moh pswr nhI sMig bylI ibnu hir gur ikin suKu pwieAw ]4]
moh pasaar nahee sa(n)g belee bin har gur kin sukh paiaa ||4||
In this world of love and attachment, no one is anyone else's friend or companion; without the Lord, without the Guru, who has ever found peace? ||4||
ਇਸ ਸੰਸਾਰੀ ਮਮਤਾ ਦੀ ਦੁਨੀਆ ਅੰਦਰ ਕੋਈ ਕਿਸੇ ਦਾ ਸਾਥੀ ਜਾਂ ਮਿੱਤ੍ਰ ਨਹੀਂ। ਗੁਰੂ-ਪ੍ਰਮੇਸ਼ਰ ਦੇ ਬਗ਼ੈਰ ਕਦੋਂ ਕਿਸੇ ਨੇ ਆਰਾਮ ਪਾਇਆ ਹੈ?
Oh, ¿Quién, en el mundo del deseo, ha logrado la Paz sin el Guru, en donde nadie es dueño de nadie?(4)