kil klys gur sbid invwry ]
kal kales gur sabadh nivaare ||
The Word of the Guru's Shabad quiets worries and troubles.
ਗੁਰਾਂ ਦੀ ਬਾਣੀ ਕਲਪਣਾ ਤੇ ਕਸ਼ਟਾਂ ਨੂੰ ਦੂਰ ਕਰ ਦਿੰਦੀ ਹੈ।
El Bani del Guru disolvió toda mi tristeza e insatisfacción;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kil klys gur sbid invwry ]
kal kales gur sabadh nivaare ||
The Word of the Guru's Shabad quiets worries and troubles.
ਗੁਰਾਂ ਦੀ ਬਾਣੀ ਕਲਪਣਾ ਤੇ ਕਸ਼ਟਾਂ ਨੂੰ ਦੂਰ ਕਰ ਦਿੰਦੀ ਹੈ।
El Bani del Guru disolvió toda mi tristeza e insatisfacción;
Awvx jwx rhy suK swry ]1]
aavan jaan rahe sukh saare ||1||
Coming and going ceases, and all comforts are obtained. ||1||
ਆਉਣਾ ਤੇ ਜਾਣਾ ਮਿਟ ਜਾਂਦਾ ਹੈ ਤੇ ਸਭ ਆਰਾਮ ਮਿਲ ਜਾਂਦੇ ਹਨ।
mis idas y venidas cesaron, y todo fue Felicidad para mí. (1)
BY ibnsy inrBau hir iDAwieAw ]
bhai binase nirabhau har dhiaaiaa ||
Fear is dispelled, meditating on the Fearless Lord.
ਨਿਡਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰਾ ਡਰ ਦੂਰ ਹੋ ਗਿਆ ਹੈ।
Al contemplar al Valeroso Dios, mi miedo fue disipado,
swDsMig hir ky gux gwieAw ]1] rhwau ]
saadhasa(n)g har ke gun gaiaa ||1|| rahaau ||
In the Saadh Sangat, the Company of the Holy, I chant the Glorious Praises of the Lord. ||1||Pause||
ਸਚਿਆਰਾ ਦੀ ਸੰਗਤ ਅੰਦਰ ਮੈਂ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹਾਂ। ਠਹਿਰਾਉ।
y en la Saad Sangat, la Sociedad de los Santos, canté las Alabanzas del Señor. (1-Pausa)
crn kvl ird AMqir Dwry ]
charan kaval ridh a(n)tar dhaare ||
I have enshrined the Lotus Feet of the Lord within my heart.
ਸਾਹਿਬ ਦੇ ਚਰਨ ਕਮਲ ਮੈਂ ਆਪਣੇ ਚਿਰਦੇ ਅੰਦਰ ਟਿਕਾ ਲਏ ਹਨ।
Por la Gracia del Guru fui a través del mar de fuego,
Agin swgr guir pwir auqwry ]2]
agan saagar gur paar utaare ||2||
The Guru has carried me across the ocean of fire. ||2||
ਗੁਰਾਂ ਨੇ ਮੈਨੂੰ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
y los Pies de Loto del Señor fueron enaltecidos en mi corazón.(2)
bUfq jwq pUrY guir kwFy ]
booddat jaat poorai gur kaadde ||
I was sinking down, and the Perfect Guru pulled me out.
ਮੈਂ ਡੁੱਬ ਰਿਹਾ ਸਾਂ, ਪੂਰਨ ਗੁਰਾਂ ਨੇ ਮੈਨੂੰ ਬਚਾ ਲਿਆ ਹੈ।
De estarme ahogando, la Mano del Guru me rescató,
jnm jnm ky tUty gwFy ]3]
janam janam ke TooTe gaadde ||3||
I was cut off from the Lord for countless incarnations, and now the Guru united me with Him again. ||3||
ਗੁਰਾਂ ਨੇ ਮੈਨੂੰ ਪ੍ਰਭੂ ਨਾਲ ਜੋੜ ਦਿਤਾ ਹੈ, ਜਿਸ ਨਾਲੋਂ ਮੈਂ ਅਨੇਕਾਂ ਜਨਮਾਂ ਤੋਂ ਵਿਛੁੜਿਆਂ ਹੋਇਆ ਸਾਂ।
y por fin, después de largo tiempo, terminó mi separación.(3)
khu nwnk iqsu gur bilhwrI ]
kahu naanak tis gur balihaaree ||
Says Nanak, I am a sacrifice to the Guru;
ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਨ੍ਹਾਂ ਗੁਰਾਂ ਉਤੇ ਵਾਰਨੇ ਜਾਂਦਾ ਹਾਂ,
Oh, dice Nanak, aquél sobre quien está la Gracia del Señor,
ijsu Bytq giq BeI hmwrI ]4]56]125]
jis bheTat gat bhiee hamaaree ||4||56||125||
meeting Him, I have been saved. ||4||56||125||
ਜਿਨ੍ਹਾਂ ਨੂੰ ਮਿਲਣ ਦੁਆਰਾ ਮੇਰੀ ਕਲਿਆਣ ਹੋ ਗਈ ਹੈ।
encuentra a los Santos y la Contemplación del Naam.(4-56-125)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
swDsMig qw kI srnI prhu ]
saadhasa(n)g taa kee saranee parahu ||
In the Saadh Sangat, the Company of the Holy, seek His Sanctuary.
ਸਤਿ ਸੰਗਤ ਅੰਦਰ ਉਸ ਦੀ ਸਰਣਾਗਤਿ ਸੰਭਾਲ।
Busca el Refugio de los Santos,
mnu qnu Apnw AwgY Drhu ]1]
man tan apanaa aagai dharahu ||1||
Place your mind and body in offering before Him. ||1||
ਆਪਣੀ ਆਤਮਾ ਤੇ ਦੇਹਿ ਤੂੰ ਸਾਹਿਬ ਦੇ ਮੂਹਰੇ ਰੱਖ ਦੇ!
y haz de tu mente y tu cuerpo una ofrenda a ellos.(1)
AMimRq nwmu pIvhu myry BweI ]
a(n)mirat naam peevahu mere bhaiee ||
Drink in the Ambrosial Nectar of the Name, O my Siblings of Destiny.
ਅੰਮ੍ਰਿਤ ਰੂਪੀ ਨਾਮ ਪਾਨ ਕਰ, ਹੇ ਮੇਰੇ ਵੀਰ!
Prueba, oh hermano, el Nombre Ambrosial del Señor,
ismir ismir sB qpiq buJweI ]1] rhwau ]
simar simar sabh tapat bujhaiee ||1|| rahaau ||
Meditating, meditating in remembrance on the Lord, the fire of desire is totally quenched. ||1||Pause||
ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਅੱਗ ਪੂਰੀ ਤਰ੍ਹਾਂ ਬੁਝ ਜਾਂਦੀ ਹੈ। ਠਹਿਰਾਉ।
y meditando en Él apaga las llamas que te consumen. (1-Pausa)
qij AiBmwnu jnm mrxu invwrhu ]
taj abhimaan janam maran nivaarahu ||
Renounce your arrogant pride, and end the cycle of birth and death.
ਆਪਣੀ ਸਵੈ-ਹੰਗਤਾ ਛੱਡ ਦੇ ਅਤੇ ਆਪਣੇ ਜਨਮ ਤੇ ਮਰਣ ਨੂੰ ਖ਼ਤਮ ਕਰ ਲੈ।
Termina esta ronda de nacimientos y muertes aquietando tu ego,
hir ky dws ky crx nmskwrhu ]2]
har ke dhaas ke charan namasakaarahu ||2||
Bow in humility to the feet of the Lord's slave. ||2||
ਵਾਹਿਗੁਰੂ ਦੇ ਗੋਲੇ ਦੇ ਚਰਨਾ ਤੇ ਤੂੰ ਪਰਣਾਮ ਕਰ।
y póstrate a los Pies de los Santos. (2)
swis swis pRBu mnih smwly ]
saas saas prabh maneh samaale ||
Remember God in your mind, with each and every breath.
ਹਰਿ ਸੁਆਸ ਨਾਲ ਤੂੰ ਸਾਹਿਬ ਨੂੰ ਦਿਲੋਂ ਚੇਤੇ ਕਰ।
Con cada respiración afirma el Nombre en tu mente,
so Dnu sMchu jo cwlY nwly ]3]
so dhan sa(n)chahu jo chaalai naale ||3||
Gather only that wealth, which shall go with you. ||3||
ਉਹ ਦੌਲਤ ਇਕੱਤਰ ਕਰ ਜਿਹੜੀ ਤੇਰੇ ਸਾਥ ਜਾਵੇ!
y recolecta para ti los bienes que enriquecen tu Alma.(3)
iqsih prwpiq ijsu msqik Bwgu ]
tiseh paraapat jis masatak bhaag ||
He alone obtains it, upon whose forehead such destiny is written.
ਕੇਵਲ ਉਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ!
Sólo aquél que tiene el Destino para hacerlo, alcanza la Divinidad;
khu nwnk qw kI crxI lwgu ]4]57]126]
kahu naanak taa kee charanee laag ||4||57||126||
Says Nanak, fall at the Feet of that Lord. ||4||57||126||
ਗੁਰੂ ਜੀ ਫ਼ੁਰਮਾਉਂਦੇ ਹਨ ਤੂੰ ਉਸ ਸਾਹਿਬ ਦੇ ਪੈਰੀ ਪੈ ਜਾ।
oh, dice Nanak, busca tu verdadero Destino rindiéndote a los Pies de tu Señor.(4-57-126)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
sUky hry kIey iKn mwhy ]
sooke hare ke'ee khin maahe ||
The dried branches are made green again in an instant.
ਸੁੱਕਿਆਂ ਸੜਿਆ ਨੂੰ ਹਰੀ ਇਕ ਛਿਨ ਵਿੱਚ ਸਰਸਬਜ਼ ਕਰ ਦਿੰਦਾ ਹੈ।
En un instante el Señor reverdece la madera seca,
AMimRq idRsit sMic jIvwey ]1]
a(n)mirat dhirasaT sa(n)ch jeevaae ||1||
His Ambrosial Glance irrigates and revives them. ||1||
ਉਸ ਦੀ ਅੰਮ੍ਰਿਤ ਰੂਪੀ ਨਜ਼ਰ ਉਨ੍ਹਾਂ ਨੂੰ ਸਿੰਚ ਕੇ ਸੁਰਜੀਤ ਕਰ ਦਿੰਦੀ ਹੈ।
y regándola con Su Presencia Ambrosial, la vuelve a la vida.(1)
kwty kst pUry gurdyv ]
kaaTe kasaT poore gurdhev ||
The Perfect Divine Guru has removed my sorrow.
ਪੂਰਨ ਤੇ ਪ੍ਰਕਾਸ਼ਵਾਨ ਗੁਰਾਂ ਨੇ ਮੇਰੇ ਦੁਖੜੇ ਦੂਰ ਕਰ ਦਿੱਤੇ ਹਨ।
El Guru Verdadero alivia tus penas de seguro,
syvk kau dInI ApunI syv ]1] rhwau ]
sevak kau dheenee apunee sev ||1|| rahaau ||
He blesses His servant with His service. ||1||Pause||
ਆਪਣੇ ਟਹਿਲੂਏ ਨੂੰ ਉਹ ਆਪਣੀ ਚਾਕਰੀ ਬਖ਼ਸ਼ਦਾ ਹੈ। ਠਹਿਰਾਉ।
y te abraza en Su Servicio. (1-Pausa)
imit geI icMq punI mn Awsw ]
miT giee chi(n)t punee man aasaa ||
Anxiety is removed, and the desires of the mind are fulfilled,
ਫਿਕਰ ਦੂਰ ਹੋ ਗਿਆ ਹੈ ਅਤੇ ਦਿਲ ਦੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ,
Tus preocupaciones te dejan y tu espíritu es elevado
krI dieAw siqguir guxqwsw ]2]
karee dhiaa satigur gunataasaa ||2||
when the True Guru, the Treasure of Excellence, shows His Kindness. ||2||
ਜਦ ਗੁਣਾ ਦਾ ਖ਼ਜਾਨਾ ਸੱਚਾ ਗੁਰੂ ਆਪਣੀ ਮਿਹਰ ਧਾਰਦਾ ਹੈ।
cuando el Verdadero Guru, el Tesoro de Virtud, es Compasivo contigo. (2)
duK nwTy suK Awie smwey ]
dhukh naaThe sukh aai samaae ||
Pain is driven far away, and peace comes in its place;
ਦਰਦ ਦੌੜ ਜਾਂਦਾ ਹੈ ਅਤੇ ਆਰਾਮ ਆ ਕੇ, ਉਸ ਦੀ ਥਾਂ ਲੈ ਲੈਂਦਾ ਹੈ,
Al Comando del Guru,
FIl n prI jw guir Purmwey ]3]
ddeel na paree jaa gur furamaae ||3||
there is no delay, when the Guru gives the Order. ||3||
ਜਦ ਗੁਰੂ ਹੁਕਮ ਕਰਦਾ ਹੈ, ਇਸ ਵਿੱਚ ਕੋਈ ਦੇਰੀ ਨਹੀਂ ਲਗਦੀ।
tus pesares se desvanecen y vives lleno de Dicha. (3)
ieC punI pUry gur imly ]
eichh punee poore gur mile ||
Desires are fulfilled, when one meets the True Guru;
ਜਦ ਪੂਰਨ ਗੁਰੂ ਮਿਲ ਪੈਂਦਾ ਹੈ ਤਾਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ,
Oh, dice Nanak, al encontrar al Guru Perfecto todos tus anhelos se cumplen,
nwnk qy jn suPl Ply ]4]58]127]
naanak te jan sufal fale ||4||58||127||
O Nanak, His humble servant is fruitful and prosperous. ||4||58||127||
ਹੇ ਨਾਨਕ! ਉਹ ਸਰੇਸ਼ਟ ਮੇਵਿਆਂ ਨਾਲ ਮੋਲਦੇ ਹਨ।
y eres llevado a la Realización y a la Plenitud. (4-58-127)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
qwp gey pweI pRiB sWiq ]
taap ge paiee prabh saa(n)t ||
The fever has departed; God has showered us with peace and tranquility.
ਬੁਖ਼ਾਰ ਉਤਰ ਗਿਆ ਹੈ ਅਤੇ ਸਾਈਂ ਨੇ ਠੰਢ-ਂਚੈਨ ਵਰਤਾ ਦਿੱਤੀ ਹੈ।
El fuego que te consume es apagado y el Señor te bendice con la Paz.
sIql Bey kInI pRB dwiq ]1]
seetal bhe keenee prabh dhaat ||1||
A cooling peace prevails; God has granted this gift. ||1||
ਸਾਰੇ ਸ਼ਾਂਤ ਹੋ ਗਏ ਹਨ। ਸਾਹਿਬ ਨੇ ਆਪਣੀ ਬਖ਼ਸ਼ਸ਼ ਕੀਤੀ ਹੈ।
Esta es la Bendición del Señor: “Que la Paz sea contigo”. (1)
pRB ikrpw qy Bey suhyly ]
prabh kirapaa te bhe suhele ||
By God's Grace, we have become comfortable.
ਸੁਆਮੀ ਦੀ ਦਇਆ ਦੁਆਰਾ ਅਸੀਂ ਸੁਖਾਲੇ ਹੋ ਗਏ ਹਨ।
Por la Gracia del Señor uno se une Él,
jnm jnm ky ibCury myly ]1] rhwau ]
janam janam ke bichhure mele ||1|| rahaau ||
Separated from Him for countless incarnations, we are now reunited with Him. ||1||Pause||
ਅਨੇਕਾਂ ਜਨਮਾ ਦੇ ਵਿਛੁੜਿਆਂ ਹੋਇਆ ਨੂੰ ਸਾਹਿਬ ਨਾਲ ਮਿਲਾ ਦਿਤਾ ਹੈ। ਠਹਿਰਾਉ।
después de tanto tiempo de separación.(1-Pausa)
ismrq ismrq pRB kw nwau ]
simarat simarat prabh kaa naau ||
Meditating, meditating in remembrance on God's Name,
ਸੁਆਮੀ ਦੇ ਨਾਮ ਦਾ ਇਸ ਰਸ ਆਰਾਧਨ ਕਰਨ ਦੁਆਰਾ,
Meditando en el Naam, el Nombre del Señor
sgl rog kw ibnisAw Qwau ]2]
sagal rog kaa binasiaa thaau ||2||
the dwelling of all disease is destroyed. ||2||
ਸਮੂਹ ਬੀਮਾਰੀਆਂ ਦਾ ਡੇਰਾ ਪੁਟਿਆ ਗਿਆ ਹੈ।
la fuente de toda inquietud es destruida. (2)
shij suBwie bolY hir bwxI ]
sahaj subhai bolai har baanee ||
In intuitive peace and poise, chant the Word of the Lord's Bani.
ਧੀਰਜ ਅਤੇ ਸ਼੍ਰੇਸ਼ਟ ਪਿਆਰ ਨਾਲ ਵਾਹਿਗੁਰੂ ਦੇ ਸ਼ਬਦਾ ਦਾ ਉਚਾਰਨ ਕਰ।
La Palabra del Shabd del Señor llega de forma espontánea a la mente,
AwT phr pRB ismrhu pRwxI ]3]
aaTh pahar prabh simarahu praanee ||3||
Twenty-four hours a day, O mortal, meditate on God. ||3||
ਦਿਨ ਦੇ ਅੱਠੇ ਪਹਿਰ ਹੀ ਸੁਆਮੀ ਦਾ ਚਿੰਤਨ ਕਰ ਹੇ ਜੀਵ!
y noche y día el Señor está contigo.(3)
dUKu drdu jmu nyiV n AwvY ]
dhookh dharadh jam neR na aavai ||
Pain, suffering and the Messenger of Death do not even approach that one,
ਪੀੜ ਤਸੀਹਾ ਅਤੇ ਮੌਤ ਦਾ ਦੂਤ ਉਸਦੇ ਨੇੜੇ ਨਹੀਂ ਆਉਂਦੇ,
Ni el dolor, ni la tristeza, ni la muerte se acercan a aquél
khu nwnk jo hir gun gwvY ]4]59]128]
kahu naanak jo har gun gaavai ||4||59||128||
says Nanak, who sings the Glorious Praises of the Lord. ||4||59||128||
ਗੁਰੂ ਜੀ ਆਖਦੇ ਹਨ, ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
que habita en el Señor y canta Su Alabanza. (4-59-128)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
Bly idns Bly sMjog ]
bhale dhinas bhale sa(n)jog ||
Auspicious is the day, and auspicious is the chance,
ਸ਼ੁਭ ਹੈ ਉਹ ਦਿਹਾੜਾ ਅਤੇ ਸ਼ੁਭ ਉਹ ਢੋ-ਮੇਲ,
Bendito sea el día, bendito el momento auspicioso,
ijqu Byty pwrbRhm inrjog ]1]
jit bheTe paarabraham nirajog ||1||
which brought me to the Supreme Lord God, the Unjoined, Unlimited One. ||1||
ਜਦ ਮੈਂ ਨਿਰਲੇਪ, ਸ਼੍ਰੋਮਣੀ ਨੂੰ ਮਿਲਿਆ।
en el que el Señor Supremo, el Maestro Desencarnado, sea encontrado.(1)
Eh bylw kau hau bil jwau ]
oh belaa kau hau bal jaau ||
I am a sacrifice to that time,
ਉਸ ਵਕਤ ਉਤੋਂ ਮੈਂ ਕੁਰਬਾਨ ਜਾਂਦਾ ਹਾਂ,
Ofrezco mi ser en sacrificio por el instante
ijqu myrw mnu jpY hir nwau ]1] rhwau ]
jit meraa man japai har naau ||1|| rahaau ||
when my mind chants the Name of the Lord. ||1||Pause||
ਜਦ ਮੇਰੀ ਆਤਮਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੀ ਹੈ। ਠਹਿਰਾਉ।
en el que mi mente pueda descansar en el Naam, el Nombre del Señor.(1-Pausa)
sPl mUrqu sPl Eh GrI ]
safal moorat safal oh gharee ||
Blessed is that moment, and blessed is that time,
ਮੁਬਾਰਕ ਹੈ ਉਹ ਮੁਹਤ, ਅਤੇ ਮੁਬਾਰਕ ਉਹ ਸਮਾਂ,
Bendito el momento auspicioso, bendita sea la hora,
ijqu rsnw aucrY hir hrI ]2]
jit rasanaa ucharai har haree ||2||
when my tongue chants the Name of the Lord, Har, Haree. ||2||
ਜਦ ਮੇਰੀ ਜੀਭਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੀ ਹੈ।
en la que los labios pronuncien el Naam, el Nombre del Destructor de los errores.(2)
sPlu Ehu mwQw sMq nmskwris ]
safal oh maathaa sa(n)t namasakaaras ||
Blessed is that forehead, which bows in humility to the Saints.
ਕੀਰਤੀਮਾਨ ਹੈ ਉਹ ਮਸਤਕ ਜੋ ਸਾਧੂਆਂ ਅੱਗੇ ਨਿਉਂਦਾ ਹੈ।
Bendita es la frente que se postra ante el Santo,
crx punIq clih hir mwrig ]3]
charan puneet chaleh har maarag ||3||
Sacred are those feet, which walk on the Lord's Path. ||3||
ਪਵਿੱਤ੍ਰ ਹਨ ਉਹ ਪੈਰ, ਜਿਹੜੇ ਰੱਬ ਦੇ ਰਾਹੇ ਟੁਰਦੇ ਹਨ।
benditos son los pies que caminan en el Sendero del Señor. (3)
khu nwnk Blw myrw krm ]
kahu naanak bhalaa meraa karam ||
Says Nanak, auspicious is my karma,
ਗੁਰੂ ਜੀ ਆਖਦੇ ਹਨ ਮੁਬਾਰਕ ਹੈ ਮੇਰੀ ਕਿਸਮਤ,
Dice Nanak, Bendito, oh Bendito es mi Destino,
ijqu Byty swDU ky crn ]4]60]129]
jit bheTe saadhoo ke charan ||4||60||129||
which has led me to touch the Feet of the Holy. ||4||60||129||
ਜਿਸ ਦੀ ਬਰਕਤ ਮੈਂ ਸੰਤਾਂ (ਗੁਰਾਂ) ਦੇ ਪੈਰੀ ਲੱਗਾ।
que me impulsa a buscar el Refugio de los Pies de los Santos. (4-60-129)