mwJ mhlw 5 ]
maajh mahalaa panjavaa ||
Maajh, Fifth Mehl:
ਮਾਝ ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwJ mhlw 5 ]
maajh mahalaa panjavaa ||
Maajh, Fifth Mehl:
ਮਾਝ ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
kInI dieAw gopwl gusweI ]
keenee dhiaa gopaal gusaiee ||
The Life of the World, the Sustainer of the Earth, has showered His Mercy;
ਜਹਾਨ ਦੇ ਪਾਲਣਹਾਰ ਤੇ ਆਲਮ ਦੇ ਸੁਆਮੀ ਨੇ ਮਿਹਰ ਧਾਰੀ ਹੈ,
Por la Infinita Compasión del Señor, Maestro y Soporte de la Tierra,
gur ky crx vsy mn mwhI ]
gur ke charan vase man maahee ||
the Guru's Feet have come to dwell within my mind.
ਅਤੇ ਮੈਂ ਗੁਰਾਂ ਦੇ ਪੈਰ ਆਪਣੇ ਚਿੱਤ ਵਿੱਚ ਟਿਕਾ ਲਏ ਹਨ।
yo fijo mi mente en los Pies del Guru.
AMgIkwru kIAw iqin krqY duK kw fyrw FwihAw jIau ]1]
a(n)geekaar keeaa tin karatai dhukh kaa dderaa ddaahiaa jeeau ||1||
The Creator has made me His Own. He has destroyed the city of sorrow. ||1||
ਉਸ ਸਿਰਜਣਹਾਰ ਨੇ ਮੇਰਾ ਪੱਖ ਲਿਆ ਹੈ ਅਤੇ ਮੁਸੀਬਤ ਦਾ ਅੱਡਾ ਪੁਟ ਸੁਟਿਆ ਹੈ।
El Creador se ha adueñado de mí y la fortaleza de tristeza dentro de mí se ha derrumbado. (1)
min qin visAw scw soeI ]
man tan vasiaa sachaa soiee ||
The True One abides within my mind and body;
ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ,
En mi cuerpo y en mi mente habita el Uno Verdadero;
ibKVw Qwnu n idsY koeI ]
bikhaRaa thaan na dhisai koiee ||
no place seems difficult to me now.
ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ ਅਤੇ ਮੇਰੇ ਲਈ ਕੋਈ ਜਗ੍ਹਾ ਦੁਖਦਾਈ ਨਹੀਂ ਭਾਸਦੀ।
ningún lugar para mí es impenetrable,
dUq dusmx siB sjx hoey eyko suAwmI AwihAw jIau ]2]
dhoot dhusaman sabh sajan hoe eko suaamee aahiaa jeeau ||2||
All the evil-doers and enemies have now become my friends. I long only for my Lord and Master. ||2||
ਸਾਰੇ ਕੁਕਰਮੀ ਤੇ ਵੈਰੀ ਮਿਤ੍ਰ ਹੋ ਗਹੇ ਹਨ, ਕਿਉਂ ਜੋ ਮੈਨੂੰ ਕੇਵਲ ਇਕੋ ਸਾਹਿਬ ਦੀ ਹੀ ਸੱਧਰ ਹੈ।
todos mis enemigos ahora son mis amigos, porque he amado sólo a Aquél que es mi Señor y Maestro.(2)
jo ikCu kry su Awpy AwpY ]
jo kichh kare su aape aapai ||
Whatever He does, He does all by Himself.
ਜਿਹੜਾ ਕੁਝ ਉਹ ਕਰਦਾ ਹੈ, ਉਹਨੂੰ ਉਹ ਖੁਦ-ਬ-ਖੁਦ ਹੀ ਕਰਦਾ ਹੈ।
Él hace Su Voluntad;
buiD isAwxp ikCU n jwpY ]
budh siaanap kichhoo na jaapai ||
No one can know His Ways.
ਅਕਲ ਤੇ ਦਾਨਾਈ ਦੁਆਰਾ ਇਨਸਾਨ ਉਸ ਦੇ ਕਰਤਬਾਂ ਨੂੰ ਜਾਂਚ ਨਹੀਂ ਸਕਦਾ।
ni por el intelecto ni por la agilidad uno puede penetrar en Sus Misterios.
AwpixAw sMqw no Awip shweI pRiB Brm Bulwvw lwihAw jIau ]3]
aapaniaa sa(n)taa no aap sahaiee prabh bharam bhulaavaa laahiaa jeeau ||3||
He Himself is the Helper and Support of His Saints. God has cast out my doubts and delusions. ||3||
ਆਪਣੇ ਸਾਧੂਆਂ ਦਾ ਠਾਕੁਰ ਆਪੇ ਹੀ ਮਦਦਗਾਰ ਹੈ ਉਸਨੇ ਮੇਰਾ ਵਹਿਮ ਤੇ ਭੁਲੇਖਾ ਦੁਰ ਕਰ ਦਿਤਾ ਹੈ।
Él es el Sostenedor de Sus Santos y, a través de Él, oh amigo, toda nuestra duda es disipada. (3)
crx kml jn kw AwDwro ]
charan kamal jan kaa aadhaaro ||
His Lotus Feet are the Support of His humble servants.
ਸਾਈਂ ਦੇ ਕੰਵਲ ਪੈਰ ਉਸ ਦੇ ਨਫਰ ਦਾ ਆਸਰਾ ਹਨ।
Sus Esclavos se apoyan en el Loto de Sus Pies,
AwT phr rwm nwmu vwpwro ]
aaTh pahar raam naam vaapaaro ||
Twenty-four hours a day, they deal in the Name of the Lord.
ਦਿਹੂੰ ਰੈਣ ਉਹ ਵਿਆਪਕ ਵਾਹਿਗੁਰੂ ਦੇ ਨਾਮ ਦਾ ਵਣਜ ਕਰਦਾ ਹੈ।
y hacen tratos solamente con Su Nombre.
shj Anµd gwvih gux goivMd pRB nwnk srb smwihAw jIau ]4]36]43]
sahaj ana(n)dh gaaveh gun govi(n)dh prabh naanak sarab samaahiaa jeeau ||4||36||43||
In peace and pleasure, they sing the Glorious Praises of the Lord of the Universe. O Nanak, God is permeating everywhere. ||4||36||43||
ਆਰਾਮ ਤੇ ਖੁਸ਼ੀ ਵਿੱਚ ਉਹ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਹਿਨ ਕਰਦਾ ਹੈ। ਸਾਰਿਆਂ ਅੰਦਰ ਮਾਲਕ ਰਮਿਆ ਹੋਇਆ ਹੈ, ਹੇ ਨਾਨਕ!
En Dicha y Paz, Nanak canta las Alabanzas del Señor, Quien prevalece en todas partes.(4-36-43)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan Quinto Canal Divino.
so scu mMdru ijqu scu iDAweIAY ]
so sach ma(n)dhar jit sach dhiaaieeaai ||
True is that temple, within which one meditates on the True Lord.
ਸੰਚਾ ਹੈ ਉਹ ਮਹਿਲ ਜਿਸ ਵਿੱਚ ਸੱਚਾ ਸਾਈਂ ਯਾਦ ਕੀਤਾ ਜਾਂਦਾ ਹੈ।
Es Verdadero ese Templo en donde uno habita en la Verdad del Señor.
so irdw suhylw ijqu hir gux gweIAY ]
so ridhaa suhelaa jit har gun gaieeaai ||
Blessed is that heart, within which the Lord's Glorious Praises are sung.
ਸੁਭਾਇਮਾਨ ਹੈ ਉਹ ਜਿੰਦੜੀ, ਜਿਹੜੀ ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਦੀ ਹੈ।
Sólo el corazón de aquél que ama la Alabanza del Señor es sagrado.
sw Driq suhwvI ijqu vsih hir jn scy nwm ivthu kurbwxo jIau ]1]
saa dharat suhaavee jit vaseh har jan sache naam viTahu kurabaano jeeau ||1||
Beautiful is that land, where the Lord's humble servants dwell. I am a sacrifice to the True Name. ||1||
ਸੁੰਦਰ ਹੈ ਉਹ ਜ਼ਿਮੀ ਜਿਥੇ ਰੱਬ ਦੇ ਗੋਲੇ ਰਹਿੰਦੇ ਹਨ। ਮੈਂ ਸਤਿਨਾਮ ਉਤੋਂ ਬਲਿਹਾਰਨੇ ਜਾਂਦਾ ਹਾਂ।
Y solamente el lugar en donde los hombres de Dios habitan, es sagrado. Oh, yo ofrezco mi ser en sacrificio al Verdadero Nombre. (1)
scu vfweI kIm n pweI ]
sach vaddaiee keem na paiee ||
The extent of the True Lord's Greatness cannot be known.
ਸੱਚੇ ਸਾਈਂ ਦੀ ਵਿਸ਼ਾਲਤਾ ਦਾ ਮੁਲ ਜਾਣਿਆ ਨਹੀਂ ਜਾ ਸਕਦਾ।
El Señor es de Auténtico Valor; nadie puede encontrar el límite de Su Grandeza.
kudriq krmu n khxw jweI ]
kudharat karam na kahanaa jaiee ||
His Creative Power and His Bounties cannot be described.
ਸਾਈਂ ਦੀ ਸ਼ਕਤੀ ਤੇ ਬਖਸ਼ਸ਼ ਬਿਆਨ ਨਹੀਂ ਕੀਤੇ ਜਾ ਸਕਦੇ।
Nadie puede acabar de decir de Sus Abundancias, ni de Su Poder.
iDAwie iDAwie jIvih jn qyry scu sbdu min mwxo jIau ]2]
dhiaai dhiaai jeeveh jan tere sach sabadh man maano jeeau ||2||
Your humble servants live by meditating, meditating on You. Their minds treasure the True Word of the Shabad. ||2||
ਤੇਰੇ ਗੋਲੇ, ਹੇ ਮਾਲਕ! ਤੈਨੂੰ ਸਦਾ ਸਿਮਰਦੇ ਜੀਊਦੇ ਹਨ। ਸੱਚੀ ਗੁਰਬਾਣੀ ਦਾ ਉਨ੍ਹਾਂ ਦੀ ਆਤਮਾ ਅਨੰਦ ਲੈਂਦੀ ਹੈ।
Tus Sirvientes, oh Señor, viven para meditar en Ti, y para gozar en su mente de Tu Palabra Verdadera. (2)
scu swlwhxu vfBwgI pweIAY ]
sach saalaahan vaddabhaagee paieeaai ||
The Praises of the True One are obtained by great good fortune.
ਸਤਿਪੁਰਖ ਦੀ ਸਿਫ਼ਤ ਸ਼ਲਾਘਾ ਕਰਨੀ ਪਰਮ ਚੰਗੇ ਨਸੀਬਾਂ ਦੁਆਰਾ ਪਰਾਪਤ ਹੁੰਦੀ ਹੈ।
Muy afortunados somos si nos volvemos Devotos del Verdadero Señor
gur prswdI hir gux gweIAY ]
gur parasaadhee har gun gaieeaai ||
By Guru's Grace, the Glorious Praises of the Lord are sung.
ਗੁਰਾਂ ਦੀ ਦਇਆਲਤਾ ਰਾਹੀਂ ਵਾਹਿਗੁਰੂ ਦੀਆਂ ਉਸਤਤੀਆਂ ਗਾਇਨ ਕੀਤੀਆਂ ਜਾਂਦੀਆਂ ਹਨ।
y por la Gracia del Guru cantamos Sus Alabanzas.
rMig rqy qyrY quDu Bwvih scu nwmu nIswxo jIau ]3]
ra(n)g rate terai tudh bhaaveh sach naam neesaano jeeau ||3||
Those who are imbued with Your Love are pleasing to You. The True Name is their Banner and Insignia. ||3||
ਜੋ ਤੇਰੀ ਪ੍ਰੀਤ ਨਾਲ ਰੰਗੀਜੇ ਹਨ, ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਸਤਿਨਾਮ ਉਨ੍ਹਾਂ ਦਾ ਪਛਾਣੂ ਚਿੰਨ੍ਹ ਹੈ।
Tú amas a aquéllos que están enamorados de Ti, oh Señor. Para ellos el signo de Tu Placer es Tu Nombre. (3)
scy AMqu n jwxY koeI ]
sache a(n)t na jaanai koiee ||
No one knows the limits of the True Lord.
ਸੱਚੇ ਸਾਹਿਬ ਦਾ ਓੜਕ ਕੋਈ ਜਣਾ ਨਹੀਂ ਜਾਣਦਾ।
Nadie puede encontrar los límites del Uno Verdadero,
Qwin Qnµqir scw soeI ]
thaan thana(n)tar sachaa soiee ||
In all places and interspaces, the True One is pervading.
ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਵਿੱਚ ਉਹ ਸਤਿਪੁਰਖ ਰਮਿਆ ਹੋਇਆ ਹੈ।
porque por donde sea, Él, y nada más Él, está.
nwnk scu iDAweIAY sd hI AMqrjwmI jwxo jIau ]4]37]44]
naanak sach dhiaaieeaai sadh hee a(n)tarajaamee jaano jeeau ||4||37||44||
O Nanak, meditate forever on the True One, the Searcher of hearts, the Knower of all. ||4||37||44||
ਨਾਨਕ ਸਦੀਵ ਹੀ ਸਤਿਪੁਰਖ ਦਾ ਚਿੰਤਨ ਕਰ ਜੋ ਦਿਲਾਂ ਦਾ ਜਾਣੂ ਤੇ ਸਭ ਕਿਛ ਜਾਨਣਹਾਰ ਹੈ।
Oh dice Nanak, medita siempre en Él, el Conocedor de lo íntimo de tu ser, Quien es siempre Verdadero. (4-37-44)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
rYix suhwvVI idnsu suhylw ]
rain suhaavaRee dhinas suhelaa ||
Beautiful is the night, and beautiful is the day,
ਉਹ ਰਾਤ੍ਰੀ ਅਤੇ ਸੁਭਾਇਮਾਨ ਦਿਹਾੜਾ ਸੁੰਦਰ ਹੈ,
Bendita sea la noche, bendito sea el día en que uno piensa,
jip AMimRq nwmu sMqsMig mylw ]
jap a(n)mirat naam sa(n)tasa(n)g melaa ||
when one joins the Society of the Saints and chants the Ambrosial Naam.
ਜਦ ਬੰਦਾ ਅੰਮ੍ਰਿਤ ਨਾਮ ਦਾ ਉਚਾਰਨ ਕਰਦਾ ਤੇ ਸਤਿਸੰਗਤ ਨਾਲ ਮਿਲਦਾ ਹੈ।
en la Compañía de los Santos, en el Nombre Ambrosial del Señor.
GVI mUrq ismrq pl vM\ih jIvxu sPlu iqQweI jIau ]1]
ghaRee moorat simarat pal va(n)n(j)h jeevan safal tithaiee jeeau ||1||
If you remember the Lord in meditation for a moment, even for an instant, then your life will become fruitful and prosperous. ||1||
ਫਲਦਾਇਕ ਹੈ ਪ੍ਰਾਣੀ ਦੀ ਜਿੰਦਗੀ ਉਥੇ ਜਿਥੇ ਉਸ ਦਾ ਹਿਕ ਛਿਨ, ਲੰਮ੍ਹਾ ਤੇ ਮੁਹਤ ਸਾਹਿਬ ਦੀ ਬੰਦਗੀ ਵਿੱਚ ਗੁਜਾਰਦਾ ਹੈ।
En cuanto uno medita, aunque sea por un instante, la vida propia se vuelve fructífera, oh Amado. (1)
ismrq nwmu doK siB lwQy ]
simarat naam dhokh sabh laathe ||
Remembering the Naam, the Name of the Lord, all sinful mistakes are erased.
ਨਾਮ ਦਾ ਅਰਾਧਨ ਕਰਨ ਨਾਲ ਸਾਰੇ ਪਾਪ ਮਿਟ ਜਾਂਦੇ ਹਨ,
Meditando en el Nombre, todas las faltas son absueltas,
AMqir bwhir hir pRBu swQy ]
a(n)tar baahar har prabh saathe ||
Inwardly and outwardly, the Lord God is always with us.
ਅਤੇ ਅੰਦਰ ਬਾਹਰ ਵਾਹਿਗੁਰੂ ਸੁਆਮੀ ਬੰਦੇ ਦੇ ਨਾਲ ਰਹਿੰਦਾ ਹੈ।
y uno goza de la Compañía del Señor dentro y fuera de su ser.
BY Bau Brmu KoieAw guir pUrY dyKw sBnI jweI jIau ]2]
bhai bhau bharam khoiaa gur poorai dhekhaa sabhanee jaiee jeeau ||2||
Fear, dread and doubt have been dispelled by the Perfect Guru; now, I see God everywhere. ||2||
ਡਰ, ਤ੍ਰਾਹ ਤੇ ਵਹਿਮ ਪੂਰਨ ਗੁਰਾਂ ਨੇ ਮੇਰੇ ਅੰਦਰੋ ਦੁਰ ਕਰ ਦਿਤੇ ਹਨ ਅਤੇ ਮੈਂ ਹੁਣ ਵਾਹਿਗੁਰੂ ਨੂੰ ਸਾਰੀਆਂ ਥਾਵਾਂ ਵਿੱਚ ਵੇਖਦਾ ਹਾਂ।
El Perfecto Guru disipa todo miedo y toda duda de la mente, y uno ve al Señor en todas partes. (2)
pRBu smrQu vf aUc Apwrw ]
prabh samarath vadd uooch apaaraa ||
God is All-powerful, Vast, Lofty and Infinite.
ਸੁਆਮੀ ਸਰਬ-ਸ਼ਕਤੀਵਾਨ, ਵਿਸ਼ਾਲ ਬੁਲੰਦ ਅਤੇ ਅਨੰਤ ਹੈ।
El Señor es Todopoderoso, Infinito y lo más Alto de lo alto;
nau iniD nwmu Bry BMfwrw ]
nau nidh naam bhare bha(n)ddaaraa ||
The Naam is overflowing with the nine treasures.
ਨੌ ਖ਼ਜ਼ਾਨੇ ਤੇ ਕੋਸ਼ ਉਸ ਦੇ ਨਾਮ ਨਾਲ ਲਬਾਲਬ ਹਨ।
los Nueve Tesoros de Su Nombre están llenos hasta desbordarse.
Awid AMiq miD pRBu soeI dUjw lvY n lweI jIau ]3]
aadh a(n)t madh prabh soiee dhoojaa lavai na laiee jeeau ||3||
In the beginning, in the middle, and in the end, there is God. Nothing else even comes close to Him. ||3||
ਆਰੰਭ, ਅਖੀਰ ਅਤੇ ਵਿਚਕਾਰ, ਉਹ ਸੁਆਮੀ ਹੈ। ਕਿਸੇ ਹੋਰਸ ਨੂੰ ਮੈਂ ਆਪਣੇ ਲਾਗੇ ਨਹੀਂ ਲਾਉਂਦਾ।
Él es el Principio, el Medio y el Fin; no hay nadie más a quien yo pueda ver. (3)
kir ikrpw myry dIn dieAwlw ]
kar kirapaa mere dheen dhiaalaa ||
Take pity on me, O my Lord, Merciful to the meek.
ਮੇਰੇ ਤੇ ਤਰਸ ਕਰ, ਹੇ ਗਰੀਬਾਂ ਤੇ ਮਿਹਰਬਾਨ!
Ten Misericordia, oh Señor Magnánimo, siempre con los pobres,
jwicku jwcY swD rvwlw ]
jaachik jaachai saadh ravaalaa ||
I am a beggar, begging for the dust of the feet of the Holy.
ਮੰਗਤਾ ਸੰਤਾਂ ਦੇ ਪੈਰਾਂ ਦੀ ਧੂੜ ਮੰਗਦਾ ਹੈ।
Tu Devoto busca sólo el Polvo de los Pies de los Santos.
dyih dwnu nwnku jnu mwgY sdw sdw hir iDAweI jIau ]4]38]45]
dheh dhaan naanak jan maagai sadhaa sadhaa har dhiaaiee jeeau ||4||38||45||
Servant Nanak begs for this gift: let me meditate on the Lord, forever and ever. ||4||38||45||
ਨਫਰ ਨਾਨਕ, ਹੇ ਸਾਈਂ! ਤੈਨੂੰ ਇਹ ਦਾਤ ਦੇਣ ਲਈ ਬੇਨਤੀ ਕਰਦਾ ਹੈ, ਸਦੀਵ ਤੇ ਹਮੇਸ਼ਾਂ ਲਈ ਉਹ ਤੇਰਾ ਸਿਮਰਨ ਕਰਦਾ ਰਹੇ।
Dice Nanak, Tu Esclavo Te pide por el regalo de poder meditar en Ti por siempre y para siempre, oh Amado. (4-38-45)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
AYQY qUMhY AwgY Awpy ]
aaithai too(n)hai aagai aape ||
You are here, and You are hereafter.
ੲੈਥੇ ਤੂੰ ਹੈ ਅਤੇ ਏਦੂੰ ਮਗਰੋਂ ਤੂੰ ਆਪ ਹੀ ਹੋਵੇਗਾ।
Tú estás aquí y aquí después;
jIA jMqR siB qyry Qwpy ]
jeea ja(n)tr sabh tere thaape ||
All beings and creatures were created by You.
ਸਾਰੇ ਇਨਸਾਨ ਅਤੇ ਹੋਰ ਪਸ਼ੂ ਪੰਛੀ ਤੇਰੇ ਅਸਥਾਪਨ ਕੀਤੇ ਹੋਏ ਹਨ।
todas Tus criaturas son Tu Propia Creación.
quDu ibnu Avru n koeI krqy mY Dr Et qumwrI jIau ]1]
tudh bin avar na koiee karate mai dhar oT tumaaree jeeau ||1||
Without You, there is no other, O Creator. You are my Support and my Protection. ||1||
ਤੇਰੇ ਬਾਝੋਂ, ਹੋਰ ਕੋਈ ਨਹੀਂ, ਹੇ ਸਿਰਜਣਹਾਰ ਤੂੰ ਹੀ ਮੇਰਾ ਆਸਰਾ ਅਤੇ ਪਨਾਹ ਹੈਂ।
Sin Ti, oh Creador, no tengo cobijo; sí Tú eres el Santuario que yo busco, oh Amado. (1)
rsnw jip jip jIvY suAwmI ]
rasanaa jap jap jeevai suaamee ||
The tongue lives by chanting and meditating on the Lord's Name.
ਸਾਈਂ ਦੇ ਨਾਮ ਦਾ ਸਦਾ ਉਚਾਰਣ ਕਰਕੇ ਜੀਭਾ ਜੀਊਦੀ ਹੈ।
Los labios se avivan pronunciando el Nombre del Maestro.
pwrbRhm pRB AMqrjwmI ]
paarabraham prabh a(n)tarajaamee ||
The Supreme Lord God is the Inner-knower, the Searcher of hearts.
ਸ਼੍ਰੋਮਣੀ ਸਾਹਿਬ ਮਾਲਕ ਦਿਲਾਂ ਦੀਆਂ ਜਾਨਣਹਾਰ ਹੈ।
Sí, alabando al Señor Trascendente, Conocedor, el Ser Íntimo de mi corazón, la vivacidad llega a mi labios.
ijin syivAw iqn hI suKu pwieAw so jnmu n jUAY hwrI jIau ]2]
jin seviaa tin hee sukh paiaa so janam na jooaai haaree jeeau ||2||
Those who serve the Lord find peace; they do not lose their lives in the gamble. ||2||
ਜੋ ਸਾਹਿਬ ਦੀ ਸੇਵਾ ਟਹਿਲ ਕਮਾਉਂਦਾ ਹੈ, ਉਹ ਆਰਾਮ ਪਾ ਲੈਂਦਾ ਹੈ। ਉਹ ਆਪਣਾ ਮਨੁੱਖੀ ਜੀਵਨ ਜੂਏ ਦੀ ਖੇਡ ਅੰਦਰ ਨਹੀਂ ਹਾਰਦਾ।
Aquéllos que Lo han servido, encontraron Paz y Equilibrio, y no perdieron sus vidas en un juego de azar. (2)
nwmu AvKDu ijin jn qyrY pwieAw ]
naam avakhadh jin jan terai paiaa ||
Your humble servant, who obtains the Medicine of the Naam,
ਤੇਰੇ ਉਪਾਸ਼ਕ ਜਿਸ ਨੂੰ ਤੇਰੇ ਨਾਮ ਦੀ ਦਵਾਈ ਪਰਾਪਤ ਹੋਈ ਹੈ,
A Tus fieles, oh Señor, quienes encontraron la Panacea del Naam,