ikrq sMjogI pwieAw Bwil ]
kirat sa(n)jogee paiaa bhaal ||
By pre-ordained destiny, I have searched and found God.
ਪਹਿਲਾ ਤੋਂ ਹੀ ਲਿਖੀ ਹੋਈ ਪ੍ਰਾਲਭਧ ਦੁਆਰਾ, ਮੈਂ ਢੂੰਡ ਕੇ ਪ੍ਰਭੂ ਨੂੰ ਪਾ ਲਿਆ ਹੈ।
Predestinado he buscado y encontrado a Dios,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ikrq sMjogI pwieAw Bwil ]
kirat sa(n)jogee paiaa bhaal ||
By pre-ordained destiny, I have searched and found God.
ਪਹਿਲਾ ਤੋਂ ਹੀ ਲਿਖੀ ਹੋਈ ਪ੍ਰਾਲਭਧ ਦੁਆਰਾ, ਮੈਂ ਢੂੰਡ ਕੇ ਪ੍ਰਭੂ ਨੂੰ ਪਾ ਲਿਆ ਹੈ।
Predestinado he buscado y encontrado a Dios,
swDsMgiq mih bsy gupwl ]
saadhasa(n)gat meh base gupaal ||
In the Saadh Sangat, the Company of the Holy, the Lord of the World abides.
ਸਤਿ ਸੰਗਤ ਅੰਦਰ ਸ਼੍ਰਿਸ਼ਟੀ ਦਾ ਪਾਲਣ-ਹਾਰ ਵਸਦਾ ਹੈ।
Él, el Señor del mundo habita en la Saad Sangat, la Compañía de los Santos.
gur imil Awey qumrY duAwr ]
gur mil aae tumarai dhuaar ||
Conociendo al Guru he llegado hasta Tu Puerta, oh Señor,
jn nwnk drsnu dyhu murwir ]4]1]
jan naanak dharasan dheh muraar ||4||1||
O Lord, please bless servant Nanak with the Blessed Vision of Your Darshan. ||4||1||
ਤੂੰ ਗੋਲੇ ਨਾਨਕ ਨੂੰ ਆਪਣਾ ਦੀਦਾਰ ਬਖਸ਼, ਹੇ ਹੰਕਾਰ ਦੇ ਵੈਰੀ ਸੁਆਮੀ!
por favor bendice al Sirviente Nanak con la Preciosa Visión de Tu Darshan. (4-1)
pRBwqI mhlw 5 ]
prabhaatee mahalaa panjavaa ||
Prabhaatee, Fifth Mehl:
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
Parbhati, Mejl Guru Aryan Dev, Quinto Canal Divino.
pRB kI syvw jn kI soBw ]
prabh kee sevaa jan kee sobhaa ||
Serving God, His humble servant is glorified.
ਸਾਈਂ ਦੀ ਘਾਲ ਅੰਦਰ, ਉਸ ਦਾ ਗੋਲਾ ਪ੍ਰਭਤਾ ਪਾ ਲੈਂਦਾ ਹੈ।
Sirviendo a Dios, Su humilde Sirviente es Glorificado
kwm k®oD imty iqsu loBw ]
kaam karodh miTe tis lobhaa ||
Unfulfilled sexual desire, unresolved anger and unsatisfied greed are eradicated.
ਉਸ ਦੀ ਕਾਮ-ਚੇਸ਼ਟਾ, ਗੁੱਸਾ ਅਤੇ ਲਾਲਚ ਨਸ਼ਟ ਹੋ ਜਾਂਦੇ ਹਨ।
y su lujuria, enojo y avaricia son erradicados.
nwmu qyrw jn kY BMfwir ]
naam teraa jan kai bha(n)ddaar ||
Your Name is the treasure of Your humble servant.
ਤੇਰੇ ਗੋਲੇ ਲਈ, ਹੇ ਸਾਈਂ! ਤੇਰਾ ਨਾਮ ਹੀ ਖੁਸ਼ੀ ਦਾ ਖਜਾਨਾ ਹੈ।
Tu Nombre es el Tesoro de Tu humilde Sirviente,
gun gwvih pRB drs ipAwir ]1]
gun gaaveh prabh dharas piaar ||1||
Singing His Praises, I am in love with the Blessed Vision of God's Darshan. ||1||
ਤੇਰੇ ਦਰਸ਼ਨ ਦੇ ਪ੍ਰੇਮ ਅੰਦਰ ਉਹ ਤੇਰੀਆਂ ਸਿਫਤਾਂ ਗਾਇਨ ਕਰਦਾ ਹੈ।
cantando Tus Alabanzas, estoy enamorado con la Bendita Visión del Darshan de Dios. (1)
qumrI Bgiq pRB qumih jnweI ]
tumaree bhagat prabh tumeh janaiee ||
You are known, O God, by Your devotees.
ਆਪਣਿਆਂ ਗੋਲਿਆਂ ਨੂੰ ਹੇ ਸਾਈਂ! ਤੂੰ ਆਪ ਹੀ ਆਪਣੀ ਪ੍ਰੇਮਮਈ ਸੇਵਾ ਦੀ ਵਡਿਆਈ ਦਰਸਾਈ ਹੈ।
Eres conocido, oh Dios, por Tus Devotos;
kwit jyvrI jn lIey CfweI ]1] rhwau ]
kaaT jevaree jan le'ee chhaddaiee ||1|| rahaau ||
Breaking their bonds, You emancipate them. ||1||Pause||
ਉਨ੍ਹਾਂ ਦੇ ਜੂੜ ਵਢ ਕੇ, ਤੂੰ ਹੇ ਸੁਆਮੀ! ਆਪਣਿਆ ਗੋਲਿਆਂ ਨੂੰ ਬੰਦਖਲਾਸ ਕਰ ਦਿੰਦਾ ਹੈ। ਠਹਿਰਾਉ।
rompiendo sus amarras, los liberas. (1-Pausa)
jo jnu rwqw pRB kY rMig ]
jo jan raataa prabh kai ra(n)g ||
Those humble beings who are imbued with God's Love
ਜਿਹੜਾ ਸਾਧੂ, ਸਾਈਂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ,
Los seres humildes que están imbuidos en el Amor de Dios,
iqin suKu pwieAw pRB kY sMig ]
tin sukh paiaa prabh kai sa(n)g ||
find peace in God's Congregation.
ਉਹ ਸਾਈਂ ਦੀ ਸੰਗਤ ਅੰਦਰ ਆਰਾਮ ਪਾਉਂਦਾ ਹੈ।
encuentran Paz en la Congregación de Dios,
ijsu rsu AwieAw soeI jwnY ]
jis ras aaiaa soiee jaanai ||
They alone understand this, to whom this subtle essence comes.
ਜਿਸ ਨੂੰ ਸੁਆਮੀ ਦੇ ਨਾਮ ਦਾ ਸੁਆਦ ਪਰਾਪਤ ਹੋਇਆ ਹੈ ਕੇਵਲ ਉਹ ਹੀ ਇਸ ਨੂੰ ਸਮਝਦਾ ਹੈ।
esto sólo lo entiende el que le es dado la Sublime Esencia.
pyiK pyiK mn mih hYrwnY ]2]
pekh pekh man meh hairaanai ||2||
Beholding it, and gazing upon it, in their minds they are wonderstruck. ||2||
ਇਸ ਨੂੰ ਵੇਖ ਅਤੇ ਤੱਕ ਕੇ, ਉਹ ਆਪਣੇ ਚਿੱਤ ਅੰਦਰ ਹੈਰਾਨ ਹੁੰਦਾ ਹੈ।
Viéndola quedan maravillados. (2)
so suKIAw sB qy aUqmu soie ]
so sukheeaa sabh te uootam soi ||
They are at peace, the most exalted of all,
ਕੇਵਲ ਉਹ ਹੀ ਸੁਖਾਲਾ ਹੈ ਅਤੇ ਕੇਵਲ ਉਹ ਹੀ ਸਾਰਿਆਂ ਨਾਲੋ ਸ੍ਰੇਸ਼ਟ ਹੈ,
Se encuentran en Paz, los más Exaltados de todos,
jw kY ihRdY visAw pRBu soie ]
jaa kai hiradhai vasiaa prabh soi ||
within whose hearts God dwells.
ਜਿਸ ਦੇ ਮਨ ਅੰਦਰ ਉਹ ਸੁਆਮੀ ਵਸਦਾ ਹੈ।
en el corazón de los cuales Dios habita,
soeI inhclu AwvY n jwie ]
soiee nihachal aavai na jai ||
They are stable and unchanging; they do not come and go in reincarnation.
ਉਹ ਅਮਰ ਹੈ ਅਤੇ ਆਉਂਦਾ ਤੇ ਜਾਂਦਾ ਨਹੀਂ।
permanecen estables y sin cambio alguno y ya no vuelven a reencarnar,
Anidnu pRB ky hir gux gwie ]3]
anadhin prabh ke har gun gai ||3||
Night and day, they sing the Glorious Praises of the Lord God. ||3||
ਰੇਣ ਅਤੇ ਦਿਹੂੰ, ਉਹ ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹੈ।
pasando sus noches y sus días cantando la Gloriosa Alabanza del Señor Dios. (3)
qw kau krhu sgl nmskwru ]
taa kau karahu sagal namasakaar ||
All bow down in humble respect to those
ਸਾਰੇ ਜਣੇ ਉਸ ਨੂੰ ਪ੍ਰਨਾਮ ਕਰਦੇ ਹਨ,
Todos se postran en humilde Respeto frente
jw kY min pUrnu inrMkwru ]
jaa kai man pooran nira(n)kaar ||
whose minds are filled with the Formless Lord.
ਜਿਸ ਦੇ ਚਿੱਤ ਅੰਦਰ ਵਿਆਪਕ ਸਰੂਪ-ਰਹਿਤ ਸਾਈਂ ਵਸਦਾ ਹੈ।
a quienes viven con sus mentes llenas del Señor sin Forma.
kir ikrpw moih Twkur dyvw ]
kar kirapaa moh Thaakur dhevaa ||
Show mercy unto me, O my Divine Lord and Master.
ਹੇ ਮੇਰੇ ਪ੍ਰਕਾਸ਼ਵਾਨ ਪ੍ਰਭੂ! ਤੂੰ ਮੇਰੇ ਉਤੇ ਮਿਹਰ ਧਾਰ,
Muéstrame Tu Misericordia, oh mi Divino Señor y Maestro,
nwnku auDrY jn kI syvw ]4]2]
naanak udharai jan kee sevaa ||4||2||
May Nanak be saved, by serving these humble beings. ||4||2||
ਤਾਂ ਜੋ ਮੇਰੇ ਸੰਤਾਂ ਦੀ ਟਹਿਲ ਕਮਾਉਣ ਦੁਆਰਾ ਨਾਨਕ ਬੰਦਖਲਾਸ ਹੋ ਜਾਵੇ।
para que Nanak esté a salvo sirviendo a tan humildes seres. (4-2)
pRBwqI mhlw 5 ]
prabhaatee mahalaa panjavaa ||
Prabhaatee, Fifth Mehl:
ਪਰਭਾਤੀ ਪੰਜਵੀਂ ਪਾਤਿਸ਼ਾਹੀ।
Parbhati, Mejl Guru Aryan Dev, Quinto Canal Divino.
gun gwvq min hoie Anµd ]
gun gaavat man hoi ana(n)dh ||
Singing His Glorious Praises, the mind is in ecstasy.
ਸਾਈਂ ਦੀਆਂ ਸਿਫਤਾਂ ਗਾਹਿਨ ਕਰਨ ਦੁਆਰਾ ਚਿੱਤ ਪ੍ਰਸੰਨ ਹੋ ਜਾਂਦਾ ਹੈ।
Cantando Sus Gloriosas Alabanzas, mi mente está en Éxtasis.
AwT phr ismrau BgvMq ]
aaTh pahar simarau bhagava(n)t ||
Twenty-four hours a day, I meditate in remembrance on God.
ਅਠੇ ਪਹਿਰ, ਮੈਂ ਆਪਣੇ ਕੀਰਤੀਮਾਨ ਸੁਆਮੀ ਦਾ ਸਿਮਰਨ ਕਰਦਾ ਹਾਂ।
Las veinticuatro horas del día, medito recordando a Dios.
jw kY ismrin klml jwih ]
jaa kai simaran kalamal jaeh ||
Remembering Him in meditation, the sins go away.
ਜਿਸ ਨੂੰ ਯਾਦ ਕਰਨ ਦੁਆਰਾ ਪਾਪ ਨਾਸ ਹੋ ਜਾਂਦੇ ਹਨ,
Recordándolo en la meditación nuestros errores son borrados
iqsu gur kI hm crnI pwih ]1]
tis gur kee ham charanee paeh ||1||
I fall at the Feet of that Guru. ||1||
ਓਸੇ ਗੁਰਦੇਵ ਜੀ ਦੇ ਮੈਂ ਪੈਰੀ ਪੈਦਾ ਹਾਂ।
y así caigo rendido a los Pies de Tal Guru. (1)
sumiq dyvhu sMq ipAwry ]
sumat dhevahu sa(n)t piaare ||
O beloved Saints, please bless me with wisdom;
ਹੇ ਪ੍ਰੀਤਵਾਨ ਸਾਧੂੳ! ਤੁਸੀਂ ਮੈਨੂੰ ਐਹੋ ਜੇਹੀ ਸਮਝ ਬਖਸ਼ੋ,
Oh Bienamados, bendíganme con esa Sabiduría, déjenme meditar en el Naam,
ismrau nwmu moih insqwry ]1] rhwau ]
simarau naam moh nisataare ||1|| rahaau ||
let me meditate on the Naam, the Name of the Lord, and be emancipated. ||1||Pause||
ਕਿ ਨਾਮ ਦਾ ਆਰਾਧਨ ਕਰਨ ਦੁਆਰਾ, ਮੇਰਾ ਪਾਰ ਉਤਾਰਾ ਹੋ ਜਾਵੇ। ਠਹਿਰਾਉ।
el Nombre de Dios y obtener la Liberación. (1-Pausa)
ijin guir kihAw mwrgu sIDw ]
jin gur kahiaa maarag seedhaa ||
The Guru has shown me the straight path;
ਜਿਸ ਗੁਰੂ ਨੇ ਮੈਨੂੰ ਰੱਬ ਦਾ ਸਿੱਧਾ ਰਸਤਾ ਵਿਖਾਲਿਆ ਹੈ,
El Guru me ha mostrado el camino recto y he abandonado todo lo demás,
sgl iqAwig nwim hir gIDw ]
sagal tiaag naam har geedhaa ||
I have abandoned everything else. I am enraptured with the Name of the Lord.
ਅਤੇ ਜਿਸ ਦੇ ਰਾਹੀਂ ਹੋਰ ਸਾਰਾ ਕੁਛ ਛੱਡ ਕੇ ਮੈਂ ਸਾਈਂ ਦੇ ਨਾਮ ਨਾਲ ਪ੍ਰਸੰਨ ਹੋ ਗਿਆ ਹਾਂ,
ahora estoy envuelto del Nombre del Señor
iqsu gur kY sdw bil jweIAY ]
tis gur kai sadhaa bal jaieeaai ||
I am forever a sacrifice to that Guru;
ਮੈਂ ਸਦੀਵ ਹੀ ਉਸ ਗੁਰੂ ਗੁਰੂ ਤੋਂ ਘੋਲੀ ਵੰਦਾ ਹਾਂ,
y ofrezco para siempre mi ser en sacrificio al Guru,
hir ismrnu ijsu gur qy pweIAY ]2]
har simaran jis gur te paieeaai ||2||
I meditate in remembrance on the Lord, through the Guru. ||2||
ਜਿਸ ਦੇ ਰਾਹੀਂ ਮੈਨੂੰ ਸੁਆਮੀ ਦੀ ਬੰਦਗੀ ਦੀ ਦਾਤ ਮਿਲਦੀ ਹੈ।
pues a través de Él medito en Dios. (2)
bUfq pRwnI ijin gurih qrwieAw ]
booddat praanee jin gureh taraiaa ||
The Guru carries those mortal beings across, and saves them from drowning.
ਉਹ ਗੁਰਦੇਵ ਜੋ ਡੁਬਦੇ ਹੋਏ ਜੀਵ ਨੂੰ ਪਾਰ ਕਰ ਦਿੰਦੇ ਹਨ,
El Guru carga a esos mortales a través y los salva de que se ahoguen,
ijsu pRswid mohY nhI mwieAw ]
jis prasaadh mohai nahee maiaa ||
By His Grace, they are not enticed by Maya;
ਜਿਨ੍ਹਾਂ ਦੀ ਦਇਆ ਦੁਆਰਾ ਮੋਹਨੀ ਬੰਦੇ ਨੂੰ ਬੁੱਧੂ ਨਹੀਂ ਬਣਾਉਂਦੀ,
y por Su Gracia no son seducidos por Maya.
hlqu plqu ijin gurih svwirAw ]
halat palat jin gureh savaariaa ||
in this world and the next, they are embellished and exalted by the Guru.
ਅਤੇ ਜੋ ਇਨਸਾਨ ਦੇ ਲੋਕ ਅਤੇ ਪ੍ਰਲੋਕ ਨੂੰ ਸ਼ਸ਼ੋਭਤ ਕਰ ਦਿੰਦੇ ਹਨ,
En este mundo y en el siguiente son embellecidos y enaltecidos por el Guru,
iqsu gur aUpir sdw hau vwirAw ]3]
tis gur uoopar sadhaa hau vaariaa ||3||
I am forever a sacrifice to that Guru. ||3||
ਉਸ ਗੁਰਦੇਵ ਜੀ ਦੇ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
yo ofrezco mi ser en sacrificio a ese Guru. (3)
mhw mugD qy kIAw igAwnI ]
mahaa mugadh te keeaa giaanee ||
From the most ignorant, I have been made spiritually wise,
ਪਰਮ ਬੇਸਮਝ ਤੋ, ਉਨ੍ਹਾਂ ਨੇ ਮੈਨੂੰ ਬ੍ਰਹਿਮ ਬੈਤ ਬਣਾ ਦਿਤਾ ਹੈ।
Del ser más ignorante, me he transformado a ser espiritualmente Sabio,
gur pUry kI AkQ khwnI ]
gur poore kee akath kahaanee ||
through the Unspoken Speech of the Perfect Guru.
ਅਕਹਿ ਹੇ ਵਾਰਤਾ ਪੂਰਨ ਗੁਰਦੇਵ ਜੀ ਦੀ।
mediante el Discurso Impronunciable del Perfecto Guru.
pwrbRhm nwnk gurdyv ]
paarabraham naanak gurdhev ||
The Divine Guru, O Nanak, is the Supreme Lord God.
ਗੁਰੂ ਜੀ ਖੁਦ ਹੀ ਸ਼੍ਰੋਮਣੀ ਸਾਹਿਬ ਹਨ, ਹੇ ਨਾਨਕ!
El Divino Guru, oh dice Nanak, es el Supremo Dios nuestro Señor
vfY Bwig pweIAY hir syv ]4]3]
vaddai bhaag paieeaai har sev ||4||3||
By great good fortune, I serve the Lord. ||4||3||
ਪਰਮ ਚੰਗੇ ਨਸੀਬਾਂ ਦੁਆਰਾ ਵਾਹਿਗੁਰੂ ਦੀ ਟਹਿਲ ਸੇਵਾ ਪਰਾਪਤ ਹੁੰਦੀ ਹੈ।
y por una gran Fortuna yo sirvo a ese Señor. (4-3)
pRBwqI mhlw 5 ]
prabhaatee mahalaa panjavaa ||
Prabhaatee, Fifth Mehl:
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
Parbhati, Mejl Guru Aryan Dev, Quinto Canal Divino.
sgly dUK imty suK dIey Apnw nwmu jpwieAw ]
sagale dhookh miTe sukh dhe'ee apanaa naam japaiaa ||
Eradicating all my pains, He has blessed me with peace, and inspired me to chant His Name.
ਮੇਰੇ ਸਾਰੇ ਦੁਖੜੇ ਦੂਰ ਕਰ, ਹਰੀ ਨੇ ਮੈਨੂੰ ਆਰਾਮ ਬਖਸ਼ਿਆ ਹੈ ਅਤੇ ਮੇਰੇ ਪਾਸੋ ਆਪਣੇ ਨਾਮ ਦਾ ਉਚਾਰਨ ਕਰਵਾਇਆ ਹੈ।
Desapareciendo todas mis penas, me ha bendecido con Paz y me ha inspirado a cantar Su Nombre.
kir ikrpw ApnI syvw lwey sglw durqu imtwieAw ]1]
kar kirapaa apanee sevaa laae sagalaa dhurat miTaiaa ||1||
In His Mercy, He has enjoined me to His service, and has purged me of all my sins. ||1||
ਆਪਣੀ ਮਿਹਰ ਧਾਰ, ਸਾਈਂ ਨੇ ਮੈਨੂੰ ਆਪਣੀ ਟਹਿਲ ਵਿੱਚ ਜੋੜ ਲਿਆ ਹੈ ਅਤੇ ਮੇਰੇ ਸਾਰੇ ਪਾਪ ਨਵਿਰਤ ਕਰ ਦਿਤੇ ਹਨ।
En Su Misericordia me ha llevado a Su Servicio y me a purgado de todos mis errores. (1)
hm bwirk srin pRB dieAwl ]
ham baarik saran prabh dhiaal ||
I am only a child; I seek the Sanctuary of God the Merciful.
ਮੈਂ ਕੇਵਲ ਬੱਚਾ, ਮਿਹਰਬਾਨ ਮਾਲਕ ਦੀ ਪਨਾਹ ਲੋੜਦਾ ਹਾਂ।
Soy sólo un niño, busco el Santuario del Dios Misericordioso.
Avgx kwit kIey pRiB Apuny rwiK lIey myrY gur gopwil ]1] rhwau ]
avagan kaaT ke'ee prabh apune raakh le'ee merai gur gopaal ||1|| rahaau ||
Erasing my demerits and faults, God has made me His Own. My Guru, the Lord of the World, protects me. ||1||Pause||
ਮੇਰੀਆਂ ਬਦੀਆਂ ਨੂੰ ਮੇਟ ਸੁਆਮੀ ਨੇ ਮੈਨੂੰ ਆਪਣਾ ਨਿਜ ਦਾ ਬਣਾ ਲਿਆ ਹੈ ਅਤੇ ਮੇਰੇ ਗੁਰੂ ਪ੍ਰੇਮਸ਼ਰ ਨੇ ਮੇਰੀ ਰਖਿਆ ਕੀਤੀ ਹੈ। ਠਹਿਰਾਉ।
Borrando mis deméritos y faltas, Dios me ha hecho Suyo, mi Guru, el Señor del mundo me protege. (1-Pausa)
qwp pwp ibnsy iKn BIqir Bey ik®pwl gusweI ]
taap paap binase khin bheetar bhe kirapaal gusaiee ||
My sicknesses and sins were erased in an instant, when the Lord of the World became merciful.
ਸੰਸਾਰ ਦਾ ਸੁਆਮੀ ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਦੁਖੜੇ ਤੇ ਗੁਨਾਹ ਇਕ ਮੁਹਤ ਵਿੱਚ ਨਾਸ ਹੋ ਗਏ ਹਨ।
Mis errores y enfermedades desaparecieron en un instante, cuando el Señor del mundo mostró su Misericordia.
swis swis pwrbRhmu ArwDI Apuny siqgur kY bil jweI ]2]
saas saas paarabraham araadhee apune satigur kai bal jaiee ||2||
With each and very breath, I worship and adore the Supreme Lord God; I am a sacrifice to the True Guru. ||2||
ਆਪਣੇ ਹਰ ਸੁਆਸ ਨਾਲ ਮੈਂ ਸ੍ਰੋਮਣੀ ਸਾਈਂ ਨੂੰ ਸਿਮਰਦਾ ਹਾਂ, ਅਤੇ ਆਪਣੇ ਸਚੇ ਗੁਰਾਂ ਤੋਂ ਮੈਂ ਸਦਾ ਸਦਕੇ ਜਾਂਦਾ ਹਾਂ।
Con todas y cada uno de mis respiraciones, alabo y adoro al Supremo Dios nuestro Señor. Ofrezco mi ser en sacrificio al Verdadero Guru. (2)
Agm Agocru ibAMqu suAwmI qw kw AMqu n pweIAY ]
agam agochar bia(n)t suaamee taa kaa a(n)t na paieeaai ||
My Lord and Master is Inaccessible, Unfathomable and Infinite. His limits cannot be found.
ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਅਨੰਤ ਹੈ ਮੇਰਾ ਸਾਹਿਬ। ਉਸ ਦਾ ਓੜਕ ਪਾਇਆ ਨਹੀਂ ਜਾ ਸਕਦਾ।
Mi Señor y Maestro es Inaccesible, Insondable e Infinito, Sus Fronteras no pueden ser encontradas.
lwhw Kwit hoeIAY DnvMqw Apunw pRBU iDAweIAY ]3]
laahaa khaaT hoieeaai dhanava(n)taa apunaa prabhoo dhiaaieeaai ||3||
We earn the profit, and become wealthy, meditating on our God. ||3||
ਆਪਣੇ ਸੁਆਮੀ ਦਾ ਸਿਮਰਨ ਕਰਕੇ ਅਸੀਂ ਨਫਾ ਕਮਾ ਕੇ ਧਨਾਢ ਹੋ ਜਾਂਦੇ ਹਾਂ।
Obtenemos las ganancias y nos enriquecemos meditando en Nuestro Dios. (3)