Agnq gux Twkur pRB qyry ]
aganat gun Thaakur prabh tere ||
Your Glories are uncounted, O God, my Lord and Master.
ਬੇਅੰਤ ਹਨ ਤੇਰੀਆਂ ਚੰਗਿਆਈਆਂ, ਹੇ ਮੇਰੇ ਸੁਆਮੀ ਮਾਲਕ!
Incontables son Tus Glorias, mi Señor y Maestro.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Agnq gux Twkur pRB qyry ]
aganat gun Thaakur prabh tere ||
Your Glories are uncounted, O God, my Lord and Master.
ਬੇਅੰਤ ਹਨ ਤੇਰੀਆਂ ਚੰਗਿਆਈਆਂ, ਹੇ ਮੇਰੇ ਸੁਆਮੀ ਮਾਲਕ!
Incontables son Tus Glorias, mi Señor y Maestro.
moih AnwQ qumrI srxweI ]
moh anaath tumaree saranaiee ||
I am an orphan, entering Your Sanctuary.
ਮੈਂ, ਯਤੀਮ ਨੇ ਤੇਰੀ ਪਨਾਹ ਲਈ ਹੈ।
Soy un huérfano entrando a Tu Santuario,
kir ikrpw hir crn iDAweI ]1]
kar kirapaa har charan dhiaaiee ||1||
Have Mercy on me, O Lord, that I may meditate on Your Feet. ||1||
ਹੇ ਪ੍ਰਭੂ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਤੇਰੇ ਚਰਨਾਂ ਦਾ ਆਰਾਧਨ ਕਰਾਂ।
ten Misericordia de mí, para que pueda meditar a Tus Pies. (1)
dieAw krhu bshu min Awie ]
dhiaa karahu basahu man aai ||
Take pity upon me, and abide within my mind;
ਮੇਰੇ ਮਾਲਕ, ਮੇਰੇ ਉਤੇ ਦਰਸ ਦਰ ਅਤੇ ਤੂੰ ਮੇਰੇ ਹਿਰਦੇ ਅੰਦਰ ਆ ਕੇ ਟਿਕ ਜਾ,
Ten Piedad de mí y habita en el interior de mi ser,
moih inrgun lIjY liV lwie ] rhwau ]
moh niragun leejai laR lai || rahaau ||
I am worthless - please let me grasp hold of the hem of Your robe. ||1||Pause||
ਅਤੇ ਮੈਂ ਗੁਣ-ਵਿਹੂਣੇ ਨੂੰ ਆਪਣੇ ਪੱਲੇ ਨਾਲ ਜੋੜ ਲੈ। ਠਹਿਰਾਉ।
no tengo ningún valor, déjame aferrarme a Tu Túnica. (1-Pausa)
pRBu iciq AwvY qw kYsI BIV ]
prabh chit aavai taa kaisee bheeR ||
When God comes into my consciousness, what misfortune can strike me?
ਜੇਕਰ ਮੈਂ ਪ੍ਰਭੂ ਦਾ ਆਰਾਧਨ ਕਰਾਂ ਤਦ ਮੈਨੂੰ ਕਿਹੜੀ ਬਿਪਤਾ ਵਾਪਰ ਸਕਦੀ ਹੈ।
Si Te alabo, oh Dios, entonces no conoceré tristeza alguna,
hir syvk nwhI jm pIV ]
har sevak naahee jam peeR ||
The Lord's servant does not suffer pain from the Messenger of Death.
ਰੱਬ ਦਾ ਗੋਲਾ ਯੱਮ ਦਾ ਦੁੱਖ ਨਹੀਂ ਉਠਾਉਂਦਾ।
pues el Devoto del Señor no se sujeta al dolor de la muerte.
srb dUK hir ismrq nsy ]
sarab dhookh har simarat nase ||
All pains are dispelled, when one remembers the Lord in meditation;
ਉਸ ਦੀਆਂ ਸਾਰੀਆਂ ਤਕਲੀਫਾਂ ਦੌੜ ਜਾਂਦੀਆਂ ਹਨ,
Contemplándote, todas sus penas son disipadas;
jw kY sMig sdw pRBu bsY ]2]
jaa kai sa(n)g sadhaa prabh basai ||2||
God abides with him forever. ||2||
ਜੋ ਵਾਹਿਗੁਰੂ ਦਾ ਭਜਨ ਕਰਦਾ ਹੈ ਅਤੇ ਜਿਸ ਦੇ ਨਾਲ ਸੁਆਮੀ ਸਦੀਵ ਹੀ ਨਿਵਾਸ ਰੱਖਦਾ ਹੈ।
sí, de aquél en quien habitas siempre. (2)
pRB kw nwmu min qin AwDwru ]
prabh kaa naam man tan aadhaar ||
The Name of God is the Support of my mind and body.
ਸਾਹਿਬ ਦਾ ਨਾਮ ਮੇਰੀ ਜਿੰਦੜੀ ਅਤੇ ਦੇਹ ਦਾ ਆਸਰਾ ਹੈ,
El Nombre del Señor es lo que sostiene mi cuerpo y mi mente.
ibsrq nwmu hovq qnu Cwru ]
bisarat naam hovat tan chhaar ||
Forgetting the Naam, the Name of the Lord, the body is reduced to ashes.
ਅਤੇ ਨਾਮ ਨੂੰ ਭੁਲਾ ਕੇ ਦੇਹ ਸੁਆਹ ਹੋ ਜਾਂਦੀ ਹੈ।
Abandonando el Nombre, el cuerpo es reducido a polvo.
pRB iciq Awey pUrn sB kwj ]
prabh chit aae pooran sabh kaaj ||
When God comes into my consciousness, all my affairs are resolved.
ਸਾਈਂ ਦਾ ਸਿਮਰਨ ਕਰਨ ਦੁਆਰਾ ਸਾਰਜੇ ਕਾਰਜ ਰਾਸ ਹੋ ਜਾਂਦੇ ਹਨ।
Cuando uno alaba al Señor, uno vive en Plenitud, pero si uno abandona a su Dios,
hir ibsrq sB kw muhqwj ]3]
har bisarat sabh kaa muhataaj ||3||
Forgetting the Lord, one becomes subservient to all. ||3||
ਆਪਣੇ ਪ੍ਰਭੂ ਨੂੰ ਭੁੱਲਾ, ਪ੍ਰਾਣੀ ਸਾਰਿਆਂ ਦੇ ਅਧੀਨ ਹੋ ਜਾਂਦਾ ਹੈ।
entonces se vuelve dependiente de todos y de cada uno.(3)
crn kml sMig lwgI pRIiq ]
charan kamal sa(n)g laagee preet ||
I am in love with the Lotus Feet of the Lord.
ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਪ੍ਰੇਮ ਪਾਉਣ ਦੁਆਰਾ,
Cuando amorosamente adoro Tus Pies de Loto, oh Señor,
ibsir geI sB durmiq rIiq ]
bisar giee sabh dhuramat reet ||
I am rid of all evil-minded ways.
ਮੈਂ ਮੰਦੇ ਖਿਆਲਾਂ ਅਤੇ ਰਹੁ-ਰੀਤੀਆਂ ਤੋਂ ਖਲਾਸੀ ਪਾ ਗਿਆ ਹਾਂ।
todas mis mañas y maldades se esfuman.
mn qn AMqir hir hir mMq ]
man tan a(n)tar har har ma(n)t ||
The Mantra of the Lord's Name, Har, Har, is deep within my mind and body.
ਮੇਰੇ ਹਿਰਦੇ ਅਤੇ ਸਰੀਰ ਦੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਹੈ।
El Mantra del Señor entonces resuena en mi cuerpo y en mi mente.
nwnk Bgqn kY Gir sdw Anµd ]4]3]
naanak bhagatan kai ghar sadhaa ana(n)dh ||4||3||
O Nanak, eternal bliss fills the home of the Lord's devotees. ||4||3||
ਨਾਨਕ, ਸਾਹਿਬ ਦੇ ਗੋਲਿਆਂ ਦੇ ਗ੍ਰਹਿ ਅੰਦਰ ਕਾਲ-ਸਥਾਈ ਪ੍ਰਸੰਨਤਾ ਵਸਦੀ ਹੈ।
Dice Nanak, el Hogar de los Devotos del Señor está siempre lleno de Dicha. (4-3)
rwgu iblwvlu mhlw 5 Gru 2 XwnVIey kY Gir gwvxw
raag bilaaval mahalaa panjavaa ghar doojaa yaanaRe'e kai ghar gaavanaa
Raag Bilaaval, Fifth Mehl, Second House, To Be Sung To The Tune Of Yaan-Ree-Ay:
ਰਾਗੁ ਬਿਲਾਵਲ ਪੰਜਵੀਂ ਪਾਤਿਸ਼ਾਹੀ।
Rag Bilawal, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
mY min qyrI tyk myry ipAwry mY min qyrI tyk ]
mai man teree Tek mere piaare mai man teree Tek ||
You are the Support of my mind, O my Beloved, You are the Support of my mind.
ਮੇਰੇ ਚਿੱਤ ਅੰਦਰ ਤੇਰਾ ਆਸਰਾ ਹੈ, ਹੇ ਮੇਰੇ ਪ੍ਰੀਤਮ! ਮੇਰੇ ਚਿੱਤ ਅੰਦਰ ਤੇਰਾ ਆਸਰਾ ਹੈ।
Mi mente se apoya en Ti, oh mi Amor, y sólo en Ti.
Avr isAwxpw ibrQIAw ipAwry rwKn kau qum eyk ]1] rhwau ]
avar siaanapaa biratheeaa piaare raakhan kau tum ek ||1|| rahaau ||
All other clever tricks are useless, O Beloved; You alone are my Protector. ||1||Pause||
ਬੇ-ਫਾਇਦਾ ਹਨ ਹੋਰ ਅਕਲਮੰਦੀਆਂ, ਹੇ ਮੇਰੇ ਪ੍ਰੀਤਮ! ਕੇਵਲ ਤੂੰ ਹੀ ਮੇਰਾ ਰਖਵਾਲਾ ਹੈ। ਠਹਿਰਾਉ।
Nuestra astucia de nada sirve, oh mi Amor, pues sólo Tú nos puedes salvar.(1-Pausa)
siqguru pUrw jy imlY ipAwry so jnu hoq inhwlw ]
satigur pooraa je milai piaare so jan hot nihaalaa ||
One who meets with the Perfect True Guru, O Beloved, that humble person is enraptured.
ਜਿਸ ਨੂੰ ਪੂਰਨ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਹੇ ਮੇਰੇ ਪਿਆਰਿਆ! ਉਹ ਪੁਰਸ਼ ਪਰਸੰਨ ਹੋ ਜਾਂਦਾ ਹੈ।
Aquél que encuentra al Guru Verdadero es emancipado.
gur kI syvw so kry ipAwry ijs no hoie dieAwlw ]
gur kee sevaa so kare piaare jis no hoi dhiaalaa ||
He alone serves the Guru, O Beloved, unto whom the Lord becomes merciful.
ਕੇਵਲ ਉਹ ਹੀ ਗੁਰਾਂ ਦੀ ਘਾਲ ਕਮਾਉਂਦਾ ਹੈ, ਹੇ ਪਿਆਰਿਆ! ਜਿਸ ਉਤੇ ਮਾਲਕ ਮਿਹਰਬਾਨ ਹੋ ਜਾਂਦਾ ਹੈ।
Sólo sirve al Guru quien es bendecido por el Mismo Señor con Su Misericordia.
sPl mUriq gurdyau suAwmI srb klw BrpUry ]
safal moorat gurdheau suaamee sarab kalaa bharapoore ||
Fruitful is the form of the Divine Guru, O Lord and Master; He is overflowing with all powers.
ਅਮੋਘ ਹੈ ਵਿਅਕਤੀ ਪ੍ਰਕਾਸ਼ਵਾਨ ਗੁਰੂ-ਪਰਮੇਸ਼ਰ ਦੀ, ਜੋ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ।
La Visión del Señor, del Maestro, del Dios de dioses, Todopoderoso, es fructífera.
nwnk guru pwrbRhmu prmysru sdw sdw hjUry ]1]
naanak gur paarabraham paramesar sadhaa sadhaa hajoore ||1||
O Nanak, the Guru is the Supreme Lord God, the Transcendent Lord; He is ever-present, forever and ever. ||1||
ਨਾਨਕ ਗੁਰੂ ਜੀ ਖੁਦ ਹੀ ਸ਼ਰੋਮਣੀ ਸਾਹਿਬ ਮਾਲਕ ਹਨ। ਸਦੀਵੀ, ਸਦੀਵੀਂ-ਅੰਗ ਸੰਗ ਹਨ, ਉਹ ਗੁਰਦੇਵ ਜੀ।
Nuestro Señor Trascendente, el Guru, está siempre presente. (1)
suix suix jIvw soie iqnw kI ijn@ Apunw pRBu jwqw ]
sun sun jeevaa soi tinaa kee jin(h) apunaa prabh jaataa ||
I live by hearing, hearing of those who know their God.
ਮੈਂ ਉਨ੍ਹਾਂ ਦੀ ਸ਼ੋਭਾ ਇਕ-ਰਸ ਸੁਣ ਕੇ ਜੀਉਂਦਾ ਹਾਂ ਜੋ ਆਪਣੇ ਸੁਆਮੀ ਨੂੰ ਜਾਣਦੇ ਹਨ।
Vivo para escuchar a aquéllos que han conocido a su Señor,
hir nwmu ArwDih nwmu vKwxih hir nwmy hI mnu rwqw ]
har naam araadheh naam vakhaaneh har naame hee man raataa ||
They contemplate the Lord's Name, they chant the Lord's Name, and their minds are imbued with the Lord's Name.
ਵਾਹਿਗੁਰੂ ਦੇ ਨਾਮ ਨੂੰ ਉਹ ਸਿਮਰਦੇ ਹਨ, ਵਾਹਿਗੁਰੂ ਦੇ ਨਾਮ ਨੂੰ ਉਹ ਉਚਾਰਦੇ ਹਨ ਅਤੇ ਵਾਹਿਗੁਰੂ ਦੇ ਨਾਮ ਨਾਲ ਹੀ ਉਨ੍ਹਾਂ ਦੀ ਆਤਮਾ ਰੰਗੀ ਹੋਈ ਹੈ।
a quienes contemplan Su Nombre.
syvku jn kI syvw mwgY pUrY krim kmwvw ]
sevak jan kee sevaa maagai poorai karam kamaavaa ||
I am Your servant; I beg to serve Your humble servants. By the karma of perfect destiny, I do this.
ਮੈਂ ਤੇਰਾ ਗੋਲਾ, ਤੇਰੇ ਸਾਧੂਆਂ ਦੀ ਟਹਿਲ ਸੇਵਾ ਦੀ ਯਾਚਨਾ ਕਰਦਾ ਹਾਂ। ਤੇਰੀ ਪੂਰਨ ਰਹਿਮਤ ਰਾਹੀਂ ਹੀ ਐਸੀ ਘਾਲ ਕਮਾਈ ਜਾਂਦੀ ਹੈ।
Ellos Lo recitan y están siempre imbuidos en Él. Si mi Destino es perfecto, quiero servir a Tus Devotos, oh Señor.
nwnk kI bynµqI suAwmI qyry jn dyKxu pwvw ]2]
naanak kee bena(n)tee suaamee tere jan dhekhan paavaa ||2||
This is Nanak's prayer: O my Lord and Master, may I obtain the Blessed Vision of Your humble servants. ||2||
ਇਹ ਹੈ ਨਾਨਕ ਦੀ ਪ੍ਰਾਰਥਨਾ, "ਹੇ ਸੁਆਮੀ! ਮੈਨੂੰ ਤੇਰੇ ਸਾਧੂਆਂ ਦਾ ਦਰਸ਼ਨ ਵੇਖਣ ਨਸੀਬ ਹੋਵੇ।
Esta es la oración de Nanak, oh Señor, bendíceme con la Visión de Tus Santos. (2)
vfBwgI sy kwFIAih ipAwry sMqsMgiq ijnw vwso ]
vaddabhaagee se kaadde'eeh piaare sa(n)tasa(n)gat jinaa vaaso ||
They are said to be very fortunate, O Beloved, who dwell in the Society of the Saints.
ਚੰਗੀ ਕਿਸਮਤ ਵਾਲੇ ਆਖਾ ਜਾਂਦੇ ਹਨ, ਹੇ ਪਿਆਰਿਆ! ਉਹ, ਜੋ ਸਾਧ ਸੰਗਤ ਅੰਦਰ ਵਸਦੇ ਹਨ।
Benditos son aquéllos, oh Señor, que habitan en la Sociedad de los Santos,
AMimRq nwmu ArwDIAY inrmlu mnY hovY prgwso ]
a(n)mirat naam araadheeaai niramal manai hovai paragaaso ||
They contemplate the Immaculate, Ambrosial Naam, and their minds are illuminated.
ਅੰਮ੍ਰਿਤਮਈ ਅਤੇ ਪਵਿੱਤਰ ਨਾਮ ਦਾ ਚਿੰਤਨ ਕਰਨ ਦੁਆਰਾ ਆਤਮਾ ਪ੍ਰਕਾਸ਼ਵਾਨ ਹੋ ਜਾਂਦੀ ਹੈ।
que contemplan Tu Nombre Inmaculado, y cuyas mentes están iluminadas.
jnm mrx duKu kwtIAY ipAwry cUkY jm kI kwxy ]
janam maran dhukh kaaTeeaai piaare chookai jam kee kaane ||
The pains of birth and death are eradicated, O Beloved, and the fear of the Messenger of Death is ended.
ਜੰਮਣ ਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ ਅਤੇ ਯੱਮ ਦਾ ਡਰ ਮਿੱਟ ਜਾਂਦਾ ਹੈ, ਹੇ ਪ੍ਰੀਤਮ!
El dolor del nacimiento y de la muerte es erradicado y el poderoso embrujo de Maya no habita más en ellos.
iqnw prwpiq drsnu nwnk jo pRB Apxy Bwxy ]3]
tinaa paraapat dharasan naanak jo prabh apane bhaane ||3||
They alone obtain the Blessed Vision of this Darshan, O Nanak, who are pleasing to their God. ||3||
ਕੇਵਲ ਉਹ ਹੀ ਉਸ ਦੇ ਦੀਦਾਰ ਨੂੰ ਪਾਉਂਦੇ ਹਨ, ਹੇ ਨਾਨਕ! ਜਿਹੜੇ ਆਪਣੇ ਸੁਆਮੀ ਨੂੰ ਚੰਗੇ ਲੱਗਦੇ ਹਨ।
Sólo serán bendecidos con la Visión de Su Darshan, dice Nanak, a quienes el Mismo Señor bendiga.(3)
aUc Apwr byAMq suAwmI kauxu jwxY gux qyry ]
uooch apaar bea(n)t suaamee kaun jaanai gun tere ||
O my lofty, incomparable and infinite Lord and Master, who can know Your Glorious Virtues?
ਹੇ ਮੇਰੇ ਬੁਲੰਦ, ਲਾਸਾਨੀ ਅਤੇ ਅਨੰਤ ਸਾਹਿਬ! ਤੇਰੀਆਂ ਨੇਕੀਆਂ ਨੂੰ ਕੌਣ ਜਾਣ ਸਕਦਾ ਹੈ?
Oh Maestro Sublime, Infinito e Ilimitado; no hay quien conozca todas Tus Virtudes.
gwvqy auDrih suxqy auDrih ibnsih pwp Gnyry ]
gaavate udhareh sunate udhareh binaseh paap ghanere ||
Those who sing them are saved, and those who listen to them are saved; all their sins are erased.
ਜੋ ਤੇਰੀਆਂ ਵਡਿਆਈਆਂ ਗਾਇਨ ਕਰਦੇ ਹਨ ਉਹ ਬੱਚ ਜਾਂਦੇ ਹਨ, ਬੱਚ ਜਾਂਦੇ ਉਹ ਜੋ ਉਨ੍ਹਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਦੇ ਸਾਰੇ ਪਾਪ ਕੱਟੇ ਜਾਂਦੇ ਹਨ। ਹੇ ਪ੍ਰਭੂ!
Los seres que Te cantan son salvados, los que escuchan de Ti también; millones de sus errores son disipados.
psU pryq mugD kau qwry pwhn pwir auqwrY ]
pasoo paret mugadh kau taare paahan paar utaarai ||
You save the beasts, demons and fools, and even stones are carried across.
ਤੂੰ ਡੰਗਰਾਂ, ਭੂਤਾਂ ਅਤੇ ਮੂਰਖਾਂ ਨੂੰ ਤਾਰ ਦਿੰਦਾ ਹੈਂ ਅਤੇ ਪੱਥਰਾਂ ਨੂੰ ਭੀ ਪਾਰ ਕਰ ਦਿੰਦਾ ਹੈ।
Llevas a través tanto al tonto como al ignorante, también a los cuadrúpedos, a los gnomos y a las piedras que se hunden.
nwnk dws qyrI srxweI sdw sdw bilhwrY ]4]1]4]
naanak dhaas teree saranaiee sadhaa sadhaa balihaarai ||4||1||4||
Slave Nanak seeks Your Sanctuary; he is forever and ever a sacrifice to You. ||4||1||4||
ਗੋਲਾ ਨਾਨਕ ਤੇਰੀ ਸਰਣਾਗਤ ਲੋੜਦਾ ਹੈ, ਹੇ ਸੁਆਮੀ! ਅਤੇ ਹਮੇਸ਼ਾ, ਹਮੇਸ਼ਾਂ ਤੇਰੇ ਉਤੋਂ ਘੋਲੀ ਜਾਂਦਾ ਹੈ।
Nanak busca Tu Santuario, oh Señor, y ofrece su ser siempre en total sacrificio a Ti. (4-1-4)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino.
ibKY bnu PIkw iqAwig rI sKIey nwmu mhw rsu pIE ]
bikhai ban feekaa tiaag ree sakhe'ee naam mahaa ras peeo ||
Renounce the tasteless water of corruption, O my companion, and drink in the supreme nectar of the Naam, the Name of the Lord.
ਤੂੰ ਪਾਪ ਦੇ ਫਿਕਲੇ ਪਾਣੀ ਨੂੰ ਛੱਡ ਦੇ, ਨੀ ਮੇਰੀ ਸਹੇਲੀਏ! ਅਤੇ ਤੂੰ ਪ੍ਰਭੂ ਦੇ ਨਾਮ ਦੇ ਪਰਮ ਅੰਮ੍ਰਿਤ ਨੂੰ ਪਾਨ ਕਰ।
Deja las aguas malvadas de la corrupción, pues son insípidas, y bebe la Esencia Grandiosa del Naam, el Nombre del Señor.
ibnu rs cwKy buif geI sglI suKI n hovq jIE ]
bin ras chaakhe budd giee sagalee sukhee na hovat jeeo ||
Without the taste of this nectar, all have drowned, and their souls have not found happiness.
ਨਾਮ ਦੇ ਅੰਮ੍ਰਿਤ ਨੂੰ ਚੱਖਣ ਦੇ ਬਗੈਰ ਸਾਰੀਆਂ ਹੀ ਡੁੱਬ ਗਈਆਂ ਹਨ ਅਤੇ ਉਨ੍ਹਾਂ ਦੀ ਆਤਮਾ ਪ੍ਰਸੰਨ ਨਹੀਂ ਹੁੰਦੀ।
Por no probar Su Sabor, millones se han ahogado y el Alma nunca encuentra la Paz.
mwnu mhqu n skiq hI kweI swDw dwsI QIE ]
maan mahat na sakat hee kaiee saadhaa dhaasee theeo ||
You have no honor, glory or power - become the slave of the Holy Saints.
ਤੇਰੀ ਕੋਈ ਇੱਜ਼ਤ ਆਬਰੂ, ਪ੍ਰਭਤਾ ਅਤੇ ਤਾਕਤਾਂ ਨਹੀਂ ਇਸ ਲਈ ਤੂੰ ਸੰਤਾਂ ਦੀ ਬਾਂਦੀ ਬਣ ਜਾ।
No tienes Honor, Poder o Gloria; conviértete en el Esclavo de los Santos.