inhcl Awsnu bysumwru ]2]
nihachal aasan besumaar ||2||
They obtain a permanent seat in the infinite. ||2||
ਉਹ ਬੇਅੰਤ ਮੰਦਰ ਅੰਦਰ ਮੁਸਤਕਿਲ ਟਿਕਾਣਾ ਪਾ ਲੈਂਦੇ ਹਨ।
Obtienen entonces un sitio permanente en el Infinito. (2)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
inhcl Awsnu bysumwru ]2]
nihachal aasan besumaar ||2||
They obtain a permanent seat in the infinite. ||2||
ਉਹ ਬੇਅੰਤ ਮੰਦਰ ਅੰਦਰ ਮੁਸਤਕਿਲ ਟਿਕਾਣਾ ਪਾ ਲੈਂਦੇ ਹਨ।
Obtienen entonces un sitio permanente en el Infinito. (2)
ifig n folY kqhU n DwvY ]
ddig na ddolai katahoo na dhaavai ||
No one falls there, or wavers, or goes anywhere.
ਓਥੋਂ ਕੋਈ ਡਿੱਗਦਾ, ਥਿੜਕਦਾ, ਜਾਂ ਕਿਧਰੇ ਨਹੀਂ ਜਾਂਦਾ ਹੈ।
Su Mansión ni tiembla, ni se mueve, ni se va,
gur pRswid ko iehu mhlu pwvY ]
gur prasaadh ko ih mahal paavai ||
By Guru's Grace, some find this mansion.
ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਇਸ ਟਿਕਾਣੇ (ਅਵਸਥਾ) ਨੂੰ ਪਾਉਂਦੇ ਹਨ।
pero extraordinario es aquél que llega hasta ella por la Gracia del Guru,
BRm BY moh n mwieAw jwl ]
bhram bhai moh na maiaa jaal ||
They are not touched by doubt, fear, attachment or the traps of Maya.
ਸੰਦੇਹ, ਡਰ, ਦੁਨਿਆਵੀ ਮਮਤਾ ਅਤੇ ਸੰਸਾਰੀ ਜੰਜਾਲਾਂ ਦਾ ਉਹਨਾਂ ਉਤੇ ਕੋਈ ਅਸਰ ਨਹੀਂ ਹੁੰਦਾ।
ni el engaño ni la duda, ni el apego emocional le afectan, tampoco es atrapado en la red de Maya;
suMn smwiD pRBU ikrpwl ]3]
su(n)n samaadh prabhoo kirapaal ||3||
They enter the deepest state of Samaadhi, through the kind mercy of God. ||3||
ਸਾਈਂ ਦੀ ਮਿਹਰ ਰਾਹੀਂ ਉਹ ਅਫੁਰ ਤਾੜੀ ਅੰਦਰ ਪ੍ਰਵੇਸ਼ ਕਰ ਜਾਂਦੇ ਹਨ।
por la Bondadosa Misericordia de Dios entra en el Estado Profundo de Samadhi. (3)
qw kw AMqu n pwrwvwru ]
taa kaa a(n)t na paaraavaar ||
He has no end or limitation.
ਉਸ ਸਾਹਿਬ ਦਾ ਕੋਈ ਅੰਤ ਜਾਂ ਓੜਕ ਨਹੀਂ।
Infinito y sin medida
Awpy gupqu Awpy pwswru ]
aape gupat aape paasaar ||
He Himself is unmanifest, and He Himself is manifest.
ਉਹ ਖੁਦ ਅਲੋਪ ਹੈ ਅਤੇ ਖੁਦ ਹੀ ਪ੍ਰਗਟ।
es nuestro Señor, el Dios;
jw kY AMqir hir hir suAwdu ]
jaa kai a(n)tar har har suaadh ||
One who enjoys the taste of the Lord, Har, Har, deep within himself,
ਜੋ ਆਪਣੈ ਅੰਤਰ ਆਤਮੇ ਵਾਹਿਗੁਰੂ ਦੇ ਨਾਮ ਦੀ ਲੱਜਤ ਨੂੰ ਮਾਣਦਾ ਹੈ,
es No Manifiesto y también Manifiesto.
khnu n jweI nwnk ibsmwdu ]4]9]20]
kahan na jaiee naanak bisamaadh ||4||9||20||
O Nanak, his wondrous state cannot be described. ||4||9||20||
ਉਸ ਦੀ ਅਸਚਰਜ ਅਵਸਥਾ ਵਰਣਨ ਕੀਤੀ ਨਹੀਂ ਜਾ ਸਕਦੀ। ਹੇ ਨਾਨਕ!
Dice Nanak, el que participa del Amor de Dios, logra un Estado Maravilloso e Indescriptible. (4-9-20)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
Bytq sMig pwrbRhmu iciq AwieAw ]
bheTat sa(n)g paarabraham chit aaiaa ||
Meeting with the Sangat, the Congregation, the Supreme Lord God has come into my consciousness.
ਸਤਿਸੰਗਤ ਨਾਲ ਮਿਲ ਕੇ, ਮੈਂ ਆਪਣੇ ਪਰਮ ਪ੍ਰਭੂ ਦਾ ਆਰਾਧਨ ਕੀਤਾ ਹੈ।
Encontrando al Santo, alabé a mi Dios,
sMgiq krq sMqoKu min pwieAw ]
sa(n)gat karat sa(n)tokh man paiaa ||
In the Sangat, my mind has found contentment.
ਸਾਧੂਆਂ ਨਾਲ ਮੇਲ-ਮਿਲਾਪ ਕਰਨ ਦੁਆਰਾ ਮੇਰੀ ਆਤਮਾਂ ਨੂੰ ਸਬਰ-ਸਿਦਕ ਪ੍ਰਾਪਤ ਹੋ ਗਿਆ ਹੈ।
me asocié con Él y mi mente se alegró.
sMqh crn mwQw myro pauq ]
sa(n)teh charan maathaa mero paut ||
I touch my forehead to the feet of the Saints.
ਮੇਰਾ ਮਸਤਕ ਸਾਧੂਆਂ ਦੇ ਪੈਰੀਂ ਪੈਂਦਾ ਹੈ।
Postro mi cabeza a los Pies del Santo;
Aink bwr sMqh fMfauq ]1]
anik baar sa(n)teh dda(n)ddaut ||1||
Countless times, I humbly bow to the Saints. ||1||
ਅਨੇਕਾਂ ਵਾਰੀ ਮੈਂ ਸਾਧੂਆਂ ਦੇ ਅੱਗੇ ਲੰਮਾ ਪੈ ਬੰਦਨਾਂ ਕਰਦਾ ਹਾਂ।
me postro ante Él un millón de veces. (1)
iehu mnu sMqn kY bilhwrI ]
eih man sa(n)tan kai balihaaree ||
This mind is a sacrifice to the Saints;
ਇਹ ਆਤਮਾਂ ਸਾਧੂਆਂ ਉਤੋਂ ਕੁਰਬਾਨ ਵੰਦੀ ਹੈ,
Entrego mi mente en sacrificio al Santo;
jw kI Et ghI suKu pwieAw rwKy ikrpw DwrI ]1] rhwau ]
jaa kee oT gahee sukh paiaa raakhe kirapaa dhaaree ||1|| rahaau ||
holding tight to their support, I have found peace, and in their mercy, they have protected me. ||1||Pause||
ਜਿਨ੍ਹਾਂ ਦੀ ਪਨਾਹ ਪਕੜ ਕੇ, ਮੈਂ ਆਰਾਮ ਪ੍ਰਾਪਤ ਕੀਤਾ ਹੈ ਅਤੇ ਜਿਨ੍ਹਾਂ ਨੇ ਮਿਹਰਬਾਨੀ ਕਰਕੇ ਮੇਰੀ ਰੱਖਿਆ ਕੀਤੀ ਹੈ। ਠਹਿਰਾਓ।
en su Refugio encuentro la Paz y su Misericordia me salva.(1-Pausa)
sMqh crx Doie Doie pIvw ]
sa(n)teh charan dhoi dhoi peevaa ||
I wash the feet of the Saints, and drink in that water.
ਮੈਂ ਸਾਧੂਆਂ ਦੇ ਪੈਰ ਧੋਦਾਂ ਹਾਂ ਅਤੇ ਉਸ ਧੋਣ ਨੂੰ ਪਾਨ ਕਰਦਾ ਹਾਂ।
Me bebo el agua con la que lavo los Pies del Santo;
sMqh drsu pyiK pyiK jIvw ]
sa(n)teh dharas pekh pekh jeevaa ||
Gazing upon the Blessed Vision of the Saints' Darshan, I live.
ਮੈਂ ਸਾਧੂਆਂ ਦਾ ਦਰਸ਼ਨ ਵੇਖ ਵੇਖ ਕੇ ਜੀਉਂਦਾ ਹਾਂ।
me siento vivo sólo cuando tengo la Visión del Santo.
sMqh kI myrY min Aws ]
sa(n)teh kee merai man aas ||
My mind rests its hopes in the Saints.
ਮੇਰੇ ਮਨ ਵਿੱਚ (ਨੂੰ) ਸੰਤ ਜਨਾਂ ਦੀ ਆਸ ਹੈ।
Todas mis esperanzas las he puesto en él, pues el Santo
sMq hmwrI inrml rwis ]2]
sa(n)t hamaaree niramal raas ||2||
The Saints are my immaculate wealth. ||2||
ਸਾਧੂ ਮੇਰੀ ਪਵਿੱਤਰ ਧਨ-ਦੌਲਤ ਹਨ।
es mi único capital. (2)
sMq hmwrw rwiKAw pVdw ]
sa(n)t hamaaraa raakhiaa paRadhaa ||
The Saints have covered my faults.
ਸਾਧੂ ਸਦਾ ਹੀ ਮੇਰੇ ਪਾਪਾਂ ਨੂੰ ਕੱਜਦੇ ਹਨ।
El Santo salva mi honor siempre;
sMq pRswid moih kbhU n kVdw ]
sa(n)t prasaadh moh kabahoo na kaRadhaa ||
By the Grace of the Saints, I am no longer tormented.
ਸਾਧੂਆਂ ਦੀ ਮਿਹਰ ਸਦਕਾ, ਮੈਂ ਕਦੇ ਭੀ ਦੁਖੀ ਨਹੀਂ ਹੁੰਦਾ।
por su Gracia nunca me lamento.
sMqh sMgu dIAw ikrpwl ]
sa(n)teh sa(n)g dheeaa kirapaal ||
The Merciful Lord has blessed me with the Saints' Congregation.
ਮਿਹਰਬਾਨ ਮਾਲਕ ਨੇ ਮੈਨੂੰ ਸਾਧੂਆਂ ਦੀ ਸੰਗਤ ਪ੍ਰਦਾਨ ਕੀਤੀ ਹੈ।
El Señor Benévolo me ha bendecido con la Sociedad del Santo;
sMq shweI Bey dieAwl ]3]
sa(n)t sahaiee bhe dhiaal ||3||
The Compassionate Saints have become my help and support. ||3||
ਕ੍ਰਿਪਾਲੂ ਸਾਧੂ ਮੇਰੇ ਸਹਾਇਕ ਹੋ ਗਏ ਹਨ।
el Santo es mi compañía constante y él tiene Compasión de mí.(3)
suriq miq buiD prgwsu ]
surat mat budh paragaas ||
My consciousness, intellect and wisdom have been enlightened.
ਮੇਰੀ ਸਮਝ, ਸਿਆਣਪ ਅਤੇ ਬੁੱਧੀ ਨੂੰ ਰੌਸ਼ਨ ਕਰ ਦਿੱਤਾ ਹੈ,
Mi mente, mi intuición y mi sabiduría han despertado;
gihr gMBIr Apwr guxqwsu ]
gahir ga(n)bheer apaar gunataas ||
The Lord is profound, unfathomable, infinite, the treasure of virtue.
ਨੇਕੀਆਂ ਦੇ ਖਜਾਨ, ਅਗਾਧ, ਅਥਾਹ ਅਤੇ ਅਨੰਤ ਪ੍ਰਭੂ ਨੇ।
a través de la Misericordia del Santo, he encontrado el Tesoro Insondable de Virtud.
jIA jMq sgly pRiqpwl ]
jeea ja(n)t sagale pratipaal ||
He cherishes all beings and creatures.
ਪ੍ਰਭੂ ਸਾਰੇ ਪ੍ਰਾਣਧਾਰੀ ਜੀਵਾਂ ਨੂੰ ਪਾਲਦਾ-ਪੋਸਦਾ ਹੈ।
El Señor sostiene a todas Sus Criaturas
nwnk sMqh dyiK inhwl ]4]10]21]
naanak sa(n)teh dhekh nihaal ||4||10||21||
Nanak is enraptured, seeing the Saints. ||4||10||21||
ਨਾਨਕ, ਸੁਆਮੀ ਦੇ ਸਾਧੂਆਂ ਦੇ ਦਰਸ਼ਨ ਦੁਆਰਾ ਪਰਮ ਪ੍ਰਸੰਨ ਹੋ ਜਾਂਦਾ ਹੈ।
y Nanak es bendecido al ver al Santo del Señor.(4-10-21)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
qyrY kwij n igRhu rwju mwlu ]
terai kaaj na girahu raaj maal ||
Your home, power and wealth will be of no use to you.
ਤੇਰਾ ਘਰ, ਪਾਤਿਸ਼ਾਹੀ ਅਤੇ ਧਨ ਪਦਾਰਥ ਤੇਰੇ ਕਿਸੇ ਕੰਮ ਨਹੀਂ।
Tu hogar, tus dominios y posesiones de nada sirven;
qyrY kwij n ibKY jMjwlu ]
terai kaaj na bikhai ja(n)jaal ||
Your corrupt worldly entanglements will be of no use to you.
ਤੇਰੇ ਕਿਸੇ ਕੰਮ ਨਹੀਂ ਤੇਰੇ ਦੁਖਦਾਈ ਝਮੇਲੇ।
de nada te sirve que te asocies con Maya.
iest mIq jwxu sB ClY ]
eisaT meet jaan sabh chhalai ||
Know that all your dear friends are fake.
ਸਮਝ ਲੈ ਕਿ ਸਾਰੇ ਪਿਆਰੇ ਮਿੱਤਰ ਕੇਵਲ ਛਲ-ਫਰੇਬ ਹੀ ਹਨ।
Todos tus amados amigos son pura ilusión;
hir hir nwmu sMig qyrY clY ]1]
har har naam sa(n)g terai chalai ||1||
Only the Name of the Lord, Har, Har, will go along with you. ||1||
ਕੇਵਲ ਸੁਆਮੀ ਵਾਹਿਗੁਰੂ ਦਾ ਨਾਮ ਹੀ ਤੇਰੇ ਨਾਲ ਜਾਵੇਗਾ।
sólo el Nombre del Señor se irá contigo al más allá. (1)
rwm nwm gux gwie ly mIqw hir ismrq qyrI lwj rhY ]
raam naam gun gai le meetaa har simarat teree laaj rahai ||
Sing the Glorious Praises of the Lord's Name, O friend; remembering the Lord in meditation, your honor shall be saved.
ਤੂੰ ਸਾਈਂ ਦੀ ਸਿਫ਼ਤ ਗਾਇਨ ਕਰ, ਹੇ ਮਿੱਤਰ! ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਤੇਰੀ ਪਤਿ ਆਬਰੂ ਬਚ ਜਾਵੇਗੀ।
Canta la Alabanza del Señor, oh amigo, para que tu honor sea salvado,
hir ismrq jmu kCu n khY ]1] rhwau ]
har simarat jam kachh na kahai ||1|| rahaau ||
Remembering the Lord in meditation, the Messenger of Death will not touch you. ||1||Pause||
ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਮੌਤ ਦਾ ਫਰੇਸ਼ਤਾ ਤੈਨੂੰ ਕੁਝ ਨਹੀਂ ਆਖੇਗਾ। ਠਹਿਰਾਓ।
pues si uno contempla al Señor, la muerte no lo toca. (1-Pausa)
ibnu hir sgl inrwrQ kwm ]
bin har sagal niraarath kaam ||
Without the Lord, all pursuits are useless.
ਪ੍ਰਭੂ ਦੇ ਬਾਝੋਂ ਵਿਅਰਥ ਹਨ ਸਾਰੇ ਕੰਮ ਕਾਜ।
Sin el Señor todos tus esfuerzos no sirven de nada;
suienw rupw mwtI dwm ]
suinaa rupaa maaTee dhaam ||
Gold, silver and wealth are just dust.
ਸੋਨਾ, ਚਾਂਦੀ ਅਤੇ ਧਨ-ਦੌਲਤ ਨਿਰੀ ਪੁਰੀ ਮਿੱਟੀ ਹੀ ਹਨ।
tus riquezas de oro y plata no son más que polvo.
gur kw sbdu jwip mn suKw ]
gur kaa sabadh jaap man sukhaa ||
Chanting the Word of the Guru's Shabad, your mind shall be at peace.
ਗੁਰਾਂ ਦੀ ਬਾਣੀ ਉਚਾਰਨ ਕਰਨ ਦੁਆਰਾ ਤੇਰੀ ਜਿੰਦੜੀ ਨੂੰ ਸੁਖ ਹੋਵੇਗਾ।
Contempla entonces la Palabra del Shabd del Guru,
eIhw aUhw qyro aUjl muKw ]2]
e'eehaa uoohaa tero uoojal mukhaa ||2||
Here and hereafter, your face shall be radiant and bright. ||2||
ਏਥੇ ਤੇ ਅੱਗੇ ਨਿਰਮਲ ਹੋਵੇਗਾ ਤੇਰਾ ਚਿਹਰਾ।
Dadora de Éxtasis y te volverás Glorioso aquí y aquí después.(2)
kir kir Qwky vfy vfyry ]
kar kar thaake vadde vaddere ||
Even the greatest of the great worked and worked until they were exhausted.
ਤੇਰੇ ਪਿਓ ਦਾਦੇ ਸੰਸਾਰੀ ਵਿਹਾਰ ਕਾਰ ਕਰਦੇ ਹੰਭ ਗਏ ਹਨ।
Mucho más poderosos que tú,
ikn hI n kIey kwj mwieAw pUry ]
kin hee na ke'ee kaaj maiaa poore ||
None of them ever accomplished the tasks of Maya.
ਉਹਨਾਂ ਵਿੱਚੋਂ ਕਿਸੇ ਕੋਲੋਂ ਭੀ ਧਨ-ਦੌਲਤ ਦੇ ਕੰਮ ਨੇਪਰੇ ਨਾਂ ਚੜ੍ਹ ਸਕੇ।
otros se frustraron bailando al son de Maya,
hir hir nwmu jpY jnu koie ]
har har naam japai jan koi ||
Any humble being who chants the Name of the Lord, Har, Har,
ਕੋਈ ਜਣਾ ਜੋ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ,
pero su tarea no era lograr la Plenitud.
qw kI Awsw pUrn hoie ]3]
taa kee aasaa pooran hoi ||3||
will have all his hopes fulfilled. ||3||
ਉਸ ਦੀਆਂ ਸਾਰੀਆਂ ਅਭਿਲਾਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
Sólo aquél que contempla el Nombre del Señor realiza todas sus esperanzas y deseos.(3)
hir Bgqn ko nwmu ADwru ]
har bhagatan ko naam adhaar ||
The Naam, the Name of the Lord, is the anchor and support of the Lord's devotees.
ਨਾਮ ਹੀ ਵਾਹਿਗੁਰੂ ਦੇ ਅਨਿੰਨ ਗੋਲਿਆਂ ਦਾ ਆਸਰਾ ਹੈ।
El Devoto del Señor se apoya sólo en el Nombre del Señor;
sMqI jIqw jnmu Apwru ]
sa(n)tee jeetaa janam apaar ||
The Saints are victorious in this priceless human life.
ਸਾਧੂ ਆਪਣੇ ਅਮੋਲਕ ਮਨੁੱਖੀ ਜੀਵਨ ਨੂੰ ਸਫਲਾਂ ਕਰ ਲੈਂਦੇ ਹਨ।
así es como los Santos entran en la Vida Infinita.
hir sMqu kry soeI prvwxu ]
har sa(n)t kare soiee paravaan ||
Whatever the Lord's Saint does, is approved and accepted.
ਜੋ ਹਰੀ ਦਾ ਸਾਧੂ ਕਰਦਾ ਹੈ, ਸੁਅਮੀ ਉਸ ਨੂੰ ਕਬੂਲ ਕਰ ਲੈਂਦਾ ਹੈ।
Lo que sea que hacen es aprobado por Dios;
nwnk dwsu qw kY kurbwxu ]4]11]22]
naanak dhaas taa kai kurabaan ||4||11||22||
Slave Nanak is a sacrifice to him. ||4||11||22||
ਗੋਲਾ ਨਾਨਕ ਉਸ ਉਤੋਂ ਵਾਰਨੇ ਜਾਂਦਾ ਹੈ।
así Nanak, el Esclavo del Señor, ofrece su vida en sacrificio a los Santos.(4-11-20)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
isMcih drbu dyih duKu log ]
si(n)cheh dharab dheh dhukh log ||
You gather wealth by exploiting people.
ਤੂੰ ਲੋਕਾਂ ਨੂੰ ਦੁੱਖ ਦੇ ਕੇ ਧਨ-ਦੌਲਤ ਇਕੱਤਰ ਕਰਦਾ ਹੈਂ।
Uno obtiene sus riquezas volviendo a otros miserables,
qyrY kwij n Avrw jog ]
terai kaaj na avaraa jog ||
It is of no use to you; it was meant for others.
ਇਹ ਤੇਰੇ ਕਿਸੇ ਕੰਮ ਨਹੀਂ ਆਉਣੀ। ਇਹ ਕੇਵਲ ਹੋਰਨਾਂ ਲਈ ਹੀ ਹੈ।
pero de nada le sirven, pues uno las deja atrás para que otros las disfruten.
kir AhMkwru hoie vrqih AMD ]
kar aha(n)kaar hoi varateh a(n)dh ||
You practice egotism, and act like a blind man.
ਤੂੰ ਗਰੂਰ ਕਰਦਾ ਹੈਂ ਤੇ ਅੰਨ੍ਹੇ ਆਦਮੀ ਵਾਂਗੂੰ ਕੰਮ ਕਰਦਾ ਹੈਂ।
Uno se infla de ego y actúa como un ciego
jm kI jyvVI qU AwgY bMD ]1]
jam kee jevaRee too aagai ba(n)dh ||1||
In the world hereafter, you shall be tied to the leash of the Messenger of Death. ||1||
ਪ੍ਰਲੋਕ ਵਿੱਚ ਤੂੰ ਦੂਤ ਦੇ ਰੱਸੇ ਨਾਲ ਨਰੜਿਆ ਜਾਵੇਗਾਂ।
hasta que al final es atrapado por la muerte. (1)
Cwif ivfwxI qwiq mUVy ]
chhaadd viddaanee taat mooRe ||
Give up your envy of others, you fool!
ਤੂੰ ਹੋਰਨਾਂ ਨਾਲ ਈਰਖਾ ਕਰਨੀ ਤਿਆਗ ਦੇ, ਹੇ ਮੂਰਖ!
Oh tonto, abandona tu contienda con los demás,
eIhw bsnw rwiq mUVy ]
e'eehaa basanaa raat mooRe ||
You only live here for a night, you fool!
ਤੂੰ ਕੇਵਲ ਇਕ ਰਾਤਰੀ ਲਈ ਹੀ ਏਥੇ ਰਹਿਣਾ ਹੈ, ਹੇ ਮੂਰਖ!
pues aquí habitas sólo por una noche.
mwieAw ky mwqy qY auiT clnw ]
maiaa ke maate tai uTh chalanaa ||
You are intoxicated with Maya, but you must soon arise and depart.
ਓ, ਤੂੰ ਜੋ ਧਨ-ਦੌਲਤ ਨਾਲ ਵਸ਼ੱਈ ਹੋਇਆ ਹੋਇਆ ਹੈਂ, ਤੈਂ ਛੇਤੀ ਹੀ ਏਥੋਂ ਟੁਰ ਜਾਣਾ ਹੈ।
Oh tú que estás involucrado en Maya, te vas a morir también;
rwic rihE qU sMig supnw ]1] rhwau ]
raach rahio too sa(n)g supanaa ||1|| rahaau ||
You are totally involved in the dream. ||1||Pause||
ਤੂੰ ਸੁਪਨੇ ਨਾਲ ਘਿਓ-ਖਿਚੜੀ ਹੋ ਰਿਹਾ ਹੈਂ। ਠਹਿਰਾਓ।
¿por qué te has enamorado de un sueño?(1-Pausa)
bwl ibvsQw bwirku AMD ]
baal bivasathaa baarik a(n)dh ||
In his childhood, the child is blind.
ਬਚਪਣੇ ਦੀ ਉਮਰ ਵਿੱਚ ਬੱਚਾ ਅੰਨ੍ਹਾ ਹੁੰਦਾ ਹੈ।
En tu niñez eras ignorante y ciego;
Bir jobin lwgw durgMD ]
bhar joban laagaa dhuraga(n)dh ||
In the fullness of youth, he is involved in foul-smelling sins.
ਪੂਰੀ ਜੁਆਨੀ ਅੰਦਰ ਉਹ ਘੋਰ ਪਾਪਾਂ ਨਾਲ ਨਾਲ ਜੁੜ ਜਾਂਦਾ ਹੈ।
en tu juventud, por tus deseos incontrolables traicionaste tu conciencia.