gur ky crn kml nmskwir ]
gur ke charan kamal namasakaar ||
Bow in humility to the lotus feet of the Guru.
ਤੂੰ ਗੁਰਾਂ ਦੇ ਕੰਵਲ ਪੈਰਾਂ ਨੂੰ ਪ੍ਰਣਾਮ ਕਰ,
Póstrate en Reverencia a los Pies del Loto del Guru
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gur ky crn kml nmskwir ]
gur ke charan kamal namasakaar ||
Bow in humility to the lotus feet of the Guru.
ਤੂੰ ਗੁਰਾਂ ਦੇ ਕੰਵਲ ਪੈਰਾਂ ਨੂੰ ਪ੍ਰਣਾਮ ਕਰ,
Póstrate en Reverencia a los Pies del Loto del Guru
kwmu k®oDu iesu qn qy mwir ]
kaam karodh is tan te maar ||
Eliminate sexual desire and anger from this body.
ਅਤੇ ਇਸ ਦੇਹ ਵਿਚੋਂ ਆਪਣੇ ਵਿਸ਼ੇ ਭੋਗ ਤੇ ਗੁੱਸੇ ਨੂੰ ਨਾਸ ਕਰ ਦੇ।
y aléjate de la lujuria y del enojo.
hoie rhIAY sgl kI rInw ]
hoi raheeaai sagal kee reenaa ||
Be the dust of all,
ਤੂੰ ਸਾਰਿਆਂ ਪੁਰਸ਼ਾਂ ਦੇ ਪੈਰਾਂ ਦੀ ਧੂੜ ਹੋ ਜਾ,
Vuélvete el polvo de todos
Git Git rmeIAw sB mih cInw ]1]
ghaT ghaT ramieeaa sabh meh cheenaa ||1||
and see the Lord in each and every heart, in all. ||1||
ਅਤੇ ਆਪਣੇ ਪ੍ਰਭੂ ਨੂੰ ਹਰ ਦਿਲ ਅਤੇ ਸਾਰੀਆਂ ਵਸਤੂਆਂ ਅੰਦਰ ਵੇਖ।
y ve al Señor en cada corazón (1)
ien ibiD rmhu gopwl guoibMdu ]
ein bidh ramahu gopaal guobi(n)dh ||
In this way, dwell upon the Lord of the World, the Lord of the Universe.
ਇਸ ਤਰੀਕੇ ਨਾਲ ਤੂੰ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਅਤੇ ਸ਼੍ਰਿਸ਼ਟੀ ਦੇ ਮਾਲਕ ਦਾ ਆਰਾਧਨ ਕਰ।
Contempla así a tu Maestro, el Sostenedor de la Tierra,
qnu Dnu pRB kw pRB kI ijMdu ]1] rhwau ]
tan dhan prabh kaa prabh kee ji(n)dh ||1|| rahaau ||
My body and wealth belong to God; my soul belongs to God. ||1||Pause||
ਮੇਰੀ ਦੇਹ ਅਤੇ ਦੌਤ ਸਾਈਂ ਦੀ ਮਲਕੀਅਤ ਹਨ ਅਤੇ ਏਸੇ ਤਰ੍ਹਾਂ ਹੀ ਸੁਆਮੀ ਦੀ ਮਲਕੀਅਤ ਹੈ ਮੇਰੀ ਜਿੰਦ-ਜਾਨ। ਠਹਿਰਾਉ।
para que tu vida, tu cuerpo y tus riquezas las dediques a tu Señor(1-Pausa)
AwT phr hir ky gux gwau ]
aaTh pahar har ke gun gaau ||
Twenty-four hours a day, sing the Glorious Praises of the Lord.
ਦਿਨ ਦੇ ਅੱਠੇ ਪਹਿਰ ਹੀ ਤੂੰ ਪ੍ਰਭੂ ਦੀ ਕੀਰਤੀ ਗਾਇਨ ਕਰ।
Canta siempre la Alabanza de tu Señor,
jIA pRwn ko iehY suAwau ]
jeea praan ko ihai suaau ||
This is the purpose of human life.
ਪ੍ਰਾਣੀ ਦੇ ਜੀਵਨ ਦਾ ਕੇਵਲ ਇਹ ਹੀ ਮਨੋਰਥ ਹੈ।
pues éste es el principal objetivo de tu vida y de tu Alma.
qij AiBmwnu jwnu pRBu sMig ]
taj abhimaan jaan prabh sa(n)g ||
Renounce your egotistical pride, and know that God is with you.
ਤੂੰ ਆਪਣੀ ਹਊਮੇ ਨੂੰ ਛੱਡ ਦੇ ਅਤੇ ਸਾਈਂ ਨੂੰ ਆਪਣੇ ਨਾਲ ਸਮਝ।
Deshazte de tu ego negativo; considera que el Señor está siempre contigo,
swD pRswid hir isau mnu rMig ]2]
saadh prasaadh har siau man ra(n)g ||2||
By the Grace of the Holy, let your mind be imbued with the Lord's Love. ||2||
ਸੰਤਾਂ ਦੀ ਦਇਆ ਦੁਆਰਾ, ਤੂੰ ਆਪਣੀ ਆਤਮਾ ਨੂੰ ਪ੍ਰਭੂ ਨਾਲ ਰੰਗ ਲੈ।
vive imbuido en tu Dios por la Gracia del Santo. (2)
ijin qUM kIAw iqs kau jwnu ]
jin too(n) keeaa tis kau jaan ||
Know the One who created you,
ਤੂੰ ਉਸ ਨੂੰ ਅਨੁਭਵ ਕਰ, ਜਿਸ ਨੇ ਤੈਨੂੰ ਰਚਿਆ ਹੈ।
Conoce a Aquél que te ha creado
AwgY drgh pwvY mwnu ]
aagai dharageh paavai maan ||
and in the world hereafter you shall be honored in the Court of the Lord.
ਅੱਗੇ ਤੂੰ ਪ੍ਰੇਭੂ ਦੇ ਦਰਬਾਰ ਅੰਦਰ ਪਤਿ ਆਬਰੂ ਪਰਾਪਤ ਕਰ ਲਵੇਂਗਾ।
para que seas honrado aquí y después en la Corte del Señor.
mnu qnu inrml hoie inhwlu ]
man tan niramal hoi nihaal ||
Your mind and body will be immaculate and blissful;
ਤੇਰੀ ਆਤਮਾ ਅਤੇ ਦੇਹ ਪਵਿੱਤਰ ਅਤੇ ਪਰਮ ਪਰਸੰਨ ਹੋ ਜਾਣਗੇ,
Tu cuerpo y tu mente se volverán inmaculados y bendecidos,
rsnw nwmu jpq gopwl ]3]
rasanaa naam japat gopaal ||3||
chant the Name of the Lord of the Universe with your tongue. ||3||
ਆਪਣੀ ਜੀਭ੍ਹਾ ਨਾਲ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਰਾਹੀਂ।
así que recita con tu lengua y para siempre el Nombre de Dios. (3)
kir ikrpw myry dIn dieAwlw ]
kar kirapaa mere dheen dhiaalaa ||
Grant Your Kind Mercy, O my Lord, Merciful to the meek.
ਚੇ ਕਸਮੀਨਾਂ ਤੇ ਮਿਹਰਬਾਨ ਮੇਰੇ ਸੁਆਮੀ! ਤੂੰ ਮੇਰੇ ਉਤੇ ਰਹਿਮਤ ਧਾਰ।
Ten Compasión de Tu humilde Sirviente, oh Señor de Misericordia,
swDU kI mnu mMgY rvwlw ]
saadhoo kee man ma(n)gai ravaalaa ||
My mind begs for the dust of the feet of the Holy.
ਮੇਰੀ ਆਤਮਾ ਤੇਰੇ ਸੰਤਾਂ ਦੇ ਚਰਨਾਂ ਦੀ ਧੂੜ ਹੀ ਯਾਚਨਾ ਕਰਦੀ ਹੈ।
pues mi mente no pide más que el Polvo de los Pies de Tus Santos.
hohu dieAwl dyhu pRB dwnu ]
hoh dhiaal dheh prabh dhaan ||
Be merciful, and bless me with this gift,
ਹੇ ਸਾਹਿਬ! ਦਇਆਵਾਨ ਹੋ ਕੇ ਮੈਨੂੰ ਇਹ ਦਾਤ ਪਰਦਾਨ ਕਰ,
Bendíceme, oh Dios, por Compasión,
nwnku jip jIvY pRB nwmu ]4]11]13]
naanak jap jeevai prabh naam ||4||11||13||
that Nanak may live, chanting God's Name. ||4||11||13||
ਕਿ ਨਾਨਕ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹੋਇਆ ਆਪਣਾ ਜੀਵਨ ਬਤੀਤ ਕਰੇ।
para que Nanak viva meditando en Tu Nombre. (4-11-13)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ, ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
DUp dIp syvw gopwl ]
dhoop dheep sevaa gopaal ||
My incense and lamps are my service to the Lord.
ਹੋਮ ਸਮੱਗਰੀ ਅਤੇ ਦੀਵਿਆਂ ਨਾਲ ਸਾਹਿਬ ਦੀ ਮੇਰੀ ਟਹਿਲ ਸੇਵਾ ਕਮਾਉਣੀ ਇਹ ਹੈ ਕਿ,
Mi incienso, mi lámpara de barro y mi servicio al Señor
Aink bwr bMdn krqwr ]
anik baar ba(n)dhan karataar ||
Time and time again, I humbly bow to the Creator.
ਮੈਂ ਆਪਣੇ ਸਿਰਜਣਹਾਰ ਨੂੰ ਬਾਰੰਬਾਰ ਨਮਸ਼ਕਾਰ ਕਰਦਾ ਹਾਂ।
son mi meditación, me postro ante Él por siempre y para siempre.
pRB kI srix ghI sB iqAwig ]
prabh kee saran gahee sabh tiaag ||
I have renounced everything, and grasped the Sanctuary of God.
ਸਾਰਿਆਂ ਨੂੰ ਛੱਡ ਕੇ ਮੈਂ ਹੁਣ ਸੁਆਮੀ ਦੀ ਪਨਾਹ ਪਕੜੀ ਹੈ।
He dejado todo y me encuentro amparada en el Santuario del Señor,
gur supRsMn Bey vf Bwig ]1]
gur suprasa(n)n bhe vadd bhaag ||1||
By great good fortune, the Guru has become pleased and satisfied with me. ||1||
ਭਾਰੀ ਚੰਗੀ ਪ੍ਰਾਲਭਧ ਦੁਆਰਾ ਗੁਰੂ ਜੀ ਮੇਰੇ ਉਤੇ ਪਰਮ ਖੁਸ਼ ਹੋ ਗਏ ਹਨ।
por una buena fortuna el Guru está complacido conmigo. (1)
AwT phr gweIAY goibMdu ]
aaTh pahar gaieeaai gobi(n)dh ||
Twenty-four hours a day, I sing of the Lord of the Universe.
ਦਿਨ ਦੇ ਅੱਠੇ ਪਹਿਰ ਹੀ ਮੈਂ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹਾਂ।
Canto la Alabanza del Señor día y noche,
qnu Dnu pRB kw pRB kI ijMdu ]1] rhwau ]
tan dhan prabh kaa prabh kee ji(n)dh ||1|| rahaau ||
My body and wealth belong to God; my soul belongs to God. ||1||Pause||
ਮੇਰੀ ਦੇਹ ਤੇ ਦੌਲਤ ਸਾਹਿਬ ਦੀ ਮਲਕੀਅਤ ਹਨ, ਇਸੇ ਤਰ੍ਹਾਂ ਹੀ ਸਾਹਿਬ ਦੀ ਮਲਕੀਅਤ ਹੈ ਮੇਰੀ ਜਿੰਦ-ਜਾਨ। ਠਹਿਰਾਉ।
pues mi cuerpo, mi vida y mis riquezas pertenecen a Él. (1-Pausa)
hir gux rmq Bey Awnµd ]
har gun ramat bhe aana(n)dh ||
Chanting the Glorious Praises of the Lord, I am in bliss.
ਹਰੀ ਦਾ ਜੱਸ ਉਚਾਰਨ ਕਰਨ ਦੁਆਰਾ, ਮੈਂ ਪ੍ਰਸੰਨ ਹੋ ਗਿਆ ਹਾਂ।
Cantando la Alabanza del Señor entro en Éxtasis,
pwrbRhm pUrn bKsMd ]
paarabraham pooran bakhasa(n)dh ||
The Supreme Lord God is the Perfect Forgiver.
ਸ਼ਰੋਮਣੀ ਸਾਹਿਬ ਪੂਰਾ ਬਖਸ਼ਣਹਾਰ ਹੈ।
pues mi Dios Supremo nos bendice a todos.
kir ikrpw jn syvw lwey ]
kar kirapaa jan sevaa laae ||
Granting His Mercy, He has linked His humble servants to His service.
ਆਪਣੀ ਮਿਹਰ ਧਾਰ ਕੇ, ਉਸ ਨੇ ਮੈਂ, ਆਪਣੇ ਗੋਲੇ ਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।
Él es Quien, por Su Misericordia, une a los humildes a Su Servicio,
jnm mrx duK myit imlwey ]2]
janam maran dhukh meT milaae ||2||
He has rid me of the pains of birth and death, and merged me with Himself. ||2||
ਮੇਰਾ ਜੰਮਣ ਅਤੇ ਮਰਨ ਦਾ ਦੁੱਖੜਾ ਨਵਿਰਤ ਕਰ ਕੇ, ਪ੍ਰਭੂ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
nos une en Su Ser liberándonos de las aflicciones de la reencarnación. (2)
krm Drm iehu qqu igAwnu ]
karam dharam ih tat giaan ||
This is the essence of karma, righteous conduct and spiritual wisdom,
ਸਰੇਸ਼ਟ ਅਮਲ ਤੇ ਈਮਾਨ ਅਤੇ ਅਸਲੀ ਬ੍ਰਹਿਮ-ਵੀਚਾਰ ਇਹ ਹੈ ਕਿ,
Esta es la Esencia de la Sabiduría, es la más elevada acción, es nuestro Dharma:
swDsMig jpIAY hir nwmu ]
saadhasa(n)g japeeaai har naam ||
to chant the Lord's Name in the Saadh Sangat, the Company of the Holy.
ਸਤਿਸੰਗਤ ਅੰਦਰ ਬੰਦਾ ਹਰੀ ਦੇ ਨਾਮ ਦਾ ਉਚਾਰਨ ਕਰੇ।
el contemplar el Nombre del Señor en la Saad Sangat, la Sociedad de los Santos.
swgr qir boihQ pRB crx ]
saagar tar bohith prabh charan ||
God's Feet are the boat to cross over the world-ocean.
ਸੰਸਾਰ-ਸਮੁੰਦਰ ਤੋਂ ਪਾਰ ਉਤਰਨ ਲਈ ਸਾਈਂ ਦੇ ਚਰਨ ਇਕ ਜਹਾਜ਼ ਹਨ।
Así uno cruza el mar de la existencia, llevado a través por los Pies del Señor.
AMqrjwmI pRB kwrx krx ]3]
a(n)tarajaamee prabh kaaran karan ||3||
God, the Inner-knower, is the Cause of causes. ||3||
ਅੰਦਰਲੀਆਂ ਜਾਨਣਹਾਰ ਮੇਰਾ ਸੁਆਮੀ, ਹੇਤੂਆਂ ਦਾ ਹੇਤੂ ਹੈ।
Sí, Él, el Conocedor Íntimo de los corazones, es la Causa de causas.(3)
rwiK lIey ApnI ikrpw Dwir ]
raakh le'ee apanee kirapaa dhaar ||
Showering His Mercy, He Himself has saved me.
ਆਪਣੀ ਮਿਹਰ ਕਰ ਕੇ, ਪ੍ਰਭੂ ਨੇ ਮੈਨੂੰ ਬਚਾ ਲਿਆ ਹੈ।
El Señor, por Su Misericordia, salva y bendice a todos.
pMc dUq Bwgy ibkrwl ]
pa(n)ch dhoot bhaage bikaraal ||
The five hideous demons have run away.
ਪੰਜ ਭਿਆਨਕ ਭੂਤਨੇ ਦੌੜ ਗਏ ਹਨ।
Así los cinco enemigos, los cinco desgraciados se van,
jUAY jnmu n kbhU hwir ]
jooaai janam na kabahoo haar ||
Do not lose your life in the gamble.
ਹੇ ਪ੍ਰਾਣੀ! ਤੂੰ ਆਪਣਾ ਜੀਵਨ ਕਦਾਚਿੱਤ ਜੂਏ ਵਿੱਚ ਨਾਂ ਹਾਰ।
y uno no pierde el Mérito de la vida,
nwnk kw AMgu kIAw krqwir ]4]12]14]
naanak kaa a(n)g keeaa karataar ||4||12||14||
The Creator Lord has taken Nanak's side. ||4||12||14||
ਸਿਰਜਣਹਾਰ ਸੁਆਮੀ ਨੇ ਨਾਨਕ ਦਾ ਪੱਖ ਲੈ ਲਿਆ ਹੈ।
pues el Señor está del lado de Nanak.(4-2-14)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
kir ikrpw suK And kryie ]
kar kirapaa sukh anadh karei ||
In His Mercy, He has blessed me with peace and bliss.
ਆਪਣੀ ਰਹਿਮਤ ਧਾਰ ਕੇ, ਵਾਹਿਗੁਰੂ ਨੇ ਮੈਨੂੰ ਆਰਾਮ ਅਤੇ ਖੁਸ਼ੀ ਬਖਸ਼ੇ ਹਨ।
El Señor, en Su Misericordia, bendice a todos con Éxtasis;
bwlk rwiK lIey gurdyiv ]
baalak raakh le'ee gurdhev ||
The Divine Guru has saved His child.
ਗੁਰੂ-ਪਰਮੇਸ਼ਰ ਨੇ ਆਪਣੇ ਬੱਚੇ ਦੀ ਰੱਖਿਆ ਕੀਤੀ ਹੈ।
nuestro Dios Grandioso salva a todos Sus niños.
pRB ikrpwl dieAwl guoibMd ]
prabh kirapaal dhiaal guobi(n)dh ||
God is kind and compassionate; He is the Lord of the Universe.
ਸ਼੍ਰਿਸ਼ਟੀ ਦਾ ਸੁਆਮੀ, ਵਾਹਿਗੁਰੂ ਮਾਇਆਵਾਨ ਅਤੇ ਮਿਹਰਬਾਨ ਹੈ।
Nuestro Maestro es Bondadoso, Compasivo;
jIA jMq sgly bKisMd ]1]
jeea ja(n)t sagale bakhasi(n)dh ||1||
He forgives all beings and creatures. ||1||
ਉਹ ਸਾਰਿਆਂ ਪ੍ਰਾਣੀਆਂ ਅਤੇ ਹੋਰ ਜੀਵਾਂ ਨੂੰ ਮਾਫ ਕਰ ਦਿੰਦਾ ਹੈ।
es el Soporte de la Tierra; Él perdona a todas Sus criaturas. (1)
qyrI srix pRB dIn dieAwl ]
teree saran prabh dheen dhiaal ||
I seek Your Sanctuary, O God, O Merciful to the meek.
ਹੇ ਮਸਕੀਨਾਂ ਤੇ ਮਿਹਰਬਾਨ ਮੇਰੇ ਸੁਆਮੀ! ਮੈਂ ਤੇਰੀ ਪਨਾਹ ਲਈ ਹੈ।
Oh Señor Benévolo con el humilde, busco Tu Refugio,
pwrbRhm jip sdw inhwl ]1] rhwau ]
paarabraham jap sadhaa nihaal ||1|| rahaau ||
Meditating on the Supreme Lord God, I am forever in ecstasy. ||1||Pause||
ਤੇਰਾ ਸਿਮਰਨ ਕਰਨ ਦੁਆਰਾ, ਹੇ ਮੇਰੇ ਸ਼ਰੋਮਣੀ ਸਾਹਿਬ! ਮੈਂ ਸਦੀਵੀ ਹੀ ਅਨੰਦ ਪ੍ਰਸੰਨ ਹਾਂ। ਠਹਿਰਾਉ।
pues meditando en Ti, oh mi Supremo Señor, vivo siempre bendecido. (1-Pausa)
pRB dieAwl dUsr koeI nwhI ]
prabh dhiaal dhoosar koiee naahee ||
There is no other like the Merciful Lord God.
ਮਿਹਰਬਾਨ ਮਾਲਕ ਵਰਗਾ ਹੋਰ ਕੋਈ ਨਹੀਂ।
Nadie es tan Compasivo como mi Señor;
Gt Gt AMqir srb smwhI ]
ghaT ghaT a(n)tar sarab samaahee ||
He is contained deep within each and every heart.
ਉਹ ਸਾਰਿਆਂ ਦਿਲਾਂ ਅਤੇ ਸਾਰੀਆਂ ਵਸਤੂਆਂ ਅੰਦਰ ਰਮਿਆ ਹੋਇਆ ਹੈ।
Él compenetra y llena todos los corazones.
Apny dws kw hlqu plqu svwrY ]
apane dhaas kaa halat palat savaarai ||
He embellishes His slave, here and hereafter.
ਉਹ ਆਪਣੇ ਗੋਲੇ ਦੇ ਇਸ ਲੋਕ ਅਤੇ ਪ੍ਰਲੋਕ ਦੋਨਾਂ ਨੂੰ ਸੁਭਾੀੲਮਾਨ ਕਰ ਦਿੰਦਾ ਹੈ।
Él redime a Sus sirvientes aquí y aquí después;
piqq pwvn pRB ibrdu qum@wrY ]2]
patit paavan prabh biradh tum(h)aarai ||2||
It is Your nature, God, to purify sinners. ||2||
ਪਾਪੀਆਂ ਨੂੰ ਪਵਿੱਤਰ ਕਰਨਾ ਤੇਰਾ ਨਿਤ ਕਰਮ ਹੈ, ਹੇ ਸੁਆਮੀ!
Su Naturaleza es purificar a los malhechores. (2)
AauKD koit ismir goibMd ]
aaukhadh koT simar gobi(n)dh ||
Meditation on the Lord of the Universe is the medicine to cure millions of illnesses.
ਪ੍ਰਭੂ ਦੀ ਭਜਨ-ਬੰਦਗੀ ਕ੍ਰੋੜਾਂ ਹੀ ਰੋਗਾਂ ਦੀ ਦਵਾਈ ਹੈ।
La Meditación en el Señor es la cura de todos nuestros males
qMqu mMqu BjIAY BgvMq ]
ta(n)t ma(n)t bhajeeaai bhagava(n)t ||
My Tantra and Mantra is to meditate, to vibrate upon the Lord God.
ਮੇਰਾ ਜਾਦੂ-ਟੂਣਾ ਕੀਰਤੀਮਾਨ ਸੁਆਮੀ ਦਾ ਸਿਮਰਨ ਹੈ।
y nuestro Único Mantra es vivir en Dios, el Único Mantra.
rog sog imty pRB iDAwey ]
rog sog miTe prabh dhiaae ||
Illnesses and pains are dispelled, meditating on God.
ਸਾਈਂ ਦਾ ਸਿਮਰਨ ਕਰਨ ਨਾਲ ਬੀਮਾਰੀ ਦੇ ਸ਼ੋਕ ਮਿਟ ਜਾਂਦੇ ਹਨ।
Meditando en el Ser Supremo,
mn bWCq pUrn Pl pwey ]3]
man baa(n)chhat pooran fal paae ||3||
The fruits of the mind's desires are fulfilled. ||3||
ਅਤੇ ਇਨਸਾਨ ਨੂੰ ਉਸ ਦੀਆਂ ਸਾਰੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪਰਾਪਤ ਹੋ ਜਾਂਦੀਆਂ ਹਨ।
nuestras aflicciones desaparecen y uno es íntegramente bendecido con el fruto de los deseos de su corazón. (3)
krn kwrn smrQ dieAwr ]
karan kaaran samarath dhiaar ||
He is the Cause of causes, the All-powerful Merciful Lord.
ਮਿਹਰਬਾਨ ਮਾਲਕ ਸਾਰੇ ਕਾਰਜ ਸਾਧਨ ਨੂੰ ਸਰਬ-ਸ਼ਕਤੀਵਾਨ ਹੈ।
El Señor Todopoderoso es la Causa de las causas;
srb inDwn mhw bIcwr ]
sarab nidhaan mahaa beechaar ||
Contemplating Him is the greatest of all treasures.
ਸੁਆਮੀ ਦੇ ਪਰਮ ਸਿਮਰਨ ਅੰਦਰ ਸਾਰੇ ਖਜਾਨੇ ਹਨ।
el meditar en Él, en el Ser Grandioso, es obtener todos los tesoros de la tierra.
nwnk bKis lIey pRiB Awip ]
naanak bakhas le'ee prabh aap ||
God Himself has forgiven Nanak;
ਸਾਈਂ ਨੇ ਖੁਦ ਨਾਨਕ ਨੂੰ ਮਾਫੀ ਦੇ ਦਿੱਤੀ ਹੈ,
Nanak ha sido bendecido por su Señor
sdw sdw eyko hir jwip ]4]13]15]
sadhaa sadhaa eko har jaap ||4||13||15||
forever and ever, he chants the Name of the One Lord. ||4||13||15||
ਅਤੇ ਸਦੀਵ ਤੇ ਹਮੇਸ਼ਾਂ ਲਈ ਉਹ ਅਦੁੱਤੀ ਮਾਕਲ ਦਾ ਆਰਾਧਨ ਕਰਦਾ ਹੈ।
y así contempla a su Único Dios. (4-13-15)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
hir hir nwmu jphu myry mIq ]
har har naam japahu mere meet ||
Chant the Name of the Lord, Har, Har, O my friend.
ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਹੇ ਮੇਰੇ ਮਿੱਤਰ!
Canta el Nombre del Señor, Jar, Jar, oh mi amigo.