goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
rwm rwm sMig kir ibauhwr ]
raam raam sa(n)g kar biauhaar ||
Deal and trade only with the Lord, Raam, Raam.
ਤੂੰ ਕੇਵਲ ਸੁਆਮੀ ਮਾਲਕ ਨਾਲ ਹੀ ਵਣਜ ਵਪਾਰ ਕਰ।
Relaciónate sólo con el Señor, Ram, Ram; el Señor Ram, Ram, Ram,
rwm rwm rwm pRwn ADwr ]
raam raam raam praan adhaar ||
The Lord, Raam, Raam, Raam, is the Support of the breath of life.
ਸੁਆਮੀ ਮਾਲਕ ਦਾ ਨਾਮ ਹੀ ਮੇਰੀ ਜਿੰਦ-ਜਾਨ ਦਾ ਆਸਰਾ ਹੈ।
es el Soporte mismo de la Respiración de tu Vida.
rwm rwm rwm kIrqnu gwie ]
raam raam raam keeratan gai ||
Sing the Kirtan of the Praises of the Lord, Raam, Raam, Raam.
ਤੂੰ ਸੁਆਮੀ ਮਾਲਕ ਦੇ ਨਾਮ ਦਾ ਜੱਸ ਗਾਇਨ ਕਰ।
Canta siempre el Kirtan de las Alabanzas de tu Señor Ram, Ram, Ram,
rmq rwmu sB rihE smwie ]1]
ramat raam sabh rahio samai ||1||
The Lord is ever-present, all-pervading. ||1||
ਸਰਬ-ਵਿਆਪਕ ਸੁਆਮੀ ਸਾਰੇ ਹੀ ਰਮ ਰਿਹਾ ਹੈ।
pues Él esta siempre presente, siempre prevaleciendo en todo. (1)
sMq jnw imil bolhu rwm ]
sa(n)t janaa mil bolahu raam ||
Joining the humble Saints, chant the Lord's Name.
ਪਵਿੱਤਰ ਪੁਰਸ਼ਾਂ ਨੂੰ ਮਿਲ ਕੇ, ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
Asóciate con los Santos y recita el Nombre de Dios,
sB qy inrml pUrn kwm ]1] rhwau ]
sabh te niramal pooran kaam ||1|| rahaau ||
This is the most immaculate and perfect occupation of all. ||1||Pause||
ਸਾਰਿਆਂ ਨਾਲੋਂ ਇਹ ਪਰਮ ਪਵਿੱਤਰ ਅਤੇ ਮੁਕੰਮਲ ਕਾਰ ਵਿਹਾਰ ਹੈ। ਠਹਿਰਾਉ।
pues esta es la Tarea Piadosa, y de más alto Mérito.(1-Pausa)
rwm rwm Dnu sMic BMfwr ]
raam raam dhan sa(n)ch bha(n)ddaar ||
Gather the treasure, the wealth of the Lord, Raam, Raam.
ਤੂੰ ਰੱਬ ਦੇ ਨਾਮ ਦੀ ਦੌਲਤ ਦਾ ਖਜਾਨਾ ਇਕੱਤਰ ਕਰ।
Junta las Riquezas de tu Señor, el Dios,
rwm rwm rwm kir Awhwr ]
raam raam raam kar aahaar ||
Let your sustenance be the Lord, Raam, Raam, Raam.
ਤੂੰ ਸੁਆਮੀ ਮਾਲਕ ਦੇ ਨਾਮ ਨੂੰ ਹੀ ਆਪਣਾ ਭੋਜਨ ਬਣਾ।
y siente al Nombre del Señor como lo más Bello en ti.
rwm rwm vIsir nhI jwie ]
raam raam veesar nahee jai ||
Never forget the Lord, Raam, Raam.
ਤੂੰ ਸੁਆਮੀ ਦੇ ਨਾਮ ਨੂੰ ਨਾਂ ਭੁਲਾ।
Nunca te olvides de Él,
kir ikrpw guir dIAw bqwie ]2]
kar kirapaa gur dheeaa batai ||2||
In His Mercy, the Guru has revealed this to me. ||2||
ਮਿਹਰ ਧਾਰ ਕੇ, ਗੁਰਾਂ ਨੇ ਮੈਨੂੰ ਨਾਮ ਦਰਸਾ ਦਿੱਤਾ ਹੈ।
pues con Él eres bendecido por el Guru en Su Misericordia. (2)
rwm rwm rwm sdw shwie ]
raam raam raam sadhaa sahai ||
The Lord, Raam, Raam, Raam, is always our help and support.
ਸੁਆਮੀ ਮਾਲਕ ਦਾ ਨਾਮ ਸਦੀਵ ਹੀ ਮੇਰਾ ਸਹਾਇਤ ਹੈ।
Dios es siempre nuestro Soporte,
rwm rwm rwm ilv lwie ]
raam raam raam liv lai ||
Embrace love for the Lord, Raam, Raam, Raam.
ਤੂੰ ਸੁਆਮੀ ਮਾਲਕ ਦੇ ਨਾਮ ਨਾਲ ਪਿਰਹੜੀ ਪਾ।
nuestro Único Santuario; entona entonces tu ser en tu Señor, tu Dios.
rwm rwm jip inrml Bey ]
raam raam jap niramal bhe ||
Through the Lord, Raam, Raam, Raam, I have become immaculate.
ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਪਵਿੱਤਰ ਹੋ ਗਿਆ ਹਾਂ,
Contemplando al Señor uno es purificado
jnm jnm ky iklibK gey ]3]
janam janam ke kilabikh ge ||3||
The sins of countless incarnations have been taken away. ||3||
ਅਤੇ ਮੇਰੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਹਨ।
y todos nuestros errores acumulados de las pasadas encarnaciones son erradicados. (3)
rmq rwm jnm mrxu invwrY ]
ramat raam janam maran nivaarai ||
Uttering the Lord's Name, birth and death are finished.
ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੰਮਣੇ ਅਤੇ ਮਰਨੇ ਮੁੱਕ ਜਾਂਦੇ ਹਨ।
Recitando el Nombre del Señor uno se sobrepone a la ronda de nacimientos y muertes.
aucrq rwm BY pwir auqwrY ]
aucharat raam bhai paar utaarai ||
Repeating the Lord's Name, one crosses over the terrifying world-ocean.
ਸਾਈਂ ਦੇ ਨਾਮ ਦਾ ਜਾਪ ਕਰਨ ਦੁਆਰਾ ਪ੍ਰਾਣੀ ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Recitando el Nombre de Dios uno es llevado a través del mar de la existencia.
sB qy aUc rwm prgws ]
sabh te uooch raam paragaas ||
The Luminous Lord is the highest of all.
ਪ੍ਰਕਾਸ਼ਵਾਨ ਪ੍ਰਭੂ ਸਾਰਿਆਂ ਨਾਲੋਂ ਉਚਾ ਹੈ।
Lo más sublime es que el Señor florezca en el corazón de uno;
inis bwsur jip nwnk dws ]4]8]10]
nis baasur jap naanak dhaas ||4||8||10||
Night and day, servant Nanak meditates on Him. ||4||8||10||
ਰਾਤ ਦਿਨ ਨਫਰ ਨਾਨਕ ਉਸ ਦਾ ਆਰਾਧਨ ਕਰਦਾ ਹੈ।
así que habita siempre, dice Nanak, en ese Señor, del cual eres esclavo.(4-8-10)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
aun kau Ksim kInI Twkhwry ]
aun kau khasam keenee Thaakahaare ||
My Lord and Master has held back the five demons.
ਮੇਰੇ ਮਾਲਕ ਨੇ ਉਨ੍ਹਾਂ ਪੰਜਾਂ ਭੂਤਨਿਆਂ ਨੂੰ ਰੋਕ ਰੱਖਿਆ ਹੈ।
Mi Maestro ha canalizado mis cinco pasiones
dws sMg qy mwir ibdwry ]
dhaas sa(n)g te maar bidhaare ||
He conquered them, and scared them away from the Lord's slave.
ਉਸ ਨੇ ਉਨ੍ਹਾਂ ਆਪਣੇ ਗੋਲੇ (ਮੇਰੇ) ਨਾਲ ਮਿਲਣ ਤੋਂ ਮਾਰ ਕੇ ਪਰੇ ਹਟਾ ਦਿੱਤਾ ਹੈ।
y las ha asustado para que ya no se asocien conmigo.
goibMd Bgq kw mhlu n pwieAw ]
gobi(n)dh bhagat kaa mahal na paiaa ||
They cannot find the mansion of the Lord's devotee.
ਉਹ ਸੁਆਮੀ ਦੇ ਸੰਤ ਦੇ ਮੰਦਰ ਨੂੰ ਲੱਭ ਨਹੀਂ ਸਕਦੇ।
Como no encontraron la Mansión del Devoto del Señor abierta, no pudieron entrar.
rwm jnw imil mMglu gwieAw ]1]
raam janaa mil ma(n)gal gaiaa ||1||
Joining together, the Lord's humble servants sing the songs of joy. ||1||
ਇਕੱਠੇ ਹੋ ਕੇ, ਸਾਹਿਬ ਦੇ ਗੋਲੇ ਸਾਹਿਬ ਦੀ ਕੀਰਤੀ ਗਾਇਨ ਕਰਦੇ ਹਨ।
Por ello los Esclavos del Señor cantan llenos de Dicha y en Éxtasis.(1)
sgl isRsit ky pMc iskdwr ]
sagal sirasaT ke pa(n)ch sikadhaar ||
The five demons are the rulers of the whole world,
ਪੰਜ ਭੂਤਨੇ ਸਾਰੇ ਜਹਾਨ ਦੇ ਹਾਕਮ ਹਨ,
Esos cinco ladrones rigen el mundo entero,
rwm Bgq ky pwnIhwr ]1] rhwau ]
raam bhagat ke paaneehaar ||1|| rahaau ||
but they are just water-carriers for the Lord's devotee. ||1||Pause||
ਪਰ ਸੁਆਮੀ ਦੇ ਸਾਧੂ ਦੇ ਉਹ ਪਾਣੀ ਭਰਨ ਵਾਲੇ ਹਨ। ਠਹਿਰਾਉ।
pero deseosamente se vuelven los esclavos el Devoto del Señor. (1-Pausa)
jgq pws qy lyqy dwnu ]
jagat paas te lete dhaan ||
They collect taxes from the world,
ਸੰਸਾਰ ਪਾਸੋਂ ਉਹ ਖਿਰਾਜ ਲੈਂਦੇ ਹਨ।
Ellos ponen sus demandas en el mundo entero,
goibMd Bgq kau krih slwmu ]
gobi(n)dh bhagat kau kareh salaam ||
but they bow in subservience to God's devotees.
ਸੁਆਮੀ ਦੇ ਸ਼ਰਧਾਲੂ ਨੂੰ ਇਹ ਪਰਣਾਮ ਕਰਦੇ ਹਨ।
pero saludan en reverencia siempre a los Devotos del Señor;
lUit lyih swkq piq Kovih ]
looT leh saakat pat khoveh ||
They plunder and dishonor the faithless cynics,
ਉਹ ਮਾਇਆ ਦੇ ਉਪਾਸ਼ਕਾਂ ਨੂੰ ਲੁੱਟ ਪੁੱਟ ਕੇ ਬੇਇੱਜ਼ਤਤ ਕਰਦੇ ਹਨ।
roban y ultrajan a los amantes de Maya,
swD jnw pg mil mil Dovih ]2]
saadh janaa pag mal mal dhoveh ||2||
but they massage and wash the feet of the Holy. ||2||
ਉਹ ਸੰਤ ਸਰੂਪ ਪੁਰਸ਼ਾਂ ਦੇ ਪੈਰ ਮਲਦੇ ਅਤੇ ਧੋਂਦੇ ਹਨ।
pero lavan con Amor los Pies de los Santos del Señor. (2)
pMc pUq jxy iek mwie ]
pa(n)ch poot jane ik mai ||
The One Mother gave birth to the five sons,
ਇਕ ਵਾਹਿਗੁਰੂ ਮਾਤਾ ਨੇ ਪੰਜਾਂ ਪੁਤਰਾਂ ਨੂੰ ਜਨਮ ਦਿੱਤਾ ਹੈ,
Maya, su madre, ha dado a luz a las cinco pasiones
auqBuj Kylu kir jgq ivAwie ]
autabhuj khel kar jagat viaai ||
and began the play of the created world.
ਅਤੇ ਧਰਤੀ-ਉਤਪੰਨ ਆਦਿ, ਚਾਰ ਉਤਪਤੀ ਦੇ ਸੋਮਿਆਂ ਦੀ ਖੇਡ ਜਾਰੀ ਕਰਕੇ, ਸੰਸਾਰ ਨੂੰ ਰਚਿਆ ਹੈ।
y ha creado al mundo entero a través de las cuatro fuentes materiales.
qIin guxw kY sMig ric rsy ]
teen gunaa kai sa(n)g rach rase ||
With the three qualities joined together, they celebrate.
ਤਿੰਨਾਂ ਲੱਛਣਾਂ ਨਾਲ ਜੁੜ ਕੇ ਪ੍ਰਾਣੀ ਅਨੰਦ ਮਾਣਦੇ ਹਨ।
Con todo gozo ellas habitan en las tres Gunas,
ien kau Coif aUpir jn bsy ]3]
ein kau chhodd uoopar jan base ||3||
Renouncing these three qualities, the Lord's humble servants rise above them. ||3||
ਇਨ੍ਹਾਂ ਤਿੰਨਾਂ ਹੀ ਅਵਸਥਾਵਾਂ ਨੂੰ ਤਿਆਗ ਕੇ, ਸਾਈਂ ਦੇ ਗੋਲੇ ਉਨ੍ਹਾਂ ਤੋਂਹ ਉਚੇਰੇ ਨਿਵਾਸ ਕਰਦੇ ਹਨ।
pero el Devoto del Señor vive siempre por arriba de ellas. (3)
kir ikrpw jn lIey Cfwie ]
kar kirapaa jan le'ee chhaddai ||
In His Mercy, He saves His humble servants.
ਸੁਆਮੀ ਨੇ ਮਿਹਰ ਧਾਰ ਕੇ ਆਪਣੇ ਗੋਲਿਆਂ ਨੂੰ ਛੁਡਾ ਲਿਆ ਹੈ।
El Señor, por Su Misericordia, ha liberado a Sus Sirvientes de su trampa,
ijs ky sy iqin rKy htwie ]
jis ke se tin rakhe haTai ||
They belong to Him, and so He saves them by driving out the five.
ਜਿਸ ਦੀ ਉਹ ਮਲਕੀਅਤ ਹਨ, ਉਸ ਨੇ ਪਾਪਾਂ ਨੂੰ ਪਰੇ ਹਟਾ ਕੇ, ਉਨ੍ਹਾਂ ਦੀ ਰੱਖਿਆ ਕੀਤੀ ਹੈ।
pues Él libera a los Sirvientes que pertenecen a Él.
khu nwnk Bgiq pRB swru ]
kahu naanak bhagat prabh saar ||
Says Nanak, devotion to God is noble and sublime.
ਗੁਰੂ ਜੀ ਆਖਦੇ ਹਨ, ਸਰੇਸ਼ਟ ਹੈ ਉਨ੍ਹਾਂ ਦੀ ਪ੍ਰੇਮ-ਭਾਵਨਾ।
Dice Nanak, vive con la Devoción del Señor en tu mente,
ibnu BgqI sB hoie KuAwru ]4]9]11]
bin bhagatee sabh hoi khuaar ||4||9||11||
Without devotion, all just waste away uselessly. ||4||9||11||
ਸਾਈਂ ਦੇ ਸਿਮਰਨ ਦੇ ਬਾਝੋਂ ਸਾਰੇ ਹੀ ਦੁਖੀ ਹੁੰਦੇ ਹਨ।
pues sin Devoción todos son destruidos. (4-9-11)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
kil klys imty hir nwie ]
kal kales miTe har nai ||
Suffering and troubles are eradicated by the Lord's Name.
ਵਾਹਿਗੁਰੂ ਦੇ ਨਾਮ ਦੇ ਰਾਹੀਂ ਸਾਰੇ ਦੁੱਖਣੇ ਅਤੇ ਝਗੜੇ ਦੂਰ ਹੋ ਜਾਂਦੇ ਹਨ।
A través del Nombre del Señor, todas nuestras aflicciones son erradicadas;
duK ibnsy suK kIno Twau ]
dhukh binase sukh keeno Thaau ||
Pain is dispelled, and peace takes its place.
ਮੁਸੀਬਤਾਂ ਮੁੱਕ ਜਾਂਦੀਆਂ ਹਨ ਤੇ ਆਰਾਮ ਉਨ੍ਹਾਂ ਦੀ ਥਾਂ ਪਾ ਲੈਂਦਾ ਹੈ।
nos liberamos de todos nuestros males y nos llenamos de Éxtasis.
jip jip AMimRq nwmu AGwey ]
jap jap a(n)mirat naam aghaae ||
Meditating, chanting the Ambrosial Naam, the Name of the Lord, I am satisfied.
ਸੁਧਾਸਰੂਪ-ਨਾਮ ਦਾ ਸਿਮਰਨ ਅਤੇ ਆਰਾਧਨ ਕਰਨ ਦੁਆਰਾ, ਮੈਂ ਤ੍ਰਿਪਤ ਹੋ ਗਿਆ ਹਾਂ।
Meditando en el Nombre Ambrosial, nuestra Alma es saciada
sMq pRswid sgl Pl pwey ]1]
sa(n)t prasaadh sagal fal paae ||1||
By the Grace of the Saints, I have received all fruitful rewards. ||1||
ਸਾਧੂਆਂ ਦੀ ਦਇਆ ਦੁਆਰਾ, ਮੈਨੂੰ ਸਾਰੇ ਮੇਵੇ ਪਰਾਪਤ ਹੋ ਗਏ ਹਨ।
y por la Gracia del Santo, uno se satisface enteramente. (1)
rwm jpq jn pwir pry ]
raam japat jan paar pare ||
Meditating on the Lord, His humble servant is carried across,
ਸਾਹਿਬ ਦਾ ਸਿਮਰਨ ਕਰਨ ਦੁਆਰਾ, ਉਸ ਦੇ ਗੋਲੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ,
Viviendo en el Señor uno es llevado a través del mar de la existencia,
jnm jnm ky pwp hry ]1] rhwau ]
janam janam ke paap hare ||1|| rahaau ||
and the sins of countless incarnations are taken away. ||1||Pause||
ਅਤੇ ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਕਸਮਲ ਧੋਤੇ ਜਾਂਦੇ ਹਨ।
los errores que cargamos a través de nuestras encarnaciones pasadas son borrados. (1-Pausa)
gur ky crn irdY auir Dwry ]
gur ke charan ridhai ur dhaare ||
I have enshrined the Guru's feet within my heart,
ਗੁਰਾਂ ਦੇ ਚਰਨ ਆਪਣੇ ਮਨ ਅੰਦਰ ਟਿਕਾ ਕੇ,
Si uno alaba los Pies del Guru en el corazón,
Agin swgr qy auqry pwry ]
agan saagar te utare paare ||
and crossed over the ocean of fire.
ਮੈਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
uno es llevado a través del mar de fuego,
jnm mrx sB imtI aupwiD ]
janam maran sabh miTee upaadh ||
All the painful diseases of birth and death have been eradicated.
ਮੈਂ ਆਉਣ ਤੇ ਜਾਣ ਦਿਆਂ ਸਾਰਿਆਂ ਰੋਗਾਂ ਤੋਂ ਖਲਾਸੀ ਪਾ ਗਿਆ ਹਾਂ,
se acaba la ronda de nacimientos y muertes y todos los males que conlleva.
pRB isau lwgI shij smwiD ]2]
prabh siau laagee sahaj samaadh ||2||
I am attached to God in celestial Samaadhi. ||2||
ਤੇ ਅਫੁਰ ਤਾੜੀ ਅਦਰ ਸੁਆਮੀ ਨਾਲ ਜੁੜ ਗਿਆ ਹਾਂ।
Uno es entonado en el Señor, envuelto en el Trance de Equilibrio. (2)
Qwn Qnµqir eyko suAwmI ]
thaan thana(n)tar eko suaamee ||
In all places and interspaces, the One, our Lord and Master is contained.
ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾ ਅੰਦਰ ਇਕ ਪ੍ਰਭੂ ਰਮਿਆ ਹੋਇਆ ਹੈ।
El Maestro compenetra todo el espacio y el espacio interior; sí, Él,
sgl Gtw kw AMqrjwmI ]
sagal ghaTaa kaa a(n)tarajaamee ||
He is the Inner-knower of all hearts.
ਪ੍ਰਭੂ ਸਮੂਹ ਦਿਲਾਂ ਦੀਆਂ ਅੰਦਰਲੀਆਂ ਜਾਨਣਹਾਰ ਹੈ।
el Señor, es el Conocedor Íntimo de todos los corazones.
kir ikrpw jw kau miq dyie ]
kar kirapaa jaa kau mat dhei ||
One whom the Lord blesses with understanding,
ਜਿਸ ਨੂੰ ਸੁਆਮੀ ਮਿਹਰ ਧਾਰ ਕੇ ਯਥਾਰਥ ਸਮਝ ਪਰਦਾਨ ਕਰਦਾ ਹੈ,
A aquél que tiene la Gracia del Señor Lo vuelve sabio,
AwT phr pRB kw nwau lyie ]3]
aaTh pahar prabh kaa naau lei ||3||
chants the Name of God, twenty-four hours a day. ||3||
ਉਹ ਅੱਠੇ ਪਹਿਰ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
siéndolo éste recita el Nombre de Dios a través de las rondas del día y de la noche. (3)
jw kY AMqir vsY pRBu Awip ]
jaa kai a(n)tar vasai prabh aap ||
Deep within, God Himself abides;
ਜਿਸ ਦੇ ਅੰਦਰ ਸਾਹਿਬ ਖੁਦ ਨਿਵਾਸ ਰੱਖਦਾ ਹੈ;
El corazón de aquél en el
qw kY ihrdY hoie pRgwsu ]
taa kai hiradhai hoi pragaas ||
within his heart, the Divine Light shines forth.
ਉਸ ਦੇ ਮਨ ਵਿੱਚ ਈਸ਼ਵਰੀ ਨੂਰ ਉਦੈ ਹੋ ਆਉਂਦਾ ਹੈ।
que el Señor habita, es iluminado.
Bgiq Bwie hir kIrqnu krIAY ]
bhagat bhai har keeratan kareeaai ||
With loving devotion, sing the Kirtan of the Lord's Praises.
ਸ਼ਰਧਾ ਅਤੇ ਪ੍ਰੇ ਨਾਲ, ਤੂੰ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰ।
Con todo Amor y Adoración canta el Kirtan de las Alabanzas del Señor,
jip pwrbRhmu nwnk insqrIAY ]4]10]12]
jap paarabraham naanak nisatareeaai ||4||10||12||
Meditate on the Supreme Lord God, O Nanak, and you shall be saved. ||4||10||12||
ਪਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਹੇ ਨਾਨਕ! ਤੇਰੀ ਕਲਿਆਣ ਹੋ ਜਾਵੇਗੀ।
medita en el Dios Supremo, oh, dice Nanak, y serás liberado. (4-10-12)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.