gur kw sbdu sdw sd Atlw ]
gur kaa sabadh sadhaa sadh aTalaa ||
The Word of the Guru's Shabad is unchanging, forever and ever.
ਹਮੇਸ਼ਾਂ ਤੇ ਸਦੀਵ ਲਈ ਅਮਿੱਟ ਹੈ ਗੁਰਾਂ ਦਾ ਬਚਨ।
Sí, la Palabra del Shabd del Guru no cambia, es por siempre y para siempre,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gur kw sbdu sdw sd Atlw ]
gur kaa sabadh sadhaa sadh aTalaa ||
The Word of the Guru's Shabad is unchanging, forever and ever.
ਹਮੇਸ਼ਾਂ ਤੇ ਸਦੀਵ ਲਈ ਅਮਿੱਟ ਹੈ ਗੁਰਾਂ ਦਾ ਬਚਨ।
Sí, la Palabra del Shabd del Guru no cambia, es por siempre y para siempre,
gur kI bwxI ijsu min vsY ] dUKu drdu sBu qw kw nsY ]1]
gur kee baanee jis man vasai || dhookh dharadh sabh taa kaa nasai ||1||
Those, whose minds are filled with the Word of the Guru's Bani,
ਜਿਸ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਨਿਵਾਸ ਰਖਦੀ ਹੈ,
penas y aflicciones se van de aquéllos cuya mente está llena de los Banis, de los Poemas del Guru. (1)
hir rMig rwqw mnu rwm gun gwvY ]
har ra(n)g raataa man raam gun gaavai ||
Imbued with the Lord's Love, they sing the Glorious Praises of the Lord.
ਹਰੀ ਦੇ ਪਿਆਰ ਨਾਲ ਰੰਗਿਆ ਹੋਇਆ, ਉਸ ਦਾ ਮਨੂਆ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ,
Imbuidos en el Amor del Señor, ellos cantan las Gloriosas Alabanzas del Señor
mukquo swDU DUrI nwvY ]1] rhwau ]
mukatuo saadhoo dhooree naavai ||1|| rahaau ||
They are liberated, bathing in the dust of the feet of the Holy. ||1||Pause||
ਅਤੇ ਸੰਤਾਂ ਦੇ ਪੈਰਾਂ ਦੀ ਧੂੜ ਵਿੱਚ ਨਹਾ ਕੇ, ਉਹ ਮੁਕਤ ਹੋ ਜਾਂਦਾ ਹੈ। ਠਹਿਰਾਉ।
y bañándose en el Polvo de los Pies de los Santos, son liberados. (1-Pausa)
gur prswdI auqry pwir ]
gur parasaadhee utare paar ||
By Guru's Grace, they are carried across to the other shore;
ਗੁਰਾਂ ਦੀ ਮਿਹਰ ਸਦਕਾ, ਉਹ ਪਾਰ ਉਤਰ ਜਾਂਦਾ ਹੈ,
Por la Gracia del Guru son cargados hasta la otra orilla
Bau Brmu ibnsy ibkwr ]
bhau bharam binase bikaar ||
they are rid of fear, doubt and corruption.
ਅਤੇ ਉਸ ਦੇ ਡਰ, ਸੰਦੇਹ ਅਤੇ ਪਾਪ ਨਾਸ ਹੋ ਜਾਂਦੇ ਹਨ।
y liberados del miedo, la duda y la corrupción.
mn qn AMqir bsy gur crnw ]
man tan a(n)tar base gur charanaa ||
The Guru's Feet abide deep within their minds and bodies.
ਉਸ ਦੇ ਚਿੱਤ ਤੇ ਸਰੀਰ ਅੰਦਰ ਗੁਰਾਂ ਦੇ ਪੈਰ ਵੱਸਦੇ ਹਨ।
Los Pies del Guru habitan en lo profundo de sus mentes y cuerpos,
inrBY swD pry hir srnw ]2]
nirabhai saadh pare har saranaa ||2||
The Holy are fearless; they take to the Sanctuary of the Lord. ||2||
ਨਿਡਰ ਹੋ, ਸੰਤ ਪ੍ਰਭੂ ਦੀ ਪਨਾਹ ਵਿੱਚ ਪਹੁੰਚ ਜਾਂਦਾ ਹੈ।
en los Santos no existe el miedo, ellos se postran en el Santuario del Señor. (2)
And shj rs sUK Gnyry ]
anadh sahaj ras sookh ghanere ||
They are blessed with abundant bliss, happiness, pleasure and peace.
ਖੁਸ਼ੀ ਅਡੋਲਤਾ, ਮੌਜ ਬਹਾਰ ਅਤੇ ਆਰਾਮ ਉਸ ਦੇ ਕੋਲ ਬਹੁਤ ਹੀ ਹੈ।
Son Bendecidos con un Éxtasis Desbordante, Felicidad, Placer y Paz,
dusmnu dUKu n AwvY nyry ]
dhusaman dhookh na aavai nere ||
Enemies and pains do not even approach them.
ਵੈਰੀ ਅਤੇ ਪੀੜ ਉਸ ਦੇ ਲਾਗੇ ਨਹੀਂ ਲਗਦੇ।
los enemigos y el dolor ni siquiera se les acercan,
guir pUrY Apuny kir rwKy ]
gur poorai apune kar raakhe ||
The Perfect Guru makes them His Own, and protects them.
ਉਸ ਨੂੰ ਆਪਣਾ ਨਿਜ ਦਾ ਜਾਣ, ਪੂਰਨ ਗੁਰੂ ਉਸ ਦੀ ਰੱਖਿਆ ਕਰਦਾ ਹੈ।
pues el Guru Perfecto los hace Suyos y los protege, pues cantando el Nombre del Señor,
hir nwmu jpq iklibK siB lwQy ]3]
har naam japat kilabikh sabh laathe ||3||
Chanting the Lord's Name, they are rid of all their sins. ||3||
ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਉਸ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ।
se liberan de los efectos de sus propios errores. (3)
sMq swjn isK Bey suhyly ]
sa(n)t saajan sikh bhe suhele ||
The Saints, spiritual companions and Sikhs are exalted and uplifted.
ਕੀਰਤੀਮਾਨ ਹਨ ਗੁਰਾਂ ਦੇ ਸਾਧੂ, ਮਿੱਤਰ ਅਤੇ ਮੁਰੀਦ;
Los Santos, Compañeros Espirituales y Sikhs, son exaltados y elevados,
guir pUrY pRB isau lY myly ]
gur poorai prabh siau lai mele ||
The Perfect Guru leads them to meet God.
ਪੂਰਨ ਗੁਰਦੇਵ ਜੀ ਉਨ੍ਹਾਂ ਨੂੰ ਮਾਲਕ ਨਾਲ ਮਿਲਾ ਦਿੰਦੇ ਹਨ।
el Guru Perfecto los guía a conocer a Dios,
jnm mrn duK Pwhw kwitAw ]
janam maran dhukh faahaa kaaTiaa ||
The painful noose of death and rebirth is snapped.
ਉਨ੍ਹਾਂ ਦੀ ਜੰਮਣ ਤੇ ਮਰਨ ਦੀ ਦੁਖਦਾਈ ਫਾਂਸੀ ਕੱਟੀ ਜਾਂਦੀ ਹੈ।
el doloroso dogal de la muerte y el nacimiento desaparece
khu nwnk guir pVdw FwikAw ]4]8]
kahu naanak gur paRadhaa ddaakiaa ||4||8||
Says Nanak, the Guru covers their faults. ||4||8||
ਗੁਰੂ ਜੀ ਆਖਦੇ ਹਨ, ਗੁਰਦੇਵ ਉਨ੍ਹਾਂ ਦੇ ਪਾਪਾਂ ਨੂੰ ਕਜ ਦਿੰਦਾ ਹੈ।
y dice Nanak, el Guru cubre sus faltas. (4-8)
pRBwqI mhlw 5 ]
prabhaatee mahalaa panjavaa ||
Prabhaatee, Fifth Mehl:
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
Parbhati, Mejl Guru Aryan Dev, Quinto Canal Divino.
siqguir pUrY nwmu dIAw ]
satigur poorai naam dheeaa ||
The Perfect True Guru has bestowed the Naam, the Name of the Lord.
ਪੂਰਨ ਸੱਚੇ ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ,
El Perfecto Guru Verdadero ha conferido el Naam, el Nombre del Señor.
And mMgl kilAwx sdw suKu kwrju sglw rwis QIAw ]1] rhwau ]
anadh ma(n)gal kaliaan sadhaa sukh kaaraj sagalaa raas theeaa ||1|| rahaau ||
I am blessed with bliss and happiness, emancipation and eternal peace. All my affairs have been resolved. ||1||Pause||
ਅਤੇ ਮੈਂ ਖੁਸ਼ੀ ਪ੍ਰਸੰਨਤਾ, ਮੁਕਤੀ ਤੇ ਸਦੀਵੀ ਆਰਾਮ ਨੂੰ ਪਰਾਪਤ ਹੋ ਗਿਆ ਹਾਂ ਅਤੇ ਮੇਰੇ ਸਾਰੇ ਕੰਮ ਦਰੁਸਤ ਹੋ ਗਏ ਹਨ। ਠਹਿਰਾਉ।
Estoy feliz, en Éxtasis, emancipado y en Paz Eterna, todos mis asuntos han sido resueltos. (1-Pausa)
crn kml gur ky min vUTy ]
charan kamal gur ke man vooThe ||
The Lotus Feet of the Guru abide within my mind.
ਗੁਰਾਂ ਦੇ ਕੰਵਲ ਪੈਰ ਮੇਰੇ ਹਿਰਦੇ ਅੰਦਰ ਵਸਦੇ ਹਨ,
Los Pies de Loto del Guru habitan en el interior de mi mente y ahora vivo sin dolor,
dUK drd BRm ibnsy JUTy ]1]
dhookh dharadh bhram binase jhooThe ||1||
I am rid of pain, suffering, doubt and fraud. ||1||
ਇਸ ਲਈ ਮੈਂ ਦੁਖੜਿਆਂ ਪੀੜ ਅਤੇ ਕੂੜੇ ਵਹਿਮਾਂ ਤੋਂ ਖਲਾਸੀ ਪਾ ਗਿਆ ਹਾਂ।
sufrimiento o duda, y mi vida ya no es un fraude. (1)
inq auiT gwvhu pRB kI bwxI ]
nit uTh gaavahu prabh kee baanee ||
Rise early, and sing the Glorious Word of God's Bani.
ਸਾਜਰੇ ਉਠ ਕੇ, ਤੂੰ ਸਦਾ ਹੀ ਗੁਰੂ ਪ੍ਰਮੇਸ਼ਰ ਦੀ ਬਾਣੀ ਗਾਇਨ ਕਰ,
Levántate en el alba y canta las Gloriosas Palabras de los Banis de Dios.
AwT phr hir ismrhu pRwxI ]2]
aaTh pahar har simarahu praanee ||2||
Twenty-four hours a day, meditate in remembrance on the Lord, O mortal. ||2||
ਅਤੇ ਸਮੂਹ ਦਿਨ ਤੇ ਰੈਣ ਆਪਣੇ ਹਰੀ ਦਾ ਆਰਾਧਨ ਕਰ, ਹੇ ਫਾਨੀ ਬੰਦੇ!
Las veinticuatro horas del día medita recordando al Señor, oh mortal. (2)
Gir bwhir pRBu sBnI QweI ]
ghar baahar prabh sabhanee thaiee ||
Inwardly and outwardly, God is everywhere.
ਅੰਦਰ ਤੇ ਬਾਹਰ, ਸਾਈਂ ਸਾਰਿਆਂ ਥਾਵਾਂ ਵਿੱਚ ਹੈ।
Dentro y fuera, Dios está por todas partes, a donde sea que voy,
sMig shweI jh hau jweI ]3]
sa(n)g sahaiee jeh hau jaiee ||3||
Wherever I go, He is always with me, my Helper and Support. ||3||
ਜਿਥੇ ਕਿਤੇ ਮੈਂ ਜਾਂਦਾ ਹਾਂ, ਹਰੀ, ਮੇਰਾ ਸਹਾਇਕ ਸਦਾ ਮੇਰੇ ਨਾਲ ਹੁੰਦਾ ਹੈ।
Él está conmigo, mi Ayuda, mi Soporte. (3)
duie kr joiV krI Ardwis ]
dhui kar joR karee aradhaas ||
With my palms pressed together, I offer this prayer.
ਆਪਣੇ ਦੋਨੋ ਹੱਥ ਬੰਨ੍ਹ ਕੇ ਮੈਂ ਆਪਣੇ ਵਾਹਿਗੁਰੂ ਅਗੇ ਬੇਨਤੀ ਕਰਦਾ ਹਾਂ,
Con mis manos juntas, ofrezco esta oración, oh dice Nanak,
sdw jpy nwnku guxqwsu ]4]9]
sadhaa jape naanak gunataas ||4||9||
O Nanak, I meditate forever on the Lord, the Treasure of Virtue. ||4||9||
ਕਿ ਮੈ, ਨਾਨਕ, ਸਦੀਵ ਹੀ ਉਸ ਨੇਕੀਆਂ ਦੇ ਖਜਾਨੇ ਦਾ ਸਿਮਰਨ ਕਰਦਾ ਰਹਾਂ।
yo medito por siempre en el Señor, el Tesoro de Virtud. (4-9)
pRBwqI mhlw 5 ]
prabhaatee mahalaa panjavaa ||
Prabhaatee, Fifth Mehl:
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
Parbhati, Mejl Guru Aryan Dev, Quinto Canal Divino.
pwrbRhmu pRBu suGV sujwxu ]
paarabraham prabh sughaR sujaan ||
The Supreme Lord God is All-wise and All-knowing.
ਸਰਬ-ਸਿਆਣਾ ਅਤੇ ਸਵਰਗ ਹੈ ਮੇਰਾ ਸ਼੍ਰੋਮਣੀ ਸਾਹਿਬ ਮਾਲਕ।
El Supremo Señor Dios es Todo Sabio y Todo Conocedor.
guru pUrw pweIAY vfBwgI drsn kau jweIAY kurbwxu ]1] rhwau ]
gur pooraa paieeaai vaddabhaagee dharasan kau jaieeaai kurabaan ||1|| rahaau ||
The Perfect Guru is found by great good fortune. I am a sacrifice to the Blessed Vision of His Darshan. ||1||Pause||
ਭਾਰੇ ਚੰਗੇ ਨਸੀਬਾਂ ਰਾਹੀਂ ਪੂਰਨ ਗੁਰਦੇਵ ਜੀ ਪ੍ਰਾਪਤ ਹੁੰਦੇ ਹਨ। ਉਨ੍ਹਾਂ ਦੇ ਦੀਦਾਰ ਉਤੋਂ ਮੈਂ ਘੋਲੀ ਵੰਦਾ ਹਾਂ। ਠਹਿਰਾਉ।
El Perfecto Guru es encontrado por una buena Fortuna, ofrezco mi ser en sacrificio a la Bendita Visión de Su Darshan (1-Pausa)
iklibK myty sbid sMqoKu ]
kilabikh meTe sabadh sa(n)tokh ||
My sins are cut away, through the Word of the Shabad, and I have found contentment.
ਗੁਰਾਂ ਦੀ ਬਾਣੀ ਰਾਹੀਂ ਮੇਰੇ ਪਾਪ ਮਿਟ ਗਏ ਹਨ,
Mis errores fueron borrados mediante la Palabra Bendita del Shabd y ahora he encontrado el Contentamiento,
nwmu ArwDn hoAw jogu ]
naam araadhan hoaa jog ||
I have become worthy of worshipping the Naam in adoration.
ਅਤੇ ਨਾਮ ਦਾ ਸਿਮਰਨ ਕਰਨ ਦੇ ਲਾਇਕ ਹੋ, ਮੈਂ ਸੰਤੁਸ਼ਟ ਹੋ ਗਿਆ ਹਾਂ।
y soy Digno de Alabar y Adorar el Naam.
swDsMig hoAw prgwsu ]
saadhasa(n)g hoaa paragaas ||
In the Saadh Sangat, the Company of the Holy, I have been enlightened.
ਸਤਿਸੰਗਤ ਦੁਆਰਾ, ਮੇਰਾ ਚਿੱਤ ਰੋਸ਼ਨ ਹੋ ਗਿਆ ਹੈ,
He sido iluminado en medio de la Saad Sangat, la Compañía de los Santos
crn kml mn mwih invwsu ]1]
charan kamal man maeh nivaas ||1||
The Lord's Lotus Feet abide within my mind. ||1||
ਅਤੇ ਪ੍ਰਭੂ ਦੇ ਪਵਿੱਤ੍ਰ ਚਰਨ ਮੇਰੇ ਚਿੱਤ ਅੰਦਰ ਵਸਦੇ ਹਨ।
y los Pies de Loto del Señor habitan en mi mente. (1)
ijin kIAw iqin lIAw rwiK ]
jin keeaa tin leeaa raakh ||
The One who made us, protects and preserves us.
ਜਿਸ ਨੇ ਮੈਨੂੰ ਰਚਿਆ ਹੈ, ਉਸ ਨੇ ਮੇਰੀ ਰੱਖਿਆ ਭੀ ਕੀਤੀ ਹੈ।
Quien nos creó, nos protege y nos preserva. Dios es Perfecto,
pRBu pUrw AnwQ kw nwQu ]
prabh pooraa anaath kaa naath ||
God is Perfect, the Master of the masterless.
ਪੂਰਨ ਪ੍ਰਭੂ ਨਿਖਸਮਿਆਂ ਦਾ ਖਸਮ ਹੈ।
el Maestro de quien no lo tiene,
ijsih invwjy ikrpw Dwir ]
jiseh nivaaje kirapaa dhaar ||
Those, upon whom He showers His Mercy
ਜਿਸ ਕਿਸੇ ਨੂੰ ਮਿਹਰ ਕਰਕੇ ਸਾਈਂ ਵਡਿਆਉਂਦਾ ਹੈ,
aquéllos a los que les rocía Su Misericordia,
pUrn krm qw ky Awcwr ]2]
pooran karam taa ke aachaar ||2||
- they have perfect karma and conduct. ||2||
ਮੁਕੰਮਲ ਥੀ ਵੰਦੇ ਹਨ ਉਸ ਦੇ ਅਮਲ ਅਤੇ ਚਾਲ-ਚਲਨ।
logran un muy buen Karma y una Perfecta Conducta. (2)
gux gwvY inq inq inq nvy ]
gun gaavai nit nit nit nave ||
They sing the Glories of God, continually, continuously, forever fresh and new.
ਉਹ ਹਮੇਸ਼ਾਂ ਹੀ ਸੁਆਮੀ ਦੀਆਂ ਸਦੀਵੀ ਨਵੀਆਂ ਸਿਫਤਾਂ ਗਾਉਂਦਾ ਹੈ।
Ellos cantan las Glorias de Dios continuamente y para siempre están frescos y nuevos,
lK caurwsIh join n Bvy ]
lakh chauraaseeh jon na bhave ||
They do not wander in the 8.4 million incarnations.
ਫਿਰ ਉਹ ਚੁਰਾਸੀ ਲੱਖ ਜੂਨੀਆਂ ਅੰਦਰ ਨਹੀਂ ਭਟਕਦਾ।
pues ya no vagan más por las ocho millones cuatrocientas mil encarnaciones.
eIhW aUhW crx pUjwry ]
e'eehaa(n) uoohaa(n) charan poojaare ||
Here and hereafter, they worship the Lord's Feet.
ਏਥੇ ਅਤੇ ਓਥੇ ਉਹ ਪ੍ਰਭੂ ਦੇ ਪੈਰਾਂ ਦੀ ਉਪਾਸ਼ਨਾ ਕਰਦਾ ਹੈ।
Aquí y aquí después ellos alaban los Pies de Su Señor.
muKu aUjlu swcy drbwry ]3]
mukh uoojal saache dharabaare ||3||
Their faces are radiant, and they are honored in the Court of the Lord. ||3||
ਰੋਸ਼ਨ ਹੋ ਜਾਂਦਾ ਹੈ ਉਸ ਦਾ ਚਿਹਰਾ, ਸੱਚੀ ਦਰਗਾਹ ਅੰਦਰ।
Sus semblantes están radiantes y son honrados en la Corte de Señor. (3)
ijsu msqik guir DirAw hwQu ]
jis masatak gur dhariaa haath ||
That person, upon whose forehead the Guru places His Hand
ਜਿਸ ਦੇ ਮੱਥੇ ਉਤੇ ਗੁਰੂ ਜੀ ਆਪਣਾ ਹੱਥ ਰੱਖਦੇ ਹਨ,
Esa persona a quien sobre su frente el Guru posa Su Mano,
koit mDy ko ivrlw dwsu ]
koT madhe ko viralaa dhaas ||
out of millions, how rare is that slave.
ਕ੍ਰੋੜਾਂ ਵਿਚੋਂ ਕੋਈ ਟਾਵਾਂ ਜਨਾਂ ਹੀ ਉਸ ਦਾ ਐਹੋ ਜਿਹਾ ਗੋਲਾ ਹੈ।
es muy raro encontrarla de entre millones.
jil Qil mhIAil pyKY BrpUir ]
jal thal maheeal pekhai bharapoor ||
He sees God pervading and permeating the water, the land and the sky.
ੇਉਹ ਸੁਆਮੀ ਨੂੰ ਸਮੁੰਦਰ, ਜਮੀਨ ਤੇ ਅਸਮਾਨ ਨੂੰ ਪਰੀਪੂਰਨ ਕਰ ਰਿਹਾ ਵੇਖਦਾ ਹੈ।
Ella ve a Dios prevalecer y compenetrar el agua, la tierra y los cielos.
nwnk auDris iqsu jn kI DUir ]4]10]
naanak udharas tis jan kee dhoor ||4||10||
Nanak is saved by the dust of the feet of such a humble being. ||4||10||
ਗੁਰੂ ਨਾਨਕ ਦੇਵ ਅਨੁਸਾਰ ਉਸ ਗੋਲੇ ਦੇ ਪੈਰਾਂ ਦੀ ਧੂੜ ਨਾਲ ਬੰਦੇ ਦਾ ਪਾਰ ਉਤਾਰਾ ਹੋ ਗਿਆ ਹੈ।
Nanak es salvado por el Polvo de los Pies de tal humilde Ser. (4-10)
pRBwqI mhlw 5 ]
prabhaatee mahalaa panjavaa ||
Prabhaatee, Fifth Mehl:
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
Parbhati, Mejl Guru Aryan Dev, Quinto Canal Divino.
kurbwxu jweI gur pUry Apny ]
kurabaan jaiee gur poore apane ||
I am a sacrifice to my Perfect Guru.
ਬਲਿਹਾਰ ਵੰਝਦਾ ਹਾਂ, ਮੈਂ ਆਪਣੇ ਪੂਰਨ ਗੁਰਦੇਵ ਜੀ ਤੋਂ,
Ofrezco mi ser en sacrificio a mi Guru Perfecto,
ijsu pRswid hir hir jpu jpny ]1] rhwau ]
jis prasaadh har har jap japane ||1|| rahaau ||
By His Grace, I chant and meditate on the Lord, Har, Har. ||1||Pause||
ਜਿਨ੍ਹਾਂ ਦੀ ਮਿਹਰ ਸਦਕਾ, ਮੈਂ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹਾਂ। ਠਹਿਰਾਉ।
por Su Gracia canto y medito en el Señor Jar, Jar. (1-Pausa)
AMimRq bwxI suxq inhwl ]
a(n)mirat baanee sunat nihaal ||
Listening to the Ambrosial Word of His Bani, I am exalted and enraptured.
ਗੁਰਾਂ ਦੀ ਸੁਧਾ ਸਰੂਪ ਬਾਣੀ ਨੂੰ ਸੁਣਨ ਦੁਆਰਾ ਮੈਂ ਪਰਮ ਪ੍ਰਸੰਨ ਥੀ ਗਿਆ ਹਾਂ,
Escuchando la Palabra Ambrosial de Su Bani, soy Exaltado
ibnis gey ibiKAw jMjwl ]1]
binas ge bikhiaa ja(n)jaal ||1||
My corrupt and poisonous entanglements are gone. ||1||
ਅਤੇ ਜ਼ਹਿਰੀਲੇ ਪਾਪਾਂ ਦੇ ਮੇਰੇ ਸਾਰੇ ਪੁਆੜੇ ਮੁਕ ਗਏ ਹਨ।
y Compenetrado, mis asuntos corruptos y venenosos desaparecen. (1)
swc sbd isau lwgI pRIiq ]
saach sabadh siau laagee preet ||
I am in love with the True Word of His Shabad.
ਮੇਰਾ ਹੁਣ ਸੱਚੇ ਨਾਮ ਨਾਲ ਪਿਆਰ ਪੈ ਗਿਆ ਹੈ,
Estoy enamorado de la Palabra Verdadera de Su Shabd,
hir pRBu Apunw AwieAw cIiq ]2]
har prabh apunaa aaiaa cheet ||2||
The Lord God has come into my consciousness. ||2||
ਅਤੇ ਮੈਂ ਆਪਣੇ ਵਾਹਿਗੁਰੂ ਸੁਆਮੀ ਨੂੰ ਸਿਮਰਦਾ ਹਾਂ।
el Señor Dios ha llegado a mi Conciencia. (2)
nwmu jpq hoAw prgwsu ]
naam japat hoaa paragaas ||
Chanting the Naam, I am enlightened.
ਨਾਮ ਦਾ ਆਰਾਧਨ ਕਰਨ ਦੁਆਰਾ ਮੇਰਾ ਦਿਲ ਰੌਸ਼ਨ ਹੋ ਗਿਆ ਹੈ,
Cantando el Naam he obtenido la Iluminación.