mwrU mhlw 3 ]
maaroo mahalaa teejaa ||
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
Maru, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwrU mhlw 3 ]
maaroo mahalaa teejaa ||
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
Maru, Mejl Guru Amar Das, Tercer Canal Divino.
inrMkwir Awkwru aupwieAw ]
nira(n)kaar aakaar upaiaa ||
The Formless Lord created the universe of form.
ਸਰੂਪ-ਰਹਿਤ ਸੁਆਮੀ ਨੇ ਸੰਸਾਰ ਸਾਜਿਆ ਹੈ।
Es a través del Señor Sin Forma que todas las formas del Universo vinieron a existir,
mwieAw mohu hukim bxwieAw ]
maiaa moh hukam banaiaa ||
By the Hukam of His Command, He created attachment to Maya.
ਆਪਣੀ ਰਜਾ ਰਾਹੀਂ, ਸੁਆਮੀ ਨੇ ਸੰਸਾਰੀ ਪਦਾਰਥਾਂ ਦੀ ਮਮਤਾ ਰਚੀ ਹੈ।
y es también a través del Jukam de Su Comando que Maya
Awpy Kyl kry siB krqw suix swcw mMin vswiedw ]1]
aape khel kare sabh karataa sun saachaa ma(n)n vasaidhaa ||1||
The Creator Himself stages all the plays; hearing of the True Lord, enshrine Him in your mind. ||1||
ਸਿਰਜਣਹਾਰ-ਸੁਆਮੀ ਆਪ ਹੀ ਸਾਰੀਆਂ ਖੇਡਾਂ ਖੇਡਦਾ ਹੈ। ਇਸ ਲਈ ਸੱਚੇ ਸਾਈਂ ਸੰਬੰਧੀ ਸੁਣਕੇ, ਤੂੰ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾ।
y el encaprichamiento nacieron. Sí, todo esto es la maravillosa Jugada del Señor Creador. Escucha de Él y elévalo en tu mente. (1)
mwieAw mweI qRY gux prsUiq jmwieAw ]
maiaa maiee trai gun parasoot jamaiaa ||
Maya, the mother, gave birth to the three gunas, the three qualities,
ਧਨ-ਦੌਲਤ ਦੇ ਸੁਆਮੀ ਨੇ ਤਿੰਨਾਂ ਸੁਭਾਵਾਂ ਵਾਲੇ ਜੀਵ ਪੈਦਾ ਦੀਤੇ ਹਨ,
Sí, es el Señor, dicen, Quien de Su Relación con Maya, la Madre,
cwry byd bRhmy no PurmwieAw ]
chaare bedh brahame no furamaiaa ||
and proclaimed the four Vedas to Brahma.
ਅਤੇ ਬ੍ਰਹਮੇ ਪਰਤੀ ਚਾਰੇ ਵੇਦ ਉਚਾਰੇ।
dio nacimiento a los tres modos y recitó los cuatro Vedas a Brahma,
vrHy mwh vwr iQqI kir iesu jg mih soJI pwiedw ]2]
varhe maeh vaar thitee kar is jag meh sojhee paidhaa ||2||
Creating the years, months, days and dates, He infused intelligence into the world. ||2||
ਸਾਲ, ਮਹੀਨੇ, ਹਫਤੇ ਦੇ ਦਿਨ ਅਤੇ ਚੰਦ ਦੀਆਂ ਤਿਥਾਂ ਰਚ ਕੇ; ਉਨ੍ਹਾਂ ਦੀ ਗਿਆਤ ਪ੍ਰਭੂ ਨੇ ਸੰਸਾਰ ਅੰਦਰ ਵਰਤਾਈ ਹੈ।
creó los años, meses, días, lunares y solares y creó la Conciencia de todo esto en el mundo. (2)
gur syvw qy krxI swr ]
gur sevaa te karanee saar ||
Service to the Guru is the most excellent action.
ਸ਼੍ਰੇਸ਼ਟ ਹਨ ਗੁਰਾਂ ਦੀ ਘਾਲ ਅਤੇ ਨੇਕ ਅਮਲ।
Pero cuando uno sirve al Guru,
rwm nwmu rwKhu auir Dwr ]
raam naam raakhahu ur dhaar ||
Enshrine the Lord's Name within your heart.
ਤੂੰ ਸਾਈਂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖ।
todo lo que hace es Santo y uno eleva el Nombre del Señor en el corazón,
gurbwxI vrqI jg AMqir iesu bwxI qy hir nwmu pwiedw ]3]
gurbaanee varatee jag a(n)tar is baanee te har naam paidhaa ||3||
The Word of the Guru's Bani prevails throughout the world; through this Bani, the Lord's Name is obtained. ||3||
ਗੁਰਬਾਣੀ ਸਾਰੇ ਜਹਾਨ ਅੰਦਰ ਪ੍ਰਚੱਲਤ ਹੈ ਅਤੇ ਇਸ ਬਾਣੀ ਰਾਹੀਂ, ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ।
pues la Palabra prevalece en todo el mundo y a través de esta Palabra uno llega hasta el Nombre. (3)
vydu pVY Anidnu vwd smwly ]
vedh paRai anadhin vaadh samaale ||
He reads the Vedas, but he starts arguments night and day.
ਇਨਸਾਨ ਵੇਦਾਂ ਨੂੰ ਵਾਚਦਾ ਹੈ ਪ੍ਰੰਤੂ ਰੈਣ ਅਤੇ ਦਿਹੁੰ ਝਗੜਾ ਮੁਲ ਲੈਂਦਾ ਹੈ।
Uno lee los Vedas, pero si la discordia se alimenta en la mente,
nwmu n cyqY bDw jmkwly ]
naam na chetai badhaa jamakaale ||
He does not remember the Naam, the Name of the Lord; he is bound and gagged by the Messenger of Death.
ਉਹ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਮੌਤ ਦੇ ਦੂਤ ਦਾ ਨਰੜਿਆ ਹੋਇਆ ਹੈ।
sin importar el Nombre, uno permanece amarrado al ángel de la muerte,
dUjY Bwie sdw duKu pwey qRY gux Brim Bulwiedw ]4]
dhoojai bhai sadhaa dhukh paae trai gun bharam bhulaidhaa ||4||
In the love of duality, he suffers in pain forever; he is deluded by doubt, and confused by the three gunas. ||4||
ਹੋਰਸ ਦੀ ਪ੍ਰੀਤ ਰਾਹੀਂ, ਉਹ ਹਮੇਸ਼ਾਂ ਹੀ ਤਕਲਫ਼ਿ ਉਠਾਉਂਦਾ ਹੈ ਅਤੇ ਤਿੰਨਾਂ ਅਵਸਥਾਵਾਂ ਅਤੇ ਸੰਦੇਹ ਅੰਦਰ ਭਟਕਦਾ ਹੈ।
pues siendo guiado por la idea del otro, sufre, y al funcionar dentro de los límites de las tres modalidades, es desviado por la duda. (4)
gurmuiK eyksu isau ilv lwey ]
gurmukh ekas siau liv laae ||
The Gurmukh is in love with the One Lord alone;
ਗੁਰੂ-ਅਨੁਸਾਰੀ ਕੇਵਲ ਇੱਕ ਪ੍ਰਭੂ ਨੂੰ ਹੀ ਪਿਆਰ ਕਰਦਾ ਹੈ,
El ser con Conciencia de Dios está entonado en el Uno
iqRibiD mnsw mnih smwey ]
tirabidh manasaa maneh samaae ||
he submerges in his mind the three-phased desire.
ਅਤੇ ਤਿੰਨਾਂ ਹਾਲਤਾਂ ਵਾਲੀ ਖ਼ਾਹਿਸ਼ ਨੂੰ ਉਹ ਮਨ ਵਿੱਚ ਹੀ ਮੇਟ ਦਿੰਦਾ ਹੈ।
Solo y los deseos nacidos de los tres modos los silencia en su mente.
swcY sbid sdw hY mukqw mwieAw mohu cukwiedw ]5]
saachai sabadh sadhaa hai mukataa maiaa moh chukaidhaa ||5||
Through the True Word of the Shabad, he is liberated forever; he renounces emotional attachment to Maya. ||5||
ਸੱਚੇ ਨਾਮ ਦੇ ਰਾਹੀਂ, ਉਹ ਹਮੇਸ਼ਾਂ ਹੀ ਮੋਖਸ਼ ਹੈ ਅਤੇ ਦੁਨੀਆਦਾਰੀ ਦੀ ਮਮਤਾ ਨੂੰ ਛੱਡ ਦਿੰਦਾ ਹੈ।
Sí, a través de la Palabra Verdadera, uno es para siempre emancipado y liberado de Maya y de sus caprichos. (5)
jo Duir rwqy sy huix rwqy ]
jo dhur raate se hun raate ||
Those who are so pre-ordained to be imbued, are imbued with love for the Lord.
ਜਿਨ੍ਹਾਂ ਲਈ ਐਨ ਆਰੰਭ ਤੋਂ ਰੰਗੀਜਣਾ ਨੀਅਤ ਹੋਇਆ ਹੋਇਆ ਹੈ; ਉਹ ਹੁਣ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਂਦੇ ਹਨ।
Los que estaban imbuidos en Dios desde el principio,
gur prswdI shjy mwqy ]
gur parasaadhee sahaje maate ||
By Guru's Grace, they are intuitively intoxicated.
ਗੁਰਾਂ ਦੀ ਦਇਆ ਦੁਆਰਾ, ਉਹ ਅਡੋਲਤਾ ਨਾਲ ਮਤਵਾਲੇ ਥੀ ਵੰਝਦੇ ਹਨ।
están imbuidos en Él ahora y para siempre, y se encuentran embebidos en el Equilibrio, por la Gracia del Guru.
siqguru syiv sdw pRBu pwieAw AwpY Awpu imlwiedw ]6]
satigur sev sadhaa prabh paiaa aapai aap milaidhaa ||6||
Serving the True Guru forever, they find God; He Himself unites them with Himself. ||6||
ਸਦੀਵ ਹੀ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਉਹ ਆਪਣੇ ਸੁਆਮੀ ਨੂੰ ਪਾ ਲੈਂਦੇ ਹਨ; ਸਗੋਂ, ਉਹ ਖ਼ੁਦ ਹੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Sí, sirviendo al Guru Verdadero, ellos se entonan en Dios y Él Mismo Señor los une en el Seno de Su Ser. (6)
mwieAw moih Brim n pwey ]
maiaa moh bharam na paae ||
In attachment to Maya and doubt, the Lord is not found.
ਜਗਤ ਦੀ ਮਮਤਾ ਰਾਹੀਂ, ਇਨਸਾਨ ਨੂ ਜੂਨੀਆਂ ਅੰਦਰ ਭਟਕਣਾ ਪੈਂਦਾ ਹੈ।
Engañado por Maya, uno es relegado a tener dudas.
dUjY Bwie lgw duKu pwey ]
dhoojai bhai lagaa dhukh paae ||
Attached to the love of duality, one suffers in pain.
ਹੋਰਸ ਦੇ ਪਿਆਰ ਨਾਲ ਜੁੜ ਕੇ, ਇਨਸਾਨ ਦੁਖ ਪਾਉਂਦਾ ਹੈ।
Sin poder encontrar a Dios y guiado por el sentido hacia un otro,
sUhw rMgu idn QoVy hovY iesu jwdy iblm n lwiedw ]7]
soohaa ra(n)g dhin thoRe hovai is jaadhe bilam na laidhaa ||7||
The crimson color lasts for only a few days; all too soon, it fades away. ||7||
ਸੂਹਾ ਰੰਗ ਥੋੜੇ ਦਿਹਾੜੇ ਹੀ ਕਟੱਦਾ ਹੈ। ਇਸ ਨੂੰ ਉਡਦਿਆਂ ਚਿਰ ਨਹੀਂ ਲਗਦਾ।
sufre. Sí, el color rojo del cártamo no tarda en desvanecerse. (7)
eyhu mnu BY Bwie rMgwey ]
eh man bhai bhai ra(n)gaae ||
So color this mind in the Fear and the Love of God.
ਬੰਦੇ ਨੂੰ ਇਹ ਆਤਮਾ, ਪ੍ਰਭੂ ਦੇ ਡਰ ਅਤੇ ਪਿਆਰ ਵਿੱਚ, ਰੰਗਣੀ ਚਾਹੀਦੀ ਹੈ।
Esta mente se debe de teñir del Amor y de la Reverencia a Dios,
iequ rMig swcy mwih smwey ]
eit ra(n)g saache maeh samaae ||
Dyed in this color, one merges in the True Lord.
ਇਸ ਤਰ੍ਹਾਂ ਰੰਗੀਜ, ਬੰਦਾ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
pues imbuido de esta forma se inmerge en el Uno Verdadero.
pUrY Bwig ko iehu rMgu pwey gurmqI rMgu cVwiedw ]8]
poorai bhaag ko ih ra(n)g paae gurmatee ra(n)g chaRaidhaa ||8||
By perfect destiny, some may obtain this color. Through the Guru's Teachings, this color is applied. ||8||
ਕੋਈ ਵਿਰਲਾ ਜਣਾ ਹੀ, ਪੂਰਨ ਚੰਗੇ ਨਸੀਬਾਂ ਰਾਹੀਂ, ਇਸ ਰੰਗ ਨੂੰ ਪਾਉਂਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਹੀ ਇਹ ਰੰਗ ਚੜ੍ਹਦਾ ਹੈ।
Es por un Destino perfecto que uno es teñido de este color; cuando es bendecido con la Sabiduría del Guru. (8)
mnmuKu bhuqu kry AiBmwnu ]
manmukh bahut kare abhimaan ||
The self-willed manmukhs take great pride in themselves.
ਮਨਮੱਤੀਆ ਆਪਣੇ ਆਪ ਉੱਤੇ ਘਨਾ ਹੰਕਾਰ ਕਰਦਾ ਹੈ।
El ególatra se enorgullece inmensamente y así no obtiene honor en la Corte del Señor.
drgh kb hI n pwvY mwnu ]
dharageh kab hee na paavai maan ||
In the Court of the Lord, they are never honored.
ਪ੍ਰਭੂ ਦੇ ਦਰਬਾਰ ਅੰਦਰ, ਉਸ ਨੂੰ ਕਦੇ ਭੀ ਇੱਜ਼ਤ ਪ੍ਰਾਪਤ ਨਹੀਂ ਹੁੰਦੀ।
Ése ser vive apegado al otro,
dUjY lwgy jnmu gvwieAw ibnu bUJy duKu pwiedw ]9]
dhoojai laage janam gavaiaa bin boojhe dhukh paidhaa ||9||
Attached to duality, they waste their lives; without understanding, they suffer in pain. ||9||
ਹੋਰਸ ਨਾਲ ਜੁੜ ਕੇ ਉਹ ਆਪਣਾ ਜੀਵਨ ਗੁਆ ਲੈਂਦਾ ਹੈ ਅਤੇ ਸਮਝ ਸੋਚ ਦੇ ਬਾਝੋਂ, ਤਕਲਫ਼ਿ ਉਠਾਉਂਦਾ ਹੈ।
desperdiciando su vida y sin haber logrado el Conocimiento sufre grandemente. (9)
myrY pRiB AMdir Awpu lukwieAw ]
merai prabh a(n)dhar aap lukaiaa ||
My God has hidden Himself deep within the self.
ਮੈਂਡੇ ਮਾਲਕ ਨੇ ਆਪਣੇ ਆਪ ਨੂੰ ਸਾਰਿਆਂ ਅੰਦਰ ਲੁਕੋਇਆ ਹੋਇਆ ਹੈ।
Él Mismo, mi Dios, está escondido en nuestro interior y es por la Gracia del Guru,
gur prswdI hir imlY imlwieAw ]
gur parasaadhee har milai milaiaa ||
By Guru's Grace, one is united in the Lord's Union.
ਗੁਰਾਂ ਦੀ ਦਇਆ ਦੁਆਰਾ ਮਿਲਦਿਆ ਹੋਇਆ ਜੀਵ, ਆਪਣੇ ਵਾਹਿਗੁਰੂ ਨਾਲ ਮਿਲ ਜਾਂਦਾ ਹੈ।
que nuestro Dios es revelado. Sí, Verdad es el Señor, Verdad es Su Comercio,
scw pRBu scw vwpwrw nwmu Amolku pwiedw ]10]
sachaa prabh sachaa vaapaaraa naam amolak paidhaa ||10||
God is True, and True is His trade, through which the priceless Naam is obtained. ||10||
ਸੱਚਾ ਹੈ ਸਾਈਂ ਤੇ ਸੱਚਾ ਹੈ ਉਸ ਦਾ ਵਣਜ ਜੋ ਕੋਈ ਇਸ ਦਾ ਵਣਜ ਵਾਪਾਰ ਕਰਦਾ ਹੈ, ਉਹ ਅਣਮੁੱਲੇ ਨਾਮ ਨੂੰ ਪਾ ਲੈਂਦਾ ਹੈ।
y el que hace tratos en Su Precioso Nombre, Lo logra obtener. (10)
iesu kwieAw kI kImiq iknY n pweI ]
eis kaiaa kee keemat kinai na paiee ||
No one has found this body's value.
ਇਸ ਦੇਹ ਦਾ ਮੁਲ ਕਦੇ ਦਿਸੇ ਨੂੰ ਪਤਾ ਨਹੀਂ ਲੱਗਾ।
El valor íntegro del cuerpo nadie lo ha encontrado,
myrY Twkuir ieh bxq bxweI ]
merai Thaakur ieh banat banaiee ||
My Lord and Master has worked His handiwork.
ਮੈਂਡੇ ਮਾਲਕ ਨੇ ਇਹ ਘਾੜਤ ਘੜੀ ਹੈ।
sí, esta es la Maravillosa Creación de mi Dios Todopoderoso.
gurmuiK hovY su kwieAw soDY Awpih Awpu imlwiedw ]11]
gurmukh hovai su kaiaa sodhai aapeh aap milaidhaa ||11||
One who becomes Gurmukh purifies his body, and then the Lord unites him with Himself. ||11||
ਜੋ ਰੱਬ ਨੂੰ ਜਾਣਨ ਵਾਲਾ ਹੋ ਜਾਂਦਾ ਹੈ; ਉਹ ਆਪਣੀ ਦੇਹ ਨੂੰ ਸੁਧਾਰਦਾ ਹੈ ਅਤੇ ਪ੍ਰਭੂ ਆਪ ਹੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
El que es consciente en Dios, busca en el interior de su cuerpo y, por la Gracia de Dios, se encuentra con Él. (11)
kwieAw ivic qotw kwieAw ivic lwhw ]
kaiaa vich toTaa kaiaa vich laahaa ||
Within the body, one loses, and within the body, one wins.
ਦੇਹ ਅੰਦਰ ਹੀ ਇਨਸਾਨ ਘਾਟਾ ਉਠਾਉਂਦਾ ਹੈ ਅਤੇ ਦੇਹ ਅੰਦਰ ਹੀ ਉਹ ਨਫ਼ਾ ਕਮਾਉਂਦਾ ਹੈ।
Es dentro del cuerpo que uno gana o pierde, y así,
gurmuiK Kojy vyprvwhw ]
gurmukh khoje veparavaahaa ||
The Gurmukh seeks the self-sustaining Lord.
ਗੁਰੂ-ਅਨੁਸਾਰੀ ਮੁਛੰਦਗੀ-ਰਹਿਤ ਸਾਈਂ ਦੀ ਭਾਲ ਕਰਦਾ ਹੈ।
el ser con Conciencia de Dios busca en el interior al Ser Autosuficiente,
gurmuiK vxij sdw suKu pwey shjy shij imlwiedw ]12]
gurmukh vanaj sadhaa sukh paae sahaje sahaj milaidhaa ||12||
The Gurmukh trades, and finds peace forever; he intuitively merges in the Celestial Lord. ||12||
ਪ੍ਰਭੂ ਦੇ ਵਾਪਾਰ ਅੰਦਰ, ਗੁਰੂ-ਅਨੁਸਾਰੀ ਨੂੰ ਸਦੀਵੀ ਆਰਾਮ ਦੀ ਦਾਤ ਮਿਲਦੀ ਹੈ ਅਤੇ ਉਹ ਸੁਖੈਨ ਹੀ ਆਪਣੇ ਸੁਆਮੀ ਨਾਤ ਅਭੇਦ ਹੋ ਜਾਂਦਾ ਹੈ।
y actuando en Su Nombre gana la Bondad; Dios lo une en Su Ser de forma espontánea. (12)
scw mhlu scy BMfwrw ]
sachaa mahal sache bha(n)ddaaraa ||
True is the Lord's Mansion, and True is His treasure.
ਸੱਚਾ ਹੈ ਸੁਆਮੀ ਦਾ ਮੰਦਰ ਤੇ ਸੱਚੇ ਹਨ ਉਸ ਦੇ ਖ਼ਜ਼ਾਨੇ।
Verdadera es la Mansión del Señor, Verdaderos son Sus Tesoros.
Awpy dyvY dyvxhwrw ]
aape dhevai dhevanahaaraa ||
The Great Giver Himself gives.
ਦੇਣ ਵਾਲਾ ਵਾਹਿਗੁਰੂ, ਖ਼ੁਦ ਹੀ ਆਪਣੀਆਂ ਦਾਤਾਂ ਦਿੰਦਾ ਹੈ।
Sí, es el Señor Mismo, Quien por Sí Mismo, otorga Sus Bondades al ser que vive conscientemente en Dios,
gurmuiK swlwhy suKdwqy min myly kImiq pwiedw ]13]
gurmukh saalaahe sukhadhaate man mele keemat paidhaa ||13||
The Gurmukh praises the Giver of peace; his mind is united with the Lord, and he comes to know His worth. ||13||
ਗੁਰੂ-ਅਨੁਸਾਰੀ ਆਰਾਮ-ਬਖ਼ਸ਼ਣਦਾਰ ਸੁਆਮੀ ਦੀ ਸਿਫ਼ਤ ਕਰਦਾ ਹੈ ਅਤੇ ਆਪਣੇ ਚਿੱਤ ਨੂੰ ਉਸ ਨਾਲ ਜੋੜ ਕੇ, ਉਸ ਦੀ ਕਦਰ ਨੂੰ ਜਾਣਾ ਲੈਂਦਾ ਹੈ।
pues ese ser alaba al Dios Dador de Éxtasis, y al encontrarlo, Dios, en su mente, reconoce su verdadero valor. (13)
kwieAw ivic vsqu kImiq nhI pweI ]
kaiaa vich vasat keemat nahee paiee ||
Within the body is the object; its value cannot be estimated.
ਦੇਹ ਦੇ ਅੰਦਰ ਨਾਮ ਦਾ ਵਸਤੂ ਹੈ। ਇਸ ਦਾ ਮੁਲ ਪਾਇਆ ਨਹੀਂ ਜਾ ਸਕਦਾ।
El Nombre se encuentra en el interior del cuerpo, pero eso no lo sabemos,
gurmuiK Awpy dy vifAweI ]
gurmukh aape dhe vaddiaaiee ||
He Himself grants glorious greatness to the Gurmukh.
ਗੁਰੂ-ਅਨੁਸਾਰੀ ਨੂੰ, ਵਾਹਿਗੁਰੂ ਆਪ ਹੀ ਪ੍ਰਭਤਾ ਬਖਸ਼ਦਾ ਹੈ।
es Dios Mismo Quien nos bendice con la Gloria del Nombre, a través del Guru.
ijs dw htu soeI vQu jwxY gurmuiK dyie n pCoqwiedw ]14]
jis dhaa haT soiee vath jaanai gurmukh dhei na pachhotaidhaa ||14||
He alone knows this object, to whom this store belongs; the Gurmukh is blessed with it, and does not come to regret. ||14||
ਕੇਵਲ ਉਹ ਹੀ, ਜਿਸ ਦੀ ਮਲਕੀਅਤ ਦੇਹ ਦੀ ਦੁਕਾਨ ਹੈ, ਇਸ ਵਸਤੂ ਨੂੰ ਜਾਣਦਾ ਹੈ। ਗੁਰੂ-ਅਨੁਸਾਰੀ, ਜਿਸ ਨੂੰ ਪ੍ਰਭੂ ਇਸ ਨਾਮ ਦੀ ਵਸਤੂ ਦੀ ਦਜਤ ਬਖ਼ਸ਼ਦਾ ਹੈ, ਪਸਚਾਤਾਪ ਨਹੀਂ ਕਰਦਾ।
Sí, Aquél, el Dueño de la Tienda, sólo Él conoce todas las Cosas y dándolas a los seres con Conciencia de Dios, no Se arrepiente. (14)
hir jIau sB mih rihAw smweI ]
har jeeau sabh meh rahiaa samaiee ||
The Dear Lord is pervading and permeating all.
ਪੂਜਯ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ।
Él prevalece en todos los seres, en todas partes, pero es por la Gracia del Guru, que uno Lo logra vivenciar.
gur prswdI pwieAw jweI ]
gur parasaadhee paiaa jaiee ||
By Guru's Grace, He is found.
ਗੁਰਾਂ ਦੀ ਦਇਆ ਦੁਆਰਾ, ਉਹ ਪ੍ਰਾਪਤ ਹੁੰਦਾ ਹੈ।
Sí, por Sí Mismo, el Señor nos une en Su Ser,
Awpy myil imlwey Awpy sbdy shij smwiedw ]15]
aape mel milaae aape sabadhe sahaj samaidhaa ||15||
He Himself unites in His Union; through the Word of the Shabad, one intuitively merges with Him. ||15||
ਆਪ ਹੀ ਪ੍ਰਭੂ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ। ਨਾਮ ਦੇ ਰਾਹੀਂ ਜੀਵ ਪ੍ਰਭੂ ਅੰਦਰ ਲੀਨ ਥੀ ਵੰਝਦਾ ਹੈ।
y a través de la Palabra del Shabd nos inmergimos en Él. (15)