goibMd hm AYsy AprwDI ]
gobi(n)dh ham aaise aparaadhee ||
O Lord of the Universe, I am such a sinner!
ਹੇ ਕੁਲ ਆਲਮ ਦੇ ਸੁਆਮੀ, ਵਾਹਿਗੁਰੂ! ਮੈਂ ਐਹੋ ਜੇਹਾ ਪਾਪੀ ਹਾਂ।
Oh Dios, cometo tal cantidad de errores,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
goibMd hm AYsy AprwDI ]
gobi(n)dh ham aaise aparaadhee ||
O Lord of the Universe, I am such a sinner!
ਹੇ ਕੁਲ ਆਲਮ ਦੇ ਸੁਆਮੀ, ਵਾਹਿਗੁਰੂ! ਮੈਂ ਐਹੋ ਜੇਹਾ ਪਾਪੀ ਹਾਂ।
Oh Dios, cometo tal cantidad de errores,
ijin pRiB jIau ipMfu Qw dIAw iqs kI Bwau Bgiq nhI swDI ]1] rhwau ]
jin prabh jeeau pi(n)dd thaa dheeaa tis kee bhaau bhagat nahee saadhee ||1|| rahaau ||
God gave me body and soul, but I have not practiced loving devotional worship to Him. ||1||Pause||
ਜਿਸ ਸੁਆਮੀ ਨੇ ਮੈਨੂੰ ਜਿੰਦੜੀ ਅਤੇ ਦੇਹ ਪਰਦਾਨ ਕੀਤੇ ਹਨ, ਉਸ ਦੀ ਪਿਆਰੀ ਉਪਾਸ਼ਨਾ ਮੈਂ ਨਹੀਂ ਕੀਤੀ। ਠਹਿਰਾਉ।
y a Ti -que me has bendecido con el cuerpo y el Alma- no Te alabo, ni Te adoro. (1-Pausa)
pr Dn pr qn pr qI inMdw pr Apbwdu n CUtY ]
par dhan par tan par tee ni(n)dhaa par apabaadh na chhooTai ||
Others' wealth, others' bodies, others' wives, others' slander and others' fights - I have not given them up.
ਹੋਰਸ ਦੀ ਦੌਲਤ, ਹੋਰਸ ਦੀ ਦੇਹ, ਹੋਰਸ ਦੀ ਪਤਨੀ, ਹੋਰਸ ਦੀ ਬਦਖੋਈ ਅਤੇ ਬਖੇੜੇ, ਮੈਂ ਛੱਡ ਨਹੀਂ ਸਕਦਾ।
Robo las riquezas de otros, le robo a su persona y a su mujer; los calumnio y me peleo con ellos.
Awvw gvnu hoqu hY Puin Puin iehu prsMgu n qUtY ]2]
aavaa gavan hot hai fun fun ih parasa(n)g na tooTai ||2||
For the sake of these, coming and going in reincarnation happens over and over again, and this story never ends. ||2||
ਇਸ ਦੇ ਰਾਹੀਂ ਮੁੜ ਮੁੜ ਕੇ ਆਉਣਾ ਤੇ ਜਾਣਾ ਹੁੰਦਾ ਹੈ ਅਤੇ ਇਹ ਕਹਾਣੀ ਮੁੱਕਦੀ ਹੀ ਨਹੀਂ।
Así han sido mis reencarnaciones, y este proceso se ha vuelto interminable. (2)
ijh Gir kQw hoq hir sMqn iek inmK n kIn@o mY Pyrw ]
jeh ghar kathaa hot har sa(n)tan ik nimakh na keen(h)o mai feraa ||
That house, in which the Saints speak of the Lord - I have not visited it, even for an instant.
ਜਿਸ ਗ੍ਰਹਿ ਵਿੱਚ ਸਾਧੂ ਵਾਹਿਗੁਰੂ ਦੀ ਵਾਰਤਾ ਕਰਦੇ ਹਨ, ਉਹ ਗ੍ਰਹਿ ਵਿੱਚ ਮੈਂ ਇਕ ਮੁਹਤ ਭਰ ਲਈ ਨਹੀਂ ਜਾਂਦਾ।
Y ahí en donde los Santos dialogan con Dios, ahí no voy ni por un momento.
lµpt cor dUq mqvwry iqn sMig sdw bsyrw ]3]
la(n)paT chor dhoot matavaare tin sa(n)g sadhaa baseraa ||3||
Drunkards, thieves, and evil-doers - I constantly dwell with them. ||3||
ਲੁੱਚੇ ਲੰਡੇ, ਚੋਰ, ਦੱਲੇ ਅਤੇ ਸ਼ਰਾਬੀ, ਮੇਰਾ ਹਮੇਸ਼ਾਂ। ਉਨ੍ਹਾਂ ਨਾਲ ਵਾਸਾ ਹੈ।
Con los que me voy es con los viciosos, los malvados y los borrachos.(3)
kwm k®oD mwieAw md mqsr ey sMpY mo mwhI ]
kaam karodh maiaa madh matasar e sa(n)pai mo maahee ||
Sexual desire, anger, the wine of Maya, and envy - these are what I collect within myself.
ਜਨਾਹਕਾਰੀ, ਗੁੱਸਾ, ਧਨ-ਦੌਲਤ ਦੀ ਖਾਹਿਸ਼ ਹੰਕਾਰ ਤੇ ਈਰਖਾ, ਇਹ ਪਦਾਰਥ ਮੇਰੇ ਅੰਦਰ ਹੈ।
Sí, a la lujuria, al enojo, a los celos y al vino de Maya, a ellos me apego,
dieAw Drmu Aru gur kI syvw ey supnµqir nwhI ]4]
dhiaa dharam ar gur kee sevaa e supana(n)tar naahee ||4||
Compassion, righteousness, and service to the Guru - these do not visit me, even in my dreams. ||4||
ਰਹਿਮ, ਪਵਿੱਤ੍ਰਤਾ ਅਤੇ ਗੁਰਾਂ ਦੀ ਟਹਿਲ ਸੇਵਾ, ਇਹ ਮੇਰੇ ਕੋਲ ਸੁਫਨੇ ਵਿੱਚ ਭੀ ਨਹੀਂ ਆਉਂਦੀਆਂ।
pero vivir en la Compasión, la Rectitud y el Servicio del Guru, no pienso, ni aun en sueños. (4)
dIn dieAwl ik®pwl dmodr Bgiq bCl BY hwrI ]
dheen dhiaal kirapaal dhamodhar bhagat bachhal bhai haaree ||
He is merciful to the meek, compassionate and benevolent, the Lover of His devotees, the Destroyer of fear.
ਆਪਣੇ ਢਿੱਡ ਉਦਾਲੇ ਰੱਸੀ ਰੱਖਣ ਵਾਲਾ, ਮਿਹਰਬਾਨ ਮਾਲਕ ਮਸੀਕਨਾਂ ਉੱਤੇ ਮਇਆਵਾਨ, ਸੰਤਾਂ ਦਾ ਪਿਆਰਾ ਅਤੇ ਡਰ ਦੇ ਨਾਸ ਕਰਨ ਵਾਲਾ ਹੈ।
Oh Señor, eres Compasivo con el débil, eres el Dios Benévolo, el Amante de Tus Devotos, el Destructor del miedo;
khq kbIr BIr jn rwKhu hir syvw krau qum@wrI ]5]8]
kahat kabeer bheer jan raakhahu har sevaa karau tum(h)aaree ||5||8||
Says Kabeer, please protect Your humble servant from disaster; O Lord, I serve only You. ||5||8||
ਕਬੀਰ ਜੀ ਆਖਦੇ ਹਨ, ਤੂੰ ਆਪਣੇ ਗੋਲੇ ਨੂੰ ਤਬਾਹੀ ਤੋਂ ਬਚਾ, ਹੇ ਪ੍ਰਭੂ, ਅਤੇ ਮੈਂ ਤੇਰੀ ਟਹਿਲ ਸੇਵਾ ਕਮਾਵਾਂਗਾ।
sálvame del desastre y Te voy a servir por siempre y para siempre. (5-8)
ijh ismrin hoie mukiq duAwru ]
jeh simaran hoi mukat dhuaar ||
Remembering Him in meditation, the door of liberation is found.
ਜਿਸ ਦਾ ਆਰਾਧਨ ਕਰਨ ਨਾਲ ਤੂੰ ਮੋਖਸ਼ ਦਾ ਦਰਵਾਜ਼ਾ ਪਾ ਲਵੇਗਾਂ,
Contemplando al Señor, uno es emancipado;
jwih bYkuMiT nhI sMswir ]
jaeh baiku(n)Th nahee sa(n)saar ||
You shall go to heaven, and not return to this earth.
ਸੱਚਖੰਡ ਪੁੱਜ ਜਾਵੇਗਾਂ ਤੇ ਮੁੜ ਕੇ ਇਸ ਜੱਗ ਵਿੱਚ ਨਹੀਂ ਆਵੇਂਗਾ,
uno es llevado hasta el Recinto del Señor para no regresar más al mundo de las formas.
inrBau kY Gir bjwvih qUr ]
nirabhau kai ghar bajaaveh toor ||
In the home of the Fearless Lord, the celestial trumpets resound.
ਨਿਡਰ ਸੁਆਮੀ ਦੇ ਧਾਮ ਅੰਦਰ ਵਾਜੇ ਵਜਾਵੇਗਾਂ,
Viviendo sin miedo, la Sinfonía de la Palabra sale de uno mismo,
Anhd bjih sdw BrpUr ]1]
anahadh bajeh sadhaa bharapoor ||1||
The unstruck sound current will vibrate and resonate forever. ||1||
ਅਤੇ ਸੁਤੇਸਿਧ ਹੋਣ ਵਾਲਾ ਕੀਰਤਨ ਤੇਰੇ ਲਈ ਹਮੇਸ਼ਾਂ ਹੀ ਪੂਰਨ ਤੌਰ ਤੇ ਗੂੰਜੇਗਾ।
en el interior resuena la Melodía Divina y uno se siente lleno de Dios. (1)
AYsw ismrnu kir mn mwih ]
aaisaa simaran kar man maeh ||
Practice such meditative remembrance in your mind.
ਐਹੋ ਜੇਹੀ ਬੰਦਗੀ ਤੂੰ ਆਪਣੇ ਹਿਰਦੇ ਅੰਦਰ ਧਾਰਨ ਕਰ।
Medita en tu mente, pues sin habitar en el Señor,
ibnu ismrn mukiq kq nwih ]1] rhwau ]
bin simaran mukat kat naeh ||1|| rahaau ||
Without this meditative remembrance, liberation will never be found. ||1||Pause||
ਸਾਹਿਬ ਦੇ ਭਜਨ ਦੇ ਬਾਝੋਂ ਕਲਿਆਣ ਕਦੇ ਭੀ ਪ੍ਰਾਪਤ ਨਹੀਂ ਹੋ ਸਕਦੀ। ਠਹਿਰਾਉ।
uno no puede ser liberado. (1-Pausa)
ijh ismrin nwhI nnkwru ]
jeh simaran naahee nanakaar ||
Remembering Him in meditation, you will meet with no obstruction.
ਜਿਸ ਨੂੰ ਚੇਤੇ ਕਰਨ ਦੁਆਰਾ, ਤੈਨੂੰ ਕੋਈ ਰੁਕਾਵਟ ਨਹੀਂ ਪਵੇਗੀ।
Meditando en el Señor,
mukiq krY auqrY bhu Bwru ]
mukat karai utarai bahu bhaar ||
You will be liberated, and the great load will be taken away.
ਵਾਹਿਗੁਰੂ ਤੈਨੂੰ ਬੰਦਖਲਾਸ ਕਰ ਦੇਵੇਗਾ ਅਤੇ ਤੇਰਾ ਪਾਪਾਂ ਦਾ ਭਾਰਾ ਬੋਝ ਤੇਰੇ ਉਤੋਂ ਲਹਿ ਜਾਵੇਗਾ।
uno no encuentra obstáculos en el Sendero,
nmskwru kir ihrdY mwih ]
namasakaar kar hiradhai maeh ||
Bow in humility within your heart,
ਆਪਣੇ ਮਨ ਅੰਦਰ ਤੂੰ ਵਾਹਿਗੁਰੂ ਨੂੰ ਪ੍ਰਣਾਮ ਕਰ,
porque abandonando la carga de los errores, uno es emancipado.
iPir iPir qyrw Awvnu nwih ]2]
fir fir teraa aavan naeh ||2||
and you will not have to be reincarnated over and over again. ||2||
ਅਤੇ ਤੂੰ ਮੁੜ ਮੁੜ ਕੇ ਨਹੀਂ (ਜੰਮਣ ਮਰਨ ਦੇ ਗੇੜ ਵਿੱਚ) ਆਵੇਗਾਂ।
Alábalo en tu corazón para que puedas ser sacado del ciclo del tiempo. (2)
ijh ismrin krih qU kyl ]
jeh simaran kareh too kel ||
Remember Him in meditation, celebrate and be happy.
ਜਿਸ ਦਾ ਆਰਾਧਨ ਕਰਨ ਦੁਆਰਾ ਤੂੰ ਮੌਜਾਂ ਮਾਣੇਗਾਂ।
Contemplando al Señor, uno goza del mundo;
dIpku bWiD DirE ibnu qyl ]
dheepak baa(n)dh dhario bin tel ||
God has placed His lamp deep within you, which burns without any oil.
ਤੇਰੇ ਅੰਦਰ, ਬਗੈਰ ਤੇਲ ਦੇ ਬਲਣ ਵਾਲਾ ਦੀਵਾ, ਸਾਈਂ ਨੇ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ।
Él es Quien enciende nuestra lámpara interior de Sabiduría,
so dIpku Amrku sMswir ]
so dheepak amarak sa(n)saar ||
That lamp makes the world immortal;
ਉਹ ਦੀਵਾ ਜਗਤ ਨੂੰ ਸਦ-ਜੀਵੀ ਬਣਾ ਦਿੰਦਾ ਹੈ,
y Su Luz lo vuelve a uno eterno en el mundo.
kwm k®oD ibKu kwFIly mwir ]3]
kaam karodh bikh kaaddeele maar ||3||
it conquers and drives out the poisons of sexual desire and anger. ||3||
ਅਤੇ ਵਿਸ਼ੇ ਦੀ ਭੁੱਖ ਤੇ ਗੁੱਸੇ ਦੀ ਜ਼ਹਿਰ ਨੂੰ ਬਾਹਰ ਚਲਾ ਮਾਰਦਾ ਹੈ।
Desterrando del interior el enojo y la lujuria, habita en Él, oh amigo.(3)
ijh ismrin qyrI giq hoie ]
jeh simaran teree gat hoi ||
Remembering Him in meditation, you shall obtain salvation.
ਜਿਸ ਦਾ ਆਰਾਧਨ ਕਰਨ ਦੁਆਰਾ ਤੂੰ ਬੰਦਖਲਾਸ ਹੁੰਦਾ ਹੈ,
Contemplando al Señor, uno es emancipado;
so ismrnu rKu kMiT proie ]
so simaran rakh ka(n)Th paroi ||
Wear that meditative remembrance as your necklace.
ਉਸ ਭਜਨ ਨੂੰ ਉਣ ਕੇ ਤੂੰ ਆਪਣੀ ਗਰਦਨ ਦੁਆਲੇ ਪਹਿਨ।
entreteje Su Contemplación en tu corazón.
so ismrnu kir nhI rwKu auqwir ]
so simaran kar nahee raakh utaar ||
Practice that meditative remembrance, and never let it go.
ਉਸ ਸੁਆਮੀ ਦੀ ਬੰਦਗੀ ਨੂੰ ਧਾਰਨ ਕਰ ਅਤੇ ਇਸ ਨੂੰ ਕਦੇ ਭੀ ਨਾਂ ਤਿਆਗ।
Llévala a tu pecho y no la abandones,
gur prswdI auqrih pwir ]4]
gur parasaadhee utareh paar ||4||
By Guru's Grace, you shall cross over. ||4||
ਗੁਰਾਂ ਦੀ ਦਇਆ ਦੁਆਰਾ, ਤੂੰ ਪਾਰ ਲੰਘ ਜਾਵੇਗਾ।
entonces por la Gracia del Guru, serás llevado a través. (4)
ijh ismrin nwhI quih kwin ]
jeh simaran naahee tuh kaan ||
Remembering Him in meditation, you shall not be obligated to others.
ਉਸ ਨੂੰ ਚੇਤੇ ਕਰਨ ਨਾਲ ਤੈਨੂੰ ਕਿਸੇ ਦੀ ਮੁਛੰਦਗੀ ਨਹੀਂ ਰਹੇਗੀ।
Contemplando al Señor, uno no necesita apoyarse en nadie más;
mMdir sovih ptMbr qwin ]
ma(n)dhar soveh paTa(n)bar taan ||
You shall sleep in your mansion, in blankets of silk.
ਤੂੰ ਆਪਣੇ ਘਰ ਵਿੱਚ ਰੇਸ਼ਮੀ ਬਸਤਰ ਵਿਛਾ ਕੇ ਸਵੇਂਗਾ।
uno duerme en su hogar, en Paz y envuelto en sedas.
syj suKwlI ibgsY jIau ]
sej sukhaalee bigasai jeeau ||
Your soul shall blossom forth in happiness, on this comfortable bed.
ਆਰਾਮ-ਦਿਹ ਪਲੰਘ ਉੱਤੇ ਤੇਰਾ ਦਿਲ ਪ੍ਰਸ਼ਨ ਹੋਵੇਗਾ,
Siendo bendecido con un aposento acogedor, el Alma florece ahí;
so ismrnu qU Anidnu pIau ]5]
so simaran too anadhin peeau ||5||
So drink in this meditative remembrance, night and day. ||5||
ਇਸ ਲਈ ਤੂੰ ਰੈਣ ਦਿਹੁੰ ਐਸੇ ਸਾਹਿਬ ਦੇ ਆਰਾਧਨ ਨੂੰ ਪਾਨ ਕਰ।
bebe de la Esencia de tal Contemplación. (5)
ijh ismrin qyrI jwie blwie ]
jeh simaran teree jai balai ||
Remembering Him in meditation, your troubles will depart.
ਜਿਸ ਦਾ ਚਿੰਤਨ ਕਰਨ ਨਾਲ ਤੇਰੇ ਤੋਂ ਬਲਾ ਟਲ ਜਾਊਗੀ।
Contemplando al Señor, uno es liberado de la maldad del deseo;
ijh ismrin quJu pohY n mwie ]
jeh simaran tujh pohai na mai ||
Remembering Him in meditation, Maya will not bother you.
ਜਿਸ ਦਾ ਚਿੰਤਨ ਕਰਨ ਨਾਲ ਮਾਇਆ ਤੇਰੇ ਤੇ ਅਸਰ ਨਹੀਂ ਕਰੇਗੀ।
meditando en Él, uno no es infectado por Maya;
ismir ismir hir hir min gweIAY ]
simar simar har har man gaieeaai ||
Meditate, meditate in remembrance on the Lord, Har, Har, and sing His Praises in your mind.
ਆਪਣੇ ਰਿਦੇ ਵਿੱਚੱ ਤੂੰ ਆਪਣੇ ਸੁਆਮੀ ਵਾਹਿਗੁਰੂ ਨੂੰ ਯਾਦ ਤੇ ਚੇਤੇ ਕਰ ਅਤੇ ਉਸ ਦੀ ਮਹਿਮਾ ਗਾ।
contémplalo y cántale en tu interior.
iehu ismrnu siqgur qy pweIAY ]6]
eih simaran satigur te paieeaai ||6||
This meditative remembrance is obtained from the True Guru. ||6||
ਸੁਆਮੀ ਦੀ ਇਹ ਭਜਨ ਬੰਦਗੀ ਸੱਚੇ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ।
El Guru es Quien te bendice con esta Contemplación. (6)
sdw sdw ismir idnu rwiq ]
sadhaa sadhaa simar dhin raat ||
Forever and ever, remember Him, day and night,
ਹਮੇਸ਼ਾ, ਹਮੇਸ਼ਾਂ ਹੀ ਤੂੰ ਦਿਹੁੰ ਰੈਣ,
Contempla a Dios siempre y para siempre,
aUTq bYTq swis igrwis ]
uooThat baiThat saas giraas ||
while standing up and sitting down, with every breath and morsel of food.
ਖਲੋਂਦਿਆਂ, ਬਹਿੰਦਿਆਂ, ਹਰ ਸੁਆਸ ਤੇ ਬੁਰਕੀ ਨਾਲ,
sentado o parado; sí, con cada respiración.
jwgu soie ismrn rs Bog ]
jaag soi simaran ras bhog ||
While awake and asleep, enjoy the essence of this meditative remembrance.
ਜਾਗਦਿਆਂ ਅਤੇ ਸੁੱਤਿਆਂ, ਤੂੰ ਸੁਆਮੀ ਦੇ ਨਾਮ ਸਿਮਰਨ ਅੰਮ੍ਰਿਤ ਦਾ ਅਨੰਦ ਮਾਣ।
Despierta como si estuvieras dormido y disfruta de Su Esencia.
hir ismrnu pweIAY sMjog ]7]
har simaran paieeaai sa(n)jog ||7||
The Lord's meditative remembrance is obtained by good destiny. ||7||
ਚੰਗੀ ਪ੍ਰਾਲਬਧ ਦੁਆਰਾ ਹੀ ਹਰੀ ਦਾ ਭਜਨ ਪ੍ਰਾਪਤ ਹੁੰਦਾ ਹੈ।
Pero es por un buen Destino que uno obtiene esta Bendición.(7)
ijh ismrin nwhI quJu Bwr ]
jeh simaran naahee tujh bhaar ||
Remembering Him in meditation, you shall not be loaded down.
ਉਸ ਦਾ ਆਰਾਧਨ ਕਰਨ ਦੁਆਰਾ, ਤੇਰੇ ਉੱਤੇ ਪਾਪਾਂ ਦਾ ਬੋਝ ਨਹੀਂ ਪਵੇਗਾ।
Contemplando al Señor, uno se siente ligero;
so ismrnu rwm nwm ADwru ]
so simaran raam naam adhaar ||
Make this meditative remembrance of the Lord's Name your Support.
ਤੂੰ ਉਸ ਸਾਹਿਬ ਦੇ ਨਾਮ ਦੇ ਭਜਨ ਨੂੰ ਆਪਣਾ ਆਸਰਾ ਬਣਾ।
sí, Contemplando el Nombre del Señor, tu Dios,
kih kbIr jw kw nhI AMqu ]
keh kabeer jaa kaa nahee a(n)t ||
Says Kabeer, He has no limits;
ਕਬੀਰ ਜੀ ਆਖਦੇ ਹਨ, ਜਿਸ ਦਾ ਕੋਈ ਓੜਕ ਨਹੀਂ,
dice Kabir, Infinito y Sin Fronteras es ese Dios
iqs ky Awgy qMqu n mMqu ]8]9]
tis ke aage ta(n)t na ma(n)t ||8||9||
no tantras or mantras can be used against Him. ||8||9||
ਉਸ ਦੇ ਨਾਲ ਕੋਈ ਜਾਦੂ ਅਤੇ ਟੂਣਾ ਕਾਰਗਰ ਨਹੀਂ ਹੁੰਦਾ।
y Él no es embrujado ni por fórmulas ni por encantos. (8-9)
rwmklI Gru 2 bwxI kbIr jI kI
raamakalee ghar doojaa baanee kabeer jee kee
Raamkalee, Second House, The Word Of Kabeer Jee:
ਰਾਮਕਲੀ। ਸ਼ਬਦ ਭਗਤ ਕਬੀਰ ਜੀ ਦੇ।
Ramkali, palabras de Kabir.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪ੍ਰਾਪਤ ਹੁੰਦਾ ਹੈ।
Un Dios Creador Universal, por la Gracia del Verdadero Guru
bMDic bMDnu pwieAw ]
ba(n)dhach ba(n)dhan paiaa ||
Maya, the Trapper, has sprung her trap.
ਫਾਹ ਲੈਣ ਲਈ ਮਾਇਆ ਨੇ ਪ੍ਰਾਨੀਆਂ ਨੂੰ ਫੜਿਆ ਹੋਇਆ ਹੈ।
La Maya que amarra a todos me ha agarrado también a mí,
mukqY guir Anlu buJwieAw ]
mukatai gur anal bujhaiaa ||
The Guru, the Liberated One, has put out the fire.
ਬੰਦਨ-ਰਹਿਤ ਗੁਰਦੇਵ ਜੀ ਨੇ ਮੇਰੀ ਅੱਗ ਬੁਝਾ ਦਿੱਤੀ ਹੈ।
pero el Guru, el Redentor, ha calmado mi fuego interior.