Bgq jnw kI bynqI suxI pRiB Awip ]
bhagat janaa kee benatee sunee prabh aap ||
God Himself has heard the prayers of His humble devotees.
ਸੁਆਮੀ ਨੇ ਆਪੇ ਹੀ ਸੰਤ-ਸਰੂਪ ਪੁਰਸ਼ਾਂ ਦੀ ਪ੍ਰਾਰਥਨਾ ਸੁਣ ਲਈ ਹੈ।
El Señor ha escuchado la oración de Sus Devotos;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Bgq jnw kI bynqI suxI pRiB Awip ]
bhagat janaa kee benatee sunee prabh aap ||
God Himself has heard the prayers of His humble devotees.
ਸੁਆਮੀ ਨੇ ਆਪੇ ਹੀ ਸੰਤ-ਸਰੂਪ ਪੁਰਸ਼ਾਂ ਦੀ ਪ੍ਰਾਰਥਨਾ ਸੁਣ ਲਈ ਹੈ।
El Señor ha escuchado la oración de Sus Devotos;
rog imtwie jIvwilAnu jw kw vf prqwpu ]1]
rog miTai jeevaalian jaa kaa vadd parataap ||1||
He dispelled my disease, and rejuvenated me; His glorious radiance is so great! ||1||
ਸੁਆਮੀ, ਵਿਸ਼ਾਲ ਹੈ ਜਿਸ ਦੇ ਤਪ-ਤੇਜ ਨੇ ਜਹਿਮਤਾਂ ਦੂਰ ਕਰ ਕੇ ਮੈਨੂੰ ਜੀਵਨ ਬਖਸ਼ਿਆ ਹੈ।
ha desterrado nuestros males y nos ha dado vida, oh, ¡qué Grandiosa es la Gloria de Dios!(1)
doK hmwry bKisAnu ApxI kl DwrI ]
dhokh hamaare bakhasian apanee kal dhaaree ||
He has forgiven me for my sins, and interceded with His power.
ਆਪਣੀ ਸ਼ਕਤੀ ਵਰਤਾ ਕੇ, ਸਾਹਿਬ ਨੇ ਮੇਰੇ ਪਾਪ ਮਾਫ ਕਰ ਦਿੱਤੇ ਹਨ।
Por Su Propio Poder y Virtud el Señor ha perdonado todos mis errores;
mn bWCq Pl idiqAnu nwnk bilhwrI ]2]16]80]
man baa(n)chhat fal dhitian naanak balihaaree ||2||16||80||
I have been blessed with the fruits of my mind's desires; Nanak is a sacrifice to Him. ||2||16||80||
ਸੁਆਮੀ ਨੇ ਮੈਨੂੰ ਮੇਰਾ ਚਿੱਤ-ਚਾਹੁੰਦਾ ਮੇਵਾ ਬਖਸ਼ਿਆ ਹੈ। ਨਾਨਕ ਉਸ ਉਤੋਂ ਘੋਲੀ ਜਾਂਦਾ ਹੈ।
me ha bendecido con el fruto de los deseos de mi corazón. Oh, en sacrificio ofrezco mi ser a mi Señor. (2-16-80)
rwgu iblwvlu mhlw 5 caupdy dupdy Gru 6
raag bilaaval mahalaa panjavaa chaupadhe dhupadhe ghar chhayvaa
Raag Bilaaval, Fifth Mehl, Chau-Padhay And Dho-Padhay, Sixth House:
ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀਚਉਪਦੇ ਤੇ ਦੁਪਦੇ।
Rag Bilawal, Mejl Guru Aryan, Quinto Canal Divino, Chau-Padas, Du-Padas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
myry mohn sRvnI ieh n sunwey ] swkq gIq nwd Duin gwvq bolq bol Ajwey ]1] rhwau ]
mere mohan sravanee ieh na sunaae || saakat geet naadh dhun gaavat bolat bol ajaae ||1|| rahaau ||
O my fascinating Lord, let me not listen to the faithless cynic,
ਮੇਰੇ ਦਿਲ ਫਰੇਫਤਾ ਕਰਨ ਵਾਲੇ ਸੁਆਮੀ ਆਪਣੇ ਕੰਨਾਂ ਨਾਲ ਮੈਨੂੰ ਹੇਠ ਲਿਖਿਆਂ ਨੂੰ ਨਾਂ ਸੁਣਾ।
Oh mi Amor, no me dejes escuchar lo que los Shaktas cantan y lo que parlotean en vano. (1-Pausa)
syvq syiv syiv swD syvau sdw krau ikrqwey ]
sevat sev sev saadh sevau sadhaa karau kirataae ||
I serve, serve, serve, serve the Holy Saints; forever and ever, I do this.
ਮੈਂ ਤੇਰੇ ਸੰਤਾਂ ਦੀ ਘਾਲ, ਘਾਲ, ਘਾਲ ਤੇ ਘਾਲ ਕਮਾਉਂਦਾ ਹਾਂ ਅਤੇ ਹਮੇਸ਼ਾਂ ਹੀ ਇਹ ਕੰਮ ਕਰਦਾ ਹਾਂ।
Déjame servir sólo a Tus Santos y hacer sólo esa acción piadosa.
ABY dwnu pwvau purK dwqy imil sMgiq hir gux gwey ]1]
abhai dhaan paavau purakh dhaate mil sa(n)gat har gun gaae ||1||
The Primal Lord, the Great Giver, has blessed me with the gift of fearlessness. Joining the Company of the Holy, I sing the Glorious Praises of the Lord. ||1||
ਦਾਤਾਰ ਪ੍ਰਭੂ ਨੇ ਮੈਨੂੰ ਨਿਡੱਰਤਾ ਦੀ ਦਾਤ ਪਰਦਾਨ ਕੀਤੀ ਹੈ, ਅਤੇ ਸਤਿ ਸੰਗਤ ਨਾਲ ਮਿਲ ਕੇ ਮੈਂ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ।
Bendíceme con un Estado en donde no exista el miedo, oh Ser Benévolo, y déjame cantar Tu Alabanza en la Saad Sangat. (1)
rsnw Agh Agh gun rwqI nYn drs rMgu lwey ]
rasanaa ageh ageh gun raatee nain dharas ra(n)g laae ||
My tongue is imbued with the Praises of the inaccessible and unfathomable Lord, and my eyes are drenched with the Blessed Vision of His Darshan.
ਮੇਰੀ ਜੀਭ ਅਗਾਧ ਅਤੇ ਅਥਾਹ ਸੁਆਮੀ ਦੀ ਕੀਰਤੀ ਨਾਲ ਰੰਗੀ ਹੋਈ ਹੈ ਅਤੇ ਮੇਰੀਆਂ ਅੱਖਾਂ ਉਸ ਦੇ ਦਰਸ਼ਨ ਦੀ ਪ੍ਰੀਤ ਅੰਦਰ ਲੀਨ ਹਨ।
Deja que mis labios reciten Tus Virtudes Insondables y deja que mi visión se llene de Tu Maravillosa Presencia.
hohu ik®pwl dIn duK BMjn moih crx irdY vswey ]2]
hoh kirapaal dheen dhukh bha(n)jan moh charan ridhai vasaae ||2||
Be Merciful to me, O Destroyer of the pains of the meek, that I may enshrine Your Lotus Feet within my heart. ||2||
ਹੇ ਮਸਕੀਨਾਂ ਦਾ ਗਮ ਨਾਸ ਕਰਨ ਵਾਲੇ, ਤੂੰ ਮੇਰੇ ਉਤੇ ਮਿਹਰਬਾਨ ਹੋ ਤਾਂ ਜੋ ਮੈਂ ਤੇਰੇ ਪੈਰ ਆਪਣੇ ਹਿਰਦੇ ਅੰਦਰ ਟਿਕਾਵਾਂ।
Oh Disipador de las penas, ten Misericordia de mí para que pueda alabar Tus Pies en mi mente. (2)
sBhU qlY qlY sB aUpir eyh idRsit idRstwey ]
sabhahoo talai talai sabh uoopar eh dhirasaT dhirasaTaae ||
Beneath all, and above all; this is the vision I saw.
ਧਰਤੀ ਸਾਰਿਆਂ ਦੇ ਪੈਰਾਂ ਹੇਠ ਹੈ ਅਤੇ ਉਨ੍ਹਾਂ ਦੇ ਮਰਨ ਮਗਰੋਂ ਹੇਠਾਂ ਤੋਂ ਉਨ੍ਹਾਂ ਦੇ ਉਤੇ ਆ ਜਾਂਦੀ ਹੈ। ਮੇਰੇ ਮਾਲਕ! ਮੈਨੂੰ ਧਰਤੀ ਦਾ ਇਹ ਉਤਮ ਦ੍ਰਿਸ਼ਯ ਅਨੁਭਵ ਕਰਾ।
Bendíceme con la nobleza de la tierra que está debajo de los pies de los hombres y cubre su desnudez con Tus regalos.
AiBmwnu Koie Koie Koie KoeI hau mo kau siqgur mMqRü idRVwey ]3]
abhimaan khoi khoi khoi khoiee hau mo kau satigur ma(n)tr dhiraRaae ||3||
I have destroyed, destroyed, destroyed my pride, since the True Guru implanted His Mantra within me. ||3||
ਜਦੋਂ ਦਾ ਸੱਚੇ ਗੁਰਾਂ ਨੇ ਮੇਰੇ ਅੰਦਰ ਮੇਰੇ ਆਪੇ ਅੰਦਰ ਆਪਣਾ ਉਪਦੇਸ਼ ਪੱਕਾ ਕੀਤਾ ਹੈ। ਮੈਂ ਹੰਕਾਰ ਕਰਨ ਦੀ ਆਪਣੀ ਮੰਦੀ ਵਾਦੀ ਨੂੰ ਛੱਡ, ਛੱਡ, ਛੱਡ ਦਿੱਤਾ ਹੈ।
Déjame pronunciar Tu Mantra, pues es lo que me permite abandonar mi ego negativo. (3)
Aqulu Aqulu Aqulu nh qulIAY Bgiq vClu ikrpwey ]
atul atul atul neh tuleeaai bhagat vachhal kirapaae ||
Immeasurable, immeasurable, immeasurable is the Merciful Lord; he cannot be weighed. He is the Lover of His devotees.
ਅਮਾਪ, ਅਮਾਪ, ਅਮਾਪ ਹੈ ਮੇਰਾ ਮਿਹਰਬਾਨ ਮਾਕਲ ਅਤੇ ਉਹ ਜੋਖਿਆ ਨਹੀਂ ਜਾ ਸਕਦਾ ਉਹ ਆਪਣੇ ਸੰਤਾਂ ਦਾ ਪਿਆਰਾ ਹੈ।
Oh Señor, eres Inmensurable e Infinito; en Tu Bondad eres el Amante de Tus Devotos.
jo jo srix pirE gur nwnk ABY dwnu suK pwey ]4]1]81]
jo jo saran pario gur naanak abhai dhaan sukh paae ||4||1||81||
Whoever enters the Sanctuary of Guru Nanak, is blessed with the gifts of fearlessness and peace. ||4||||1||81||
ਜੋ ਕੋਈ ਭੀ ਗੁਰੂ ਨਾਨਕ ਦੀ ਛਤ੍ਰ ਛਾਇਆ ਹੇਠ ਆਉਂਦਾ ਹੈ, ਉਸ ਨੂੰ ਨਿਡੱਰਤਾ ਅਤੇ ਆਰਾਮ-ਚੈਨ ਦੀ ਦਾਤ ਪਰਾਪਤ ਹੋ ਜਾਂਦੀ ਹੈ।
Sí, quien sea que ha buscado el Refugio de Nanak el Guru, es bendecido con Éxtasis y sus miedos desaparecen. (4-1-81)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino
pRB jI qU myry pRwn ADwrY ]
prabh jee too mere praan adhaarai ||
O Dear God, You are the Support of my breath of life.
ਮੇਰੇ ਮਹਾਰਾਜ ਮਾਲਕ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ।
Oh Maestro, eres la Vida de mi vida; Te ofrezco para siempre mi obediencia.
nmskwr fMfauiq bMdnw Aink bwr jwau bwrY ]1] rhwau ]
namasakaar dda(n)ddaut ba(n)dhanaa anik baar jaau baarai ||1|| rahaau ||
I bow in humility and reverence to You; so many times, I am a sacrifice. ||1||Pause||
ਮੈਂ ਤੇਰੇ ਅੱਗੇ ਬੰਦਗੀ ਅਤੇ ਲੰਮੇ ਪੈ ਪ੍ਰਾਰਥਨਾ ਕਰਦਾ ਹਾਂ ਅਤੇ ਬਹੁਤ ਵਾਰੀ ਤੇਰੇ ਉਤੋਂ ਘੋਲੀ ਜਾਂਦਾ ਹਾਂ। ਠਹਿਰਾਉ।
Ofrezco siempre mi ser en sacrificio a Ti. (1-Pausa)
aUTq bYTq sovq jwgq iehu mnu quJih icqwrY ]
uooThat baiThat sovat jaagat ih man tujheh chitaarai ||
Sitting down, standing up, sleeping and waking, this mind thinks of You.
ਖਲੋਤਿਆਂ, ਬਹਿੰਦਿਆਂ, ਸੁੱਤਿਆਂ ਅਤੇ ਜਾਗਦਿਆਂ, ਇਹ ਜਿੰਦੜੀ ਮੈਨੂੰ ਸਿਮਰਦੀ ਹੈ, ਹੇ ਸੁਆਮੀ!
Parado o sentado, despierto o dormido, Te alabo sólo a Ti, oh mi Dios.
sUK dUK iesu mn kI ibrQw quJ hI AwgY swrY ]1]
sookh dhookh is man kee birathaa tujh hee aagai saarai ||1||
I describe to You my pleasure and pain, and the state of this mind. ||1||
ਖੁਸ਼ੀ, ਗਮੀ ਅਤੇ ਇਸ ਚਿੱਤ ਦੀ ਅਵਸਥਾ, ਮੈਂ ਤੇਰੇ ਅੱਗੇ ਵਰਣਨ ਕਰਦਾ ਹਾਂ।
El placer y el dolor de mi mente los pongo ante Ti. (1)
qU myrI Et bl buiD Dnu qum hI qumih myrY prvwrY ]
too meree oT bal budh dhan tum hee tumeh merai paravaarai ||
You are my shelter and support, power, intellect and wealth; You are my family.
ਹੇ ਸਾਈਂ ਤੂੰ ਮੇਰੀ ਟੇਕ ਹੈ, ਤੂੰ ਮੇਰੇ ਜੋਰ, ਅਕਲ ਅਤੇ ਦੌਲਤ ਹੈ ਅਤੇ ਤੂੰ ਹੀ ਮੇਰਾ ਟੱਬਰ-ਕਬੀਲਾ ਹੈ।
Eres mi Refugio, mi Poder, mi Intelecto, mi Familia;
jo qum krhu soeI Bl hmrY pyiK nwnk suK crnwrY ]2]2]82]
jo tum karahu soiee bhal hamarai pekh naanak sukh charanaarai ||2||2||82||
Whatever You do, I know that is good. Gazing upon Your Lotus Feet, Nanak is at peace. ||2||2||82||
ਜਿਹੜਾ ਕੁਛ ਤੂੰ ਕਰਦਾ ਹੈ, ਮੈਂ ਉਸ ਨੂੰ ਚੰਗਾ ਮਨਾਉਂਦਾ ਹਾਂ, ਤੇਰੇ ਕੰਵਲ ਰੂਪੀ ਪੈਰਾਂ ਨੂੰ ਵੇਖ ਕੇ ਮੇਰੇ ਅੰਦਰ ਠੰਢ-ਚੈਨ ਉਤਪੰਨ ਹੁੰਦੀ ਹੈ।
lo que sea que haces, eso me complace y cantando Tu Nombre, postrado a Tus Pies de Loto, me lleno de Paz. (2-2-82)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino
sunIAq pRB qau sgl auDwrn ]
suneeat prabh tau sagal udhaaran ||
I have heard that God is the Savior of all.
ਮੈਂ ਸੁਣਦਾ ਹਾਂ ਕਿ ਸੁਆਮੀ ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।
He escuchado, oh Señor, que Tú emancipas a todos, sin embargo,
moh mgn piqq sMig pRwnI AYsy mnih ibswrn ]1] rhwau ]
moh magan patit sa(n)g praanee aaise maneh bisaaran ||1|| rahaau ||
Intoxicated by attachment, in the company of sinners, the mortal has forgotten such a Lord from his mind. ||1||Pause||
ਸੰਸਾਰੀ ਮਮਤਾ ਅਤੇ ਪਾਪੀਆਂ ਦੀ ਸੰਗਤ ਅੰਦਰ ਮਤਵਾਲਾ ਹੋ, ਫਾਨੀ ਬੰਦੇ ਨੇ ਆਪਣੇ ਚਿੱਤ ਅੰਦਰੋਂ ਇਹੋ ਜਿਹੇ ਸੁਆਮੀ ਨੂੰ ਭੁਲਾ ਛੱਡਿਆ ਹੈ। ਠਹਿਰਾਉ।
Te he abandonado y me he vuelto amigo de los apóstatas y de aquéllos intoxicados con sus deseos.(1-Pausa)
sMic ibiKAw ly gRwhju kInI AMimRqu mn qy fwrn ]
sa(n)ch bikhiaa le graahaj keenee a(n)mrit man te ddaaran ||
He has collected poison, and grasped it firmly. But he has cast out the Ambrosial Nectar from his mind.
ਉਸ ਨੇ ਜ਼ਹਿਰ ਇਕੱਤਰ ਕੀਤੀ ਹੈ ਅਤੇ ਇਸ ਨੂੰ ਘੁੱਟ ਕੇ ਫੜਿਆ ਹੈ। ਨਾਮ ਸੁਧਾਰਸ ਨੂੰ ਉਸ ਨੇ ਆਪਣੇ ਰਿਦੇ ਤੋਂ ਪਰੇ ਸੁੱਟ ਪਾਇਆ ਹੈ।
He recolectado el veneno y he quitado el Néctar de mi mente;
kwm k®oD loB rqu inMdw squ sMqoKu ibdwrn ]1]
kaam karodh lobh rat ni(n)dhaa sat sa(n)tokh bidhaaran ||1||
He is imbued with sexual desire, anger, greed and slander; he has abandoned truth and contentment. ||1||
ਉਹ ਵਿਸ਼ੇ ਭੋਗ, ਗੁੱਲੇ, ਲਾਲਚ ਅਤੇ ਚੁੱਗਲੀ ਬਖੀਲੀ ਨਾਲ ਰੰਗਿਆ ਹੋਇਆ ਹੈ ਅਤੇ ਉਸ ਨੇ ਸੱਚ ਤੇ ਸੰਤੁਸ਼ਟਤਾ ਨੂੰ ਤਿਆਗ ਦਿੱਤਾ ਹੈ।
estoy envuelto en la lujuria, el enojo, la avaricia, la calumnia y he desterrado de mí a la Verdad y al Contentamiento. (1)
ien qy kwiF lyhu myry suAwmI hwir pry qum@ swrn ]
ein te kaadd leh mere suaamee haar pare tum(h) saaran ||
Lift me up, and pull me out of these, O my Lord and Master. I have entered Your Sanctuary.
ਮੈਨੂੰ ਇਨਾਂ ਵਿਚੋਂ ਬਾਹਰ ਧੂ ਲੈ, ਹੇ ਪ੍ਰਭੂ! ਹਾਰ ਹੁਟ ਕੇ ਮੈਂ ਤੇਰੀ ਪਨਾਹ ਲਈ ਹੈ।
Oh Señor, busco Tu Refugio, sácame de ese pantano,
nwnk kI bynµqI pRB pih swDsMig rMk qwrn ]2]3]83]
naanak kee bena(n)tee prabh peh saadhasa(n)g ra(n)k taaran ||2||3||83||
Nanak prays to God: I am a poor beggar; carry me across, in the Saadh Sangat, the Company of the Holy. ||2||3||83||
ਨਾਨਕ ਤੇਰੇ ਕੋਲ ਜੋਦੜੀ ਕਰਦਾ ਹੈ, "ਹੇ ਸੁਆਮੀ! ਸਤਿ ਸੰਗਤ ਦੇ ਰਾਹੀਂ ਤੂੰ ਮੈ, ਕੰਜੂਸ ਦਾ ਪਾਰ ਉਤਾਰਾ ਕਰ ਦੇ।
Te lo ruego, oh Dios, salva mi pobre Alma a través de Tus Santos.(2-3-83)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino
sMqn kY sunIAq pRB kI bwq ]
sa(n)tan kai suneeat prabh kee baat ||
I listen to God's Teachings from the Saints.
ਸਾਧੂਆਂ ਪਾਸੋਂ ਮੈਂ ਸਾਹਿਬ ਦੀ ਕਥਾ-ਵਾਰਤਾ ਸੁਣਦਾ ਹਾਂ।
Escucho Tu Palabra a través de los Santos, oh Señor,
kQw kIrqnu Awnµd mMgl Duin pUir rhI idnsu Aru rwiq ]1] rhwau ]
kathaa keeratan aana(n)dh ma(n)gal dhun poor rahee dhinas ar raat ||1|| rahaau ||
The Lord's Sermon, the Kirtan of His Praises and the songs of bliss perfectly resonate, day and night. ||1||Pause||
ਈਸ਼ਵਰੀ ਵਾਰਤਾ ਅਤੇ ਕੀਰਤੀ ਦੀ ਉਮਾਹ-ਪਰੀ ਖੁਸ਼ੀ, ਦਿਨ ਤੇ ਰਾਤ ਉਤੇ ਪੂਰੀ ਤਰ੍ਹਾਂ ਗੂੰਜ ਰਹੀ ਹੈ। ਠਰਿਹਾਉ।
pues ellos hacen eco de Tu Alabanza y están llenos de Tu Canción Divina y de Éxtasis. (1-Pausa)
kir ikrpw Apny pRiB kIny nwm Apuny kI kInI dwiq ]
kar kirapaa apane prabh keene naam apune kee keenee dhaat ||
In His Mercy, God has made them His own, and blessed them with the gift of His Name.
ਮਿਹਰ ਧਾਰ ਕੇ, ਪ੍ਰਭੂ ਨੇ ਉਨ੍ਹਾਂ ਨੂੰ ਆਪਣੇ ਨਿੱਜ ਦੇ ਬਣਾ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਮ ਦਾ ਦਾਨ ਪਰਦਾਨ ਕੀਤਾ ਹੈ।
Oh Señor, en Tu Misericordia nos tomas como Tuyos y nos bendices con el Regalo de Tu Nombre,
AwT phr gun gwvq pRB ky kwm k®oD iesu qn qy jwq ]1]
aaTh pahar gun gaavat prabh ke kaam karodh is tan te jaat ||1||
Twenty-four hours a day, I sing the Glorious Praises of God. Sexual desire and anger have left this body. ||1||
ਸੁਆਮੀ ਦੀਆਂ ਸਿਫਤਾਂ, ਦਿਨ ਦੇ ਅੱਠੇ ਪਹਿਰ ਗਾਇਨ ਕਰਨ ਦੁਆਰਾ ਭੋਗ-ਬਿਲਾਸ ਅਤੇ ਗੁੱਸਾ ਇਸ ਦੇਹ ਪਾਸੋਂ ਦੌੜ ਜਾਂਦੇ ਹਨ।
veinticuatro horas del día cantamos las Gloriosas Alabanzas del Señor, y la lujuria, el enojo y las pasiones se han ido. (1)