mwrU mhlw 4 Gru 3
maaroo mahalaa chauthhaa ghar teejaa
Maaroo, Fourth Mehl, Third House:
ਮਾਰੂ ਚੌਥੀ ਪਾਤਿਸ਼ਾਹੀ।
Maru, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwrU mhlw 4 Gru 3
maaroo mahalaa chauthhaa ghar teejaa
Maaroo, Fourth Mehl, Third House:
ਮਾਰੂ ਚੌਥੀ ਪਾਤਿਸ਼ਾਹੀ।
Maru, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਪੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
hir hir nwmu inDwnu lY gurmiq hir piq pwie ]
har har naam nidhaan lai gurmat har pat pai ||
Take the treasure of the Name of the Lord, Har, Har. Follow the Guru's Teachings, and the Lord shall bless you with honor.
ਗੁਰਾਂ ਦੀ ਅਗਵਾਈ ਰਾਹੀਂ ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਖ਼ਜ਼ਾਨਾਂ ਇਕੱਤਰ ਕਰ ਅਤੇ ਉਸ ਦੁਆਰਾ ਤੈਨੂੰ ਪ੍ਰਭੂ ਦੇ ਦਰਬਾਰ ਅੰਦਰ ਇਜ਼ਤ ਪ੍ਰਾਪਤ ਹੋਵੇਗੀ।
Toma el Tesoro del Nombre del Señor, sigue las Enseñanzas del Guru y el Señor te bendecirá con Su Gloria.
hliq pliq nwil cldw hir AMqy ley Cfwie ]
halat palat naal chaladhaa har a(n)te le chhaddai ||
Here and hereafter, the Lord goes with you; in the end, He shall deliver you.
ਏਥੇ ਅਤੇ ਓਥੇ, ਇਹ ਤੇਰੇ ਨਾਲ ਜਾਂਦਾ ਹੈ ਅਤੇ ਅਖ਼ੀਰ ਦੇ ਵੇਲੇ ਸਾਈਂ ਤੈਨੂੰ ਛੁਡਾ ਲਵੇਗਾ।
Mira, Él está contigo aquí y se irá contigo al más allá.
ijQY AvGt glIAw BIVIAw iqQY hir hir mukiq krwie ]1]
jithai avaghaT galeeaa bheeReeaa tithai har har mukat karai ||1||
Where the path is difficult and the street is narrow, there the Lord shall liberate you. ||1||
ਜਿਥੇ ਬਿਖੜੇ ਰਸਤੇ ਅਤੇ ਤੰਗ ਗਲੀਆਂ ਹਨ। ਓਥੇ ਕੇਵਲ ਸੁਆਮੀ ਮਾਲਕ ਹੀ ਤੇਰੀ ਰੱਖਿਆ ਕਰੇਗਾ।
Sí, tu Dios te liberará al final, pues cuando el sendero se vuelva dificil y el camino estrecho, ahí el Señor te liberará. (1)
myry siqgurw mY hir hir nwmu idRVwie ]
mere satiguraa mai har har naam dhiraRai ||
O my True Guru, implant within me the Name of the Lord, Har, Har.
ਹੇ ਮੇਰੇ ਸੱਚੇ ਗੁਰਦੇਵ ਜੀ! ਤੁਸੀਂ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਟਿਕਾ ਦਿਓ।
Oh mi Guru Verdadero, hazme Sabio en el Nombre del Señor, pues sin mi Señor, no tengo ni padre, ni madre, ni hijos, ni parientes;
myrw mwq ipqw suq bMDpo mY hir ibnu Avru n mwie ]1] rhwau ]
meraa maat pitaa sut ba(n)dhapo mai har bin avar na mai ||1|| rahaau ||
The Lord is my mother, father, child and relative; I have none other than the Lord, O my mother. ||1||Pause||
ਪ੍ਰਭੂ ਹੀ ਮੇਰੀ ਮਾਂ, ਪਿਓ, ਪੁੱਤਰ ਅਤੇ ਸੰਨਬੰਧੀ ਹੈ। ਵਾਹਿਗੁਰੂ ਦੇ ਬਗੈਰ ਮੇਰਾ ਹੋਰ ਕੋਈ ਨਹੀਂ। ਹੇ ਮੇਰੀ ਮਾਤਾ! ਠਹਿਰਾਓ।
oh madre, sin Él no puedo apoyarme en nadie más. (1-Pausa)
mY hir ibrhI hir nwmu hY koeI Awix imlwvY mwie ]
mai har birahee har naam hai koiee aan milaavai mai ||
I feel the pains of love and yearning for the Lord, and the Name of the Lord. If only someone would come and unite me with Him, O my mother.
ਰੱਬ ਦਾ ਨਾਮ ਅਤੇ ਰੱਬ ਮੈਨੂੰ ਮਿੱਠੜਾ ਲੱਗਦਾ ਹੈ। ਕੋਈ ਜਣਾ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ। ਹੇ ਮੇਰੀ ਅੰਮੜੀਏ!
Estoy enamorado del Nombre del Señor, oh madre, ¿cómo podré encontrar a mi Señor?
iqsu AwgY mY jodVI myrw pRIqmu dyie imlwie ]
tis aagai mai jodhaRee meraa preetam dhei milai ||
I bow in humble devotion to one who inspires me to meet with my Beloved.
ਮੈਂ ਉਸ ਮੂਹਰੇ ਪ੍ਰਣਾਮ ਕਰਦਾ ਹਾਂ। ਜੋ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ।
Sí, a quien me una con el Amado de mi corazón, a él lo obedeceré con toda humildad y devoción.
siqguru purKu dieAwl pRBu hir myly iFl n pwie ]2]
satigur purakh dhiaal prabh har mele ddil na pai ||2||
The almighty and merciful True Guru unites me with the Lord God instantaneously. ||2||
ਬਲਵਾਨ ਅਤੇ ਮਿਹਰਵਾਨ ਸੱਚੇ ਗੁਰੂ ਜੀ ਸੁਆਮੀ ਦਾ ਸਰੂਪ ਹਨ। ਇਨਸਾਨ ਨੂੰ ਵਾਹਿਗੁਰੂ ਨਾਲ ਮਿਲਾਉਣ ਵਿੱਚ ਉਹ ਕੋਈ ਚਿਰ ਨਹੀਂ ਲਾਉਂਦੇ।
El Guru Verdadero, el Purusha, es Compasivo, nos une con Dios de forma instantánea. (2)
ijn hir hir nwmu n cyiqE sy BwghIx mir jwie ]
jin har har naam na chetio se bhaagaheen mar jai ||
Those who do not remember the Name of the Lord, Har, Har, are most unfortunate, and are slaughtered.
ਜੋ ਸੁਆਮੀ ਮਾਲਕ ਦੇ ਨਾਮ ਦਾ ਭਜਨ ਨਹੀਂ ਕਰਦੇ, ਉਹ ਨਿਕਰਮਨ ਹਨ ਅਤੇ ਮਲੀਆ ਮੇਟ ਥੀ ਵੰਦੇ ਹਨ।
Sí, aquéllos que no aprecian el Nombre del Señor, son desafortunados y destruidos.
Eie iPir iPir join BvweIAih mir jMmih AwvY jwie ]
oi fir fir jon bhavaie'eeh mar ja(n)meh aavai jai ||
They wander in reincarnation, again and again; they die, and are re-born, and continue coming and going.
ਉਹ ਮੁੜ ਮੁੜ ਕੇ ਜੂਨੀਆਂ ਅੰਦਰ ਧੱਕੇ ਜਾਂਦੇ ਹਨ। ਉਹ ਮਰ ਜਾਂਦੇ ਹਨ। ਮੁੜ ਜੰਮ ਪੈਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Vagan de vida en vida y así van y vienen, sí, nacen sólo para morir
Eie jm dir bDy mwrIAih hir drgh imlY sjwie ]3]
oi jam dhar badhe maare'eh har dharageh milai sajai ||3||
Bound and gagged at Death's Door, they are cruelly beaten, and punished in the Court of the Lord. ||3||
ਮੌਤ ਦੇ ਬੂਹੇ ਤੇ ਬੰਨ੍ਹੇ ਹੋਏ ਉਹ ਕੁੱਟੇ ਫਾਟੇ ਜਾਂਦੇ ਹਨ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਦੰਡ ਸਹਾਰਦੇ ਹਨ।
y ve, son castigados en la puerta de Yama, el emisario de la muerte y también en la Corte del Señor. (3)
qU pRBu hm srxwgqI mo kau myil lYhu hir rwie ]
too prabh ham saranaagatee mo kau mel laih har rai ||
O God, I seek Your Sanctuary; O my Sovereign Lord King, please unite me with Yourself.
ਤੂੰ ਮੇਰਾ ਮਾਲਕ ਹੈਂ। ਮੈਂ ਤੇਰੀ ਪਨਾਹ ਲੋੜਦਾ ਹਾਂ, ਹੇ ਪਾਤਿਸ਼ਾਹ! ਪ੍ਰਮੇਸ਼ਵਰ! ਤੂੰ ਮੈਨੂੰ ਆਪਣੇ ਨਾਲ ਮਿਲਾ ਲੈ।
Oh Tú, Dios Todopoderoso, sólo busco Tu Refugio, oh Rey, úneme Contigo.
hir Dwir ik®pw jgjIvnw gur siqgur kI srxwie ]
har dhaar kirapaa jagajeevanaa gur satigur kee saranai ||
O Lord, Life of the World, please shower me with Your Mercy; grant me the Sanctuary of the Guru, the True Guru.
ਹੇ ਜਗਤ ਦੀ ਜਿੰਦਜਾਨ ਵਾਹਿਗੁਰੂ! ਤੂੰ ਮੇਰੇ ਉਤੇ ਤਰਸ ਕਰ ਅਤੇ ਮੈਨੂੰ ਵੱਡੇ ਸੱਚੇ ਗੁਰਾਂ ਦੀ ਪਨਾਹ ਹੇਠ ਰੱਖ।
Oh Vida de toda vida, Ten Compasión para que así me pueda someter a la Voluntad del Guru,
hir jIau Awip dieAwlu hoie jn nwnk hir mylwie ]4]1]3]
har jeeau aap dhiaal hoi jan naanak har melai ||4||1||3||
The Dear Lord, becoming merciful, has blended servant Nanak with Himself. ||4||1||3||
ਮਿਹਰਵਾਨ ਥੀ ਕੇ ਮਾਹਰਾਜ ਸੁਆਮੀ ਮਾਲਕ ਨੇ ਦਾਸ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
oh Dios, Ten Misericordia y úneme, a mí, a Tu Esclavo, con Tu Ser. (4-1-3)
mwrU mhlw 4 ]
maaroo mahalaa chauthhaa ||
Maaroo, Fourth Mehl:
ਮਾਰੂ ਚੌਥੀ ਪਾਤਿਸ਼ਾਹੀ।
Maru, Mejl Guru Ram Das, Cuarto Canal Divino.
hau pUMjI nwmu dswiedw ko dsy hir Dnu rwis ]
hau poo(n)jee naam dhasaidhaa ko dhase har dhan raas ||
I inquire about the commodity of the Naam, the Name of the Lord. Is there anyone who can show me the wealth, the capital of the Lord?
ਮੈਂ ਪ੍ਰਭੂ ਦੇ ਨਾਮ ਦੇ ਵੱਖਰ ਬਾਰੇ ਪੁੱਛਦਾ ਫਿਰਦਾ ਹਾਂ। ਕੋਈ ਜਣਾ ਮੈਨੂੰ ਵਾਹਿਗੁਰੂ ਦੀ ਸੱਚੀ ਦੌਲਤ ਦਾ ਥਹੁ ਪਤਾ ਦੇਵੇ।
¿Hay alguien que me pueda revelar el Tesoro del Nombre del Señor?
hau iqsu ivthu Kn KMnIAY mY myly hir pRB pwis ]
hau tis viTahu khan kha(n)neeaai mai mele har prabh paas ||
I cut myself into pieces, and make myself a sacrifice to that one who leads me to meet my Lord God.
ਮੈਂ ਉਸ ਉਤੋਂ ਭੋਰਾ ਭੋਰਾ ਹੋ ਵਾਰਨੇ ਜਾਂਦਾ ਹਾਂ, ਜੋ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾਉਂਦਾ ਹੈ।
Ofrecería mi ser en sacrificio a él, pedazo por pedazo, a quien me una con mi Dios.
mY AMqir pRymu iprMm kw ikau sjxu imlY imlwis ]1]
mai a(n)tar prem pira(n)m kaa kiau sajan milai milaas ||1||
I am filled with the Love of my Beloved; how can I meet my Friend, and merge with Him? ||1||
ਮੇਰੇ ਹਿਰਦੇ ਅੰਦਰ ਮੇਰੇ ਪ੍ਰੀਤਮ ਦਾ ਪਿਆਰ ਹੈ। ਮੈਂ ਆਪਣੇ ਵਾਹਿਗੁਰੂ ਮਿੱਤਰ ਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ? ਤਾਂ ਜੋ ਮੈਂ ਉਸ ਨਾਲ ਅਭੇਦ ਹੋ ਜਾਵਾਂ।
En mi interior está el Amor de mi Dios Amoroso, oh, ¿cómo podría encontrar a mi Señor?(1)
mn ipAwirAw imqRw mY hir hir nwmu Dnu rwis ]
man piaariaa mitraa mai har har naam dhan raas ||
O my beloved friend, my mind, I take the wealth, the capital of the Name of the Lord, Har, Har.
ਹੇ ਇਨਸਾਨ! ਮੇਰੇ ਸਨੇਹੀ ਸੱਜਣ! ਮੇਰੇ ਪੱਲੇ ਸੁਆਮੀ ਮਾਲਕ ਦੇ ਨਾਮ ਦੀ ਦੌਲਤ ਅਤੇ ਪੂੰਜੀ ਹੈ।
Oh mi mente bien amada, amiga mía, mi Capital es el Nombre del Señor.
guir pUrY nwmu idRVwieAw hir DIrk hir swbwis ]1] rhwau ]
gur poorai naam dhiraRaiaa har dheerak har saabaas ||1|| rahaau ||
The Perfect Guru has implanted the Naam within me; the Lord is my support - I celebrate the Lord. ||1||Pause||
ਪੂਰਨ ਗੁਰਾਂ ਨੇ ਨਾਮ ਮੇਰੇ ਅੰਦਰ ਅਸਥਾਪਨ ਕਰ ਦਿੱਤਾ ਹੈ। ਸੁਆਮੀ ਮੇਰਾ ਆਸਰਾ ਹੈ, ਅਤੇ ਸਮੂਹ ਵਡਿਆਈ ਮੇਰੇ ਸੁਆਮੀ ਦੀ ਹੈ। ਠਹਿਰਾਓ।
Sí, soy instruido en el Nombre por el Guru Perfecto, y ahora Dios es mi Refugio, oh, Bendito sea mi Dios.(1-Pausa)
hir hir Awip imlwie guru mY dsy hir Dnu rwis ]
har har aap milai gur mai dhase har dhan raas ||
O my Guru, please unite me with the Lord, Har, Har; show me the wealth, the capital of the Lord.
ਹੇ ਮੇਰੇ ਗੁਰੂ ਜੀ! ਤੁਸੀਂ ਮੈਨੂੰ ਸੁਆਮੀ ਵਾਹਿਗੁਰੂ ਨਾਲ ਮਿਲਾ ਦਿਓ ਅਤੇ ਮੈਨੂੰ ਈਸ਼ਵਰੀ ਦੌਲਤ ਅਤੇ ਪੂੰਜੀ ਦਾ ਪਤਾ ਦਿਓ।
Oh Dios, guíame hasta mi Guru, para que ÉL me revele todos Tus Tesoros,
ibnu gur pRymu n lBeI jn vyKhu min inrjwis ]
bin gur prem na labhiee jan vekhahu man nirajaas ||
Without the Guru, love does not well up; see this, and know it in your mind.
ਗੁਰਾਂ ਦੇ ਬਾਝੋਂ ਪ੍ਰਭੂ ਦਾ ਪਿਆਰ ਉਤਪੰਨ ਨਹੀਂ ਹੁੰਦਾ। ਤੂੰ ਆਪਣੇ ਚਿੱਤ ਵਿੱਚ ਨਰਾਇਣ ਕਰਕੇ ਦੇਖ ਲੈ, ਹੇ ਬੰਦੇ!
pues sin el Guru, el Amor no es construido, traten, oh buscadores y si pueden vean esto.
hir gur ivic Awpu riKAw hir myly gur swbwis ]2]
har gur vich aap rakhiaa har mele gur saabaas ||2||
The Lord has installed Himself within the Guru; so praise the Guru, who unites us with the Lord. ||2||
ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰਾਂ ਦੇ ਅੰਦਰ ਟਿਕਾਇਆ ਹੋਇਆ ਹੈ। ਅਤੇ ਉਹ ਬੰਦੇ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ। ਸ਼ਾਬਾਸ਼ੇ, ਸ਼ਾਬਾਸ਼ੇ! ਮੇਰੇ ਗੁਰਾਂ ਨੂੰ।
Sí, en el Guru está enaltecido el Señor Mismo y Él nos une con Dios, oh, Bendito, Bendito sea el Guru. (2)
swgr Bgiq BMfwr hir pUry siqgur pwis ]
saagar bhagat bha(n)ddaar har poore satigur paas ||
The ocean, the treasure of devotional worship of the Lord, rests with the Perfect True Guru.
ਪੂਰਨ ਸੱਚੇ ਗੁਰਦੇਵ ਜੀ ਦੇ ਕੋਲ ਪ੍ਰਭੂ ਦੀ ਪ੍ਰੇਮਮਈ ਸੇਵਾ ਦਾ ਸਮੁੰਦਰ ਅਤੇ ਖ਼ਜ਼ਾਨਾਂ ਹੈ।
El Guru es el mar de la Devoción de Dios, y aquél que llega hasta Él participa de esto.
siqguru quTw Koil dyie muiK gurmuiK hir prgwis ]
satigur tuThaa khol dhei mukh gurmukh har paragaas ||
When it pleases the True Guru, He opens the treasure, and and the Gurmukhs are illuminated by the Lord's Light.
ਆਪਣੀ ਪ੍ਰਸੰਨਤਾ ਦੁਆਰਾ ਸੱਚੇ ਗੁਰਦੇਵ ਜੀ ਖ਼ਜ਼ਾਨਾ ਖੋਲ੍ਹ ਦਿੰਦੇ ਹਨ ਅਤੇ ਸ਼ਰੋਮਣੀ ਗੁਰੂ ਅਨੁਸਾਰੀਆਂ ਨੂੰ ਪ੍ਰਭੂ ਦੇ ਪ੍ਰਕਾਸ਼ ਦੀ ਬਖਸ਼ਿਸ਼ ਹੁੰਦੀ ਹੈ।
Sí, el Guru en Su Misericordia, abre el Tesoro de Sus Labios, y mira, ahí está la Luz de Dios para que todos los Seres Concientes en Dios La vean.
mnmuiK Bwg ivhUixAw iqK mueIAw kMDI pwis ]3]
manmukh bhaag vihooniaa tikh muieeaa ka(n)dhee paas ||3||
The unfortunate self-willed manmukhs die of thirst, on the very bank of the river. ||3||
ਨਿਕਰਮਨ, ਅਧਰਮੀ ਅੰਮ੍ਰਿਤ ਦੀ ਨਦੀ ਦੇ ਕੰਢੇ ਉਤੋਂ ਹੀ ਪਿਆਸ ਨਾਲ ਮਰ ਜਾਂਦਾ ਹੈ।
Pero mira, los desafortunados arrogantes Manmukjs, mueren de sed a la orilla del río.(3)
guru dwqw dwqwru hY hau mwgau dwnu gur pwis ]
gur dhaataa dhaataar hai hau maagau dhaan gur paas ||
The Guru is the Great Giver; I beg for this gift from the Guru,
ਗੁਰੂ ਜੀ ਦਰਿਆ ਦਿਲ ਸਖੀ ਹਨ, ਅਤੇ ਮੈਂ ਗੁਰਾਂ ਪਾਸੋਂ ਇਹ ਦਾਤ ਮੰਗਦਾ ਹਾਂ,
El Guru es el Gran Dador, sí, busco este Regalo del Guru, que Él me una a Dios,
icrI ivCuMnw myil pRB mY min qin vfVI Aws ]
chiree vichhu(n)naa mel prabh mai man tan vaddaRee aas ||
that He may unite me with God, from whom I was separated for so long! This is the great hope of my mind and body.
ਕਿ ਉਹ ਮੈਨੂੰ ਮੇਰੇ ਸਾਈਂ ਨਾਲ ਮਿਲਾ ਦੇਣ। ਜਿਸ ਨਾਲੋਂ ਕਿ ਮੈਂ ਦੇਰ ਤੋਂ ਵਿਛੜਿਆ ਹੋਇਆ ਹਾਂ। ਕੇਵਲ ਇਹ ਹੀ ਮੇਰੇ ਦਿਲੋਂ ਅਤੇ ਸਰੀਰੋਂ ਵੱਡੀ ਖਾਹਿਸ਼ ਹੈ।
después de una larga separación, pues mi mente y mi cuerpo están llenos de una inmensa esperanza.
gur BwvY suix bynqI jn nwnk kI Ardwis ]4]2]4]
gur bhaavai sun benatee jan naanak kee aradhaas ||4||2||4||
If it pleases You, O my Guru, please listen to my prayer; this is servant Nanak's prayer. ||4||2||4||
ਨਫ਼ਰ ਨਾਨਕ ਇੱਕ ਅਰਜ਼ ਗੁਜਾਰਦਾ ਹੈ, ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗੇ ਹੇ ਮੇਰੇ ਗੁਰੂ! ਤੂੰ ਮੇਰੀ ਇਹ ਪ੍ਰਾਰਥਨਾਂ ਸੁਣ।
Oh Guru, si así lo deseas, escucha mi oración y úneme con mi Dios.(4-2-4)
mwrU mhlw 4 ]
maaroo mahalaa chauthhaa ||
Maaroo, Fourth Mehl:
ਮਾਰੂ ਚੌਥੀ ਪਾਤਿਸ਼ਾਹੀ।
Maru, Mejl Guru Ram Das, Cuarto Canal Divino.
hir hir kQw suxwie pRB gurmiq hir irdY smwxI ]
har har kathaa sunai prabh gurmat har ridhai samaanee ||
O Lord God, please preach Your sermon to me. Through the Guru's Teachings, the Lord is merged into my heart.
ਹੇ ਗੁਰਦੇਵ! ਤੂੰ ਮੈਨੂੰ ਵਾਹਿਗੁਰੂ ਸੁਆਮੀ ਮਾਲਕ ਦੀ ਵਾਰਤਾ ਸੁਣਾ, ਤੇਰੀ ਸਿਖਮਤ ਦੁਆਰਾ ਵਾਹਿਗੁਰੂ ਦੀ ਵਾਰਤਾ ਮੇਰੇ ਮਨ ਵਿੱਚ ਟਿਕ ਜਾਂਦੀ ਹੈ।
Oh Dios, recítame Tu Evangelio, deja que la Sabiduría del Guru sea enaltecida en mi corazón.
jip hir hir kQw vfBwgIAw hir auqm pdu inrbwxI ]
jap har har kathaa vaddabhaageeaa har utam padh nirabaanee ||
Meditate on the sermon of the Lord, Har, Har, O very fortunate ones; the Lord shall bless you with the most sublime status of Nirvaanaa.
ਤੂੰ ਸੁਆਮੀ ਮਾਲਕ ਦੀ ਵਾਰਤਾ ਨੂੰ ਸੋਚ ਵਿਚਾਰ, ਹੇ ਨਸੀਬਾਂ ਵਾਲਿਆ ਬੰਦਿਆਂ ਅਤੇ ਤੇਰਾ ਵਾਹਿਗੁਰੂ ਤੈਨੂੰ ਸਰੇਸ਼ਟ ਤੇ ਅਬਿਨਾਸ਼ੀ ਪਦਵੀ ਪ੍ਰਦਾਨ ਕਰ ਦੇਵੇਗਾ।
Oh afortunado, medita en el Evangelio de tu Dios, pues de Dios uno obtiene el Sublime Estado de Desapego, el Nirvana.