sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
drsn kau locY sBu koeI ]
dharasan kau lochai sabh koiee ||
Everyone longs for the Blessed Vision of the Lord's Darshan.
ਸਾਰੇ ਸਾਹਿਬ ਦੇ ਦੀਦਾਰ ਦੀ ਤਾਂਘ ਕਰਦੇ ਹਨ।
Todos añoran la Visión del Darshan del Señor,
pUrY Bwig prwpiq hoeI ] rhwau ]
poorai bhaag paraapat hoiee || rahaau ||
By perfect destiny, it is obtained. ||Pause||
ਪੂਰਨ ਚੰਗੀ ਪ੍ਰਾਲਭਧ ਰਾਹੀਂ ਸਾਹਿਬ ਦਾ ਦੀਦਾਰ ਪਰਾਪਤ ਹੁੰਦਾ ਹੈ। ਠਹਿਰਾਉ।
sólo con un Destino Perfecto se obtiene (Pausa)
isAwm suMdr qij nId ikau AweI ]
siaam su(n)dhar taj needh kiau aaiee ||
Forsaking the Beautiful Lord, how can they go to sleep?
ਆਪਣੇ ਸੁਹਣੇ ਸਾਂਵਲੇ ਕ੍ਰਿਸ਼ਨ (ਸੁਆਮੀਂ) ਨੂੰ ਛੱਡ ਕੇ ਪਤਨੀ ਕਿਉਂ ਸੋਂ ਗਈ ਹੈ?
Abandonando al Bello Señor, ¿cómo puede uno descansar en Paz?
mhw mohnI dUqw lweI ]1]
mahaa mohanee dhootaa laiee ||1||
The great enticer Maya has led them down the path of sin. ||1||
ਵਿਸ਼ਾਲ ਮਾਇਆ ਨੇ ਪਤਨੀ ਨੂੰ ਪਾਪਾਂ ਦੇ ਮਾਰਗ ਪਾ ਛੱਡਿਆ ਹੈ।
Maya, la gran embustera, los ha embarcado en el sendero del error. (1)
pRym ibCohw krq ksweI ]
prem bichhohaa karat kasaiee ||
This butcher has separated them from the Beloved Lord.
ਇਸ ਕਸਾਇਣ (ਮਾਇਆ) ਨੇ ਪਤਨੀ ਨੂੰ ਆਪਣੇ ਪ੍ਰੀਤਮ ਨਾਲੋਂ ਵਿਛੋੜ ਛੱਡਿਆ ਹੈ।
Esta carnicera los separa de su Bienamado Señor,
inrdY jMqu iqsu dieAw n pweI ]2]
niradhai ja(n)t tis dhiaa na paiee ||2||
This merciless one shows no mercy at all to the poor beings. ||2||
ਇਹ ਬੇ-ਰਹਿਮ (ਮਾਇਆ) ਉਸ ਵਿਚਾਰੇ ਪ੍ਰਾਣੀ ਤੇ ਤਰਸ ਨਹੀਂ ਕਰਦੀ।
pues no tiene corazón ni compasión. (2)
Aink jnm bIqIAn BrmweI ]
anik janam beeteean bharamaiee ||
Countless lifetimes have passed away, wandering aimlessly.
ਅਨੇਕਾਂ ਹੀ ਜੀਵਨ ਭਟਕਣ ਅੰਦਰ ਬੀਤ ਗਏ ਹਨ,
Uno vaga por miles y miles de encarnaciones guiado por la duda,
Gir vwsu n dyvY duqr mweI ]3]
ghar vaas na dhevai dhutar maiee ||3||
The terrible, treacherous Maya does not even allow them to dwell in their own home. ||3||
ਅਤੇ ਭਿਆਨਕ ਮਾਇਆ ਪ੍ਰਾਣੀ ਨੂੰ ਉਸ ਦੇ ਨਿਜ ਘਰ ਅੰਦਰ ਵਸਣ ਨਹੀਂ ਦਿੰਦੀ।
pero esa traicionera, no nos permite regresar a nuestro Ser.(3)
idnu rYin Apnw kIAw pweI ]
dhin rain apanaa keeaa paiee ||
Day and night, they receive the rewards of their own actions.
ਦਿਨ ਰਾਤ ਪ੍ਰਾਣੀ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।
Es verdad que siempre cosechamos lo que sembramos.
iksu dosu n dIjY ikrqu BvweI ]4]
kis dhos na dheejai kirat bhavaiee ||4||
Don't blame anyone else; your own actions lead you astray. ||4||
ਤੂੰ ਕਿਸੇ ਉਤੇ ਇਲਜਾਮ ਨਾਂ ਲਾ। ਤੇਰੇ ਆਪਣੇ ਅਮਲ ਤੈਨੂੰ ਕੁਰਾਹੇ ਪਾਉਂਦੇ ਹਨ, ਹੇ ਜੀਵ!
¿Por qué culpar a otro cuando el escrito de nuestras acciones pasadas nos desvía?(4)
suix swjn sMq jn BweI ]
sun saajan sa(n)t jan bhaiee ||
Listen, O Friend, O Saint, O humble Sibling of Destiny:
ਸ੍ਰਵਣ ਕਰ, ਹੇ ਨੇਕ ਬੰਦੇ! ਮੇਰੇ ਮਿਤ੍ਰ ਅਤੇ ਮੇਰੇ ਵੀਰ!
Escucha, oh amigo, oh Santo, oh amigo de Dios,
crx srx nwnk giq pweI ]5]34]40]
charan saran naanak gat paiee ||5||34||40||
in the Sanctuary of the Lord's Feet, Nanak has found Salvation. ||5||34||40||
ਪ੍ਰਭੂ ਦੇ ਚਰਨਾਂ ਦੀ ਪਨਾਹ ਪਰਾਪਤ ਕਰਨ ਦੁਆਰਾ ਨਾਨਕ ਨੇ ਮੁਕਤੀ ਹਾਸਲ ਕਰ ਲਈ ਹੈ।
uno es emancipado sólo cuando uno encuentra el Refugio de los Pies del Señor.(5-34-40)
rwgu sUhI mhlw 5 Gru 4
raag soohee mahalaa panjavaa ghar chauthhaa
Raag Soohee, Fifth Mehl, Fourth House:
ਰਾਗ ਸੂਹੀ ਪੰਜਵੀਂ ਪਾਤਿਸ਼ਾਹੀ।
Rag Suji, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru.
BlI suhwvI CwprI jw mih gun gwey ]
bhalee suhaavee chhaaparee jaa meh gun gaae ||
Even a crude hut is sublime and beautiful, if the Lord's Praises are sung within it.
ਚੰਗੀ ਅਤੇ ਸੋਹਣੀ ਹੈ ਉਹ ਝੁੱਗੀ, ਜਿਸ ਵਿੱਚ ਵਾਹਿਗੁਰੂ ਦੀਆਂ ਸਿਫਤਾਂ ਗਾਈਆਂ ਜਾਂਦੀਆਂ ਹਨ।
Bendito es el lugar en donde uno canta el Nombre del Señor,
ikq hI kwim n Daulhr ijqu hir ibsrwey ]1] rhwau ]
kit hee kaam na dhaulahar jit har bisaraae ||1|| rahaau ||
Those mansions where the Lord is forgotten are useless. ||1||Pause||
ਕਿਸੇ ਕੰਮ ਨਹੀਂ ਉਸ ਮਹੱਲ, ਜਿਨ੍ਹਾਂ ਵਿੱਚ ਪ੍ਰਭੂ ਭੁੱਲ ਜਾਂਦਾ ਹੈ। ਠਹਿਰਾਉ।
pues de nada sirven las mansiones si ahí uno se olvida del Señor.(1-Pausa)
Andu grIbI swDsMig ijqu pRB iciq Awey ]
anadh gareebee saadhasa(n)g jit prabh chit aae ||
Even poverty is bliss, if God comes to mind in the Saadh Sangat, the Company of the Holy.
ਕੰਗਾਲਤਾ ਵਿੱਚ ਖੁਸ਼ੀ ਹੈ, ਜਿਸ ਵਿੱਚ ਬੰਦਾ ਸਤਿਸੰਗਤ ਅੰਦਰ ਆਪਣੇ ਸਾਹਿਬ ਨੂੰ ਸਿਮਰਦਾ ਹੈ।
Bendita es la pobreza si uno alaba al Señor en la Sociedad de los Santos,
jil jwau eyhu bfpnw mwieAw lptwey ]1]
jal jaau eh baddapanaa maiaa lapaTaae ||1||
This worldly glory might just as well burn; it only traps the mortals in Maya. ||1||
ਐਹੋ ਜਿਹੀ ਸੰਸਾਰੀ ਵਡਿਆਈ ਸੜ ਜਾਏ, ਜਿਹੜੀ ਇਨਸਾਨ ਨੂੰ ਧਨ-ਦੌਲਤ ਅੰਦਰ ਫਸਾਉਂਦੀ ਹੈ।
y maldita es la gloria mundana que nos envuelve en la total ilusión. (1)
pIsnu pIis EiF kwmrI suKu mnu sMqoKwey ]
peesan pees odd kaamaree sukh man sa(n)tokhaae ||
One may have to grind corn, and wear a coarse blanket, but still, one can find peace of mind and contentment.
ਜਦ ਚਿੱਤ ਅੰਦਰ ਸੰਤੁਸ਼ਟਤਾ ਹੈ ਤਾਂ ਬੰਦਾ ਖੁਸ਼ ਹੁੰਦਾ ਹੈ ਭਾਵੇਂ ਉਹ ਚੱਕੀ ਪੀਂਹਦਾ ਹੈ, ਜਾਂ ਕੰਬਲੀ ਉਪਰ ਲੈਂਦਾ ਹੋਵੇ।
Bendito es moler el maíz y vestirse con sábanas, si la mente está contenta y en Paz,
AYso rwju n ikqY kwij ijqu nh iqRpqwey ]2]
aaiso raaj na kitai kaaj jit neh tirapataae ||2||
Even empires are of no use at all, if they do not bring satisfaction. ||2||
ਇਹੋ ਜਿਹੀ ਪਾਤਿਸ਼ਾਹੀ ਕਿਸੇ ਕੰਮ ਨਹੀਂ, ਜਿਸ ਨਾਲ ਪ੍ਰਾਣੀ ਨੂੰ ਸੰਤੋਖ ਨਹੀਂ ਆਉਂਦਾ।
pero maldito es el reinado que no puede saciar nuestro deseo por más que intentemos. (2)
ngn iPrq rMig eyk kY Ehu soBw pwey ]
nagan firat ra(n)g ek kai oh sobhaa paae ||
Someone may wander around naked, but if he loves the One Lord, he receives honor and respect.
ਜੇ ਇਕ ਪ੍ਰਭੂ ਦੇ ਪ੍ਰੇਮ! ਅੰਦਰ ਨੰਗਾ ਫਿਰਦਾ ਹੈ, ਉਹ ਇੱਜ਼ਤ ਪਾਉਂਦਾ ਹੈ।
Si por el Amor del Dios uno vaga desnudo, uno es glorioso,
pwt ptMbr ibriQAw ijh ric loBwey ]3]
paaT paTa(n)bar birathiaa jeh rach lobhaae ||3||
Silk and satin clothes are worthless, if they lead to greed. ||3||
ਵਿਅਰਥ ਹਨ ਰੇਸ਼ਮ ਅਤੇ ਅਤਲਸ ਦੇ ਕਪੜੇ ਜਿਨ੍ਹਾਂ ਵਿੱਚ ਖਚਤ ਹੋਣ ਨਾਲ ਬੰਦੇ ਦਾ ਲਾਲਚ ਵਧਣਾ ਹੈ।
pero vano es usar sedas que nos provocan placeres y que despiertan el fuego de la avaricia. (3)
sBu ikCu qum@rY hwiQ pRB Awip kry krwey ]
sabh kichh tum(h)rai haath prabh aap kare karaae ||
Everything is in Your Hands, God. You Yourself are the Doer, the Cause of causes.
ਸਾਰਾ ਕੁਝ ਤੇਰੇ ਹੱਥਾਂ ਵਿੱਚ ਹੈ, ਹੇ ਸੁਆਮੀ! ਤੂੰ ਖੁਦ ਹੀ ਕਰਤਾ ਅਤੇ ਕਾਰਨ ਹੈਂ।
Todo está en Tus Manos, oh Señor; sólo Tú eres el Hacedor y la Causa
swis swis ismrq rhw nwnk dwnu pwey ]4]1]41]
saas saas simarat rahaa naanak dhaan paae ||4||1||41||
With each and every breath, may I continue to remember You. Please, bless Nanak with this gift. ||4||1||41||
ਨਾਨਕ ਨੂੰ ਇਹ ਦਾਤ ਪਰਦਾਨ ਕਰ, ਹੇ ਸਾਹਿਬ! ਕਿ ਹਰ ਸੁਆਸ ਨਾਲ ਉਹ ਤੈਨੂੰ ਚੇਤੇ ਕਰਦਾ ਰਹੇ।
y Te contemplo con cada respiración, ¡Bendíceme, oh Dios! (4-1-41)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
hir kw sMqu prwn Dn iqs kw pinhwrw ]
har kaa sa(n)t paraan dhan tis kaa panihaaraa ||
The Lord's Saint is my life and wealth. I am his water-carrier.
ਵਾਹਿਗੁਰੂ ਦਾ ਸਾਧੂ ਮੇਰੀ ਜਿੰਦ-ਜਾਨ ਅਤੇ ਮਾਨ ਧਨ ਹੈ। ਮੈਂ ਉਸ ਦਾ ਪਾਣੀ ਢੋਣ ਵਾਲਾ ਹਾਂ।
El Santo del Señor es la respiración de mi vida, es mi riqueza; yo soy Su Esclavo.
BweI mIq suq sgl qy jIA hUM qy ipAwrw ]1] rhwau ]
bhaiee meet sut sagal te jeea hoo(n) te piaaraa ||1|| rahaau ||
He is dearer to me than all my siblings, friends and children. ||1||Pause||
ਉਹ ਮੈਨੂੰ ਮੇਰੇ ਸਮੂਹ ਭਰਾਵਾਂ, ਮਿੱਤਰਾਂ, ਪੁੱਤਾਂ ਅਤੇ ਮੇਰੀ ਜਿੰਦੜੀ ਨਾਲੋਂ ਵਧੇਰੇ ਲਾਡਲਾ ਹੈ। ਠਹਿਰਾਉ।
Él es más querido para mí que mis hermanos, mis amigos, mis hijos y mi vida. (1-Pausa)
kysw kw kir bIjnw sMq cauru Fulwvau ]
kesaa kaa kar beejanaa sa(n)t chaur ddulaavau ||
I make my hair into a fan, and wave it over the Saint.
ਆਪਣੇ ਵਾਲਾਂ ਦਾ ਪੱਖਾ ਬਣਾ ਕੇ, ਮੈਂ ਸਾਧੂ ਉਤੇ ਚੌਰ ਵੱਜੋਂ ਝੁਲਾਉਂਦਾ ਹਾਂ।
Lo abanicaría con mi cabello; sí, usaría mi cabello como Chauri;
sIsu inhwrau crx qil DUir muiK lwvau ]1]
sees nihaarau charan tal dhoor mukh laavau ||1||
I bow my head low, to touch his feet, and apply his dust to my face. ||1||
ਉਸ ਦੇ ਪੈਰਾਂ ਨੂੰ ਪਰਸਨ ਲਈ ਮੈਂ ਆਪਣਾ ਸਿਰ ਨੀਵਾਂ ਝੁਕਾਉਂਦਾ ਹਾਂ ਤੇ ਉਨ੍ਹਾਂ ਦੀ ਧੂੜ ਆਪਣੇ ਚਿਹਰੇ ਨੂੰ ਲਾਉਂਦਾ ਹਾਂ।
me postraría para tocar Sus Pies y untar el Polvo de Sus Pies en mi cara.(1)
imst bcn bynqI krau dIn kI inAweI ]
misaT bachan benatee karau dheen kee niaaiee ||
I offer my prayer with sweet words, in sincere humility.
ਆਜਜ਼ ਇਨਸਾਨ ਦੀ ਮਾਨਿੰਦ, ਮੈਂ ਉਸ ਮੂਹਰੇ ਮਿਠੇ ਸ਼ਬਦਾਂ ਨਾਲ ਜੋੜਦੀ ਕਰਦਾ ਹਾਂ।
Hablaría dulcemente y le rezaría con toda humildad y,
qij AiBmwnu srxI prau hir gux iniD pweI ]2]
taj abhimaan saranee parau har gun nidh paiee ||2||
Renouncing egotism, I enter His Sanctuary. I have found the Lord, the treasure of virtue. ||2||
ਆਪਣੀ ਹੰਗਤਾ ਨੂੰ ਛੱਡ ਕੇ ਮੈਂ ਉਸ ਦੀ ਸ਼ਰਣਾਗਤ ਸੰਭਾਲਦਾ ਹਾਂ ਅਤੇ ਨੇਕੀਆਂ ਦੇ ਖਜਾਨੇ, ਵਾਹਿਗੁਰੂ ਨੂੰ ਪਾਉਂਦਾ ਹਾਂ;
haciendo a un lado mi ego, entraría en Su Refugio, y así podría obtener el Meritorio Tesoro del Señor. (2)
Avlokn punh punh krau jn kw drswru ]
avalokan puneh puneh karau jan kaa dharasaar ||
I gaze upon the Blessed Vision of the Lord's humble servant, again and again.
ਮੁੜ ਮੁੜ ਕੇ, ਮੈਂ ਸਾਹਿਬ ਦੇ ਗੋਲੇ ਦਾ ਦਰਸ਼ਨ ਦੇਖਦਾ ਹਾਂ।
Con mis ojos tendré la Visión del Santo una y otra vez
AMimRq bcn mn mih isMcau bMdau bwr bwr ]3]
a(n)mirat bachan man meh si(n)chau ba(n)dhau baar baar ||3||
I cherish and gather in His Ambrosial Words within my mind; time and time again, I bow to Him. ||3||
ਉਸ ਦੇ ਸੁਧਾ ਸਰੂਪ ਸ਼ਬਦ ਮੈਂ ਆਪਣੇ ਹਿਰਦੇ ਅੰਦਰ ਟਿਕਾਉਂਦਾ ਹਾਂ ਅਤੇ ਮੁੜ ਮੁੜ ਕੇ ਮੈਂ ਉਸ ਨੂੰ ਬੰਦਨਾ ਕਰਦਾ ਹਾਂ।
y voy a saturar mi mente con el Shabd de la Palabra Ambrosial; Lo voy a obedecer una y otra vez y para siempre.(3)
icqvau min Awsw krau jn kw sMgu mwgau ]
chitavau man aasaa karau jan kaa sa(n)g maagau ||
In my mind, I wish, hope and beg for the Society of the Lord's humble servants.
ਆਪਣੇ ਚਿੱਤ ਵਿੱਚ ਮੈਂ ਹਰੀ ਦੇ ਗੋਲੇ ਦੀ ਸੰਗਤ ਚਾਹੁੰਦਾ ਹਾਂ। ਮੈਂ ਇਸ ਦੀ ਉਮੈਦ ਅਤੇ ਮੰਗ ਕਰਦਾ ਹਾਂ।
Voy a buscar y rezar para obtener la Sociedad de los Santos.
nwnk kau pRB dieAw kir dws crxI lwgau ]4]2]42]
naanak kau prabh dhiaa kar dhaas charanee laagau ||4||2||42||
Be Merciful to Nanak, O God, and lead him to the feet of Your slaves. ||4||2||42||
ਹੇ ਸੁਆਮੀ! ਨਾਨਕ ਉਤੇ ਰਹਿਮਤ ਧਾਰ, ਤਾਂ ਜੋ ਉਹ ਤੇਰੇ ਗੋਲੇ ਦੇ ਪੂਰਾਂ ਉਤੇ ਢਹਿ ਪਵੇ।
Oh Dios, ten Compasión de mí para que pueda postrarme a Sus Pies. (4-2-42)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
ijin mohy bRhmMf KMf qwhU mih pwau ]
jin mohe brahama(n)dd kha(n)dd taahoo meh paau ||
She has enticed the worlds and solar systems; I have fallen into her clutches.
ਜਿਸ ਨੇ ਸੰਸਾਰ ਅਤੇ ਮਹਾਂਦੀਪ ਮੋਹਤ ਕੀਤੇ ਹੋਏ ਹਨ, ਉਸ ਦੇ ਪੰਜੇ ਵਿੱਚ ਮੈਂ ਕਾਬੂ ਆ ਗਿਆ ਹਾਂ।
Maya, la gran embustera, quien ha engañado al mundo entero, a ella es a quien me aferro.
rwiK lyhu iehu ibKeI jIau dyhu Apunw nwau ]1] rhwau ]
raakh leh ih bikhiee jeeau dheh apunaa naau ||1|| rahaau ||
O Lord, please save this corrupt soul of mine; please bless me with Your Name. ||1||Pause||
ਹੇ ਮੇਰੇ ਸੁਆਮੀ! ਆਪਣਾ ਨਾਮ ਬਖਸ਼ ਕੇ ਮੇਰੀ ਇਸ ਅਪਰਾਧੀ ਆਤਮਾ ਦੀ ਰੱਖਿਆ ਕਰ। ਠਹਿਰਾਉ।
Oh Dios, salva de sus garras a este ser que falla y falla, y bendíceme con Tu Nombre. (1-Pausa)
jw qy nwhI ko suKI qw kY pwCY jwau ]
jaa te naahee ko sukhee taa kai paachhai jaau ||
She has not brought anyone peace, but still, I chase after her.
ਮੈਂ ਉਸ ਦਾ ਪਿੱਛਾ ਕਰਦਾ ਹਾਂ ਜਿਸ ਨੇ ਕਦੇ ਕਿਸੇ ਨੂੰ ਸੁੱਖੀ ਨਹੀਂ ਕੀਤਾ।
Persigo lo que a nadie ha hecho feliz; ella abandona todo,
Coif jwih jo sgl kau iPir iPir lptwau ]1]
chhodd jaeh jo sagal kau fir fir lapaTaau ||1||
She forsakes everyone, but still, I cling to her, again and again. ||1||
ਜਿਹੜੀ ਸਾਰਿਆਂ ਨੂੰ ਤਿਆਗ ਜਾਂਦੀ ਹੈ, ਉਸ ਨੂੰ ਮੈਂ ਮੁੜ ਮੁੜ ਕੇ ਚਿਮੜਦਾ ਹਾਂ।
a ella me he aferrado con todo mi corazón. (1)
krhu ik®pw kruxwpqy qyry hir gux gwau ]
karahu kirapaa karunaapate tere har gun gaau ||
Have Mercy on me, O Lord of Compassion; please let me sing Your Glorious Praises, O Lord.
ਮੇਰੇ ਉੋਤੇ ਤਰਸ ਕਰ, ਹੇ ਰਹਿਮਤ ਦੇ ਸੁਆਮੀ ਤਾਂ ਜੋ ਤੇਰੀ ਈਸ਼ਵਰੀ ਮਹਿਮਾ ਗਾਇਨ ਕਰਾਂ।
Oh Señor Compasivo, bendíceme para que cante Tu Alabanza.
nwnk kI pRB bynqI swDsMig smwau ]2]3]43]
naanak kee prabh benatee saadhasa(n)g samaau ||2||3||43||
This is Nanak's prayer, O Lord, that he may join and merge with the Saadh Sangat, the Company of the Holy. ||2||3||43||
ਇਹ ਹੈ ਨਾਨਕ ਦੀ ਪ੍ਰਾਰਥਨਾ ਹੇ ਸਾਹਿਬ! ਕਿ ਉਹ ਸਤਿ ਸੰਗਤ ਅੰਦਰ ਲੀਨ ਹੋਇਆ ਰਹੇ।
Mi única oración es: oh Señor, bendíceme con la Sociedad de los Santos. (2-3-43)