mÚ 4 ]
mahalaa chauthhaa ||
Fourth Mehl:
ਚੋਥੀ ਪਾਤਸ਼ਾਹੀ।
Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mÚ 4 ]
mahalaa chauthhaa ||
Fourth Mehl:
ਚੋਥੀ ਪਾਤਸ਼ਾਹੀ।
Mejl Guru Ram Das, Cuarto Canal Divino.
ijn kau Awip dyie vifAweI jgqu BI Awpy Awix iqn kau pYrI pwey ]
jin kau aap dhei vaddiaaiee jagat bhee aape aan tin kau pairee paae ||
The Lord Himself bestows glorious greatness; He Himself causes the world to come and fall at their feet.
ਜਿਨ੍ਹਾਂ ਨੂੰ ਪ੍ਰਭੂ ਖੁਦ ਬਜ਼ੁਰਗੀ ਬਖਸ਼ਦਾ ਹੈ, ਉਹ ਖੁਦ ਹੀ ਜਹਾਨ ਨੂੰ ਭੀ ਲਿਆ ਕੇ ਉਨ੍ਹਾਂ ਦੇ ਪੈਰੀ ਪਾਉਂਦਾ ਹੈ।
Si el Señor bendice a alguien con Su Grandeza, Él hace que también el mundo entero caiga a Sus Pies.
frIAY qW jy ikCu Awp dU kIcY sBu krqw AwpxI klw vDwey ]
ddareeaai taa(n) je kichh aap dhoo keechai sabh karataa aapanee kalaa vadhaae ||
We should only be afraid, if we try to do things by ourselves; the Creator is increasing His Power in every way.
ਕੇਵਲ ਤਦ ਹੀ ਸਾਨੂੰ ਡਰਨਾ ਚਾਹੀਦਾ ਹੈ, ਜੇਕਰ ਅਸੀਂ ਖੁਦ ਕੁਛ ਕਰੀਏ। ਸਿਰਜਣਹਾਰ ਹਰ ਤਰ੍ਹਾਂ ਆਪਣੀ ਸੱਤਿਆ ਨੂੰ ਵਧਾ ਰਿਹਾ ਹੈ।
Solamente debemos de temer si tratamos de hacer algo por nosotros mismos; el Creador en cada momento está magnificando Su Poder.
dyKhu BweI eyhu AKwVw hir pRIqm scy kw ijin AwpxY joir siB Awix invwey ]
dhekhahu bhaiee eh akhaaRaa har preetam sache kaa jin aapanai jor sabh aan nivaae ||
Behold, O Siblings of Destiny: this is the Arena of the Beloved True Lord; His power brings everyone to bow in humility.
ਵੇਖੋ ਭਰਾਓ! ਇਹ ਜੋਰ-ਅਜ਼ਮਾਈ ਦਾ ਮੈਦਾਨ ਪਿਆਰੇ ਸੱਚੇ ਵਾਹਿਗੁਰੂ ਦਾ ਹੈ, ਜਿਸ ਨੇ ਆਪਣੀ ਤਾਕਤ ਦੁਆਰਾ ਸਾਰੇ ਆ ਝੁਕਾਏ ਹਨ।
Miren hermanos, esta es la arena en donde se desenvuelven las fuerzas del Bienamado y Verdadero Señor, Quien por Su Poder demuestra Su Fuerza y humilla a los altaneros.
AwpixAw Bgqw kI rK kry hir suAwmI inMdkw dustw ky muh kwly krwey ]
aapaniaa bhagataa kee rakh kare har suaamee ni(n)dhakaa dhusaTaa ke muh kaale karaae ||
The Lord, our Lord and Master, preserves and protects His devotees; He blackens the faces of the slanderers and evil-doers.
ਵਾਹਿਗੁਰੂ ਸੁਆਮੀ ਆਪਣੇ ਸੰਤਾਂ ਦੀ ਰਖਿਆ ਕਰਦਾ ਅਤੇ ਕਲੰਕ ਲਾਉਣੇ ਵਾਲਿਆਂ ਤੇ ਲੁੱਚਿਆਂ ਲੰਡਿਆਂ ਦੇ ਚਿਹਰੇ ਕਾਲੇ ਕਰਵਾਉਂਦਾ ਹੈ।
El Señor protege a Sus propios Devotos y obscurece los semblantes de sus calumniadores.
siqgur kI vifAweI inq cVY svweI hir kIriq Bgiq inq Awip krwey ]
satigur kee vaddiaaiee nit chaRai savaiee har keerat bhagat nit aap karaae ||
The glorious greatness of the True Guru increases day by day; the Lord inspires His devotees to continually sing the Kirtan of His Praises.
ਸੱਚੇ ਗੁਰਾਂ ਦੀ ਮਹਾਨਤਾ ਦਿਨ-ਬ-ਦਿਨ ਵਧਦੀ ਜਾਂਦੀ ਹੈ। ਪ੍ਰੰਭੂ ਆਪਣੇ ਸਾਧੂਆਂ ਨੂੰ ਹਮੇਸ਼ਾਂ ਆਪਣਾ ਜੱਸ ਖੁਦ ਹੀ ਕਰਾਉਂਦਾ ਹੈ।
La Gloria del Verdadero Guru se incrementa cada día; Dios Mismo inspira al Guru en Su Alabanza.
Anidnu nwmu jphu gurisKhu hir krqw siqguru GrI vswey ]
anadhin naam japahu gursikhahu har karataa satigur gharee vasaae ||
O GurSikhs, chant the Naam, the Name of the Lord, night and day; through the True Guru, the Creator Lord will come to dwell within the home of your inner being.
ਤੁਸੀਂ ਹੋ ਗੁਰੂ ਦੇ ਸਿਖੋ ਰਾਤ ਦਿਨ ਨਾਮ ਦਾ ਉਚਾਰਨ ਕਰੋ ਅਤੇ ਸੱਚੇ ਗੁਰਾਂ ਦੇ ਰਾਹੀਂ ਵਾਹਿਗੁਰੂ ਸਿਰਜਣਹਾਰ ਨੂੰ ਆਪਣੇ ਦਿਲਾਂ ਅੰਦਰ ਅਸਥਾਪਨ ਕਰੋ।
Oh Devotos del Guru, habiten en el Naam, el Nombre del Señor, y el Señor Creador habitará en la casa de su mente.
siqgur kI bwxI siq siq kir jwxhu gurisKhu hir krqw Awip muhhu kFwey ]
satigur kee baanee sat sat kar jaanahu gursikhahu har karataa aap muhahu kaddaae ||
O GurSikhs, know that the Bani, the Word of the True Guru, is true, absolutely true. The Creator Lord Himself causes the Guru to chant it.
ਹੇ ਗੁਰੂ ਦਿਓ ਮੁਰੀਦੋ! ਜਾਣ ਲਓ ਕਿ ਸਤਿਗੁਰਾਂ ਦੀ ਗੁਰਬਾਣੀ ਮੁਕੰਮਲ ਸੱਚ ਹੈ। ਵਾਹਿਗੁਰੂ ਸਿਰਜਣਹਾਰ ਖੁਦ ਇਸ ਨੂੰ ਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕਰਵਾਉਂਦਾ ਹੈ।
Y sepan que solamente la Palabra del Guru es Verdad, porque el Señor Mismo habla a través de Él.
gurisKw ky muh aujly kry hir ipAwrw gur kw jYkwru sMswir sBqu krwey ]
gursikhaa ke muh ujale kare har piaaraa gur kaa jaikaar sa(n)saar sabhat karaae ||
The Beloved Lord makes the faces of His GurSikhs radiant; He makes the whole world applaud and acclaim the Guru.
ਪ੍ਰੀਤਮ ਵਾਹਿਗੁਰੂ ਗੁਰੂ ਦੇ ਸਿੱਖਾਂ ਦੇ ਚਿਹਰੇ ਰੋਸ਼ਨ ਕਰਦਾ ਹੈ ਅਤੇ ਸਾਰੇ ਜਹਾਨ ਪਾਸੋਂ ਗੁਰਾਂ ਨੂੰ ਪ੍ਰਣਾਮ ਕਰਵਾਉਂਦਾ ਹੈ।
El Señor embellece los semblantes de los Gurmukjs del Guru y hace que el mundo entero resuene con su Victoria.
jnu nwnku hir kw dwsu hY hir dwsn kI hir pYj rKwey ]2]
jan naanak har kaa dhaas hai har dhaasan kee har paij rakhaae ||2||
Servant Nanak is the slave of the Lord; the Lord Himself preserves the honor of His slave. ||2||
ਨਫਰ ਨਾਨਕ ਵਾਹਿਗੁਰੂ ਦਾ ਸੇਵਕ ਹੈ। ਵਾਹਿਗੁਰੂ ਦੇ ਸੇਵਕਾਂ ਦੀ ਵਾਹਿਗੁਰੂ ਆਪ ਹੀ ਇੱਜ਼ਤ ਰੱਖਦਾ ਹੈ।
Nanak es el Esclavo vendido al Señor, porque el Señor protege siempre el Honor de Sus Esclavos.(2)
pauVI ]
pauRee ||
Pauree:
ਪਉੜੀ।
Pauri
qU scw swihbu Awip hY scu swh hmwry ]
too sachaa saahib aap hai sach saeh hamaare ||
O My True Lord and Master, You Yourself are my True Lord King.
ਹੇ ਮੇਰੇ ਸੱਚੇ ਪਾਤਸ਼ਾਹ! ਤੂੰ ਆਪੇ ਹੀ ਮੇਰਾ ਸੱਚਾ ਸੁਆਮੀ ਹੈ।
Tú eres mi Verdadero Rey y Maestro;
scu pUjI nwmu idRVwie pRB vxjwry Qwry ]
sach poojee naam dhiraRai prabh vanajaare thaare ||
Please, implant within me the true treasure of Your Name; O God, I am Your merchant.
ਮੇਰੇ ਮਾਲਕ! ਮੈਂ ਤੇਰਾ ਵਾਪਾਰੀ ਹਾਂ। ਮੇਰੇ ਅੰਦਰ ਆਪਣੇ ਨਾਮ ਦੀ ਅਸਲੀ ਰਾਸ ਪੱਕੀ ਕਰ ਦੇ।
bendíceme con el Verdadero Tesoro de Tu Nombre, oh Señor, porque yo dependo absolutamente de Ti.
scu syvih scu vxMij lYih gux kQh inrwry ]
sach seveh sach vana(n)j laih gun katheh niraare ||
I serve the True One, and deal in the True One; I chant Your Wondrous Praises.
ਮੈਂ ਸਤਿਪੁਰਖ ਦੀ ਘਾਲ ਕਮਾਉਂਦਾ, ਸੱਚ ਦਾ ਵਾਪਾਰ ਕਰਦਾ ਹਾਂ ਅਤੇ ਅਦਭੁਤ ਸੁਆਮੀ ਦਾ ਜੱਸ ਉਚਾਰਦਾ ਹਾਂ।
Busco Servirte, oh Uno Verdadero, y tratar Contigo, y cantar Tu Maravillosa Alabanza.
syvk Bwie sy jn imly gur sbid svwry ]
sevak bhai se jan mile gur sabadh savaare ||
Those humble beings who serve the Lord with love meet Him; they are adorned with the Word of the Guru's Shabad.
ਜਿਹੜੇ ਪੁਰਸ਼ ਗੁਰਾਂ ਦੇ ਦਿਤੇ ਹੋਏ ਨਾਮ ਨਾਲ ਸ਼ਿੰਗਾਰੇ ਹਨ, ਉਹ ਗੋਲਿਆਂ ਦੇ ਜਜਬੇ ਧਾਰਨ ਕਰਨਾ ਦੁਆਰਾ ਮਾਲਕ ਨੂੰ ਮਿਲ ਪੈਦੇ ਹਨ।
Aquéllos que sirven a su Señor con el Amor de un verdadero Devoto, encuentran a su Señor y son adornados con la Palabra del Guru.
qU scw swihbu AlKu hY gur sbid lKwry ]14]
too sachaa saahib alakh hai gur sabadh lakhaare ||14||
O my True Lord and Master, You are unknowable; through the Word of the Guru's Shabad, You are known. ||14||
ਤੂੰ ਹੇ ਸੱਚੇ ਸੁਆਮੀ! ਸੋਚ-ਵਿਚਾਰ ਤੋਂ ਪਰੇਡੇ ਹੈ। ਕੇਵਲ ਗੁਰਾਂ ਦੇ ਨਾਮ ਰਾਹੀਂ ਹੀ ਤੂੰ ਜਾਣਿਆ ਜਾਂਦਾ ਹੈ।
Oh Verdadero Rey y Maestro, Tú eres Insondable y Misterioso, y eres conocido solamente a través de la Palabra del Guru. (14)
slok mÚ 4 ]
salok mahalaa chauthhaa ||
Salok, Fourth Mehl:
ਸਲੋਕ ਚੋਥੀ ਪਾਤਸ਼ਾਹੀ।
Shlok Mejl Guru Ram Das, Cuarto Canal Divino.
ijsu AMdir qwiq prweI hovY iqs dw kdy n hovI Blw ]
jis a(n)dhar taat paraiee hovai tis dhaa kadhe na hovee bhalaa ||
One whose heart is filled with jealousy of others, never comes to any good.
ਜਿਸ ਦਿਲ ਅੰਦਰ ਹੋਰਨਾ ਲਈ ਈਰਖਾ ਹੈ, ਉਸ ਦਾ ਕਦਾਚਿੱਤ ਚੰਗਾ ਨਹੀਂ ਹੁੰਦਾ।
Si alguien le guarda envidia a otro, nunca le irá bien;
Es dY AwiKAY koeI n lgY inq EjwVI pUkwry Klw ]
os dhai aakhiaai koiee na lagai nit ojaaRee pookaare khalaa ||
No one pays any attention to what he says; he is just a fool, crying out endlessly in the wilderness.
ਉਸ ਦੇ ਕਹੇ ਕੋਈ ਕੁਛ ਨਹੀਂ ਕਰਦਾ। ਉਹ ਮੂਰਖ ਹਮੇਸ਼ਾਂ ਹੀ ਬੀਆਬਾਨ ਵਿੱਚ ਚੀਕ-ਚਿਹਾੜਾ ਪਾਉਂਦਾ ਹੈ।
nadie le hará caso y se lamentará en vano.
ijsu AMdir cuglI cuglo vjY kIqw kriqAw Es dw sBu gieAw ]
jis a(n)dhar chugalee chugalo vajai keetaa karatiaa os dhaa sabh giaa ||
One whose heart is filled with malicious gossip, is known as a malicious gossip; everything he does is in vain.
ਜਿਸ ਦੇ ਦਿਲ ਅੰਦਰ ਲਾਇਤਬਾਰੀ ਹੈ, ਉਹ ਲਾਇਤਬਾਰ ਕਰਕੇ ਜਾਣਿਆ ਜਾਂਦਾ ਹੈ। ਸਾਰਾ ਕੁਛ ਜੋ ਉਸ ਨੇ ਕੀਤਾ ਹੈ, ਜਾ ਉਹ ਕਰਦਾ ਹੈ, ਬੇਫਾਇਦਾ ਜਾਂਦਾ ਹੈ।
Si alguien calumnia a otro, será conocido como un calumniador, y nada de lo que intente hacer llegará a florecer.
inq cuglI kry AxhodI prweI muhu kiF n skY Es dw kwlw BieAw ]
nit chugalee kare anahodhee paraiee muh kadd na sakai os dhaa kaalaa bhiaa ||
Night and day, he continually gossips about others; his face has been blackened, and he cannot show it to anyone.
ਉਹ ਸਦਾ ਬਿਲਾ-ਵਜਾ ਹੋਰਨਾ ਦੀ ਪਿੱਠ ਪਿਛੇ ਬਦਖੋਈ ਕਰਦਾ ਹੈ। ਉਹ ਆਪਣਾ ਮੂੰਹ ਕਿਸੇ ਨੂੰ ਵਿਖਾਲ ਨਹੀਂ ਸਕਦਾ, ਇਹ ਸਿਆਹ ਹੋ ਗਿਆ ਹੈ।
Si alguien habla mal de otro sin causa, su rostro ennegrecerá
krm DrqI srIru kiljug ivic jyhw ko bIjy qyhw ko Kwey ]
karam dharatee sareer kalijug vich jehaa ko beeje tehaa ko khaae ||
The body is the field of action, in this Dark Age of Kali Yuga; as you plant, so shall you harvest.
ਕਲਯੁਗ ਅੰਦਰ ਦੇਹਿ ਅਮਲਾ ਦਾ ਖੇਤ ਹੈ। ਉਸ ਵਿੱਚ ਜਿਹੋ ਜਿਹਾ ਕੋਈ ਬੋਦਾ ਹੈ, ਉਹੋ ਜਿਹਾ ਉਹ ਖਾ ਲੈਦਾ ਹੈ।
y será sometido a cosechar lo que sembró en el campo del Karma.
glw aupir qpwvsu n hoeI ivsu KwDI qqkwl mir jwey ]
galaa upar tapaavas na hoiee vis khaadhee tatakaal mar jaae ||
Justice is not passed on mere words; if someone eats poison, he dies.
ਮੂੰਹ-ਜ਼ਬਾਨੀ ਗੱਲਾਂ ਉਤੇ ਨਿਆਂ ਨਹੀਂ ਹੁੰਦਾ। ਜ਼ਹਿਰ ਖਾ ਕੇ ਆਦਮੀ ਇਕ ਦਮ ਮਰ ਜਾਂਦਾ ਹੈ।
La Justicia del Señor no es parloteo vano; si uno toma veneno, morirá de seguro.
BweI vyKhu inAwau scu krqy kw jyhw koeI kry qyhw koeI pwey ]
bhaiee vekhahu niaau sach karate kaa jehaa koiee kare tehaa koiee paae ||
O Siblings of Destiny, behold the justice of the True Creator; as people act, so they are rewarded.
ਮੇਰੇ ਭਰਾਓ! ਵੇਖੋ ਸੱਚੇ ਸਿਰਜਣਹਾਰ ਦਾ ਇਨਸਾਫ। ਜਿਹੋ ਜਿਹਾ ਕੋਈ ਕਰਦਾ ਹੈ, ਉਹੋ ਜਿਹਾ ਹੀ ਉਹ ਫਲ ਪਾਉਂਦਾ ਹੈ।
Ve, oh amigo, la Justicia del Régimen de mi Señor, pues uno recibirá la recompensa justa de sus acciones.
jn nwnk kau sB soJI pweI hir dr kIAw bwqw AwiK suxwey ]1]
jan naanak kau sabh sojhee paiee har dhar keeaa baataa aakh sunaae ||1||
The Lord has bestowed total understanding upon servant Nanak; he speaks and proclaims the words of the Lord's Court. ||1||
ਗੋਲੇ ਨਾਨਕ ਨੂੰ ਵਾਹਿਗੁਰੂ ਨੇ ਸਾਰੀ ਸਮਝ ਪਰਦਾਨ ਕੀਤੀ ਹੈ ਅਤੇ ਉਸ ਦੇ ਦਰਬਾਰ ਦੀਆਂ ਗੱਲਾਂ ਕਹਿ ਕੇ ਸੁਣਾਉਂਦਾ ਹੈ।
El Señor reveló la Verdad a Nanak, y por eso él habla de los Misterios de la Casa del Señor. (1)
mÚ 4 ]
mahalaa chauthhaa ||
Fourth Mehl:
ਚੋਥੀ ਪਾਤਸ਼ਾਹੀ।
Mejl Guru Ram Das, Cuarto Canal Divino.
hodY prqiK gurU jo ivCuVy iqn kau dir FoeI nwhI ]
hodhai paratakh guroo jo vichhuRe tin kau dhar ddoiee naahee ||
Those who separate themselves from the Guru, in spite of His Constant Presence - they find no place of rest in the Court of the Lord.
ਜਿਹੜੇ ਗੁਰੂ ਦੇ ਸਾਮਰਤਖ ਹੁਦਿਆਂ ਉਸ ਨਾਲੋਂ ਵੱਖਰੇ ਹੋਏ ਹਨ, ਉਨ੍ਹਾਂ ਨੂੰ ਰੱਬ ਦੇ ਦਰਬਾਰ ਅੰਦਰ ਪਨਾਹ ਨਹੀਂ ਮਿਲਦੀ।
No hay ningún Refugio para la persona que no percibe la Presencia del Guru Viviente
koeI jwie imlY iqn inMdkw muh iPky Quk Quk muih pwhI ]
koiee jai milai tin ni(n)dhakaa muh fike thuk thuk muh paahee ||
If someone goes to meet with those dull-faced slanderers, he will find their faces covered with spit.
ਜੇਕਰ ਕੋਈ ਜਾ ਕੇ ਉਨ੍ਹਾਂ ਫਿਕਲੇ ਚਿਹਰੇ ਵਾਲਿਆਂ ਨਿੰਦਕਾਂ ਨੂੰ ਮਿਲੇ ਤਾਂ ਉਹ ਉਨ੍ਹਾਂ ਦੇ ਮੂੰਹ ਨਿਰੀਆਂ ਥੁੱਕਾ ਹੀ ਪਾਏਗਾ।
y rehuye de Él, ni tampoco lo hay para ninguno de sus seguidores.
jo siqguir iPtky sy sB jgiq iPtky inq BMBl BUsy KwhI ]
jo satigur fiTake se sabh jagat fiTake nit bha(n)bhal bhoose khaahee ||
Those who are cursed by the True Guru, are cursed by all the world. They wander around endlessly.
ਜੋ ਸੱਚੇ ਗੁਰਾਂ ਦੇ ਫਿਟਕਾਰੇ ਹੋਏ ਹਨ, ਉਹ ਸਾਰੇ ਜਹਾਨ ਦੇ ਫਿਟਕਾਰੇ ਹੋਏ ਹਨ ਅਤੇ ਉਹ ਸਦੀਵ ਹੀ ਭਟਕਦੇ ਰਹਿੰਦੇ ਹਨ।
Porque a quien sea que el Guru desaprueba, el mundo entero lo maldice y sus divagaciones no cesan.
ijn guru goipAw Awpxw sy lYdy Fhw iPrwhI ]
jin gur gopiaa aapanaa se laidhe ddahaa firaahee ||
Those who do not publicly affirm their Guru wander around, moaning and groaning.
ਜੋ ਪ੍ਰਤੱਖ ਤੌਰ ਤੇ ਆਪਣੇ ਗੁਰੂ ਨੂੰ ਤਸਲੀਮ ਨਹੀਂ ਕਰਦੇ, ਉਹ ਧਾਹਾਂ ਮਾਰਦੇ ਭਟਕਦੇ ਫਿਰਦੇ ਹਨ।
Aquéllos que no se identifican con su Guru, buscan refugio en vano.
iqn kI BuK kdy n auqrY inq BuKw BuK kUkwhI ]
tin kee bhukh kadhe na utarai nit bhukhaa bhukh kookaahee ||
Their hunger shall never depart; afflicted by constant hunger, they cry out in pain.
ਉਨ੍ਹਾਂ ਦੀ ਭੁੱਖ ਕਦਾਚਿੱਤ ਦੂਰ ਨਹੀਂ ਹੁੰਦੀ ਅਤੇ ਭੁੱਖ ਤੇ ਥੁੜੇਵੇ ਦੇ ਮਾਰੇ ਹੋਏ ਉਹ ਹਮੇਸ਼ਾਂ ਚੀਕ ਚਿਹਾੜਾ ਪਾਉਂਦੇ ਹਨ।
Sus añoranzas no se satisfacen nunca y se retuercen del hambre que los consume para siempre.
Enw dw AwiKAw ko nw suxY inq hauly hauil mrwhI ]
onaa dhaa aakhiaa ko naa sunai nit haule haul maraahee ||
No one hears what they have to say; they live in constant fear and terror, until they finally die.
ਕੋਈ ਭੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਉਹ ਹਮੇਸ਼ਾਂ ਭਿਆਨਕ ਡਰ ਨਾਲ ਮਰਦੇ ਰਹਿੰਦੇ ਹਨ।
Nadie escucha lo que dicen, y vagan de miedo en miedo.
siqgur kI vifAweI vyiK n sknI Enw AgY ipCY Qwau nwhI ]
satigur kee vaddiaaiee vekh na sakanee onaa agai pichhai thaau naahee ||
They cannot bear the glorious greatness of the True Guru, and they find no place of rest, here or hereafter.
ਉਹ ਸੱਚੇ ਗੁਰਾਂ ਦੀ ਮਹਾਨਤਾ ਨੂੰ ਸਹਾਰ ਨਹੀਂ ਸਕਦੇ। ਏਥੇ ਅਤੇ ਓਥੇ ਉਹ ਕੋਈ ਆਰਾਮ ਦਾ ਟਿਕਾਣਾ ਨਹੀਂ ਪਾਉਂਦੇ।
Los que no les gusta la Gloria del Guru, no encuentran Refugio aquí ni aquí después.
jo siqguir mwry iqn jwie imlih rhdI KuhdI sB piq gvwhI ]
jo satigur maare tin jai mileh rahadhee khuhadhee sabh pat gavaahee ||
Those who go out to meet with those who have been cursed by the True Guru, lose all remnants of their honor.
ਜਿਹੜੇ ਗੁਰਾਂ ਦੇ ਫਿਟਕਾਰੇ ਹੋਏ ਹਨ, ਜੋ ਕੋਈ ਭੀ ਉਨ੍ਹਾਂ ਨੂੰ ਜਾ ਕੇ ਮਿਲਦਾ ਹੈ, ਉਹ ਆਪਣੀ ਬਚੀ ਖੁਚੀ ਇੱਜ਼ਤ ਸਾਰੀ ਵੰਾ ਲੈਦਾ ਹੈ।
Los que se unen con aquellos malditos por el Guru, pierden el honor que les quedaba,