mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
suK smUhw Bog BUim sbweI ko DxI ]
sukh samoohaa bhog bhoom sabaiee ko dhanee ||
Even if one were to enjoy all pleasures, and be master of the entire earth,
ਜੇਕਰ ਪ੍ਰਾਣੀ ਸਾਰੀਆਂ ਖ਼ੁਸ਼ੀਆਂ ਮਾਣੇ ਅਤੇ ਸਾਰੀ ਧਰਤੀ ਦਾ ਮਾਲਕ ਹੋਵੇ;
Aún si uno fuera el maestro de toda la Tierra y disfrutara de todas las dichas,
nwnk hBo rogu imrqk nwm ivhUixAw ]2]
naanak habho rog mritak naam vihooniaa ||2||
O Nanak, all of that is just a disease. Without the Naam, he is dead. ||2||
ਹੇ ਨਾਨਕ! ਉਹ ਸਮੂਹ ਬੀਮਾਰੀ ਹੀ ਹੈ। ਸੁਆਮੀ ਦੇ ਨਾਮ ਬਗ਼ੈਰ, ਉਹ ਮੁਕੰਮਲ ਮੁਰਦਾ ਹੀ ਹੈ।
todas serían una enfermedad, ya que sin el Naam, uno está muerto. (2)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
ihks kUM qU Awih pCwxU BI ihku kir ]
hikas koo(n) too aaeh pachhaanoo bhee hik kar ||
Yearn for the One Lord, and make Him your friend.
ਤੂੰ ਇਕ ਸੁਆਮੀ ਦੀ ਹੀ ਚਾਹਣਾ ਕਰ ਅਤੇ ਕੇਵਲ ਉਸ ਨੂੰ ਹੀ ਆਪਣਾ ਮਿੱਤ੍ਰ ਬਣਾ।
Busca sólo a Dios y a Él hazlo tu Amigo, pues Él es Quien satisface tus esperanzas.
nwnk AwsVI inbwih mwnuK prQweI ljIvdo ]3]
naanak aasaRee nibaeh maanukh parathaiee lajeevadho ||3||
O Nanak, He alone fulfills your hopes; you should feel embarrassed, visiting other places. ||3||
ਕੇਵਲ ਉਹ ਹੀ ਤੇਰੀਆਂ ਆਸਾਂ ਪੂਰੀਆਂ ਕਰਦਾ ਹੈ, ਹੇ ਬੰਦੇ! ਹੋਰਨਾਂ ਥਾਵਾਂ ਤੇ ਜਾ ਕੇ ਤੂੰ ਬੇਸ਼ਰਮ ਥੀਵੇਗਾਂ।
Si te apoyas en algún hombre o mujer sólo obtendrás vergüenzas. (3)
pauVI ]
pauRee ||
Pauree:
ਪਉੜੀ।
Pauri
inhclu eyku nrwiexo hir Agm AgwDw ]
nihachal ek naraino har agam agaadhaa ||
The One and only Lord is eternal, imperishable, inaccessible and incomprehensible.
ਕੇਵਲ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਵਾਹਿਗੁਰੂ ਸੁਆਮੀ ਹੀ ਸਦੀਵ ਰਹਿਣ ਵਾਲਾ ਹੈ।
Eterno es el Único Dios, Insondable e Infinito.
inhclu nwmu inDwnu hY ijsu ismrq hir lwDw ]
nihachal naam nidhaan hai jis simarat har laadhaa ||
The treasure of the Naam is eternal and imperishable. Meditating in remembrance on Him, the Lord is attained.
ਸਦੀਵੀ ਸਥਿਰ ਹੈ ਨਾਮ ਦਾ ਖ਼ਜ਼ਾਨਾ, ਜਿਸ ਦਾ ਆਰਾਧਨ ਕਰਨ ਦੁਆਰਾ ਸਾਈਂ ਪ੍ਰਾਪਤ ਹੋ ਜਾਂਦਾ ਹੈ।
Inagotable es el Tesoro de la Alabanza del Señor, Contemplándolo uno llega hasta Dios.
inhclu kIrqnu gux goibMd gurmuiK gwvwDw ]
nihachal keeratan gun gobi(n)dh gurmukh gaavaadhaa ||
The Kirtan of His Praises is eternal and imperishable; the Gurmukh sings the Glorious Praises of the Lord of the Universe.
ਅਹਿੱਲ ਹੈ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਤੇ ਕੀਰਤੀ ਜਿਸ ਨੂੰ ਕਿ ਪਵਿੱਤ੍ਰ ਪੁਰਸ਼ ਗਾਇਨ ਕਰਦੇ ਹਨ।
Inacabable es la Alabanza del Señor que el ser consciente en Dios canta.
scu Drmu qpu inhclo idnu rYin ArwDw ]
sach dharam tap nihachalo dhin rain araadhaa ||
Truth, righteousness, Dharma and intense meditation are eternal and imperishable. Day and night, worship the Lord in adoration.
ਸਦੀਵੀ-ਕਾਇਮ ਹਨ ਸੱਚ, ਧਰਮ ਅਤੇ ਕਰੜੀ ਘਾਲ, ਇਸ ਲਈ ਦਿਹੁੰ ਰਾਤ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ।
Eterna es la Verdad del Señor y las Verdades que hay en la Religión y en las austeridades.
dieAw Drmu qpu inhclo ijsu krim ilKwDw ]
dhiaa dharam tap nihachalo jis karam likhaadhaa ||
Compassion, righteousness, Dharma and intense meditation are eternal and imperishable; they alone obtain these, who have such pre-ordained destiny.
ਰਹਿਮ, ਸਚਾਈ ਅਤੇ ਸੁਆਮੀ ਦੀ ਸੇਵਾ ਕਾਲਸਥਾਈ ਹਨ। ਕੇਵਲ ਉਹ ਹੀ ਇਨ੍ਹਾਂ ਨੂੰ ਪਾਉਂਦਾ ਹੈ ਜਿਸ ਦੀ ਪ੍ਰਾਲਭਧ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ।
Así Lo contemplo siempre, eternamente aceptables son los conceptos de Compasión,
inhclu msqik lyKu iliKAw so tlY n tlwDw ]
nihachal masatak lekh likhiaa so Talai na Talaadhaa ||
The inscription inscribed upon one's forehead is eternal and imperishable; it cannot be avoided by avoidance.
ਮੁਸਤਕਿਲ ਹੈ ਮੱਥੇ ਉੱਤੇ ਲਿਖੀ ਹੋਈ ਲਿਖਤਾਕਾਰ। ਮੋਟਨ ਦੁਆਰਾ, ਉਹ ਮੇਟੀ ਨਹੀਂ ਜਾ ਸਕਦੀ।
Religiosidad y Humildad, pero sólo aquél que lo trae así inscrito en su Destino Lo obtiene.
inhcl sMgiq swD jn bcn inhclu gur swDw ]
nihachal sa(n)gat saadh jan bachan nihachal gur saadhaa ||
The Congregation, the Company of the Holy, and the word of the humble, are eternal and imperishable. The Holy Guru is eternal and imperishable.
ਸਦੀਵੀ-ਸੱਚਾ ਹੈ ਪਵਿੱਤ੍ਰ ਪੁਰਸ਼ਾਂ ਦਾ ਮੇਲ ਮਿਲਾਪ ਅਤੇ ਸਦੀਵੀ ਸੱਚਾ ਹੈ ਗੁਰੂ-ਸੰਤਾਂ ਦਾ ਕਥਨ।
Eterno es el Escrito de Dios sobre la frente y no puede ser borrado.
ijn kau pUrib iliKAw iqn sdw sdw AwrwDw ]19]
jin kau poorab likhiaa tin sadhaa sadhaa aaraadhaa ||19||
Those who have such pre-ordained destiny worship and adore the Lord, forever and ever. ||19||
ਜਿਨ੍ਹਾਂ ਦਾ ਭਾਵੀ ਵਿੰਚ ਧੁਰ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ; ਸਦੀਵ ਹੀ ਉਹ ਆਪਣੇ ਸਾਈਂ ਨੂੰ ਸਿਮਰਦੇ ਹਨ।
Siempre Verdaderos son la Sociedad de los Santos y la Palabra del Santo Guru, pero sólo quienes, por su pasado, lo tienen escrito en su Destino, pueden contemplar permanentemente a su Dios. (19)
slok fKxy mÚ 5 ]
salok ddakhane mahalaa panjavaa ||
Salok, Dakhanay, Fifth Mehl:
ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ।
Shlok, Dakhne, Mejl Guru Aryan Quinto Canal Divino.
jo fubMdo Awip so qrwey ikn@ Ky ]
jo dduba(n)dho aap so taraae kin(h) khe ||
One who himself has drowned - how can he carry anyone else across?
ਜੋ ਖ਼ੁਦ ਡੁੱਬ ਗਿਆ ਹੈ, ਉਹ ਹੋਰ ਕਿਸੇ ਨੂੰ ਕੀ ਪਾਰ ਕਰ ਸਕਦਾ ਹੈ।
Aquéllos que se están ahogando, ¿a quien pueden llevar a través?
qwrydVo BI qwir nwnk ipr isau riqAw ]1]
taaredhaRo bhee taar naanak pir siau ratiaa ||1||
One who is imbued with the Love of the Husband Lord - O Nanak, he himself is saved, and he saves others as well. ||1||
ਜੋ ਆਪਣੇ ਪਤੀ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ; ਉਹ ਖ਼ੁਦ ਤਰ ਜਾਂਦਾ ਹੇ ਅਤੇ ਹੋਰਨਾਂ ਨੂੰ ਭੀ ਤਾਰ ਲੈਂਦਾ ਹੈ।
Pero el que está imbuido en el Amor a Dios, se salva y salva a otros también. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
ijQY koie kQMin nwau suxMdo mw iprI ]
jithai koi katha(n)n naau suna(n)dho maa piree ||
Wherever someone speaks and hears the Name of my Beloved Lord,
ਜਿੱਥੇ ਕਿਤੇ ਭੀ ਕੋਈ ਮੇਰੇ ਪ੍ਰੀਤਮ ਦੇ ਨਾਮ ਨੂੰ ਉਚਾਰਨ ਅਤੇ ਸ੍ਰਵਣ ਕਰਦਾ ਹੈ,
Donde sea que uno recita o escucha el Nombre del Amor,
mUM julwaUN qiQ nwnk iprI psMdo hirE QIEis ]2]
moo(n) julaauoo(n) tath naanak piree pasa(n)dho hario theeos ||2||
that is where I go, O Nanak, to see Him, and blossom forth in bliss. ||2||
ਉਥੇ ਹੀ ਮੈਂ ਜਾਂਦਾ ਹਾਂ, ਆਪਣੇ ਪਿਆਰੇ ਨੂੰ ਵੇਖ ਕੇ, ਹੇ ਨਾਲਕ! ਮੈਂ ਪ੍ਰਫੱਲਤ ਥੀ ਵੰਝਦਾ ਹਾਂ।
ahí déjenme postrar mi cabeza y florecer al ver Su Presencia. (2)
mÚ 5 ]
mahalaa panjavaa ||
Fifth Mehl:
ਪੰਜੀਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
myrI myrI ikAw krih puqR klqR snyh ]
meree meree kiaa kareh putr kalatr saneh ||
You are in love with your children and your wife; why do you keep calling them your own?
ਆਪਣੇ ਪੁੱਤ੍ਰਾਂ ਤੇ ਵਹੁਟੀ ਦੇ ਪਿਆਰ ਅੰਦਰ ਜੁੜ, ਤੂੰ ਕਿਊਂ ਉਨ੍ਹਾਂ ਨੂੰ ਆਪਣੇ ਨਿਜ ਦੇ ਆਖਦਾ ਹੈਂ?
¿Por qué estás tan apegado a tus hijos, a tu esposa y a tus parientes, diciendo que son tuyos?
nwnk nwm ivhUxIAw inmuxIAwdI dyh ]3]
naanak naam vihooneeaa nimuneeaadhee dheh ||3||
O Nanak, without the Naam, the Name of the Lord, the human body has no foundation. ||3||
ਨਾਨਕ ਪ੍ਰਭੂ ਦੇ ਨਾਮ ਤੋਂ ਸੱਖਣੀ, ਮਨੁੱਖੀ ਕਾਇਆ ਬਗ਼ੈਰ ਨਹੀਂ ਦੇ ਹੈ।
Privado del Nombre del Señor, la estructura de tu cuerpo está sin base y se desmorona. (3)
pauVI ]
pauRee ||
Pauree:
ਪਉੜੀ।
Pauri
nYnI dyKau gur drsno gur crxI mQw ]
nainee dhekhau gur dharasano gur charanee mathaa ||
With my eyes, I gaze upon the Blessed Vision of the Guru's Darshan; I touch my forehead to the Guru's feet.
ਆਪਣੀਆਂ ਅੱਖਾਂ ਨਾਲ ਮੈਂ ਗੁਰਾਂ ਦਾ ਦੀਦਾਰ ਵੇਖਦਾ ਹਾਂ ਅਤੇ ਗੁਰਾਂ ਦੇ ਪੈਰਾਂ ਉਤ ਮੈਂ ਆਪਣਾ ਮਸਤਕ ਰਖਦਾ ਹਾਂ।
Busco ver a mi Guru con mis ojos y postrar mi cabeza a Sus Pies,
pYrI mwrig gur cldw pKw PyrI hQw ]
pairee maarag gur chaladhaa pakhaa feree hathaa ||
With my feet I walk on the Guru's Path; with my hands, I wave the fan over Him.
ਆਪਣਿਆਂ ਪੈਰਾਂ ਨਾਲ ਮੈਂ ਗੁਰਾਂ ਦੇ ਰਾਹੇ ਟੁਰਦਾ ਹਾਂ ਅਤੇ ਅਪਣਿਆਂ ਹੱਥਾਂ ਨਾਲ ਮੈਂ ਉਨ੍ਹਾਂ ਨੂੰ ਪੱਖੀ ਝਲਦਾ ਹਾਂ।
con mis pies caminar en Su Sendero y mover el abanico sobre Él.
Akwl mUriq irdY iDAwiedw idnu rYin jpMQw ]
akaal moorat ridhai dhiaaidhaa dhin rain japa(n)thaa ||
I meditate on Akaal Moorat, the undying form, within my heart; day and night, I meditate on Him.
ਆਪਣੇ ਮਨ ਅੰਦਰ ਮੈਂ ਅਮਰ ਸਰੂਪ (ਵਾਹਿਗੁਰੂ) ਨੂੰ ਸਿਮਰਦਾ ਹਾਂ ਅਤੇ ਦਿਹੁੰ ਰਾਤ ਉਸ ਦਾ ਆਰਾਧਨ ਕਰਦਾ ਹਾਂ।
Apreciar en el corazón al Ser Sin Tiempo y Contemplarlo noche y día.
mY CifAw sgl Apwiexo BrvwsY gur smrQw ]
mai chhaddiaa sagal apaino bharavaasai gur samarathaa ||
I have renounced all possessiveness, and have placed my faith in the all-powerful Guru.
ਸਰਬ-ਸ਼ਕਤੀਵਾਨ ਗੁਰਾਂ ਵਿੱਚ ਯਕੀਨ ਧਾਰ ਕੇ ਮੈਂ ਆਪਣੀ ਸਾਰੀ ਅਪੱਣਤ ਤਿਆਗ ਦਿੱਤੀ ਹੈ।
He abandonado la actitud de preocuparme sólo por mi propio ser y más bien me he apoyado en el Poder del Guru.
guir bKisAw nwmu inDwnu sBo duKu lQw ]
gur bakhasiaa naam nidhaan sabho dhukh lathaa ||
The Guru has blessed me with the treasure of the Naam; I am rid of all sufferings.
ਗੁਰਾਂ ਨੇ ਮੈਨੂੰ ਨਾਮ ਦਾ ਖ਼ਜ਼ਾਨਾ ਪਰਦਾਨ ਕੀਤਾ ਹੈ ਅਤੇ ਮੈਂ ਸਾਰਿਆਂ ਦੁਖੜਿਆਂ ਤੋਂ ਖ਼ਲਾਸੀ ਪਾ ਗਿਆ ਹਾਂ।
El Guru me ha bendecido con el Tesoro del Nombre del Señor y me encuentro libre de sufrimientos.
Boghu BuMchu BweIho plY nwmu AgQw ]
bhogahu bhu(n)chahu bhaieeho palai naam agathaa ||
Eat and enjoy the Naam, the Name of the indescribable Lord, O Siblings of Destiny.
ਮੇਰੀ ਝੋਲੀ ਵਿੱਚ ਅਕਥਨੀਯ ਸੁਆਮੀ ਦਾ ਨਾਮ ਹੈ। ਇਸ ਨੂੰ ਖਾਓ ਅਤੇ ਮਾਣੋ, ਹੇ ਵੀਰਨੋ!
Oh hermano, disfruten y gasten el Nombre del Dios Indescriptible,
nwmu dwnu iesnwnu idVu sdw krhu gur kQw ]
naam dhaan isanaan dhiR sadhaa karahu gur kathaa ||
Confirm your faith in the Naam, charity and self-purification; chant the Guru's sermon forever.
ਤੂੰ ਆਪਣੇ ਆਪ ਨੂੰ ਨਾਮ, ਦਾਨਪੁੰਨ ਅਤੇ ਆਪਣਾ ਮਨ ਧੋਣ ਦੀ ਕਮਾਈ ਅੰਦਰ ਜੋੜ ਅਤੇ ਸਦੀਵ ਹੀ ਗੁਰਾਂ ਦੀ ਕਥਾ ਵਾਰਤਾ ਦਾ ਉਚਾਰਨ ਕਰ।
reciten siempre el Evangelio del Guru, y acepten la Disciplina del Nombre,
shju BieAw pRBu pwieAw jm kw Bau lQw ]20]
sahaj bhiaa prabh paiaa jam kaa bhau lathaa ||20||
Blessed with intuitive poise, I have found God; I am rid of the fear of the Messenger of Death. ||20||
ਮੈਨੂੰ ਖ਼ੁਸ਼ੀ ਪ੍ਰਾਪਤ ਹੋ ਗਈ ਹੈ, ਮੈਂ ਸਾਈਂ ਨੂੰ ਪਾ ਲਿਆ ਹੈ ਅਤੇ ਮੌਤ ਦੇ ਦੂਤ ਦੇ ਡਰ ਤੋਂ ਮੈਂ ਖ਼ਲਾਸੀ ਪਾਗਿਆ ਹਾਂ।
de la Compasión y de la Pureza interior. Serás así bendecido con Paz interna y te liberarás del miedo a Yama, llegando hasta Dios. (20)
slok fKxy mÚ 5 ]
salok ddakhane mahalaa panjavaa ||
Salok, Dakhanay, Fifth Mehl:
ਸਲੋਕ ਡਖਣੇ ਪਾਤਿਸ਼ਾਹੀ ਪੰਜਵੀਂ।
Shlok, Dakhne, Mejl Guru Aryan, Quinto Canal Divino.
lgVIAw iprIAMin pyKMdIAw nw iqpIAw ]
lagaReeaa pireea(n)n pekha(n)dheeaa naa tipeeaa ||
I am centered and focused on my Beloved, but I am not satisfied, even by seeing Him.
ਮੇਰੀਆ ਅੱਖਾਂ ਮੇਰੇ ਪ੍ਰੀਤਮ ਉੱਤੇ ਲੱਗੀਆਂ ਹੋਈਆਂ ਹਨ ਅਤੇ ਉਸ ਨੂੰ ਦੇਖਦੀਆਂ ਰੱਜਦੀਆਂ ਨਹੀਂ।
Mis ojos buscan a Dios y cuando Lo logran ver, se derriten por Verlo más y más.
hB mJwhU so DxI ibAw n ifTo koie ]1]
habh majhaahoo so dhanee biaa na ddiTho koi ||1||
The Lord and Master is within all; I do not see any other. ||1||
ਉਹ ਮਾਲਕ, ਸਾਰਿਆਂ ਦੇ ਅੰਦਰ ਹੈ। ਮੈਂ ਕਿਸੇ ਹੋਰਸ ਨੂੰ ਨਹੀਂ ਵੇਖਦਾ।
Si, el Señor, mi Esposo, está en el interior de todos y de todo, no veo nada más que a Dios. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
kQVIAw sMqwh qy suKwaU pMDIAw ]
kathaReeaa sa(n)taeh te sukhaauoo pa(n)dheeaa ||
The sayings of the Saints are the paths of peace.
ਸੰਤਾਂ ਦੇ ਕਥਨ, ਆਰਾਮ ਦੇ ਰਸਤੇ ਹਨ।
Las historias de la vida de los Santos son el Sendero de Paz,
nwnk lDVIAw iqMnwh ijnw Bwgu mQwhVY ]2]
naanak ladhaReeaa ti(n)naeh jinaa bhaag mathaahaRai ||2||
O Nanak, they alone obtain them, upon whose foreheads such destiny is written. ||2||
ਨਾਨਕ, ਕੇਵਲ ਉਹ ਹੀ ਉਨ੍ਹਾਂ ਨੂੰ ਪਾਉਂਦੇ ਹਨ, ਜਿਨ੍ਹਾਂ ਦੇ ਮੱਥੇ ਉੱਤੇ ਚੰਗੀ ਪ੍ਰਾਲਬਧ ਲਿਖੀ ਹੋਈ ਹੈ।
pero sólo caminan en este Sendero los que lo tienen así escrito en su Destino. (2)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
fUMgir jlw Qlw BUim bnw Pl kMdrw ]
ddoo(n)gar jalaa thalaa bhoom banaa fal ka(n)dharaa ||
He is totally permeating the mountains, oceans, deserts, lands, forests, orchards, caves,
ਪਹਾੜਾਂ, ਸਮੁੰਦਰਾਂ, ਮਾਰੂਥਲਾਂ, ਜ਼ਮੀਨਾਂ, ਜੰਗਲਾਂ, ਫਲਾਂ ਫੁੱਲਾਂ,
En las montañas, en los mares, por los desiertos y las planicies, en los bosques,
pwqwlw Awkws pUrnu hB Gtw ]
paataalaa aakaas pooran habh ghaTaa ||
the nether regions of the underworld, the Akaashic ethers of the skies, and all hearts.
ਗੁਫਾਵਾਂ ਪਾਤਾਲਾਂ, ਅਸਮਾਨਾਂ ਅਤੇ ਸਾਰਿਆਂ ਦਿਲਾਂ ਅੰਦਰ ਪਰੀਪੂਰਨ ਹੈ ਉਹ ਸੁਆਮੀ।
en los frutos de la tierra, en las cuevas, en los bajos mundos, en los cielos y en todos los corazones está Él, el Dios.
nwnk pyiK jIE iekqu sUiq proqIAw ]3]
naanak pekh jeeo ikat soot paroteeaa ||3||
Nanak sees that they are all strung on the same thread. ||3||
ਨਾਨਕ ਉਨ੍ਹਾਂ ਸਾਰੀਆਂ ਨੂੰ ਇਕੋ ਹੀ ਧਾਗੇ ਅੰਦਰ ਪਰੋਇਆ ਵੇਖਦਾ ਹੈ।
Si Lo logro ver, vivo, sí, a Aquél en cuyo Largo Hilo el mundo entero está engarzado. (3)
pauVI ]
pauRee ||
Pauree:
ਪਉੜੀ।
Pauri
hir jI mwqw hir jI ipqw hir jIau pRiqpwlk ]
har jee maataa har jee pitaa har jeeau pratipaalak ||
The Dear Lord is my mother, the Dear Lord is my father; the Dear Lord cherishes and nurtures me.
ਪੂਜਯ ਪ੍ਰਭੂ ਮੇਰੀ ਅੰਮੜੀ ਹੈ, ਪੂਜਯ ਪ੍ਰਭੂ ਮੇਰਾ ਪਿਤਾ ਅਤੇ ਪੂਜਯ ਪ੍ਰਭੂ ਹੀ ਮੇਰਾ ਪਾਲਣ-ਪੋਸਣਹਾਰ ਹੈ।
El Guru es mi madre y mi padre. Él es Quien me bendice con el sustento y me cuida,
hir jI myrI swr kry hm hir ky bwlk ]
har jee meree saar kare ham har ke baalak ||
The Dear Lord takes care of me; I am the child of the Lord.
ਪੂਜਯ ਵਾਹਿਗੁਰੂ ਮੇਰੀ ਸੰਭਾਲ ਕਰਦਾ ਹੈ ਅਤੇ ਮੈਂ ਵਾਹਿਗੁਰੂ ਦਾ ਬੱਚਾ ਹਾਂ।
pues soy el hijo de Dios. Nunca me abandona y me alimenta todo el tiempo,
shjy shij iKlwiedw nhI krdw Awlk ]
sahaje sahaj khilaidhaa nahee karadhaa aalak ||
Slowly and steadily, He feeds me; He never fails.
ਧੀਰੇ ਧੀਰੇ ਉਹ ਮੈਨੂੰ ਖ਼ਆਉਂਦਾ ਪਿਆਉਂਦਾ ਹੈ ਅਤੇ ਸੁਸਤੀ ਨਹੀਂ ਕਰਦਾ।
no se fija en mis deméritos y me abraza en Su Pecho.
Aaugxu ko n icqwrdw gl syqI lwiek ]
aaugan ko na chitaaradhaa gal setee laik ||
He does not remind me of my faults; He hugs me close in His embrace.
ਉਹ ਮੇਰੀਆਂ ਬੱਦੀਆਂ ਮੈਨੂੰ ਚੇਤੇ ਨਹੀਂ ਕਰਾਉਂਦਾ ਅਤੇ ਮੈਨੂੰ ਆਪਣੀ ਛਾਤੀ ਨਾਲ ਲਾ ਲੈਂਦਾ ਹੈ।
Lo que le pido, Él me lo da. El Señor es mi Padre, Quien trae la Paz a mi vida.
muih mMgW soeI dyvdw hir ipqw suKdwiek ]
muh ma(n)gaa(n) soiee dhevadhaa har pitaa sukhadhaik ||
Whatever I ask for, He give me; the Lord is my peace-giving father.
ਜਿਹੜਾ ਕੁੱਛ ਮੈਂ ਆਪਣੇ ਮੂੰਹੋਂ ਮੰਗਦਾ ਹਾਂ, ਉਹ ਮੈਨੂੰ ਓਹੀ ਕੁੱਛ ਬਖ਼ਸ਼ਦਾ ਹੈ। ਹਰੀ ਮੇਰਾ ਸੁਖ ਅਨੰਦ ਬਖ਼ਸ਼ਣਹਾਰ ਬਾਪੂ ਹੈ।
Me ha bendecido con la Riqueza de la Sabiduría Espiritual,