Ehu ibDwqw mnu qnu dyie ]
oh bidhaataa man tan dhei ||
He is the Architect of Destiny; He blesses us with mind and body.
ਉਹ ਪ੍ਰਾਲਭਧ ਦਾ ਲਿਖਾਰੀ ਸਾਨੂੰ ਮਨ ਤੇ ਤਨ ਬਖਸ਼ਦਾ ਹੈ।
Él es el Arquitecto del Destino y nos bendice con la mente y el cuerpo.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Ehu ibDwqw mnu qnu dyie ]
oh bidhaataa man tan dhei ||
He is the Architect of Destiny; He blesses us with mind and body.
ਉਹ ਪ੍ਰਾਲਭਧ ਦਾ ਲਿਖਾਰੀ ਸਾਨੂੰ ਮਨ ਤੇ ਤਨ ਬਖਸ਼ਦਾ ਹੈ।
Él es el Arquitecto del Destino y nos bendice con la mente y el cuerpo.
Ehu ibDwqw min muiK soie ]
oh bidhaataa man mukh soi ||
That Architect of Destiny is in my mind and mouth.
ਓਹ ਸ੍ਰੇਸ਼ਟ ਸਿਰਜਣਹਾਰ ਨੂੰ ਮੈਂ ਆਪਣੇ ਚਿੱਤ ਤੇ ਮੂੰਹ ਵਿੱਚ ਰਖਦਾ ਹਾਂ।
Él habita siempre ahí, en mi mente y en mi boca,
pRBu jgjIvnu Avru n koie ]
prabh jagajeevan avar na koi ||
God is the Life of the world; there is no other at all.
ਸੁਆਮੀ ਸੰਸਾਰ ਦੀ ਜਿੰਦ ਜਾਨ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
porque Él es la Vida del mundo y no hay ningún otro.
nwnk nwim rqy piq hoie ]9]
naanak naam rate pat hoi ||9||
O Nanak, imbued with the Naam, the Name of the Lord, one is honored. ||9||
ਨਾਨਕ, ਵਾਹਿਗੁਰੂ ਦੇ ਨਾਮ ਨਾਲ ਰੰਗੀਜਣ ਦੁਆਰਾ, ਪ੍ਰਾਨੀ ਇੱਜ਼ਤ ਆਬਰੂ ਪਾ ਲੈਂਦਾ ਹੈ।
Dice Nanak, imbuido en el Naam, el Nombre del Señor, uno alcanza el Honor.(9)
rwjn rwm rvY ihqkwir ]
raajan raam ravai hitakaar ||
One who lovingly chants the Name of the Sovereign Lord King,
ਜੋ ਪ੍ਰੇਮ ਨਾਲ ਪ੍ਰਭੂ ਪਾਤਿਸ਼ਾਹ ਦੇ ਨਾਮ ਦਾ ਉਚਾਰਨ ਕਰਦਾ ਹੈ,
Aquél que adora amorosamente a su Señor,
rx mih lUJY mnUAw mwir ]
ran meh loojhai manooaa maar ||
fights the battle and conquers his own mind;
ਯੁੱਧ ਅੰਦਰ ਜੂਝ ਕੇ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ,
el Dios, gana la batalla de la vida y conquista su mente,
rwiq idnµiq rhY rMig rwqw ]
raat dhina(n)t rahai ra(n)g raataa ||
day and night, he remains imbued with the Lord's Love.
ਅਤੇ ਰੈਣ ਦਿਹੁੰ ਆਪਣੇ ਪ੍ਰਭੂ ਦੀ ਪ੍ਰੀਤ ਅੰਦਰ ਰੰਗਿਆ ਰਹਿੰਦਾ ਹੈ।
conservándose día y noche imbuido en el Amor del Señor,
qIin Bvn jug cwry jwqw ]
teen bhavan jug chaare jaataa ||
He is famous throughout the three worlds and the four ages.
ਉਹ ਤਿੰਨਾਂ ਜਹਾਨਾਂ ਅਤੇ ਚਾਰੇ ਹੀ ਯੁੱਗਾਂ ਅੰਦਰ ਮਸ਼ਹੂਰ ਹੋ ਜਾਂਦਾ ਹੈ।
y conoce al Único Señor en los tres mundos y en las cuatro épocas.
ijin jwqw so iqs hI jyhw ]
jin jaataa so tis hee jehaa ||
One who knows the Lord, becomes like Him.
ਜੋ ਸੁਆਮੀ ਨੂੰ ਜਾਣਦਾ ਹੈ, ਉਹ ਉਸ ਵਰਗਾ ਹੀ ਬੀ ਵੰਝਦਾ ਹੈ।
Quien conoce al Señor se vuelve como Él,
Aiq inrmwielu sIJis dyhw ]
at niramail seejhas dhehaa ||
He becomes absolutely immaculate, and his body is sanctified.
ਉਹ ਪਰਮ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦਾ ਸਰੀਰ ਵੀ ਪਾਵਨ ਥੀ ਵੰਝਦਾ ਹੈ।
Absolutamente Inmaculado, su cuerpo es santificado,
rhsI rwmu irdY iek Bwie ]
rahasee raam ridhai ik bhai ||
His heart is happy, in love with the One Lord.
ਇਕ ਪ੍ਰਭੂ ਦੇ ਪ੍ਰੇਮ ਅੰਦਰ ਉਹ ਆਪਣੇ ਮਨ ਵਿੱਚ ਪ੍ਰਸੰਨ ਰਹਿੰਦਾ ਹੈ।
y su corazón queda feliz y enamorado del Señor.
AMqir sbdu swic ilv lwie ]10]
a(n)tar sabadh saach liv lai ||10||
He lovingly centers his attention deep within upon the True Word of the Shabad. ||10||
ਆਪਣੇ ਮਨ ਅੰਦਰ ਉਹ ਸਤਿਨਾਮ ਨਾਲ ਪ੍ਰੀਤ ਪਾਉਂਦਾ ਹੈ।
Dios está en Flor, siempre en su interior, porque en él fluye la Palabra del Shabd.(10)
rosu n kIjY AMimRqu pIjY rhxu nhI sMswry ]
ros na keejai a(n)mrit peejai rahan nahee sa(n)saare ||
Don't be angry - drink in the Ambrosial Nectar; you shall not remain in this world forever.
ਤੂੰ ਆਪਣੇ ਸੁਆਮੀ ਨਾਲ ਗੁੱਸੇ ਨਾਂ ਹੋ ਤੇ ਉਸ ਦੇ ਸੁਧਾਰਸ ਨੂੰ ਪਾਨ ਕਰ। ਇਸ ਜੱਗ ਵਿੱਚ ਤੂੰ ਬਹੁਤ ਚਿਰ ਨਹੀਂ ਠਹਿਰਾਨਾ।
Debemos de tomar siempre del Néctar de Dios y no oponernos a Él, porque no permaneceremos para siempre en este mundo.
rwjy rwie rMk nhI rhxw Awie jwie jug cwry ]
raaje rai ra(n)k nahee rahanaa aai jai jug chaare ||
The ruling kings and the paupers shall not remain; they come and go, throughout the four ages.
ਪਾਤਿਸ਼ਾਹਾਂ, ਸ਼ਹਿਨਸ਼ਾਹਾਂ ਅਤੇ ਕੰਗਾਲਾਂ ਨੇ ਨਹੀਂ ਰਹਿਣਾ। ਚੌਹਾਂ ਯੁੱਗਾਂ ਅੰਦਰ ਇਹ ਆਉਂਦੇ ਤੇ ਜਾਂਦੇ ਰਹਿੰਦੇ ਹਨ।
Ni los reyes ni los pordioseros permanecerán aquí; todos vienen y se van, época tras época,
rhx khx qy rhY n koeI iksu pih krau ibnµqI ]
rahan kahan te rahai na koiee kis peh karau bina(n)tee ||
Everyone says that they will remain, but none of them remain; unto whom should I offer my prayer?
ਹਰ ਕੋਈ ਆਖਦਾ ਹੈ, ਮੈਂ ਏਥੇ ਰਹਾਂਗਾ ਅਤੇ ਫਿਰ ਭੀ ਕੋਈ ਨਹੀਂ ਰਹਿੰਦਾ। ਤਾਂ ਮੈਂ ਕੀਹਦੇ ਅੱਗੇ ਪ੍ਰਾਰਥਨਾ ਕਰਾਂ, ਜਦ ਕੋਈ ਥਿਰ ਹੀ ਨਹੀਂ।
aunque todos piensen que vivirán para siempre.
eyku sbdu rwm nwm inroDru guru dyvY piq mqI ]11]
ek sabadh raam naam nirodhar gur dhevai pat matee ||11||
The One Shabad, the Name of the Lord, will never fail you; the Guru grants honor and understanding. ||11||
ਸੁਆਮੀ ਮਾਲਕ ਦਾ ਕੇਵਲ ਨਾਮ ਸਦੀਵ ਹੀ ਗੁਣਕਾਰੀ ਹੈ। ਕੇਵਲ ਗੁਰੂ ਜੀ ਹੀ ਪ੍ਰਾਨੀ ਨੂੰ ਇੱਜ਼ਤ ਆਬਰੂ ਤੇ ਯਥਾਰਥ ਸਮਝ ਪ੍ਰਦਾਨ ਕਰਦੇ ਹਨ।
Entonces, ¿a quién podría yo recurrir para desahogar mi pena?, sólo el Nombre del Único Dios funciona siempre; ésta es la Instrucción Sabia del Guru.(11)
lwj mrMqI mir geI GUGtu Koil clI ]
laaj mara(n)tee mar giee ghooghaT khol chalee ||
My shyness and hesitation have died and gone, and I walk with my face unveiled.
ਮੇਰਾ ਸ਼ਰਮੀਲਾਪਣ ਤੇ ਝਿਜਕ ਮਰ ਤੇ ਮਿੱਟ ਗਈ ਹੈ ਅਤੇ ਮੈਂ ਹੁਣ ਮੂੰਹ ਤੋਂ ਪੱਲਾ ਚੁਕ ਕੇ ਤੁਰਦੀ ਹਾਂ।
Me he quitado el velo y los valores del mundo no me atormentan más.
swsu idvwnI bwvrI isr qy sMk tlI ]
saas dhivaanee baavaree sir te sa(n)k Talee ||
The confusion and doubt from my crazy, insane mother-in-law has been removed from over my head.
ਮੇਰੀ ਝੱਲੀ ਸੱਸ (ਮਾਇਆ) ਕਮਲੀ ਹੋ ਗਈ ਹੈ ਅਤੇ ਉਸ ਦਾ ਡਰ ਹੁਣ ਮੇਰੇ ਸੀਸ ਤੋਂ ਲਹਿ ਗਿਆ ਹੈ।
Mi suegra, la ignorancia, ha perdido su agarre y ya no tiene poder sobre mí.
pRyim bulweI rlI isau mn mih sbdu Anµdu ]
prem bulaiee ralee siau man meh sabadh ana(n)dh ||
My Beloved has summoned me with joyful caresses; my mind is filled with the bliss of the Shabad.
ਲਾਡਲੇ ਪਿਆਰ ਨਾਲ ਮੇਰੇ ਪ੍ਰੀਤਮ ਨੇ ਮੈਨੂੰ ਸੱਦ ਘੱਲਿਆ ਹੈ ਅਤੇ ਮੇਰੇ ਰਿਦੇ ਅੰਦਰ ਉਸ ਦੇ ਨਾਮ ਦੀ ਖੁਸ਼ੀ ਹੈ।
Mi Esposo, el Amor en Esencia, me ha llamado con Alegría a Su lado y mi mente en Éxtasis se entona en la Palabra.
lwil rqI lwlI BeI gurmuiK BeI inicMdu ]12]
laal ratee laalee bhiee gurmukh bhiee nichi(n)dh ||12||
Imbued with the Love of my Beloved, I have become Gurmukh, and carefree. ||12||
ਆਪਣੇ ਦਿਲਜਾਨੀ (ਪਿਆਰੇ) ਦੀ ਪ੍ਰੀਤ ਨਾਲ ਰੰਗੀਜ ਮੈਂ ਉਸ ਦੀ ਟਹਿਲਣ ਥੀ ਗਈ ਹਾਂ, ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਬੇਫ਼ਿਕਰ ਹੋ ਗਈ ਹਾਂ।
Sí, estoy embebido con el Amor de mi Señor y mi mente ahora está libre de preocupaciones por la Gracia del Guru. (12)
lwhw nwmu rqnu jip swru ]
laahaa naam ratan jap saar ||
Chant the jewel of the Naam, and earn the profit of the Lord.
ਤੂੰ ਨਾਮ ਦੇ ਹੀਰੇ ਦੇ ਸਿਮਰਨ ਦਾ ਪਰਮ ਸ੍ਰੇਸ਼ਟ ਨਫਾ ਕਮਾ।
Recolecta la Ganancia del Nombre del Señor;
lbu loBu burw AhMkwru ]
lab lobh buraa aha(n)kaar ||
Greed, avarice, evil and egotism;
ਮੰਦੇ ਹਨ ਲਾਲਚ, ਤਮ੍ਹਾਂ ਅਤੇ ਤਕੱਬਰ।
sí, contempla a esta Joya, la Esencia, porque la avaricia y el ego de nada te sirven.
lwVI cwVI lwieqbwru ]
laaRee chaaRee laitabaar ||
slander, inuendo and gossip;
ਨਿੰਦਾ, ਉਸਤਤ ਅਤੇ ਚੁਗਲੀ ਕਰਨ ਦੁਆਰਾ,
No calumnies a otro, ni lo incites, ni lo provoques;
mnmuKu AMDw mugDu gvwru ]
manmukh a(n)dhaa mugadh gavaar ||
the self-willed manmukh is blind, foolish and ignorant.
ਅਧਰਮੀ, ਅੰਨ੍ਹਾ, ਮੂਰਖ ਅਤੇ ਬੇਸਮਝ ਥੀ ਗਿਆ ਹੈ।
el egocéntrico que hace esto es un ciego e ignorante.
lwhy kwrix AwieAw jig ]
laahe kaaran aaiaa jag ||
For the sake of earning the profit of the Lord, the mortal comes into the world.
ਨਫ਼ਾ ਕਮਾਉਣ ਲਈ, ਪ੍ਰਾਨੀ ਸੰਸਾਰ ਵਿੱਚ ਆਉਂਦਾ ਹੈ।
Venimos al mundo para cosechar alguna ganancia,
hoie mjUru gieAw Tgwie Tig ]
hoi majoor giaa Thagai Thag ||
But he becomes a mere slave laborer, and is mugged by the mugger, Maya.
ਉਹ ਕੁੱਲੀ ਬਣ ਜਾਂਦਾ ਹੈ ਅਤੇ ਛਲਨੀ ਮਾਇਆ ਉਸ ਨੂੰ ਛੱਲ ਲੈਂਦੀ ਹੈ।
pero nos volvemos esclavos al dejarnos engañar por Maya.
lwhw nwmu pUMjI vyswhu ]
laahaa naam poo(n)jee vesaahu ||
One who earns the profit of the Naam, with the capital of faith,
ਜੇ ਸਿਦਕ ਦੀ ਰਾਸ ਨਾਲ ਨਾਮ ਦਾ ਮੁਨਾਫਾ ਕਮਾਉਂਦਾ ਹੈ,
La Ganancia es el Nombre del Señor, la Riqueza obtenida por la Fe,
nwnk scI piq scw pwiqswhu ]13]
naanak sachee pat sachaa paatisaahu ||13||
O Nanak, is truly honored by the True Supreme King. ||13||
ਹੇ ਨਾਨਕ, ਉਹ ਸੱਚੀ ਇੱਜ਼ਤ ਆਬਰੂ ਪਾ ਲੈਂਦਾ ਹੈ ਅਤੇ ਸੱਚਾ ਸ਼ਹਿਨਸ਼ਾਹ ਹੈ।
que si uno lo obtiene, es en verdad honrado por Dios, el Rey Verdadero.(13)
Awie ivgUqw jgu jm pMQu ]
aai vigootaa jag jam pa(n)th ||
The world is ruined on the path of Death.
ਮੌਤ ਦਾ ਰਸਤਾ ਇਖਤਿਆਰ ਕਰਕੇ ਦੁਨੀਆਂ ਤਬਾਹ ਹੋ ਗਈ ਹੈ।
El mundo sigue el camino a la muerte y así perece;
AweI n mytx ko smrQu ]
aaiee na meTan ko samarath ||
No one has the power to erase Maya's influence.
ਮਾਇਆ ਦਾ ਅਸਰ ਜ਼ਾਇਲ ਕਰਨ ਨੂੰ ਕੋਈ ਭੀ ਬਲਵਾਨ ਨਹੀਂ।
nadie es tan poderoso como para poder detener el paso de Maya.
AwiQ sYl nIc Gir hoie ]
aath sail neech ghar hoi ||
If wealth visits the home of the lowliest clown,
ਜੇਕਰ ਧਨ ਦੌਲਤ ਕਿਸੇ ਕਮੀਣ ਮੂਰਖ ਦੇ ਗ੍ਰਹਿ ਵਿੱਚ ਭੀ ਹੋਵੇ,
Si las riquezas de Maya caen sobre la casa aun del más pobre,
AwiQ dyiK invY ijsu doie ]
aath dhekh nivai jis dhoi ||
seeing that wealth, all pay their respects to him.
ਤਾਂ ਉਸ ਧਨ-ਦੌਲਤ ਨੂੰ ਵੇਖ ਕੇ ਦੋਨੋਂ ਅਮੀਰ ਤੇ ਗਰੀਬ, ਉਸ ਨੂੰ ਸਲਾਮ ਕਰਦੇ ਹਨ।
gente rica y pobre le rinden pleitesía.
AwiQ hoie qw mugDu isAwnw ]
aath hoi taa mugadh siaanaa ||
Even an idiot is thought of as clever, if he is rich.
ਜੇਕਰ ਧਨ ਪਦਾਰਥ ਹੋਵੇ, ਤਦ ਇਕ ਬੁੱਧੂ ਭੀ ਅਕਲਮੰਦ ਜਾਣਿਆ ਜਾਂਦਾ ਹੈ।
Si uno es rico, su ignorancia es considerada erudición, pero mira,
Bgiq ibhUnw jgu baurwnw ]
bhagat bihoonaa jag bauraanaa ||
Without devotional worship, the world is insane.
ਪ੍ਰਭੂ ਦੀ ਪ੍ਰੇਮਮਈ ਸੇਵਾ ਬਾਝੋਂ ਸੰਸਾਰ ਸਰਾਸਰ ਕਮਲਾ ਹੈ।
sin Devoción al Señor, el mundo está enteramente loco.
sB mih vrqY eyko soie ]
sabh meh varatai eko soi ||
The One Lord is contained among all.
ਉਹ ਇੱਕ ਸੁਆਮੀ ਹੀ ਸਾਰਿਆਂ ਅੰਦਰ ਵਿਆਪਕ ਹੈ।
El Único Señor prevalece en todos los seres,
ijs no ikrpw kry iqsu prgtu hoie ]14]
jis no kirapaa kare tis paragaT hoi ||14||
He reveals Himself, unto those whom He blesses with His Grace. ||14||
ਉਹ ਆਪਣੇ ਆਪ ਨੂੰ ਉਸ ਉੱਤੇ ਜ਼ਾਹਰ ਕਰਦਾ ਹੈ ਜਿਸ ਉੱਤੇ ਉਸ ਦੀ ਰਹਿਮਤ ਹੈ।
pero se manifiesta sólo a aquél a quien le otorga Su Gracia. (14)
juig juig Qwip sdw inrvYru ]
jug jug thaap sadhaa niravair ||
Throughout the ages, the Lord is eternally established; He has no vengeance.
ਦੁਸ਼ਮਨੀ-ਰਹਿਤ ਸੁਆਮੀ ਸਾਰਿਆਂ ਯੁੱਗਾਂ ਅੰਦਰ ਸਦੀਵੀ ਸਥਿਰ ਹੈ।
Dios actúa a través de todas las épocas; no odia a nadie, ni se involucra en la contienda, ni va ni viene.
jnim mrix nhI DMDw DYru ]
janam maran nahee dha(n)dhaa dhair ||
He is not subject to birth and death; He is not entangled in worldly affairs.
ਉਹ ਬਖੇੜਿਆ ਵਿੱਚ ਨਹੀਂ ਉਲਝਦਾ, ਨਾਂ ਹੀ ਉਹ ਆਉਂਦਾ ਤੇ ਜਾਂਦਾ ਹੈ।
El ser, en su manifestación, Lo refleja sólo a Él, a tu Dios.
jo dIsY so Awpy Awip ]
jo dheesai so aape aap ||
Whatever is seen, is the Lord Himself.
ਜਿਹੜਾ ਕੁੱਛ ਨਜ਼ਰੀ ਪੈਂਦਾ ਹੈ, ਉਹ ਸਾਹਿਬ ਖ਼ੁਦ-ਬਖ਼ੁਦ ਹੀ ਹੈ।
Sí, Él es el Creador de todo y todo lo que es, es establecido por Él solamente.
Awip aupwie Awpy Gt Qwip ]
aap upai aape ghaT thaap ||
Creating Himself, He establishes Himself in the heart.
ਖ਼ੁਦ ਪੈਦਾ ਕਰ ਕੇ ਸੁਆਮੀ ਖ਼ੁਦ ਹੀ ਦੋਹਾਂ ਅੰਦਰ ਆਤਮਾ ਨੂੰ ਅਸਥਾਪਨ ਕਰਦਾ ਹੈ।
Su Esencia está más allá de la comprensión de las facultades de nuestros sentidos.
Awip Agocru DMDY loeI ]
aap agochar dha(n)dhai loiee ||
He Himself is unfathomable; He links people to their affairs.
ਉਹ ਆਪ ਸੋਚ ਵਿਚਾਰ ਤੋਂ ਪਰ੍ਹੇ ਹੈ ਅਤੇ ਲੁਕਾਈ ਸੰਸਾਰੀ ਵਿਹਾਰਾਂ ਅੰਦਰ ਉਲਝੀ ਹੋਈ ਹੈ।
El mundo está envuelto en la dualidad, pero verlo a Él solamente como la Vida de toda vida,
jog jugiq jgjIvnu soeI ]
jog jugat jagajeevan soiee ||
He is the Way of Yoga, the Life of the World.
ਉਹ ਜਗਤ ਦੀ ਜਿੰਦ ਜਾਨ, ਖ਼ੁਦ ਹੀ ਆਪਣੇ ਨਾਲ ਮਿਲਾਪ ਦਾ ਮਾਰਗ ਵਿਖਾਲਦਾ ਹੈ।
esto es el Camino del Yoga.
kir Awcwru scu suKu hoeI ]
kar aachaar sach sukh hoiee ||
Living a righteous lifestyle, true peace is found.
ਪਵਿੱਤਰ ਕਰਮ ਕਮਾਉਣ ਦੁਆਰਾ ਪ੍ਰਾਨੀ ਸੱਚਾ ਆਰਾਮ ਪਾ ਲੈਂਦਾ ਹੈ।
Realiza esta acción piadosa y recolecta la Verdad y el Éxtasis.
nwm ivhUxw mukiq ikv hoeI ]15]
naam vihoonaa mukat kiv hoiee ||15||
Without the Naam, the Name of the Lord, how can anyone find liberation? ||15||
ਨਾਮ ਦੇ ਬਾਝੋਂ ਇਨਸਾਨ ਦੀ ਕਲਿਆਣ ਕਿਸ ਤਰ੍ਹਾਂ ਹੋ ਸਕਦੀ ਹੈ?
De otra forma, ¿cómo podría uno ser emancipado sin el Nombre?(15)
ivxu nwvY vyroDu srIr ]
vin naavai verodh sareer ||
Without the Name, even one's own body is an enemy.
ਨਾਮ ਦੇ ਬਾਝੋਂ ਦੇਹ ਭੀ ਵੈਰੀ ਹੈ।
Sin el Nombre del Señor, hasta el cuerpo se perjudica.
ikau n imlih kwtih mn pIr ]
kiau na mileh kaaTeh man peer ||
Why not meet the Lord, and take away the pain of your mind?
ਆਪਣੀ ਆਤਮਾ ਦੀ ਪੀੜ ਨਵਿਰਤ ਕਰਨ ਲਈ ਤੂੰ ਆਪਣੀ ਮਾਲਕ ਨਾਲ ਕਿਉਂ ਨਹੀਂ ਮਿਲਦਾ।
Entonces, ¿por qué no tomar Conciencia del Nombre para calmar el dolor de tu mente?
vwt vtwaU AwvY jwie ]
vaaT vaTaauoo aavai jai ||
The traveller comes and goes along the highway.
ਰਾਹੀਂ, ਰਾਹੇ ਰਾਹ, ਆਉਂਦਾ ਤੇ ਜਾਂਦਾ ਹੈ।
Como un viajero tú vienes y vas, pero,
ikAw ly AwieAw ikAw plY pwie ]
kiaa le aaiaa kiaa palai pai ||
What did he bring when he came, and what will he take away when he goes?
ਉਹ ਕੀ ਲੈ ਕੇ ਆਇਆ ਸੀ ਅਤੇ ਕੀ ਆਪਣੇ ਨਾਲ ਲੈ ਕੇ ਜਾਵੇਗਾ।
¿qué es lo que has traído contigo y qué es lo que podrás llevar al más allá?
ivxu nwvY qotw sB Qwie ]
vin naavai toTaa sabh thai ||
Without the Name, one loses everywhere.
ਨਾਮ ਦੇ ਬਾਝੋਂ ਬੰਦਾ ਹਰ ਥਾਂ ਨੁਕਸਾਨ ਉਠਾਉਂਦਾ ਹੈ।
Sin el Nombre uno pierde en todas partes;
lwhw imlY jw dyie buJwie ]
laahaa milai jaa dhei bujhai ||
The profit is earned, when the Lord grants understanding.
ਜਦ ਸੁਆਮੀ ਬੰਦੇ ਪਾਸੋਂ ਆਪਣੇ ਆਪ ਨੂੰ ਅਨੁਭਵ ਕਰ ਲੈਂਦਾ ਹੈ, ਤਦ ਉਹ ਬੰਦਾ ਮੁਨਾਫ਼ਾ ਖੱਟ ਲੈਂਦਾ ਹੈ।
es solamente cuando Dios hace que uno tome Conciencia de Él,
vxju vwpwru vxjY vwpwrI ]
vanaj vaapaar vanajai vaapaaree ||
In merchandise and trade, the merchant is trading.
ਸੁਦਾਗਰ, ਸੌਦੇ ਅਤੇ ਤਜਾਰਤ ਦੀ ਸੁਦਾਗਰੀ ਕਰਦਾ ਹੈ।
que se recolecta la Ganancia Verdadera.
ivxu nwvY kYsI piq swrI ]16]
vin naavai kaisee pat saaree ||16||
Without the Name, how can one find honor and nobility? ||16||
ਨਾਮ ਦੇ ਬਾਝੋਂ ਉਹ ਅਸਲੀ ਇੱਜ਼ਤ ਕਿਸ ਤਰ੍ਹਾਂ ਪਾ ਸਕਦਾ ਹੈ।
Es el mercader astuto que comercia con la Verdad, porque ha visto que sólo en el Nombre existe el Verdadero Honor. (16)
gux vIcwry igAwnI soie ]
gun veechaare giaanee soi ||
One who contemplates the Lord's Virtues is spiritually wise.
ਕੇਵਲ ਉਹ ਹੀ ਬ੍ਰਹਮਬੇਤਾ ਹੈ ਜੋ ਵਹਿਗੁਰੂ ਦੀਆਂ ਨੇਕੀਆਂ ਦਾ ਚਿੰਤਨ ਕਰਦਾ ਹੈ।
Sólo es Sabio aquél que contempla la Virtud porque es solamente,
gux mih igAwnu prwpiq hoie ]
gun meh giaan paraapat hoi ||
Through His Virtues, one receives spiritual wisdom.
ਸੁਆਮੀ ਦੀਆਂ ਖੂਬੀਆਂ ਦਾ ਆਰਾਧਨ ਕਰਨ ਰਾਹੀਂ ਬ੍ਰਹਮ ਵੀਚਾਰ ਦੀ ਦਾਤ ਮਿਲਦੀ ਹੈ।
a través de la Virtud, que la Sabiduría es obtenida.
guxdwqw ivrlw sMswir ]
gunadhaataa viralaa sa(n)saar ||
How rare in this world, is the Giver of virtue.
ਕੋਈ ਟਾਵਾਂ ਪੁਰਸ਼ ਹੀ ਜਗਤ ਅੰਦਰ ਨੇਕੀਆਂ ਦਾ ਦਾਤਾਰ ਹੈ।
Venimos al mundo para cosechar alguna ganancia,
swcI krxI gur vIcwir ]
saachee karanee gur veechaar ||
The True way of life comes through contemplation of the Guru.
ਸੱਚੀ ਜੀਵਨ-ਰਹੁ-ਰੀਤੀ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਪਤ ਹੁੰਦੀ ਹੈ।
sí, la verdadera acción es la Meditación en la Sabiduría del Guru.
Agm Agocru kImiq nhI pwie ]
agam agochar keemat nahee pai ||
The Lord is inaccessible and unfathomable. His worth cannot be estimated.
ਪਹੁੰਚ ਤੋਂ ਪਰ੍ਹੇ ਅਤੇ ਸੋਚ ਸਮਝ ਤੋਂ ਉਚੇਰੇ ਪ੍ਰਭੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
El Señor es Imperceptible, Insondable e Inaccesible, Su Valor no se puede estimar.