ieh sRpnI qw kI kIqI hoeI ]
eeh srapanee taa kee keetee hoiee ||
This she-serpent is created by Him.
ਇਹ ਮਾਇਆ ਉਸ ਦੀ ਪੈਦਾ ਕੀਤੀ ਹੋਈ ਹੈ।
Esa serpiente fue creada por el Mismo Señor;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ieh sRpnI qw kI kIqI hoeI ]
eeh srapanee taa kee keetee hoiee ||
This she-serpent is created by Him.
ਇਹ ਮਾਇਆ ਉਸ ਦੀ ਪੈਦਾ ਕੀਤੀ ਹੋਈ ਹੈ।
Esa serpiente fue creada por el Mismo Señor;
blu Ablu ikAw ies qy hoeI ]4]
bal abal kiaa is te hoiee ||4||
What power or weakness does she have by herself? ||4||
ਆਪਣੇ ਆਪ ਉਸ ਵਿੱਚ ਕਿਹੜੀ ਤਾਕਤ ਜਾਂ ਕਮਜ਼ੋਰੀ ਹੈ?
¿Qué poder o debilidad puede tener por sí misma? (4)
ieh bsqI qw bsq srIrw ]
eeh basatee taa basat sareeraa ||
If she abides with the mortal, then his soul abides in his body.
ਜੇਕਰ ਉਹ ਬੰਦੇ ਦੇ ਨਾਲ ਵਸਦੀ ਹੈ, ਤਦ ਉਸ ਦੀ ਆਤਮਾ ਦੇਹ ਵਿੱਚ ਵਸਦੀ ਹੈ।
Si ella vive en el cuerpo, entonces el cuerpo vive
gur pRswid shij qry kbIrw ]5]6]19]
gur prasaadh sahaj tare kabeeraa ||5||6||19||
By Guru's Grace, Kabeer has easily crossed over. ||5||6||19||
ਗੁਰਾਂ ਦੀ ਮਿਹਰ ਸਦਕਾ ਕਬੀਰ, ਸੁਖੈਨ ਹੀ ਪਾਰ ਉੱਤਰ ਗਿਆ ਹੈ।
y es a través de la Gracia del Guru que Kabir nadó a través con soltura. (5‑6‑19)
Awsw ]
aasaa ||
Aasaa:
ਆਸਾ।
Asa
khw suAwn kau isimRiq sunwey ]
kahaa suaan kau simirat sunaae ||
Why bother to read the Simritees to a dog?
ਕੁੱਤੇ ਨੂੰ ਸਿੰਮ੍ਰਿਤੀਆਂ ਪੜ੍ਹ ਕੇ ਸੁਣਾਉਣ ਦਾ ਕੀ ਫਾਇਦਾ ਹੈ?
¿Por qué recitar los Smritis ante los perros?
khw swkq pih hir gun gwey ]1]
kahaa saakat peh har gun gaae ||1||
Why bother to sing the Lord's Praises to the faithless cynic? ||1||
ਮਾਦਾ-ਪ੍ਰਸਤ ਕੋਲ ਹਰੀ ਦਾ ਜੱਸ ਗਾਇਨ ਕਰਨ ਦਾ ਕੀ ਲਾਭ?
¿Por qué alabar al Señor ante los que alaban a Maya? (1)
rwm rwm rwm rmy rim rhIAY ]
raam raam raam rame ram raheeaai ||
Remain absorbed in the Lord's Name, Raam, Raam, Raam.
ਤੂੰ ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਪੂਰੀ ਤਰ੍ਹਾਂ ਲੀਨ ਹੋਇਆ ਰਹੁ।
Recita el Nombre de Ram e inmérgete en Él,
swkq isau BUil nhI khIAY ]1] rhwau ]
saakat siau bhool nahee kaheeaai ||1|| rahaau ||
Do not bother to speak of it to the faithless cynic, even by mistake. ||1||Pause||
ਭੁਲ ਕੇ ਭੀ ਇਸ ਦਾ ਨਾਸਤਕ ਕੋਲ ਜ਼ਿਕਰ ਨਾਂ ਕਰ। ਠਹਿਰਾਉ।
pero no hables de Él a los que aman la ilusión. (1‑Pausa)
kaUAw khw kpUr crwey ]
kuooaa kahaa kapoor charaae ||
Why offer camphor to a crow?
ਆਦਮੀ ਕਾਂ ਨੂੰ ਕਿਉਂ ਮੁਸ਼ਕ-ਕਾਫੂਰ ਭੇਟਾ ਕਰੇ?
¿Por qué ponerle esencias a los cuervos?
kh ibsIAr kau dUDu pIAwey ]2]
keh biseear kau dhoodh peeaae ||2||
Why give the snake milk to drink? ||2||
ਤੂੰ ਨਾਗ ਨੂੰ ਦੁੱਧ ਕਿਉਂ ਪਿਆਉਂਦਾ ਹੈ?
¿Por qué darle leche a la serpiente? (2)
sqsMgiq imil ibbyk buiD hoeI ]
satasa(n)gat mil bibek budh hoiee ||
Joining the Sat Sangat, the True Congregation, discriminating understanding is attained.
ਸਾਧ ਸੰਗਤ ਨਾਲ ਮਿਲਣ ਦੁਆਰਾ ਪ੍ਰਬੀਨਤਾ ਅਤੇ ਸਮਝ ਪ੍ਰਾਪਤ ਹੁੰਦੀਆਂ ਹਨ।
Uniéndome a la Sociedad de los Santos, mi mente despertó y empecé a discriminar.
pwrsu pris lohw kMcnu soeI ]3]
paaras paras lohaa ka(n)chan soiee ||3||
That iron which touches the Philosopher's Stone becomes gold. ||3||
ਉਹ ਲੋਹਾ, ਜਿਹੜਾ ਰਸਾਇਣ ਨਾਲ ਛੁਹ ਜਾਂਦਾ ਹੈ, ਸੋਨਾ ਹੋ ਜਾਂਦਾ ਹੈ।
Frotado con la Piedra Filosofal del Guru, el hierro de la mente fue transformado en oro. (3)
swkqu suAwnu sBu kry krwieAw ]
saakat suaan sabh kare karaiaa ||
The dog, the faithless cynic, does everything as the Lord causes him to do.
ਕੁੱਤੜ ਮਾਇਆ ਦਾ ਉਪਾਸ਼ਕ ਸਾਰਾ ਕੁਛ ਓਹੀ ਕਰਦਾ ਹੈ, ਜਿਹੜਾ ਸੁਆਮੀ ਉਸ ਪਾਸੋਂ ਕਰਵਾਉਂਦਾ ਹੈ।
El amante del poder, como perro, hace sólo lo que su maestro dice,
jo Duir iliKAw su krm kmwieAw ]4]
jo dhur likhiaa su karam kamaiaa ||4||
He does the deeds pre-ordained from the very beginning. ||4||
ਉਹ ਓਹੀ ਕੰਮ ਕਰਦਾ ਹੈ ਜਿਹੜਾ ਉਸ ਲਈ ਐਨ ਮੁੱਢ ਤੋਂ ਲਿਖਿਆ ਹੋਇਆ ਹੈ।
ya que eso que está inscrito en el destino por Dios, eso es lo que él hace. (4)
AMimRqu lY lY nImu isMcweI ]
a(n)mrit lai lai neem si(n)chaiee ||
If you take Ambrosial Nectar and irrigate the neem tree with it,
ਜੇਕਰ ਤੂੰ ਆਬਿ-ਹਿਯਾਤ (ਅੰਮ੍ਰਿਤ) ਨੂੰ ਲੈ ਕੇ ਇਸ ਨਾਲ ਨਿੰਮ ਨੂੰ ਸਿੰਜੇ,
Porque aun si uno trajera el Néctar Ambrosial para regar el árbol de Nim,
khq kbIr auAw ko shju n jweI ]5]7]20]
kahat kabeer uaa ko sahaj na jaiee ||5||7||20||
still, says Kabeer, its natural qualities are not changed. ||5||7||20||
ਕਬੀਰ ਜੀ ਆਖਦੇ ਹਨ, ਉਸ ਦੀ ਕੁਦਰਤੀ ਖਸਲਤ ਦੂਰ ਨਹੀਂ ਹੋਵੇਗੀ।
ice Kabir, para nada cambiarían sus cualidades naturales. (5‑7‑20)
Awsw ]
aasaa ||
Aasaa:
ਆਸਾ।
Asa
lµkw sw kotu smuMd sI KweI ]
la(n)kaa saa koT samu(n)dh see khaiee ||
A fortress like that of Sri Lanka, with the ocean as a moat around it
ਲੰਕਾ ਵਰਗਾ ਗੜ੍ਹ ਅਤੇ ਸਮੁੰਦਰ ਵਰਗੀ ਖੰਧਕ,
La fortaleza como la de Sri Lanka con una fosa del tamaño de un océano,
iqh rwvn Gr Kbir n pweI ]1]
teh raavan ghar khabar na paiee ||1||
- there is no news about that house of Raavan. ||1||
ਉਸ ਰਾਵਨ ਦੇ ਘਰਾਣੇ ਦੀ ਕੋਈ ਉਘ-ਸੁਘ ਹੀ ਨਹੀਂ।
oh, ¿dónde están esas posesiones orgullosas de Ravan? (1)
ikAw mwgau ikCu iQru n rhweI ]
kiaa maagau kichh thir na rahaiee ||
What shall I ask for? Nothing is permanent.
ਮੈਂ ਕਾਹਦੀ ਯਾਚਨਾ ਕਰਾਂ? ਕੋਈ ਸ਼ੈ ਭੀ ਸਥਿਰ ਨਹੀਂ ਰਹਿੰਦੀ।
¿Qué puedo pedir cuando nada se queda?
dyKq nYn cilE jgu jweI ]1] rhwau ]
dhekhat nain chalio jag jaiee ||1|| rahaau ||
I see with my eyes that the world is passing away. ||1||Pause||
ਮੇਰੀ ਅੱਖੀ ਵੇਖਦਿਆਂ ਹੀ ਜਹਾਨ ਤੁਰਿਆ ਜਾ ਰਿਹਾ ਹੈ। ਠਹਿਰਾਉ।
Así como lo veo, el mundo se esfuma. (1‑Pausa)
ieku lKu pUq svw lKu nwqI ]
eik lakh poot savaa lakh naatee ||
Thousands of sons and thousands of grandsons
ਇਕ ਲੱਖ ਪੁੱਤ੍ਰ ਅਤੇ ਸਵਾ ਲੱਖ ਪੋਤ੍ਰੇ,
Cien mil hijos y muchos más nietos él tenía,
iqh rwvn Gr dIAw n bwqI ]2]
teh raavan ghar dheeaa na baatee ||2||
- but in that house of Raavan, the lamps and wicks have gone out. ||2||
ਉਸ ਰਾਵਨ ਦੇ ਗ੍ਰਿਹ ਵਿੱਚ ਨਾਂ ਦੀਵਾ ਸੀ ਅਤੇ ਨਾਂ ਹੀ ਬੱਤੀ।
pero cuando llegó el fin su casa se encontró oscura y privada de todo. (2)
cMdu sUrju jw ky qpq rsoeI ]
cha(n)dh sooraj jaa ke tapat rasoiee ||
The moon and the sun cooked his food.
ਚੰਦਰਮਾ ਅਤੇ ਸੂਰਜ ਉਸ ਦਾ ਖਾਣਾ ਪਕਾਉਂਦੇ ਸਨ।
Su comida fue cocinada por el sol y la luna
bYsMqru jw ky kpry DoeI ]3]
baisa(n)tar jaa ke kapare dhoiee ||3||
The fire washed his clothes. ||3||
ਅੱਗ ਉਸ ਦੇ ਕਪੜੇ ਧੋਦੀਂ ਸੀ।
y sus ropas fueron lavadas por el Dios del fuego. (3)
gurmiq rwmY nwim bsweI ]
gurmat raamai naam basaiee ||
Under Guru's Instructions, one whose mind is filled with the Lord's Name,
ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਵਸਾਉਂਦਾ ਹੈ,
Aquél que es instruido en la Sabiduría del Guru y enaltece el Nombre del Señor en su mente,
AsiQru rhY n kqhUM jweI ]4]
asathir rahai na katahoo(n) jaiee ||4||
becomes permanent, and does not go anywhere. ||4||
ਉਹ ਕਾਇਮ ਰਹਿੰਦਾ ਹੈ ਅਤੇ ਕਿਧਰੇ ਭੀ ਨਹੀਂ ਜਾਂਦਾ।
e queda eternamente y nunca se va. (4)
khq kbIr sunhu ry loeI ]
kahat kabeer sunahu re loiee ||
Says Kabeer, listen, people:
ਕਬੀਰ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਲੋਕੋ!
Dice Kabir, escucha, oh gente,
rwm nwm ibnu mukiq n hoeI ]5]8]21]
raam naam bin mukat na hoiee ||5||8||21||
without the Lord's Name, no one is liberated. ||5||8||21||
ਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ, ਇਨਸਾਨ ਮੋਖਸ਼ ਨਹੀਂ ਹੁੰਦਾ।
sin el Nombre del Señor uno no es liberado. (5‑8‑21)
Awsw ]
aasaa ||
Aasaa:
ਆਸਾ।
Asa, Mejl Guru Aryan, Quinto Canal Divino.
pihlw pUqu ipCYrI mweI ]
pahilaa poot pichhairee maiee ||
First, the son was born, and then, his mother.
ਅੱਵਲ ਪੁੱਤ ਜੰਮਿਆ ਤੇ ਮਗਰੋਂ ਮਾਤਾ।
Mira, la Maravilla de maravillas, primero viene el hijo y después la madre,
guru lwgo cyly kI pweI ]1]
gur laago chele kee paiee ||1||
The guru falls at the feet of the disciple. ||1||
ਗੁਰੂ ਆਪਣੇ ਮੁਰੀਦ ਦੇ ਪੈਰੀਂ ਪੈਂਦਾ ਹੈ।
y el Guru se postra a los pies del discípulo. (1)
eyku AcMBau sunhu qum@ BweI ]
ek acha(n)bhau sunahu tum(h) bhaiee ||
Listen to this wonderful thing, O Siblings of Destiny!
ਇਹ ਹੈਰਾਨੀ ਦੀ ਗੱਲ ਸੁਣੋ, ਤੁਸੀਂ ਹੇ ਭਰਾਓ!
Escuchen sus maravillas, Oh Hijos del destino!
dyKq isMGu crwvq gweI ]1] rhwau ]
dhekhat si(n)gh charaavat gaiee ||1|| rahaau ||
I saw the lion herding the cows. ||1||Pause||
ਮੈਂ ਸ਼ੇਰ ਨੂੰ ਗਾਈਆ ਚਰਾਉਂਦਾ ਹੋਇਆ ਵੇਖਿਆ ਹੈ। ਠਹਿਰਾਉ।
Y vi un león pastando a una vaca. (1‑Pausa)
jl kI mCulI qrvir ibAweI ]
jal kee machhulee taravar biaaiee ||
The fish of the water gives birth upon a tree.
ਪਾਣੀ ਦੀ ਮੱਛੀ ਬਿਰਛ ਉਤੇ ਬੱਚਾ ਜਣਦੀ ਹੈ।
Y el pez de las aguas pariendo un árbol,
dyKq kuqrw lY geI iblweI ]2]
dhekhat kutaraa lai giee bilaiee ||2||
I saw a cat carrying away a dog. ||2||
ਮੈਂ ਇਕ ਬਿੱਲੀ ਨੂੰ ਕੁੱਤਾ ਚੁੱਕੀ ਲਈ ਜਾਂਦੀ ਵੇਖਿਆ ਹੈ।
y el gato arrastrando a un perro para comérselo. (2)
qlY ry bYsw aUpir sUlw ]
talai re baisaa uoopar soolaa ||
The branches are below, and the roots are above.
ਟਹਿਣੀਆਂ ਹੇਠਾਂ ਹਨ ਅਤੇ ਜੜ੍ਹਾ ਉੱਤੇ।
Las hojas están abajo y las raíces arriba y el árbol
iqs kY pyif lgy Pl PUlw ]3]
tis kai pedd lage fal foolaa ||3||
The trunk of that tree bears fruits and flowers. ||3||
ਉਸ ਦਰਖਤ ਦੇ ਤਨੇ ਨੂੰ ਫਲ ਅਤੇ ਫੁੱਲ ਲਗੇ ਹੋਏ ਹਨ।
florece y da fruta en el tallo. (3)
GorY cir BYs crwvn jweI ]
ghorai char bhais charaavan jaiee ||
Riding a horse, the buffalo takes him out to graze.
ਘੋੜੇ ਤੇ ਚੜ੍ਹ ਕੇ ਮੈਹ ਇਸ ਨੂੰ ਚਰਾਉਣ ਲਿਜਾਂਦੀ ਹੈ।
El búfalo monta un caballo para llevarlo a pastar y aunque el toro está fuera,
bwhir bYlu goin Gir AweI ]4]
baahar bail gon ghar aaiee ||4||
The bull is away, while his load has come home. ||4||
ਬਲ੍ਹਦ ਅਜੇ ਬਾਹਰ ਹੀ ਹੈ ਤੇ ਇਸ ਦੀ ਗੂਣ (ਛੱਟ) ਮਕਾਨ ਤੇ ਅੱਪੜ ਗਈ ਹੈ।
su carga llegó a su destino. (4)
khq kbIr ju ies pd bUJY ]
kahat kabeer ju is padh boojhai ||
Says Kabeer, one who understands this hymn,
ਕਬੀਰ ਜੀ ਆਖਦੇ ਹਨ, ਜਿਹੜਾ ਇਸ ਸ਼ਬਦ ਨੂੰ ਸਮਝਦਾ ਹੈ,
Dice Kabir, aquél que entiende este misterio
rwm rmq iqsu sBu ikCu sUJY ]5]9]22]
raam ramat tis sabh kichh soojhai ||5||9||22||
and chants the Lord's Name, comes to understand everything. ||5||9||22||
ਅਤੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਸਾਰਾ ਕੁੱਝ ਜਾਣ ਲੈਦਾ ਹੈ।
y recita el Nombre del Señor, conoce todo. (5‑9‑22)
bweIs caupdy qQw pMcpdy Awsw sRI kbIr jIau ky iqpdy 8 duquky 7 iekqukw 1
baiees chaupadhe tathaa pa(n)chapadhe aasaa sree kabeer jeeau ke tipadhe 8 dhutuke 7 ikatukaa 1
22 Chau-Padhay And Panch-Padhay
ਬਾਈਸ ਚਉਪਦੇ ਅਤੇ ਪੰਜਪਦੇ।
22 Chau-Padas y Panch-Padas, Asa de Kabir yi: 8 Tri-Padas, 7 Do-Tukas, 1 Ik-Tuka
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
ibMdu qy ijin ipMfu kIAw Agin kuMf rhwieAw ]
bi(n)dh te jin pi(n)dd keeaa agan ku(n)dd rahaiaa ||
The Lord created the body from sperm, and protected it in the fire pit.
ਉਸ ਪ੍ਰਭੂ ਨੇ ਤੇਰੀ ਦੇਹ ਨੂੰ ਵੀਰਜ ਤੋਂ ਪੈਦਾ ਕੀਤਾ ਅਤੇ ਅੱਗ ਦੇ ਟੋਏ ਅੰਦਰ ਤੈਨੂੰ ਰੱਖਿਆ ਹੈ।
Dios creó tu cuerpo de la gota de un esperma y te protegió en el fuego del vientre.
ds mws mwqw audir rwiKAw bhuir lwgI mwieAw ]1]
dhas maas maataa udhar raakhiaa bahur laagee maiaa ||1||
For ten months He preserved you in your mother's womb, and then, after you were born, you became attached to Maya. ||1||
ਦਸ ਮਹੀਨੇ ਉਸ ਨੇ ਤੈਨੂੰ ਮਾਂ ਦੇ ਢਿੱਡ ਵਿੱਚ ਰੱਖਿਆ, ਅਤੇ ਫਿਰ ਜੰਮ ਪੈਣ ਉੱਤੇ ਤੈਨੂੰ ਮੋਹਨੀ ਚਿੰਮੜ ਗਈ।
Por nueve meses tu madre te conservó en su vientre y después fuiste envuelto en la Maya. (1)
pRwnI kwhy kau loiB lwgy rqn jnmu KoieAw ]
praanee kaahe kau lobh laage ratan janam khoiaa ||
O mortal, why have you attached yourself to greed, and lost the jewel of life?
ਹੇ ਬੰਦੇ! ਲਾਲਚ ਨਾਲ ਚਿੰਮੜ ਕੇ ਤੂੰ ਆਪਣਾ ਜਵੇਹਰ ਵਰਗਾ ਜੀਵਨ ਕਿਉਂ ਗਵਾਉਂਦਾ ਹੈ?
Oh hombre, ¿por qué te aferras a la avaricia y pierdes el mérito de este precioso nacimiento humano?
pUrb jnim krm BUim bIju nwhI boieAw ]1] rhwau ]
poorab janam karam bhoom beej naahee boiaa ||1|| rahaau ||
You did not plant the seeds of good actions in the earth of your past lives. ||1||Pause||
ਤੂੰ ਆਪਣੇ ਪਿਛਲੇ ਜਨਮਾਂ ਦੀ ਜ਼ਮੀਨ ਅੰਦਰ ਚੰਗੇ ਅਮਲਾਂ ਦਾ ਬੀ ਨਹੀਂ ਬੀਜਿਆ। ਠਹਿਰਾਉ।
¿Qué no sembraste las verdaderas acciones en la tierra de tu vida pasada? (1‑Pausa)
bwirk qy ibriD BieAw honw so hoieAw ]
baarik te biradh bhiaa honaa so hoiaa ||
From an infant, you have grown old. That which was to happen, has happened.
ਬਾਲਕ ਤੋਂ ਤੂੰ ਬੁੱਢਾ ਹੋ ਗਿਆ ਹੈਂ। ਜੋ ਕੁੱਛ ਹੋਣਾ ਸੀ, ਉਹ ਹੋ ਗਿਆ ਹੈ।
De niño, te vuelves anciano, y lo que ha de suceder, sucede,
jw jmu Awie Jot pkrY qbih kwhy roieAw ]2]
jaa jam aai jhoT pakarai tabeh kaahe roiaa ||2||
When the Messenger of Death comes and grabs you by your hair, why do you cry out then? ||2||
ਜਦ ਮੌਤ ਦਾ ਦੂਤ ਆ ਕੇ ਤੈਨੂੰ ਬੋਦੀਓ ਪਕੜਦਾ ਹੈ, ਤਦ ਤੂੰ ਕਿਉਂ ਵਿਰਲਾਪ ਕਰਦਾ ਹੈ?
entonces, mientras el mensajero de la muerte te atrapa con sus garras, ¿por qué te lamentas? (2)