BweI ry Avru nwhI mY Qwau ]
bhaiee re avar naahee mai thaau ||
O Siblings of Destiny, I have no other place to go.
ਹੇ ਵੀਰ! ਮੇਰਾ ਹੋਰ ਕੋਈ ਟਿਕਾਣਾ ਨਹੀਂ।
Oh Hermanos del Destino, no tengo otro lugar a donde ir,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
BweI ry Avru nwhI mY Qwau ]
bhaiee re avar naahee mai thaau ||
O Siblings of Destiny, I have no other place to go.
ਹੇ ਵੀਰ! ਮੇਰਾ ਹੋਰ ਕੋਈ ਟਿਕਾਣਾ ਨਹੀਂ।
Oh Hermanos del Destino, no tengo otro lugar a donde ir,
mY Dnu nwmu inDwnu hY guir dIAw bil jwau ]1] rhwau ]
mai dhan naam nidhaan hai gur dheeaa bal jaau ||1|| rahaau ||
The Guru has given me the Treasure of the Wealth of the Naam; I am a sacrifice to Him. ||1||Pause||
ਗੁਰਾਂ ਨੇ ਮੈਨੂੰ ਹਰੀ ਨਾਮ ਦੀ ਦੌਲਤ ਦਾ ਖ਼ਜ਼ਾਨਾ ਦਿੱਤਾ ਹੈ, ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ। ਠਹਿਰਾਉ।
mi Única Riqueza es el Nombre del Señor, que recibí del Guru, al que le he ofrecido mi vida en sacrificio.(1-Pausa)
gurmiq piq swbwis iqsu iqs kY sMig imlwau ]
gurmat pat saabaas tis tis kai sa(n)g milaau ||
The Guru's Teachings bring honor. Blessed is He-may I meet and be with Him!
ਗੁਰਾਂ ਦੇ ਉਪਦੇਸ਼ ਦੁਆਰਾ ਇਜ਼ਤ ਪਰਾਪਤ ਹੁੰਦੀ ਹੈ। ਆਫਰੀਨ ਹੈ ਉਨ੍ਹਾਂ (ਗੁਰੂ ਜੀ) ਨੂੰ, ਰੱਬ ਕਰੇ ਮੇਰਾ ਉਨ੍ਹਾਂ ਨਾਲ ਮੇਲ-ਮਿਲਾਪ ਹੋਵੇ।
A través de la Sabiduría del Guru viene el Honor; bendito es el Guru. Él es a Quien añoro encontrar.
iqsu ibnu GVI n jIvaU ibnu nwvY mir jwau ]
tis bin ghaRee na jeevuoo bin naavai mar jaau ||
Without Him, I cannot live, even for a moment. Without His Name, I die.
ਉਸ ਦੇ ਬਾਝੋਂ ਮੈਂ ਇਕ ਮੁਹਤ ਭਰ ਲਈ ਭੀ ਜੀਉਂਦਾ ਨਹੀਂ ਰਹਿ ਸਕਦਾ। ਉਸ ਦੇ ਨਾਮ ਦੇ ਬਗੈਰ ਮੈਂ ਮਰ ਜਾਂਦਾ ਹਾਂ।
Sin Él, no podría vivir ni un momento; sin el Nombre de Dios muero.
mY AMDuly nwmu n vIsrY tyk itkI Gir jwau ]2]
mai a(n)dhule naam na veesarai Tek Tikee ghar jaau ||2||
I am blind-may I never forget the Naam! Under His Protection, I shall reach my true home. ||2||
ਮੈਂ ਅੰਨ੍ਹੇ ਨੂੰ ਵਾਹਿਗੁਰੂ ਦਾ ਨਾਮ ਨਾਂ ਭੁੱਲੇ। ਉਸ ਦੀ ਪਲਾਹ ਤਾਬੇ ਰਹਿ ਕੇ ਮੈਂ ਆਪਣੇ ਗ੍ਰਹਿ ਪੁਜ ਜਾਵਾਂਗਾ।
Que no me olvide del Nombre del Señor. Para mí, que estoy ciego, es la única guía para llegar a mi hogar. (2)
gurU ijnw kw AMDulw cyly nwhI Twau ]
guroo jinaa kaa a(n)dhulaa chele naahee Thaau ||
Those chaylaas, those devotees, whose spiritual teacher is blind, shall not find their place of rest.
ਜਿਨ੍ਹਾਂ ਦਾ ਧਾਰਮਕ ਆਗੂ ਅੰਨ੍ਹਾ ਹੈ, ਉਨ੍ਹਾਂ ਮੁਰੀਦਾ ਨੂੰ ਕੋਈ ਥਾਂ ਨਹੀਂ ਮਿਲਦੀ।
Los que tienen un guru ciego, ¿qué tipo de guía pueden obtener de él?
ibnu siqgur nwau n pweIAY ibnu nwvY ikAw suAwau ]
bin satigur naau na paieeaai bin naavai kiaa suaau ||
Without the True Guru, the Name is not obtained. Without the Name, what is the use of it all?
ਸੱਚੇ ਗੁਰਾਂ ਦੇ ਬਾਝੋਂ ਸਾਹਿਬ ਦਾ ਨਾਮ ਪਰਾਪਤ ਨਹੀਂ ਹੁੰਦਾ। ਨਾਮ ਦੇ ਬਗੈਰ ਮਨੁੱਖੀ ਜੀਵਨ ਦਾ ਕੀ ਮਨੋਰਥ ਹੈ?
Sin el Guru Verdadero, uno no recibe el Nombre del Señor y de qué sirve la vida sin el Nombre del Señor.
Awie gieAw pCuqwvxw ijau suM\Y Gir kwau ]3]
aai giaa pachhutaavanaa jiau su(n)n(j)ai ghar kaau ||3||
People come and go, regretting and repenting, like crows in a deserted house. ||3||
ਉਜਾੜ ਗ੍ਰਹਿ ਵਿੱਚ ਕਾਂ ਦੇ ਫੇਰਾ ਪਾਉਣ ਦੀ ਤਰ੍ਹਾਂ ਬੰਦਾ ਆਪਣੇ ਆਉਣ ਤੇ ਜਾਣ ਉਤੇ ਅਫਸੋਸ ਕਰਦਾ ਹੈ।
Uno se arrepiente de las idas y venidas, como el cuervo que visita casas vacías. (3)
ibnu nwvY duKu dyhurI ijau klr kI BIiq ]
bin naavai dhukh dhehuree jiau kalar kee bheet ||
Without the Name, the body suffers in pain; it crumbles like a wall of sand.
ਨਾਮ ਦੇ ਬਗੈਰ ਸਰੀਰ ਸ਼ੇਰੇ ਵਾਲੀ ਕੰਧ ਵਾਗੂ ਕਸ਼ਟ ਉਠਾਉਂਦਾ ਹੈ।
Sin el Nombre del Señor, el cuerpo se revuelca en el dolor, se torna en una pared de arena.
qb lgu mhlu n pweIAY jb lgu swcu n cIiq ]
tab lag mahal na paieeaai jab lag saach na cheet ||
As long as Truth does not enter into the consciousness, the Mansion of the Lord's Presence is not found.
ਜਦ ਤਾਂਈ ਸੱਚ ਬੰਦੇ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ ਉਦੋਂ ਤਾਈਂ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ।
No llegaremos al Palacio del Señor hasta que nuestra mente consciente acepte la Verdad del Señor.
sbid rpY Gru pweIAY inrbwxI pdu nIiq ]4]
sabadh rapai ghar paieeaai nirabaanee padh neet ||4||
Attuned to the Shabad, we enter our home, and obtain the Eternal State of Nirvaanaa. ||4||
ਨਾਮ ਨਾਲ ਰੰਗੀਜਣ ਦੁਆਰਾ ਆਪਣੇ ਗ੍ਰਹਿ ਵਿੱਚ ਹੀ, ਪ੍ਰਾਣੀ ਨੂੰ ਸਦੀਵੀ ਸਥਿਰ ਮੋਖਸ਼ ਦਾ ਦਰਜਾ ਮਿਲ ਜਾਂਦਾ ਹੈ।
Inmersos en la Palabra, encontramos el Nombre del Señor y entramos en el Estado del Eterno Nirvana.(4)
hau gur pUCau Awpxy gur puiC kwr kmwau ]
hau gur poochhau aapane gur puchh kaar kamaau ||
I ask my Guru for His Advice, and I follow the Guru's Advice.
ਮੈਂ ਆਪਣੇ ਗੁਰੂ ਪਾਸੋਂ ਪਤਾ ਕਰਦਾ ਹਾਂ ਅਤੇ ਉਸ ਦੀ ਦੰਸੀ ਸੂਚਨਾ ਅਨੁਸਾਰ ਅਮਲ ਕਮਾਉਂਦਾ ਹਾਂ।
Y le pregunto a mi Guru, por favor, ¿cómo podría caminar en Tu Sendero?
sbid slwhI min vsY haumY duKu jil jwau ]
sabadh salaahee man vasai haumai dhukh jal jaau ||
With the Shabads of Praise abiding in the mind, the pain of egotism is burnt away.
ਜੇਕਰ ਸਾਹਿਬ ਦੀ ਸਿਫ਼ਤ-ਸ਼ਲਾਘਾ ਇਨਸਾਨ ਦੇ ਹਿਰਦੇ ਵਿੱਚ ਟਿਕ ਜਾਵੇ ਤਾਂ ਸਵੈ-ਹੰਗਤਾ ਦੀ ਪੀੜ ਸੜ ਜਾਂਦੀ ਹੈ।
Y Él responde, conserva las Alabanzas del Señor en tu mente y extingue la agonía de tu ego.
shjy hoie imlwvVw swcy swic imlwau ]5]
sahaje hoi milaavaRaa saache saach milaau ||5||
We are intuitively united with Him, and we meet the Truest of the True. ||5||
ਬ੍ਰਹਿਮ-ਗਿਆਨ ਦੁਆਰਾ ਮਿਲਾਪ ਹੁੰਦਾ ਹੈ ਅਤੇ ਪ੍ਰਾਣੀ ਸਦਾ ਕਾਇਮ ਸਚਿਆਰ ਨਾਲ ਮਿਲ ਪੈਦਾ ਹੈ।
Así encontrarás a Tu Señor en la región del Éxtasis, pues el Uno Verdadero se encuentra a través de la Verdad.
sbid rqy sy inrmly qij kwm k®oDu AhMkwru ]
sabadh rate se niramale taj kaam karodh aha(n)kaar ||
Those who are attuned to the Shabad are spotless and pure; they renounce sexual desire, anger, selfishness and conceit.
ਜੋ ਰਬੀ ਕਲਾਮ ਨਾਲ ਰੰਗੇ ਹਨ, ਉਹ ਪਵਿੱਤ੍ਰ ਹਨ। ਉਹ ਕਾਮ-ਵਾਸ਼ਨਾ ਗੁਸੇ ਤੇ ਹੰਕਾਰ ਨੂੰ ਛੱਡ ਦਿੰਦੇ ਹਨ।
Los que están abrazados por la Palabra son puros, ellos se deshacen de su lujuria, del enojo y del ego.
nwmu slwhin sd sdw hir rwKih aur Dwir ]
naam salaahan sadh sadhaa har raakheh ur dhaar ||
They sing the Praises of the Naam, forever and ever; they keep the Lord enshrined within their hearts.
ਸਦੀਵ ਤੇ ਹਮੇਸ਼ਾਂ ਲਈ ਉਹ ਨਾਮ ਦਾ ਜੱਸ ਗਾਇਨ ਕਰਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
Ellos alaban el Nombre Del Señor por siempre y conservan al Señor en su corazón.
so ikau mnhu ivswrIAY sB jIAw kw AwDwru ]6]
so kiau manahu visaareeaai sabh jeeaa kaa aadhaar ||6||
How could we ever forget Him from our minds? He is the Support of all beings. ||6||
ਆਪਣੇ ਚਿੱਤ ਅੰਦਰ ਆਪਾਂ ਉਸ ਨੂੰ ਕਿਉਂ ਭੁਲਾਈਏ ਜੋ ਸਮੂਹ ਜੀਵਾਂ ਦਾ ਆਸਰਾ ਹੈ?
¿Por qué olvidarlo?; en la existencia, ¿qué puede ser más importante?
sbid mrY so mir rhY iPir mrY n dUjI vwr ]
sabadh marai so mar rahai fir marai na dhoojee vaar ||
One who dies in the Shabad is beyond death, and shall never die again.
ਜੋ ਰੱਬੀ ਕਾਲਮ ਨਾਲ ਮਰਦਾ ਹੈ ਉਹ ਮੌਤ ਤੋਂ ਰਿਹਾਈ ਪਾ ਜਾਂਦਾ ਹੈ ਅਤੇ ਮੁੜ ਦੂਸਰੀ ਵਾਰੀ ਨਹੀਂ ਮਰਦਾ।
Aquél que muere por la Palabra, no muere jamás.
sbdY hI qy pweIAY hir nwmy lgY ipAwru ]
sabadhai hee te paieeaai har naame lagai piaar ||
Through the Shabad, we find Him, and embrace love for the Name of the Lord.
ਗੁਰਾਂ ਦੇ ਉਪਦੇਸ਼ ਤੋਂ ਵਾਹਿਗੁਰੂ ਦੇ ਨਾਮ ਲਈ ਪ੍ਰੀਤ ਪੈਦਾ ਹੈ ਜਾਂਦੀ ਹੈ ਅਤੇ ਸੁਆਮੀ ਪਰਾਪਤ ਹੋ ਜਾਂਦਾ ਹੈ।
Por la Palabra obtenemos al Señor y sentimos el Amor del Nombre del Señor.
ibnu sbdY jgu BUlw iPrY mir jnmY vwro vwr ]7]
bin sabadhai jag bhoolaa firai mar janamai vaaro vaar ||7||
Without the Shabad, the world is deceived; it dies and is reborn, over and over again. ||7||
ਸਾਹਿਬ ਦੇ ਨਾਮ ਦੇ ਬਾਝੋਂ ਸੰਸਾਰ ਘੁਸਿਆ ਫਿਰਦਾ ਹੈ ਅਤੇ ਮੁੜ ਮੁੜ ਕੇ ਆਵਾਗੌਣ ਵਿੱਚ ਪੈਂਦਾ ਹੈ।
Sin la Palabra del Shabd, el mundo entero se pierde y nunca podrá salir del ciclo del nacimiento y de la muerte.
sB swlwhY Awp kau vfhu vfyrI hoie ]
sabh saalaahai aap kau vaddahu vadderee hoi ||
All praise themselves, and call themselves the greatest of the great.
ਹਰ ਕੋਈ ਆਪਣੇ ਆਪ ਦੀ ਪਰਸੰਸਾ ਕਰਦਾ ਹੈ ਅਤੇ ਆਪਣੇ ਆਪ ਨੂੰ ਮਹਾਨਾਂ ਦਾ ਪਰਮ ਮਹਾਨ ਖਿਆਲ ਕਰਦਾ ਹੈ।
Cada uno grita más fuerte, uno más que el otro, pero sin el Guru, no conocemos nuestro ser interior,
gur ibnu Awpu n cInIAY khy suxy ikAw hoie ]
gur bin aap na cheeneeaai kahe sune kiaa hoi ||
Without the Guru, one's self cannot be known. By merely speaking and listening, what is accomplished?
ਗੁਰਾਂ ਦੇ ਬਗੈਰ ਆਪਣਾ ਆਪ ਜਾਣਿਆ ਨਹੀਂ ਜਾ ਸਕਦਾ। ਕੇਵਲ ਆਖਣ ਤੇ ਸਰਵਣ ਕਰਨ ਨਾਲ ਕੀ ਹੋ ਸਕਦਾ ਹੈ?
¿de qué sirve entonces tanto chacoteo? Si uno concibe la Palabra,
nwnk sbid pCwxIAY haumY krY n koie ]8]8]
naanak sabadh pachhaaneeaai haumai karai na koi ||8||8||
O Nanak, one who realizes the Shabad does not act in egotism. ||8||8||
ਨਾਨਕ ਜੇਕਰ ਮਨੁੱਖ ਸਾਹਿਬ ਨੂੰ ਸਿੰਾਣ ਲਵੇ ਤਾਂ ਉਹ ਆਪਣੇ ਆਪ ਤੇ ਹੰਕਾਰ ਨਹੀਂ ਕਰਦਾ।
dice Nanak, uno no se enorgullece de sí mismo.
isrIrwgu mhlw 1 ]
sireeraag mahalaa pehilaa ||
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siri Rag, Mejl Guru Nanak, Primer Canal Divino.
ibnu ipr Dn sIgwrIAY jobnu bwid KuAwru ]
bin pir dhan seegaareeaai joban baadh khuaar ||
Without her Husband, the soul-bride's youth and ornaments are useless and wretched.
ਆਪਣੇ ਪਤੀ ਦੇ ਬਾਝੋਂ ਪਤਨੀ ਦਾ ਹਾਰ-ਸ਼ਿੰਗਾਰ ਅਤੇ ਜੁਆਨੀ ਫ਼ਜ਼ੂਲ ਤੇ ਤਬਾਹ-ਕੁਨ ਹਨ।
Sin tu esposo, para qué te adornas tanto, oh mujer, toda esa belleza es vana.
nw mwxy suiK syjVI ibnu ipr bwid sIgwru ]
naa maane sukh sejaRee bin pir baadh seegaar ||
She does not enjoy the pleasure of His Bed; without her Husband, her ornaments are absurd.
ਉਹ ਆਪਣੇ ਕੰਤ ਦੀ ਸੇਜ ਦਾ ਅਨੰਦ ਨਹੀਂ ਭੋਗਦੀ ਅਤੇ ਉਸ ਦੇ ਬਗ਼ੈਰ ਬੇਹੂਦਾ ਹਨ ਉਸ ਦੀਆਂ ਸਜਾਵਟਾਂ।
Toda esa decoración es como el viento vacío, pues no gozarás del aposento con tu marido.
dUKu Gxo dohwgxI nw Gir syj Bqwru ]1]
dhookh ghano dhohaaganee naa ghar sej bhataar ||1||
The discarded bride suffers terrible pain; her Husband does not come to the bed of her home. ||1||
ਅਭਾਗੀ ਵਹੁਟੀ ਨੂੰ ਬਹੁਤੀ ਮੁਸੀਬਤ ਹੁੰਦੀ ਹੈ। ਉਸ ਦਾ ਕੰਤ ਉਸ ਦੇ ਗ੍ਰਹਿ ਦੇ ਪਲੰਘ ਤੇ ਬਿਸਰਾਮ ਨਹੀਂ ਕਰਦਾ।
Aquellas que no tienen a su marido en casa, se pasan sus días afligidas, solas en su cama.
mn ry rwm jphu suKu hoie ]
man re raam japahu sukh hoi ||
O mind, meditate on the Lord, and find peace.
ਸ਼ਾਂਤੀ ਪਰਾਪਤ ਕਰਨ ਲਈ, ਹੈ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦਾ ਅਰਾਧਨ ਕਰ।
Oh mi mente medita en el Nombre del Señor para lograr la Paz.
ibnu gur pRymu n pweIAY sbid imlY rMgu hoie ]1] rhwau ]
bin gur prem na paieeaai sabadh milai ra(n)g hoi ||1|| rahaau ||
Without the Guru, love is not found. United with the Shabad, happiness is found. ||1||Pause||
ਗੁਰੂ ਦੇ ਬਾਝੋਂ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਸਾਹਿਬ ਦਾ ਨਾਮ ਮਿਲ ਜਾਣ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। ਠਹਿਰਾਉ।
Uno no encuentra a su Amor sin el Guru, en el Bani de Su Palabra está todo el Placer.
gur syvw suKu pweIAY hir vru shij sIgwru ]
gur sevaa sukh paieeaai har var sahaj seegaar ||
Serving the Guru, she finds peace, and her Husband Lord adorns her with intuitive wisdom.
ਗੁਰਾਂ ਦੀ ਚਾਕਰੀ ਅੰਦਰ ਆਰਾਮ ਮਿਲਦਾ ਹੈ ਅਤੇ ਬ੍ਰਹਮ ਗਿਆਨ ਦਾ ਹਾਰ-ਸ਼ਿੰਗਾਰ ਕਰਨ ਨਾਲ ਪਤਨੀ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਾ ਲੈਂਦੀ ਹੈ।
Sirviendo al Guru, uno encuentra la Felicidad, gozando de una mente tranquila, uno encuentra al Señor.
sic mwxy ipr syjVI gUVw hyqu ipAwru ]
sach maane pir sejaRee gooRaa het piaar ||
Truly, she enjoys the Bed of her Husband, through her deep love and affection.
ਡੂੰਘੀ ਪ੍ਰੀਤ ਤੇ ਪਿਰਹੜੀ ਰਾਹੀਂ ਵਹੁਟੀ ਨਿਸਚਿਤ ਹੀ ਆਪਣੇ ਪ੍ਰੀਤਮ ਦੇ ਪਲੰਗ ਨੂੰ ਰਾਂਵਦੀ ਹੈ।
A través de la Verdad, uno goza del Esposo, y lo ama en Su Totalidad.
gurmuiK jwix is\wxIAY guir mylI gux cwru ]2]
gurmukh jaan sin(j)aaneeaai gur melee gun chaar ||2||
As Gurmukh, she comes to know Him. Meeting with the Guru, she maintains a virtuous lifestyle. ||2||
ਗੁਰਾਂ ਦੇ ਰਾਹੀਂ ਪਤਨੀ ਦੀ ਆਪਣੇ ਸਿਰ ਦੇ ਸਾਈਂ ਨਾਲ ਜਾਣ ਪਛਾਣ ਹੋ ਜਾਂਦੀ ਹੈ। ਗੁਰਾਂ ਨੂੰ ਮਿਲ ਜਾਣ ਤੇ ਉਹ ਨੇਕ ਚਾਲਚਲਣ ਵਾਲੀ ਹੋ ਜਾਂਦੀ ਹੈ।
A través del Guru Él es concebido, encontrando al Señor uno logra la cultura espiritual. (2)
sic imlhu vr kwmxI ipir mohI rMgu lwie ]
sach milahu var kaamanee pir mohee ra(n)g lai ||
Through Truth, meet your Husband Lord, O soul-bride. Enchanted by your Husband, enshrine love for Him.
ਸੱਚ ਦੇ ਰਾਹੀਂ, ਹੇ ਪਤਨੀਏ! ਤੂੰ ਆਪਣੇ ਪਤੀ ਨੂੰ ਮਿਲ। ਉਸ ਨਾਲ ਪਰੇਮ ਪਾਉਣ ਦੁਆਰਾ ਤੂੰ ਆਪਣੇ ਪ੍ਰੀਤਮ ਤੇ ਮੋਹਤ ਹੋ ਜਾਵੇਗੀ।
A través de la Verdad, oh mujer, encuentra a tu Señor y serás tomada por Él con Amor.
mnu qnu swic ivgisAw kImiq khxu n jwie ]
man tan saach vigasiaa keemat kahan na jai ||
Your mind and body shall blossom forth in Truth. The value of this cannot be described.
ਉਸ ਦਾ ਮੁੱਲ ਦਸਿਆ (ਪਾਇਆ) ਨਹੀਂ ਜਾ ਸਕਦਾ। ਸੱਚੇ ਸੁਆਮੀ ਨਾਲ ਉਸ ਦੀ ਆਤਮਾ ਤੇ ਦੇਹਿ ਖਿੜ ਜਾਣਗੇ।
Tu cuerpo y tu mente florecerán en la Verdad, y tu estado mental será invaluable.
hir vru Gir sohwgxI inrml swcY nwie ]3]
har var ghar sohaaganee niramal saachai nai ||3||
The soul-bride finds her Husband Lord in the home of her own being; she is purified by the True Name. ||3||
ਪਤੀ-ਪਿਆਰੀ ਪਤਨੀ ਜੋ ਸੱਚੇ ਨਾਮ ਨਾਲ ਪਵਿੱਤਰ ਹੋਈ ਹੈ ਆਪਣੇ ਗ੍ਰਹਿ ਅੰਦਰ ਹੀ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪਰਾਪਤ ਕਰ ਲੈਂਦੀ ਹੈ।
A través del Nombre del Señor, te vuelves puro y encuentras a tu Amor en tu hogar.
mn mih mnUAw jy mrY qw ipru rwvY nwir ]
man meh manooaa je marai taa pir raavai naar ||
If the mind within the mind dies, then the Husband ravishes and enjoys His bride.
ਜੇਕਰ ਉਹ ਆਪਣੇ ਹੰਕਾਰ ਨੂੰ ਚਿੱਤ ਅੰਦਰ ਹੀ ਕੁਚਲ ਦੇਵੇ, ਤਦ ਕੰਤ ਪਤਨੀ ਨੂੰ ਮਾਣਦਾ ਹੈ।
Si el ego muere en la mente, el Esposo goza de la novia.
iekqu qwgY ril imlY gil moqIAn kw hwru ]
eikat taagai ral milai gal moteean kaa haar ||
They are woven into one texture, like pearls on a necklace around the neck.
ਧਾਗੇ ਪ੍ਰੋਤੇ ਹੋਏ ਮੋਤੀਆਂ ਦੀ ਗਲੇ ਵਿੱਚ ਮਾਲਾ ਦੀ ਮਾਨਿੰਦ ਦੋਹਾਂ ਦੀ ਰਲ ਮਿਲ ਕੇ ਇਕ ਬਨਾਵਟ ਹੋ ਜਾਂਦੀ ਹੈ।
Como perlas engarzadas, los dos son entretejidos en uno.
sMq sBw suKu aUpjY gurmuiK nwm ADwru ]4]
sa(n)t sabhaa sukh uoopajai gurmukh naam adhaar ||4||
In the Society of the Saints, peace wells up; the Gurmukhs take the Support of the Naam. ||4||
ਸਤਸੰਗਤ ਅੰਦਰ ਗੁਰਾਂ ਦੁਆਰਾ ਨਾਮ ਦਾ ਆਸਰਾ ਸੰਭਾਲਨ ਨਾਲ ਆਰਾਮ ਉਤਪੰਨ ਹੁੰਦਾ ਹੈ।
En la Congregación de los Santos les llega la Paz y a través del Guru, ellos se apoyan en el Nombre del Señor.
iKn mih aupjY iKin KpY iKnu AwvY iKnu jwie ]
khin meh upajai khin khapai khin aavai khin jai ||
In an instant, one is born, and in an instant, one dies. In an instant one comes, and in an instant one goes.
ਇਕ ਮੁਹਤ ਵਿੱਚ ਬੰਦਾ ਪੈਦਾ ਹੁੰਦਾ ਹੈ, ਮੁਹਤ ਵਿੱਚ ਉਹ ਮਰ ਜਾਂਦਾਹੈ, ਇਕ ਮੁਹਤ ਅੰਦਰ ਉਹ ਆਉਂਦਾ ਤੇ ਮੁਹਤ ਵਿੱਚ ਟੁਰ ਜਾਂਦਾ ਹੈ।
Uno nace y en un instante se acaba y muere,
sbdu pCwxY riv rhY nw iqsu kwlu sMqwie ]
sabadh pachhaanai rav rahai naa tis kaal sa(n)tai ||
One who recognizes the Shabad merges into it, and is not afflicted by death.
ਮੌਤ ਉਸ ਨੂੰ ਦੁਖਾਂਤ੍ਰ ਨਹੀਂ ਕਰਦੀ ਜੋ ਸ਼ਬਦ ਨੂੰ ਸਿੰਾਣਦਾ ਹੈ ਤੇ ਉਸ ਵਿੱਚ ਲੀਨ ਹੋ ਜਾਂਦਾ ਹੈ।
pero aquél que reconoce la Palabra del Shabd y se inmerge en Ella, el tiempo para él no transcurre.