kvn gunu jo quJu lY gwvau ]
kavan gun jo tujh lai gaavau ||
What is that virtue, by which I may sing of You?
ਕਿਹੜੀ ਨੇਕੀ ਹੈ, ਜਿਸ ਨੂੰ ਪ੍ਰਾਪਤ ਕਰਕੇ, ਮੈਂ ਤੇਰਾ ਜੱਸ ਗਾਇਨ ਕਰਾਂ?
¿Qué méritos Tuyos, oh Señor, podría yo cantar?
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kvn gunu jo quJu lY gwvau ]
kavan gun jo tujh lai gaavau ||
What is that virtue, by which I may sing of You?
ਕਿਹੜੀ ਨੇਕੀ ਹੈ, ਜਿਸ ਨੂੰ ਪ੍ਰਾਪਤ ਕਰਕੇ, ਮੈਂ ਤੇਰਾ ਜੱਸ ਗਾਇਨ ਕਰਾਂ?
¿Qué méritos Tuyos, oh Señor, podría yo cantar?
kvn bol pwrbRhm rIJwvau ]1] rhwau ]
kavan bol paarabraham reejhaavau ||1|| rahaau ||
What is that speech, by which I may please the Supreme Lord God? ||1||Pause||
ਹੇ ਉਚੇ ਸਾਹਿਬ! ਉਹ ਬਾਣੀ ਕਿਹੜੀ ਹੈ, ਜਿਸ ਨਾਲ ਮੈਂ ਤੈਨੂੰ ਪਰਸੰਨ ਕਰ ਲਵਾਂ? ਠਹਿਰਾਉ।
¿Cuáles son las palabras que Te complacen? (1-Pausa)
kvn su pUjw qyrI krau ]
kavan su poojaa teree karau ||
What worship service shall I perform for You?
ਉਹ ਕਿਹੜੀ ਉਪਾਸਨਾ ਹੈ ਜਿਹੜੀ ਮੈਂ ਤੇਰੀ ਕਰਾਂ?
¿De qué forma Te puedo alabar?
kvn su ibiD ijqu Bvjl qrau ]2]
kavan su bidh jit bhavajal tarau ||2||
How can I cross over the terrifying world-ocean? ||2||
ਉਹ ਕਿਹੜਾ ਢੰਗ ਹੈ, ਜਿਸ ਦੁਆਰਾ ਮੈਂ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਵਾਂ?
¿De qué forma podría ser llevado a través del mar de las existencias? (2)
kvn qpu ijqu qpIAw hoie ]
kavan tap jit tapeeaa hoi ||
What is that penance, by which I may become a penitent?
ਉਹ ਕਿਹੜੀ ਤਪੱਸਿਆਂ ਹੈ, ਜਿਸ ਦੁਆਰਾ ਮੈਂ ਤਪੱਸਵੀ ਹੋ ਜਾਵਾਂ?
¿Cuál es la austeridad que me puede volver austero?
kvnu su nwmu haumY mlu Koie ]3]
kavanu su naam haumai mal khoi ||3||
What is that Name, by which the filth of egotism may be washed away? ||3||
ਉਹ ਕਿਹੜਾ ਨਾਮ ਹੈ ਜਿਸ ਦੁਆਰਾ ਹੰਗਤਾ ਦੀ ਮਲੀਨਤਾ ਧੋਤੀ ਜਾਂਦੀ ਹੈ?
¿Cuál es el Nombre que lava y limpia la impureza de mi ego? (3)
gux pUjw igAwn iDAwn nwnk sgl Gwl ]
gun poojaa giaan dhiaan naanak sagal ghaal ||
Virtue, worship, spiritual wisdom, meditation and all service, O Nanak,
ਨੇਕੀ ਉਪਾਸ਼ਨਾ ਬ੍ਰਹਮ-ਗਿਆਤ, ਸਿਮਰਨ ਅਤੇ ਸਮੂਹ-ਸੇਵਾ ਦਾ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ।
Los méritos de la Virtud, Alabanza, Sabiduría, Meditación y acciones Piadosas, pertenecen a aquél que tiene la Gracia del Señor.
ijsu kir ikrpw siqguru imlY dieAwl ]4]
jis kar kirapaa satigur milai dhiaal ||4||
are obtained from the True Guru, when, in His Mercy and Kindness, He meets us. ||4||
ਜਿਸਨੂੰ ਮਾਇਆਵਾਨ ਸੱਚੇ ਗੁਰੂ ਜੀ ਮਿਹਰਬਾਨੀ ਕਰਕੇ ਮਿਲ ਪੈਂਦੇ ਹਨ।
Él conoce al Guru, al Benévolo y Verdadero Uno.(4)
iqs hI gunu iqn hI pRBu jwqw ]
tis hee gun tin hee prabh jaataa ||
They alone receive this merit, and they alone know God,
ਕੇਵਲ ਓਹੀ ਉਤਕ੍ਰਿਸ਼ਟਤਾ ਪਾਉਂਦਾ ਹੈ, ਅਤੇ ਕੇਵਲ ਉਹੀ ਸੁਆਮੀ ਨੂੰ ਸਮਝਦਾ ਹੈ,
Sólo él recibe el Mérito, sólo a él se le revela el Señor,
ijs kI mwin lyie suKdwqw ]1] rhwau dUjw ]36]105]
jis kee maan lei sukhadhaataa ||1|| rahaau dhoojaa ||36||105||
who are approved by the Giver of peace. ||1||Second Pause||36||105||
ਜਿਸ ਦੀ ਭਗਤੀ ਆਰਾਮ ਬਖਸ਼ਣਹਾਰ ਪ੍ਰਵਾਨ ਕਰ ਲੈਂਦਾ ਹੈ। ਠਹਿਰਾਉ ਦੂਜਾ।
a quien el Dador de Paz, el Dios, aprueba. (1-Segunda pausa-36-105)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
Awpn qnu nhI jw ko grbw ]
aapan tan nahee jaa ko garabaa ||
The body which you are so proud of, does not belong to you.
ਹੇ ਜੀਵ! ਇਹ ਦੇਹਿ ਜਿਸ ਤੇ ਤੂੰ ਮਾਣ ਕਰਦਾ ਹੈ, ਤੇਰੀ ਨਹੀਂ।
El cuerpo, del cual estamos orgullosos, no es nuestro,
rwj imlK nhI Awpn drbw ]1]
raaj milakh nahee aapan dharabaa ||1||
Power, property and wealth are not yours. ||1||
ਪਾਤਸ਼ਾਹੀ, ਜਾਇਦਾਦ ਤੇ ਦੌਲਤ ਤੇਰੇ ਨਹੀਂ।
ni tierras, ni propiedades, ni el dinero que llamamos propio. (1)
Awpn nhI kw kau lptwieE ]
aapan nahee kaa kau lapaTaio ||
They are not yours, so why do you cling to them?
ਉਹ ਤੇਰੇ ਨਹੀਂ, ਤਦ ਫਿਰ ਉਨ੍ਹਾਂ ਨੂੰ ਕਿਉਂ ਚਿਮੜਦਾ ਹੈ?
Si todo esto no es nuestro, ¿por qué nos aferramos a ello?
Awpn nwmu siqgur qy pwieE ]1] rhwau ]
aapan naam satigur te paio ||1|| rahaau ||
Only the Naam, the Name of the Lord, is yours; it is received from the True Guru. ||1||Pause||
ਕੇਵਲ ਨਾਮ ਹੀ ਤੇਰਾ ਹੈ ਅਤੇ ਇਹ ਤੈਨੂੰ ਸੱਚੇ ਗੁਰਾਂ ਪਾਸੋਂ ਪ੍ਰਾਪਤ ਹੋਵੇਗਾ। ਠਹਿਰਾਉ।
El Nombre del Señor es nuestro, Mismo que recibimos a través del Guru. (1-Pausa)
suq binqw Awpn nhI BweI ]
sut banitaa aapan nahee bhaiee ||
Children, spouse and siblings are not yours.
ਪ੍ਰਤੂ ਪਤਨੀ ਅਤੇ ਭਰਾ ਤੇਰੇ ਨਹੀਂ।
Pero no nuestros hijos, esposa o hermanos,
iest mIq Awp bwpu n mweI ]2]
eisaT meet aap baap na maiee ||2||
Dear friends, mother and father are not yours. ||2||
ਪਿਆਰੇ ਦੋਸਤ ਪਿਤਾ ਅਤੇ ਮਾਤਾ ਤੇਰੇ ਆਪਣੇ ਨਹੀਂ!
ni tampoco nuestro padre, madre, amigos u otros objetos de amor.(2)
suienw rUpw Puin nhI dwm ]
suinaa roopaa fun nahee dhaam ||
Gold, silver and money are not yours.
ਸੋਨਾ ਚਾਂਦੀ ਅਤੇ ਰੁਪਏ ਤੇਰੇ ਨਹੀਂ।
Ni tampoco el oro, la plata y otras riquezas,
hYvr gYvr Awpn nhI kwm ]3]
haivar gaivar aapan nahee kaam ||3||
Fine horses and magnificent elephants are of no use to you. ||3||
ਉਮਦਾ ਘੋੜੇ ਅਤੇ ਸੁੰਦਰ ਹਾਥੀ ਤੇਰੇ ਕਿਸੇ ਕੰਮ ਨਹੀਂ।
ni tampoco bellos caballos, ni elefantes nos sirven. (3)
khu nwnk jo guir bKis imlwieAw ]
kahu naanak jo gur bakhas milaiaa ||
Says Nanak, those whom the Guru forgives, meet with the Lord.
ਗੁਰੂ ਜੀ ਫ਼ੁਰਮਾਉਂਦੇ ਹਨ, ਜਿਸ ਨੂੰ ਗੁਰੂ ਜੀ ਮਾਫ ਕਰ ਦਿੰਦੇ ਹਨ, ਉਸ ਨੂੰ ਉਹ ਸਾਈਂ ਨਾਲ ਮਿਲਾ ਦਿੰਦੇ ਹਨ।
Oh, dice Nanak, a quien el Guru bendice con su Gracia,
iqs kw sBu ikCu ijs kw hir rwieAw ]4]37]106]
tis kaa sabh kichh jis kaa har raiaa ||4||37||106||
Everything belongs to those who have the Lord as their King. ||4||37||106||
ਹਰ ਵਸਤ ਉਸ ਦੀ ਮਲਕੀਅਤ ਹੈ ਜਿਸ ਦਾ ਸੁਆਮੀ ਵਾਹਿਗੁਰੂ ਪਾਤਸ਼ਾਹ ਹੈ।
a él le pertenece todo, porque él pertenece al Señor, el Rey de reyes. (4-37-106)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
gur ky crx aUpir myry mwQy ]
gur ke charan uoopar mere maathe ||
I place the Guru's Feet on my forehead,
ਗੁਰਾਂ ਦੇ ਪੈਰ ਮੇਰੇ ਮੱਥੇ ਉਤੇ ਹਨ।
Los Pies del Guru están en mi frente,
qw qy duK myry sgly lwQy ]1]
taa te dhukh mere sagale laathe ||1||
and all my pains are gone. ||1||
ਇਸ ਕਰਕੇ ਮੇਰੀਆਂ ਸਾਰੀਆ ਤਕਲੀਫ਼ਾਂ ਦੂਰ ਹੋ ਗਈਆਂ ਹਨ।
y de esta forma todas mis aflicciones se han ido. (1)
siqgur Apuny kau kurbwnI ]
satigur apune kau kurabaanee ||
I am a sacrifice to my True Guru.
ਆਪਣੇ ਸੱਚੇ ਗੁਰਾਂ ਉਤੋਂ ਮੈਂ ਸਦਕੇ ਜਾਂਦਾ ਹਾਂ।
Ofrezco mi ser en sacrificio al Verdadero Guru,
Awqm cIin prm rMg mwnI ]1] rhwau ]
aatam cheen param ra(n)g maanee ||1|| rahaau ||
I have come to understand my soul, and I enjoy supreme bliss. ||1||Pause||
(ਜਿਨ੍ਹਾਂ ਦੇ ਰਾਹੀਂ) ਮੈਂ ਆਪਣੇ ਆਪ ਨੂੰ ਸਮਝ ਲਿਆ ਹੈ, ਅਤੇ ਮਹਾਨ ਪਰਸੰਨਤਾ ਨੂੰ ਭੋਗਦਾ ਹਾਂ। ਠਹਿਰਾਉ।
a través del Cual examino mi ser, y me regocijo en Éxtasis.(1-Pausa)
crx ryxu gur kI muiK lwgI ]
charan ren gur kee mukh laagee ||
I have applied the dust of the Guru's Feet to my face,
ਗੁਰਾਂ ਦੇ ਚਰਨਾ ਦੀ ਖ਼ਾਕ ਮੇਰੇ ਚਿਹਰੇ ਨੂੰ ਲਗ ਗਈ ਹੈ,
Me froto el Polvo de los Pies del Guru en mi frente,
AhMbuiD iqin sgl iqAwgI ]2]
aha(n)budh tin sagal tiaagee ||2||
which has removed all my arrogant intellect. ||2||
ਅਤੇ ਉਸ ਨੇ ਮੇਰੀ ਹੰਕਾਰੀ ਮਤ ਸਮੂਹ ਨਵਿਰਤ ਕਰ ਦਿਤੀ ਹੈ।
y así me deshago de mi egocéntrica actitud. (2)
gur kw sbdu lgo min mITw ]
gur kaa sabadh lago man meeThaa ||
The Word of the Guru's Shabad has become sweet to my mind,
ਗੁਰਾਂ ਦੀ ਬਾਣੀ ਮੇਰੇ ਚਿੱਤ ਨੂੰ ਮਿੱਠੀ ਲਗ ਗਈ ਹੈ!
Amo dulcemente al Guru,
pwrbRhmu qw qy moih fITw ]3]
paarabraham taa te moh ddeeThaa ||3||
and I behold the Supreme Lord God. ||3||
ਸ਼ਰੋਮਣੀ ਸਾਹਿਬ, ਇਸ ਕਰਕੇ, ਮੈਂ ਵੇਖ ਲਿਆ ਹੈ।
y veo entonces al Supremo Señor.(3)
guru suKdwqw guru krqwru ]
gur sukhadhaataa gur karataar ||
The Guru is the Giver of peace; the Guru is the Creator.
ਗੁਰੂ ਆਰਾਮ ਦੇਨਹਾਰ ਹੈ ਅਤੇ ਗੁਰੂ ਹੀ ਸਿਰਜਣਹਾਰ ਹੈ।
El Guru es el Dador de Paz; el Guru es Dios, el Creador;
jIA pRwx nwnk guru AwDwru ]4]38]107]
jeea praan naanak gur aadhaar ||4||38||107||
O Nanak, the Guru is the Support of the breath of life and the soul. ||4||38||107||
ਨਾਨਕ ਦੀ ਆਤਮਾ ਅਤੇ ਜਿੰਦ-ਜਾਨ ਦਾ ਗੁਰੂ ਹੀ ਆਸਰਾ ਹੈ।
y, para Nanak, el Guru es la respiración vital de su vida.(4-38-107)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
ry mn myry qUM qw kau Awih ] jw kY aUxw kChU nwih ]1]
re man mere too(n) taa kau aaeh || jaa kai uoonaa kachhahoo naeh ||1||
O my mind, seek the One,
ਹੇ ਮੇਰੀ ਜਿੰਦੜੀਏ! ਤੂੰ ਉਸ ਦੀ ਚਾਹਨਾ ਕਰ।
Oh mi mente, busca el Refugio del Señor, Quien no está privado de nada. (1)
hir sw pRIqmu kir mn mIq ]
har saa preetam kar man meet ||
Make the Beloved Lord your friend.
ਹੇ ਮੇਰੀ ਜਿੰਦੇ ਤੂੰ ਉਸ ਪਿਆਰੇ ਹਰੀ ਨੂੰ ਆਪਣਾ ਮਿੱਤ੍ਰ ਬਣਾ।
Haz de tu Señor tu Bienamado, oh mi mente, la Vida de tu vida, oh mi amigo,
pRwn ADwru rwKhu sd cIq ]1] rhwau ]
praan adhaar raakhahu sadh cheet ||1|| rahaau ||
Keep Him constantly in your mind; He is the Support of the breath of life. ||1||Pause||
ਸਦੀਵ ਹੀ ਤੂੰ ਸਾਈਂ ਨੂੰ ਆਪਣੇ ਚਿੱਤ ਅੰਦਰ ਰਖ ਜੋ ਤੇਰੇ ਪ੍ਰਾਣਾ ਦਾ ਆਸਰਾ ਹੈ। ਠਹਿਰਾਉ।
y consérvate en tu Ser Consciente.
ry mn myry qUM qw kau syiv ]
re man mere too(n) taa kau sev ||
O my mind, serve Him;
ਹੇ ਮੇਰੀ ਜਿੰਦੜੀਏ! ਤੂੰ ਉਸ ਦੀ ਘਾਲ ਕਮਾ,
Oh mi mente, sírvelo sólo a Él,
Awid purK AprMpr dyv ]2]
aadh purakh apara(n)par dhev ||2||
He is the Primal Being, the Infinite Divine Lord. ||2||
ਜੋ ਪਰਾਪੁਰਬਲਾ ਪੁਰਸ਼ ਅਤੇ ਅਨੰਤ ਪ੍ਰਕਾਸ਼ਵਾਨ ਪ੍ਰਭੂ ਹੈ।
Quien es la Persona Primordial y el Dios Infinito. (2)
iqsu aUpir mn kir qUM Awsw ]
tis uoopar man kar too(n) aasaa ||
Place your hopes in the One
ਹੇ ਮੇਰੀ ਜਿੰਦੜੀਏ! ਤੂੰ ਉਸ ਉਤੇ ਆਪਣੀਆਂ ੳਮੈਦਾ ਬੰਨ੍ਹ,
Apóyate en Él, oh mente,
Awid jugwid jw kw Brvwsw ]3]
aadh jugaadh jaa kaa bharavaasaa ||3||
who is the Support of all beings, from the very beginning of time, and throughout the ages. ||3||
ਜੋ ਐਨ ਆਰੰਭ ਅਤੇ ਜੁਗਾਂ ਦੇ ਸ਼ੁਰੂ ਤੋਂ ਜੀਵਾਂ ਦਾ ਆਸਰਾ ਹੈ।
y descansa así tu esperanza, Él es tu Soporte desde el comienzo del tiempo. (3)
jw kI pRIiq sdw suKu hoie ]
jaa kee preet sadhaa sukh hoi ||
His Love brings eternal peace;
ਜਿਸ ਦਾ ਪ੍ਰੇਮ ਹਮੇਸ਼ਾਂ ਠੰਢ-ਚੈਨ ਪ੍ਰਦਾਨ ਕਰਦਾ ਹੈ,
Aquél cuyo Amor provee nada más que Bondad,
nwnku gwvY gur imil soie ]4]39]108]
naanak gaavai gur mil soi ||4||39||108||
meeting the Guru, Nanak sings His Glorious Praises. ||4||39||108||
ਗੁਰਾਂ ਨੂੰ ਭੇਟ ਕੇ ਨਾਨਕ ਉਸ ਦੀ ਕੀਰਤੀ ਗਾਇਨ ਕਰਦਾ ਹੈ।
oh, dice Nanak, a Él cántale, presentándote ante el Guru.(4-39-108)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
mIqu krY soeI hm mwnw ]
meet karai soiee ham maanaa ||
Whatever my Friend does, I accept.
ਜੋ ਕੁਛ ਮੇਰਾ ਮਿਤ੍ਰ ਕਰਦਾ ਹੈ, ਉਸ ਨੂੰ ਮੈਂ ਕਬੂਲ ਕਰਦਾ ਹਾਂ।
Todo lo que mi Amigo hace conduce a la Dicha;
mIq ky krqb kusl smwnw ]1]
meet ke karatab kusal samaanaa ||1||
My Friend's actions are pleasing to me. ||1||
ਮੇਰੇ ਮਿਤ੍ਰ ਦੇ ਕੰਮ ਮੈਨੂੰ ਖੁਸ਼ੀ ਦੇ ਤੁੱਲ ਹਨ।
todo lo que mi Amigo hace a eso me someto. (1)
eykw tyk myrY min cIq ]
ekaa Tek merai man cheet ||
Within my conscious mind, the One Lord is my only Support.
ਮੇਰੇ ਰਿਦੇ ਤੇ ਦਿਲ ਅੰਦਰ ਇਕੋਂ ਹੀ ਓਟ ਹੈ,
Mi mente descansa su esperanza sólo en el Uno,
ijsu ikCu krxw su hmrw mIq ]1] rhwau ]
jis kichh karanaa su hamaraa meet ||1|| rahaau ||
One who does this is my Friend. ||1||Pause||
ਜਿਸ ਨੇ ਕੁਝ ਕਰਨਾ ਹੈ, ਉਹ ਮੇਰਾ ਮਿਤ੍ਰ ਹੈ। ਠਹਿਰਾਉ।
sólo es mi amigo aquél que hace lo que Él desea. (1-Pausa)
mIqu hmwrw vyprvwhw ]
meet hamaaraa veparavaahaa ||
My Friend is Carefree.
ਮੇਰਾ ਯਾਰ ਮੁਛੰਦਗੀ-ਰਹਿਤ ਹੈ।
Mi Amigo está tranquilo,
gur ikrpw qy moih Asnwhw ]2]
gur kirapaa te moh asanaahaa ||2||
By Guru's Grace, I give my love to Him. ||2||
ਗੁਰਾਂ ਦੀ ਦਇਆ ਦੁਆਰਾ ਮੇਰਾ ਉਸ ਨਾਲ ਪ੍ਰੇਮ ਪੈ ਗਿਆ ਹੈ।
Él vino a ser mi Amor a través de la Gracia del Guru.(2)
mIqu hmwrw AMqrjwmI ]
meet hamaaraa a(n)tarajaamee ||
My Friend is the Inner-knower, the Searcher of hearts.
ਮੇਰਾ ਦੋਸਤ ਦਿਲਾਂ ਦੀਆਂ ਜਾਨਣਹਾਰ ਹੈ।
Mi Amigo es el Íntimo Conocedor de todo,
smrQ purKu pwrbRhmu suAwmI ]3]
samarath purakh paarabraham suaamee ||3||
He is the All-powerful Being, the Supreme Lord and Master. ||3||
ਮਾਲਕ ਸਰਬ-ਸ਼ਕਤੀਵਾਨ ਪੁਰਸ਼ ਅਤੇ ਸ਼ਰੋਮਣੀ ਸਾਹਿਬ ਹੈ।
el Ser Todopoderoso, el Señor Supremo, el Maestro. (3)
hm dwsy qum Twkur myry ]
ham dhaase tum Thaakur mere ||
I am Your servant; You are my Lord and Master.
ਮੈਂ ਤੇਰਾ ਗੁਮਾਸ਼ਤਾ ਹਾਂ ਤੇ ਤੂੰ ਮੇਰਾ ਸਿਰ ਦਾ ਸਾਈਂ ਹੈਂ।
Soy Tu Sirviente y Tú mi Señor y Maestro.