isrIrwgu mhlw 4 ]
sireeraag mahalaa chauthhaa ||
Siree Raag, Fourth Mehl:
ਸਿਰੀ ਰਾਗ, ਚਉਥੀ ਪਾਤਸ਼ਾਹੀ।
Siri Rag, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
isrIrwgu mhlw 4 ]
sireeraag mahalaa chauthhaa ||
Siree Raag, Fourth Mehl:
ਸਿਰੀ ਰਾਗ, ਚਉਥੀ ਪਾਤਸ਼ਾਹੀ।
Siri Rag, Mejl Guru Ram Das, Cuarto Canal Divino.
hau pMQu dsweI inq KVI koeI pRBu dsy iqin jwau ]
hau pa(n)th dhasaiee nit khaRee koiee prabh dhase tin jaau ||
I stand by the wayside and ask the Way. If only someone would show me the Way to God-I would go with him.
ਸਦਾ ਹੀ ਖੜੀ ਹੋ ਕੇ ਮੈਂ ਸਾਹਿਬ ਦੇ ਰਸਤੇ ਦਾ ਪਤਾ ਕਰਦੀ ਹਾਂ। ਜੇਕਰ ਕੋਈ ਪੁਰਸ਼ ਮੈਨੂੰ ਰਸਤਾ ਦਿਖਾਵੇ ਤਾਂ ਮੈਂ ਉਸ ਕੋਲ ਜਾਵਾਂ।
Me paro a la orilla del Sendero y le pregunto a la gente que cruza dónde está el Sendero que me lleve hasta mi Señor.
ijnI myrw ipAwrw rwivAw iqn pICY lwig iPrwau ]
jinee meraa piaaraa raaviaa tin peechhai laag firaau ||
I follow in the footsteps of those who enjoy the Love of my Beloved.
ਮੈਂ ਉਹਨਾਂ ਦੇ ਪਿਛੇ ਲੱਗੀ-ਫਿਰਦੀ ਹਾਂ, ਜਿਨ੍ਹਾਂ ਨੇ ਮੇਰੇ ਪ੍ਰੀਤਮ ਨੂੰ ਮਾਣਿਆ ਹੈ।
Sigo los pasos de Aquéllos que han disfrutado del Amor de mi Dios.
kir imMniq kir jodVI mY pRBu imlxY kw cwau ]1]
kar mi(n)nat kar jodhaRee mai prabh milanai kaa chaau ||1||
I beg of them, I implore them; I have such a yearning to meet God! ||1||
ਉਨ੍ਹਾਂ ਅਗੇ ਮੈਂ ਪ੍ਰਾਰਥਨਾ ਕਰਦੀ ਹਾਂ ਤੇ ਉਨ੍ਹਾਂ ਨੂੰ ਮੈਂ ਬੇਨਤੀ ਕਰਦੀ ਹਾਂ। ਮੈਨੂੰ ਆਪਣੇ ਮਾਲਕ ਨੂੰ ਮਿਲਣ ਦੀ ਉਮੰਗ ਹੈ।
Yo les imploro, y mi súplica es, queridos Hermanos del Destino, que yo me encuentre con mi Amor (1)
myry BweI jnw koeI mo kau hir pRBu myil imlwie ]
mere bhaiee janaa koiee mo kau har prabh mel milai ||
O my Siblings of Destiny, please unite me in Union with my Lord God.
ਮੇਰੇ ਵੀਰ ਸੰਗੀਓ! ਕੋਈ ਸਜਣ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਵੇ।
Oh amigos míos, llévenme hasta mi Maestro
hau siqgur ivthu vwirAw ijin hir pRBu dIAw idKwie ]1] rhwau ]
hau satigur viTahu vaariaa jin har prabh dheeaa dhikhai ||1|| rahaau ||
I am a sacrifice to the True Guru, who has shown me the Lord God. ||1||Pause||
ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦੀ ਹਾਂ, ਜਿਨ੍ਹਾਂ ਨੇ ਮੈਨੂੰ ਸੁਆਮੀ ਮਾਲਕ ਨੂੰ ਵਿਖਾਲ ਦਿੱਤਾ ਹੈ। ਠਹਿਰਾਉ।
yo ofrezco mi vida en sacrificio a mi Guru Verdadero, quien me ha revelado a mi Señor. (1-Pausa)
hoie inmwxI Fih pvw pUry siqgur pwis ]
hoi nimaanee ddeh pavaa poore satigur paas ||
In deep humility, I fall at the Feet of the Perfect True Guru.
ਪਰਮ ਆਜਜ਼ੀ ਅੰਦਰ ਮੈਂ ਪੂਰਨ ਸੱਚੇ ਗੁਰਾਂ ਅੱਗੇ ਡਿੱਗ ਪੈਂਦੀ ਹਾਂ।
Con toda humildad, caigo en la Puerta del Guru Perfecto,
inmwixAw guru mwxu hY guru siqguru kry swbwis ]
nimaaniaa gur maan hai gur satigur kare saabaas ||
The Guru is the Honor of the dishonored. The Guru, the True Guru, brings approval and applause.
ਗੁਰੂ ਜੀ ਨਿਪਤਿਆਂ ਦੀ ਪਤ ਹਨ। ਵੱਡੇ ਸਤਿਗੁਰੂ ਇਨਸਾਨ ਨੂੰ ਧੰਨਤਾ-ਯੋਗ ਬਣਾ ਦਿੰਦੇ ਹਨ।
Él da palmadas en la espalda y honra al humilde.
hau guru swlwih n rjaU mY myly hir pRBu pwis ]2]
hau gur saalaeh na rajuoo mai mele har prabh paas ||2||
I am never tired of praising the Guru, who unites me with the Lord God. ||2||
ਮੈਨੂੰ ਗੁਰਾਂ ਦੀ ਸਿਫ਼ਤ ਕਰਨ ਦੀ ਹਮੇਸ਼ਾਂ ਭੁੱਖ ਲੱਗੀ ਰਹਿੰਦੀ ਹੈ। ਉਹ ਮੈਨੂੰ ਵਾਹਿਗੁਰੂ-ਸੁਆਮੀ ਨਾਲ ਮਿਲਾਉਂਦੇ ਹਨ।
No me canso de alabar a mi Guru, pues Él es quien me une con el Señor. (2)
siqgur no sB ko locdw jyqw jgqu sBu koie ]
satigur no sabh ko lochadhaa jetaa jagat sabh koi ||
Everyone, all over the world, longs for the True Guru.
ਹਰ ਕੋਈ, ਸਾਰਾ ਸੰਸਾਰ ਅਤੇ ਸਾਰੇ ਹੀ ਸੱਚੇ ਗੁਰਾਂ ਲਈ ਤਾਂਘਦੇ ਹਨ।
Todo mundo tiene sed del Guru,
ibnu Bwgw drsnu nw QIAY BwghIx bih roie ]
bin bhaagaa dharasan naa theeaai bhaagaheen beh roi ||
Without the good fortune of destiny, the Blessed Vision of His Darshan is not obtained. The unfortunate ones just sit and cry.
ਚੰਗੇ ਨਸੀਬਾਂ ਦੇ ਬਾਝੋਂ ਉਨ੍ਹਾਂ ਦਾ ਦੀਦਾਰ ਨਹੀਂ ਹੁੰਦਾ। ਨਿਕਰਮੇ ਬੈਠ ਕੇ ਵਿਰਲਾਪ ਕਰਦੇ ਹਨ।
pero si no está plasmado en el Destino, Él no se muestra. Por ello se sufre.
jo hir pRB Bwxw so QIAw Duir iliKAw n mytY koie ]3]
jo har prabh bhaanaa so theeaa dhur likhiaa na meTai koi ||3||
All things happen according to the Will of the Lord God. No one can erase the pre-ordained Writ of Destiny. ||3||
ਜੋ ਕੁਝ ਵਾਹਿਗੁਰੂ ਸੁਆਮੀ ਦੀ ਰਜ਼ਾ ਹੈ, ਉਹੀ ਹੁੰਦਾ ਹੈ। ਮੁੱਢ ਦੀ ਲਿਖੀ ਹੋਈ ਲਿਖਤਾਕਾਰ ਨੂੰ ਕੋਈ ਭੀ ਮੇਸ ਨਹੀਂ ਸਕਦਾ।
lo que está en la Voluntad de Dios, sucede, nadie puede borrar lo que está escrito en el Éter. (3)
Awpy siqguru Awip hir Awpy myil imlwie ]
aape satigur aap har aape mel milai ||
He Himself is the True Guru; He Himself is the Lord. He Himself unites in His Union.
ਵਾਹਿਗੁਰੂ ਖੁਦ ਸਤਿਗੁਰੂ ਹੈ, ਖੁਦ ਹੀ ਸੁਆਮੀ ਅਤੇ ਖੁਦ ਹੀ ਮਨੁਸ਼ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
Él es el Guru, Él es el Señor, a través de Su Gracia Él te une con Su Ser y te conduce hasta el Guru.
Awip dieAw kir mylsI gur siqgur pICY pwie ]
aap dhiaa kar melasee gur satigur peechhai pai ||
Él es el Mundo, Él es el Soporte de todos;
sBu jgjIvnu jig Awip hY nwnk jlu jlih smwie ]4]4]68]
sabh jagajeevan jag aap hai naanak jal jaleh samai ||4||4||68||
Over all the world, He is the Life of the World, O Nanak, like water mingled with water. ||4||4||68||
ਇਸ ਸੰਸਾਰ ਅੰਦਰ ਸੁਆਮੀ ਆਪੇ ਹੀ ਸਾਰੇ ਆਲਮ ਦੀ ਜਿੰਦ-ਜਾਨ ਹੈ। ਪਾਣੀ ਦੇ ਪਾਣੀ ਵਿੱਚ ਰਲ ਜਾਣ ਦੀ ਤਰ੍ਹਾਂ ਹੇ ਨਾਨਕ, ਰੱਬ ਦਾ ਸੇਵਕ ਰੱਬ ਅੰਦਰ ਲੀਨ ਹੋ ਜਾਂਦਾ ਹੈ।
dice Nanak, inmerge a alguien en Su Ser, es como el río de agua que se une en el océano. (4-4-68)
isrIrwgu mhlw 4 ]
sireeraag mahalaa chauthhaa ||
Siree Raag, Fourth Mehl:
ਸਿਰੀ ਰਾਗ, ਚਉਥੀ ਪਾਤਸ਼ਾਹੀ।
Siri Rag, Mejl Guru Ram Das, Cuarto Canal Divino.
rsu AMimRqu nwmu rsu Aiq Blw ikqu ibiD imlY rsu Kwie ]
ras a(n)mrit naam ras at bhalaa kit bidh milai ras khai ||
The Essence of the Ambrosial Naam is the most sublime essence; how can I get to taste this essence?
ਅਮਰ ਕਰ ਦੇਣ ਵਾਲੇ ਨਾਮ ਆਬਿ-ਹਿਯਾਤ ਦਾ ਜਾਇਕਾ ਲਿਹਾਇਤ ਹੀ ਉਮਦਾ ਹੈ। ਕਿਸ ਤਰੀਕੇ ਨਾਲ ਮੈਂ ਅੰਮ੍ਰਿਤ ਨੂੰ ਪਰਾਪਤ ਕਰ ਕੇ ਚੱਖ ਸਕਦਾ ਹਾਂ?
El Sabor del Nombre del Señor, es como Néctar, pero cómo probarlo.
jwie puChu sohwgxI qusw ikau kir imilAw pRBu Awie ]
jai puchhahu sohaaganee tusaa kiau kar miliaa prabh aai ||
I go and ask the happy soul-brides, "How did you come to meet God?"
ਜਾ ਕੇ ਪਤੀ-ਪਿਆਰੀਆਂ ਤੋਂ ਪਤਾ ਕਰੋ ਕਿ ਕਿਸ ਤਰ੍ਹਾਂ ਸੁਆਮੀ ਉਨ੍ਹਾਂ ਨੂੰ ਆ ਕੇ ਮਿਲਿਆ ਸੀ?
Déjenme preguntarle a las Esposas del Señor cómo lograron encontrarse con su Esposo.
Eie vyprvwh n bolnI hau mil mil Dovw iqn pwie ]1]
oi veparavaeh na bolanee hau mal mal dhovaa tin pai ||1||
They are care-free and do not speak; I massage and wash their feet. ||1||
ਉਹ ਬੇ-ਮੁਥਾਜ ਹਨ ਅਤੇ ਦਸਦੀਆਂ ਨਹੀਂ। ਮੈਂ ਉਨ੍ਹਾਂ ਦੇ ਪੈਰ ਬਾਰੰਬਾਰ ਮਲਦੀ ਤੇ ਧੋਦੀਂ ਹਾਂ।
Ellas, relajadamente no dicen nada, y les lavo los pies para complacerlas. (1)
BweI ry imil sjx hir gux swir ]
bhaiee re mil sajan har gun saar ||
O Siblings of Destiny, meet with your spiritual friend, and dwell upon the Glorious Praises of the Lord.
ਹੇ ਵੀਰ! ਮ੍ਰਿਤ ਗੁਰਾਂ ਨੂੰ ਮਿਲ ਅਤੇ ਵਾਹਿਗੁਰੂ ਦੀਆਂ ਸਿਫਤਾਂ ਨੂੰ ਦਿਲੋਂ ਯਾਦ ਕਰ।
Oh hermano, conoce a tu Verdadero Amigo, y habita en los Méritos del Señor.
sjxu siqguru purKu hY duKu kFY haumY mwir ]1] rhwau ]
sajan satigur purakh hai dhukh kaddai haumai maar ||1|| rahaau ||
The True Guru, the Primal Being, is your Friend, who shall drive out pain and subdue your ego. ||1||Pause||
ਤੇਰਾ ਮਿੱਤ੍ਰ ਸੱਚਾ ਗੁਰੂ ਪੁਰਸ਼ ਹੈ ਜੋ ਹੰਕਾਰ ਦੀ ਪੀੜ ਨੂੰ ਮਾਰ ਕੁਝ ਕੇ ਪਰ੍ਹੇ ਸੁੱਟ ਪਾਉਂਦਾ ਹੈ। ਠਹਿਰਾਉ।
Mi Amigo, tu Esposo es el Guru Verdadero, Él es quien te libera de tu ego negativo. (1-Pausa)
gurmuKIAw sohwgxI iqn dieAw peI min Awie ]
gurmukheeaa sohaaganee tin dhiaa piee man aai ||
The Gurmukhs are the happy soul-brides; their minds are filled with kindness.
ਗੁਰੂ ਵਲ ਮੁਖ ਕਰਨ ਵਾਲੇ ਵਿਆਹੁਤਾ ਜੀਵਨ ਦੀ ਖੁਸ਼ੀ ਮਾਣਦੇ ਹਨ। ਉਨ੍ਹਾਂ ਦੇ ਦਿਲ ਰਹਿਮ ਨਾਲ ਪਸੀਜ ਜਾਂਦੇ ਹਨ।
Los que ven hacia Dios gozan del Amor nupcial; su corazón está lleno de Compasión.
siqgur vcnu rqMnu hY jo mMny su hir rsu Kwie ]
satigur vachan rata(n)n hai jo ma(n)ne su har ras khai ||
The Word of the True Guru is the Jewel. One who believes in it tastes the Sublime Essence of the Lord.
ਸੱਚੇ ਗੁਰਾਂ ਦੀ ਬਾਣੀ ਮਾਣਕ ਹੈ, ਜੋ ਕੋਈ ਉਸਨੂੰ ਸਵੀਕਾਰ ਕਰਦਾ ਹੈ, ਉਹ ਹਰੀ ਅਮ੍ਰਿਤ ਨੂੰ ਪਾਨ ਕਰਦਾ ਹੈ।
La Palabra del Guru Verdadero es la Joya; aquél que acepta su Valor, saborea la Esencia del Señor.
sy vfBwgI vf jwxIAih ijn hir rsu KwDw gur Bwie ]2]
se vaddabhaagee vadd jaane'eeh jin har ras khaadhaa gur bhai ||2||
Those who partake of the Lord's Sublime Essence, through the Guru's Love, are known as great and very fortunate. ||2||
ਜੋ ਗੁਰਾਂ ਦੀ ਪ੍ਰੀਤ ਦੁਆਰਾ ਸਾਹਿਬ ਦੇ ਸੁਧਾ-ਰਸ ਨੂੰ ਭੁੰਚਦੇ ਹਨ, ਉਹ ਵਡੇ ਤੇ ਪ੍ਰਮ-ਚੰਗੇ ਕਰਮਾਂ-ਵਾਲੇ ਜਾਣੇ ਜਾਂਦੇ ਹਨ।
Aquéllos que probaron la Esencia del Señor, a través de la Gracia del Guru, son los seres de Destino, Sus bienamados. (2)
iehu hir rsu vix iqix sBqu hY BwghIx nhI Kwie ]
eih har ras van tin sabhat hai bhaagaheen nahee khai ||
This Sublime Essence of the Lord is in the forests, in the fields and everywhere, but the unfortunate ones do not taste it.
ਇਹ ਵਾਹਿਗੁਰੂ-ਦਾ-ਅੰਮ੍ਰਿਤ ਜੰਗਲ, ਫੂਸ ਤੇ ਸਮੂਹ ਜੱਗ ਅੰਦਰ ਰਮਿਆ ਹੋਇਆ ਹੈ, ਪ੍ਰੰਤੂ ਨਿਕਰਮਣ ਇਸ ਨੂੰ ਨਹੀਂ ਚਖਦੇ।
La Esencia del Señor prevalece en todo el Universo, pero los que no lo tienen así marcado en su Destino, no lo pueden saborear.
ibnu siqgur plY nw pvY mnmuK rhy ibllwie ]
bin satigur palai naa pavai manmukh rahe bilalai ||
Without the True Guru, it is not obtained. The self-willed manmukhs continue to cry in misery.
ਸੱਚੇ ਗੁਰਾਂ ਦੇ ਬਗੈਰ ਇਹ ਪਰਾਪਤ ਨਹੀਂ ਹੁੰਦਾ। ਆਪ-ਹੁਦਰੇ ਵਿਲਕਦੇ ਰਹਿੰਦੇ ਹਨ।
Sin el Guru Verdadero, nada toma valor y los arrogantes Manmukjs sufren en vano.
Eie siqgur AwgY nw invih Enw AMqir k®oDu blwie ]3]
oi satigur aagai naa niveh onaa a(n)tar karodh balai ||3||
They do not bow before the True Guru; the demon of anger is within them. ||3||
ਉਹ ਸੱਚੇ ਗੁਰਾਂ ਮੂਹਰੇ ਨੀਵੇਂ ਨਹੀਂ ਹੁੰਦੇ। ਉਨ੍ਹਾਂ ਦੇ ਦਿਲ ਅੰਦਰ ਗੁੱਸੇ ਦਾ ਭੂਤ ਹੈ।
Ellos no se postran ante el Guru, pues en sus corazones habita el duende del enojo. (3)
hir hir hir rsu Awip hY Awpy hir rsu hoie ]
har har har ras aap hai aape har ras hoi ||
The Lord Himself, Har, Har, Har, is the Sublime Essence. The Lord Himself is the Essence.
ਵਾਹਿਗੁਰੂ ਖੁਦ ਆਪਣੇ ਨਾਮ ਦਾ ਸੁਆਦ ਹੈ ਅਤੇ ਖੁਦ ਹੀ ਈਸ਼ਵਰੀ ਅੰਮ੍ਰਿਤ ਹੈ।
Él, el Señor es la Esencia, Él es el Nombre.
Awip dieAw kir dyvsI gurmuiK AMimRqu coie ]
aap dhiaa kar dhevasee gurmukh a(n)mrit choi ||
In His Kindness, He blesses the Gurmukh with it; the Ambrosial Nectar of this Amrit trickles down.
ਆਪਣੀ ਰਹਿਮਤ ਧਾਰ ਕੇ ਹਰੀ ਆਪੇ ਹੀ ਨਾਮ-ਅੰਮ੍ਰਿਤ ਜਗਿਆਸੂ ਨੂੰ ਦਿੰਦਾ ਹੈ (ਅਤੇ ਉਸ ਦੇ ਮੂੰਹ ਵਿੱਚ) ਚੌਦਾਂ ਹੈ।
en Su Gracia da, y a través del Guru, uno recibe el Néctar de Su Nombre.
sBu qnu mnu hirAw hoieAw nwnk hir visAw min soie ]4]5]69]
sabh tan man hariaa hoiaa naanak har vasiaa man soi ||4||5||69||
Then, the body and mind totally blossom forth and flourish; O Nanak, the Lord comes to dwell within the mind. ||4||5||69||
ਤਦ, ਹੇ ਨਾਨਕ! ਆਦਮੀ ਦੀ ਦਹਿ ਤੇ ਆਤਮਾ ਸਮੂਹ ਹਰੇ ਭਰੇ ਹੋ ਜਾਂਦੇ ਹਨ ਤੇ ਉਹ ਵਾਹਿਗੁਰੂ ਉਸ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
Así, dice Nanak, el cuerpo y la mente florecen y el Señor de Amor llega a uno. (4-5-69)
isrIrwgu mhlw 4 ]
sireeraag mahalaa chauthhaa ||
Siree Raag, Fourth Mehl:
ਸਿਰੀ ਰਾਗ, ਚਉਥੀ ਪਾਤਸ਼ਾਹੀ।
Siri Rag, Mejl Guru Ram Das, Cuarto Canal Divino.
idnsu cVY iPir AwQvY rYix sbweI jwie ]
dhinas chaRai fir aathavai rain sabaiee jai ||
The day dawns, and then it ends, and the night passes away.
ਦਿੰਹੁ ਚੜ੍ਹਦਾ ਹੈ, ਮੁੜ ਇਹ ਡੁੱਬ ਜਾਂਦਾ ਹੈ ਅਤੇ ਸਾਰੀ ਰਾਤ੍ਰੀ ਬੀਤ ਜਾਂਦੀ ਹੈ।
El día nace y se levanta y después muere con la noche y así la noche pasa.
Awv GtY nru nw buJY iniq mUsw lwju tukwie ]
aav ghaTai nar naa bujhai nit moosaa laaj Tukai ||
Man's life is diminishing, but he does not understand. Each day, the mouse of death is gnawing away at the rope of life.
ਉਮਰ ਘਟ ਹੋ ਰਹੀ ਹੈ, ਪਰ ਆਦਮੀ ਸਮਝਦਾ ਨਹੀਂ (ਕਾਲ ਦਾ) ਚੂਹਾ ਹਰ ਰੋਜ਼ ਜੀਵਨ ਦੀ ਰੱਸੀ ਨੂੰ ਕੁਤਰ ਰਿਹਾ ਹੈ।
La edad avanza, pero el hombre no se da cuenta que el ratón del tiempo roe y roe el cordón de la vida.
guVu imTw mwieAw psirAw mnmuKu lig mwKI pcY pcwie ]1]
guR miThaa maiaa pasariaa manmukh lag maakhee pachai pachai ||1||
Maya spreads out like sweet molasses; the self-willed manmukh is stuck like a fly, rotting away. ||1||
ਮਿੱਠੇ-ਗੁੜ ਦੀ ਮਾਨਿੰਦ ਮੋਹਣੀ ਖਿਲਰੀ ਹੋਈ ਹੈ ਅਤੇ ਮੱਖੀ ਦੀ ਤਰ੍ਹਾਂ ਉਸ ਨਾਲ ਚਿਮੜ ਕੇ ਅਧਰਮੀ ਗਲ-ਸੜ ਜਾਂਦਾ ਹੈ।
Él vive apegado como mosca al dulce de la Maya, la ilusión, y desperdicia su vida en vano. (1)
BweI ry mY mIqu sKw pRBu soie ]
bhaiee re mai meet sakhaa prabh soi ||
O Siblings of Destiny, God is my Friend and Companion.
ਹੇ ਵੀਰ, ਉਹ ਸਾਹਿਬ ਮੇਰਾ ਮਿੱਤ੍ਰ ਅਤੇ ਸਾਥੀ ਹੈ।
Oh mis hermanos, el Señor es en verdad tu único Amigo.
puqu klqu mohu ibKu hY AMiq bylI koie n hoie ]1] rhwau ]
put kalat moh bikh hai a(n)t belee koi na hoi ||1|| rahaau ||
Emotional attachment to children and spouse is poison; in the end, no one will go along with you as your helper. ||1||Pause||
ਪੁਤ੍ਰਾਂ ਤੇ ਵਹੁਟੀ ਦੀ ਮਮਤਾ ਜ਼ਹਿਰ ਹੈ। ਅਖੀਰ ਨੂੰ ਪ੍ਰਾਣੀ ਦਾ ਕੋਈ ਮਦਦਗਾਰ ਨਹੀਂ ਹੁੰਦਾ। ਠਹਿਰਾਉ।
El apego a tu esposa y a tus hijos es falso pues no te acompañarán al final. (1-Pausa)
gurmiq hir ilv aubry Ailpqu rhy srxwie ]
gurmat har liv ubare alipat rahe saranai ||
Through the Guru's Teachings, some embrace love for the Lord, and are saved. They remain detached and unaffected, and they find the Sanctuary of the Lord.
ਗੁਰਾਂ ਦੇ ਉਪਦੇਸ਼ ਅਧੀਨ ਜੀਵ ਵਾਹਿਗੁਰੂ ਨਾਲ ਪ੍ਰੀਤ ਪਾ ਕੇ ਬੰਦਖਲਾਸ ਹੋ ਜਾਂਦੇ ਹਨ ਅਤੇ ਸਾਈਂ ਦੀ ਸ਼ਰਣ ਸੰਭਾਲ ਕੇ, ਉਹ ਸੰਸਾਰ ਤੋਂ ਅਟੰਕ ਰਹਿੰਦੇ ਹਨ।
A través de la Palabra del Guru, uno habita en el Señor y es emancipado. Aquéllos que buscaron Refugio en el Señor no fueron contaminados por Maya.