇ।
Dice Nanak, habita en el Nombre del Señor, por la Gracia del Guru, para que seas aceptada como la Novia Bendecida de tu Dios. (4-2)
mlwr mhlw 1 ]
malaar mahalaa pehilaa ||
Malaar, First Mehl:
ਮਲਾਰ ਪਹਿਲੀ ਪਾਤਿਸ਼ਾਹੀ।
Malhar, Mejl Guru Nanak, Primer Canal Divino.
swcI suriq nwim nhI iqRpqy haumY krq gvwieAw ]
saachee surat naam nahee tirapate haumai karat gavaiaa ||
They pretend to understand the Truth, but they are not satisfied by the Naam; they waste their lives in egotism.
ਜਿਨ੍ਹਾਂ ਦੇ ਪੱਲੇ ਸੱਚੀ ਸਮਝ ਨਹੀਂ ਤੇ ਨਾਮ ਨਾਲ ਸੰਤੁਸ਼ਟ ਨਹੀਂ ਹੋਈ, ਉਹ ਹੰਕਾਰ ਕਰਦੇ ਹੋਏ ਆਪਣਾ ਜੀਵਨ ਗੁਆ ਲੈਂਦੇ ਹਨ।
Cuando la mente de uno está impura, no es confortada por el Nombre, y el ego nos hace desperdiciar la vida impunemente.