<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Un Creador Universal, por la Gracia del Verdadero Guru
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Un Creador Universal, por la Gracia del Verdadero Guru
rwgu gauVI mhlw 9 ]
raag gauRee mahalaa nauvaa ||
Raag Gauree, Ninth Mehl:
ਰਾਗ ਗਊੜੀ ਪਾਤਸ਼ਾਹੀ ਨੌਵੀਂ।
Rag Gauri, Mejl Guru Teg Bajadur, Noveno Canal Divino.
swDo mn kw mwnu iqAwgau ]
saadho man kaa maan tiaagau ||
Holy Saadhus: forsake the pride of your mind.
ਹੈ ਸੰਤੋ! ਆਪਣੇ ਮਾਨਸਕ ਹੰਕਾਰ ਨੂੰ ਛੱਡ ਦਿਓ।
Oh Santos, desháganse del egoísmo de la mente,
kwmu k®oDu sMgiq durjn kI qw qy Aihinis Bwgau ]1] rhwau ]
kaam karodh sa(n)gat dhurajan kee taa te ahinis bhaagau ||1|| rahaau ||
Sexual desire, anger and the company of evil people - run away from them, day and night. ||1||Pause||
ਮਿਥਨ ਹੁਲਾਸ, ਗੁੱਸੇ ਅਤੇ ਮੰਦੇ ਪੁਰਸ਼ਾਂ ਦੇ ਮੇਲ-ਮਿਲਾਪ, ਉਨ੍ਹਾਂ ਤੋਂ ਤੂੰ ਦਿਨ ਰੈਣ ਦੂਰ ਭੱਜ ਜਾ। ਠਹਿਰਾਉ।
y aléjense siempre de la lujuria, del enojo y de la sociedad de las personas impías. (1-Pausa)
suKu duKu dono sm kir jwnY Aauru mwnu Apmwnw ]
sukh dhukh dhono sam kar jaanai aaur maan apamaanaa ||
One who knows that pain and pleasure are both the same, and honor and dishonor as well,
ਜੋ ਕੋਈ ਦੋਨਾਂ ਹੀ ਖੁਸ਼ੀ ਤੇ ਗਮੀ ਅਤੇ ਇੱਜ਼ਤ ਤੇ ਬੇਇਜ਼ਤ ਨੂੰ ਇਕ ਸਮਾਨ ਕਰ ਕੇ ਸਮਝਦਾ ਹੈ,
Aquél que considera igual el dolor y el placer, el honor y el deshonor,
hrK sog qy rhY AqIqw iqin jig qqu pCwnw ]1]
harakh sog te rahai ateetaa tin jag tat pachhaanaa ||1||
who remains detached from joy and sorrow, realizes the true essence in the world. ||1||
ਤੇ ਜੋ ਅਨੰਦ ਅਤੇ ਅਫਸੋਸ ਤੋਂ ਅਟੰਕ ਰਹਿੰਦਾ ਹੈ, ਉਹ ਸੰਸਾਰ ਅੰਦਰ ਅਸਲ ਵਸਤੂ ਨੂੰ ਅਨੁਭਵ ਕਰ ਲੈਂਦਾ ਹੈ।
y se eleva en Conciencia por arriba de la alegría y de la tristeza; sólo él conoce la Quintaesencia de la Realidad. (1)
ausqiq inMdw doaU iqAwgY KojY pdu inrbwnw ]
ausatat ni(n)dhaa dhouoo tiaagai khojai padh nirabaanaa ||
Renounce both praise and blame; seek instead the state of Nirvaanaa.
ਬੰਦੇ ਨੂੰ ਕਿਸੇ ਦੀ ਉਪਮਾ ਤੇ ਬਦਖੋਹੀ ਕਰਨੀ ਦੋਨੋ ਹੀ ਛੱਡਣੇ ਯੋਗ ਹਨ ਅਤੇ ਉਸ ਨੂੰ ਮੁਕਤੀ ਦੇ ਦਰਜੇ ਨੂੰ ਭਾਲਣਾ ਉਚਿੱਤ ਹੈ।
Aquél que ni aprueba ni desaprueba, y busca sólo el Estado de Nirvana,
jn nwnk iehu Kylu kTnu hY iknhUM gurmuiK jwnw ]2]1]
jan naanak ih khel kaThan hai kinahoo(n) gurmukh jaanaa ||2||1||
O servant Nanak, this is such a difficult game; only a few Gurmukhs understand it! ||2||1||
ਹੈ ਨਫ਼ਰ ਨਾਨਕ! ਇਹ ਖੇਡ ਔਖੀ ਹੈ। ਕੋਈ ਵਿਰਲਾ ਹੀ ਗੁਰਾਂ ਦੇ ਰਾਹੀਂ ਇਸ ਨੂੰ ਜਾਣਦਾ ਹੈ।
es en verdad extraordinario y a través del Guru aprende a tomar este difícil papel.(2-1)
gauVI mhlw 9 ]
gauRee mahalaa nauvaa ||
Gauree, Ninth Mehl:
ਗਊੜੀ ਪਾਤਸ਼ਾਹੀ ਨੌਵੀਂ।
Gauri, Mejl Guru Teg Bajadur, Noveno Canal Divino.
swDo rcnw rwm bnweI ]
saadho rachanaa raam banaiee ||
Holy Saadhus: the Lord fashioned the creation.
ਹੇ ਭਲਿਓ ਲੋਕੋ! ਵਿਆਪਕ ਵਾਹਿਗੁਰੂ ਨੇ ਦੁਨੀਆਂ ਸਾਜੀ ਹੈ।
Oh Santos, toda la Creación es del Señor;
ieik ibnsY iek AsiQru mwnY Acrju liKE n jweI ]1] rhwau ]
eik binasai ik asathir maanai acharaj lakhio na jaiee ||1|| rahaau ||
One person passes away, and another thinks that he will live forever - this is a wonder beyond understanding! ||1||Pause||
ਇਕ ਮਰ ਜਾਂਦਾ ਹੈ ਅਤੇ ਇਕ ਆਪਣੇ ਆਪ ਨੂੰ ਸਦੀਵ-ਸਥਿਰ ਸਮਝਦਾ ਹੈ। ਇਹ ਇਕ ਅਚੰਭਾ ਹੈ, ਜਿਹੜਾ ਜਾਣਿਆ ਨਹੀਂ ਜਾ ਸਕਦਾ। ਠਹਿਰਾਓ।
pero la gente, a pesar de ver que otros se mueren ante sus ojos, espera de todas maneras que va a vivir para siempre. ¡No puedo entender el Misterio de esta Maravilla! (1-Pausa)
kwm k®oD moh bis pRwnI hir mUriq ibsrweI ]
kaam karodh moh bas praanee har moorat bisaraiee ||
The mortal beings are held in the power of sexual desire, anger and emotional attachment; they have forgotten the Lord, the Immortal Form.
ਜੀਵ ਕਾਮ ਚੇਸ਼ਟਾ, ਗੁੱਸੇ ਅਤੇ ਸੰਸਾਰੀ ਮਮਤਾ ਦੇ ਅਖਤਿਆਰ ਵਿੱਚ ਹੈ ਅਤੇ ਉਹ ਵਾਹਿਗੁਰੂ ਦੀ ਵਿਅਕਤੀ ਨੂੰ ਭੁੱਲ ਗਿਆ ਹੈ।
Aferrado a la lujuria, al enojo y al apego, ese tonto se olvida del Ser Supremo, y piensa que el cuerpo durará para siempre;
JUTw qnu swcw kir mwinE ijau supnw rYnweI ]1]
jhooThaa tan saachaa kar maanio jiau supanaa rainaiee ||1||
The body is false, but they believe it to be true; it is like a dream in the night. ||1||
ਦੋਹਿ ਨੂੰ ਜੋ ਰਾਤ੍ਰੀ ਦੇ ਸੁਪਨੇ ਦੀ ਤਰ੍ਹਾਂ ਕੁੜੀ ਹੈ, ਆਦਮੀ ਸੱਚੀ ਕਰ ਕੇ ਸਮਝਦਾ ਹੈ।
pero es sólo el sueño de una noche. (1)
jo dIsY so sgl ibnwsY ijau bwdr kI CweI ]
jo dheesai so sagal binaasai jiau baadhar kee chhaiee ||
Whatever is seen, shall all pass away, like the shadow of a cloud.
ਜੋ ਕੁਝ ਭੀ ਦਿਸਦਾ ਹੈ, ਉਹ ਬੱਦਲ ਦੀ ਛਾਂ ਦੀ ਤਰ੍ਹਾਂ ਸਾਰਾ ਅਲੋਪ ਹੋ ਜਾਏਗਾ।
Todo lo que parece ser real, pasa a desvanecerse como la sombra de las nubes.
jn nwnk jgu jwinE imiQAw rihE rwm srnweI ]2]2]
jan naanak jag jaanio mithiaa rahio raam saranaiee ||2||2||
O servant Nanak, one who knows the world to be unreal, dwells in the Sanctuary of the Lord. ||2||2||
ਹੈ ਗੋਲੇ ਨਾਨਕ! ਜੋ ਸੰਸਾਰ ਨੂੰ ਅਨਿਸਥਰ ਜਾਣਦਾ ਹੈ, ਉਹ ਪ੍ਰਭੂ ਦੀ ਪਨਾਹ ਹੇਠ ਵਿਚਰਦਾ ਹੈ।
Oh, dice Nanak, yo creo que el mundo es sólo una ilusión, y por eso busco el Refugio del Señor.(2-2)
gauVI mhlw 9 ]
gauRee mahalaa nauvaa ||
Gauree, Ninth Mehl:
ਗਊੜੀ ਪਾਤਸ਼ਾਹੀ ਨੌਵੀਂ।
Gauri, Mejl Guru Teg Bajadur, Noveno Canal Divino.
pRwnI kau hir jsu min nhI AwvY ]
praanee kau har jas man nahee aavai ||
The Praise of the Lord does not come to dwell in the minds of the mortal beings.
ਜੀਵ ਵਾਹਿਗੁਰੂ ਦੀ ਮਹਿਮਾ ਨੂੰ ਆਪਣੇ ਚਿੱਤ ਵਿੱਚ ਨਹੀਂ ਟਿਕਾਉਂਦਾ।
Engolosinado con los placeres mundanos,
Aihinis mgnu rhY mwieAw mY khu kYsy gun gwvY ]1] rhwau ]
ahinis magan rahai maiaa mai kahu kaise gun gaavai ||1|| rahaau ||
Day and night, they remain engrossed in Maya. Tell me, how can they sing God's Glories? ||1||Pause||
ਦਿਨ ਰੈਣ ਉਹ ਧਨ-ਦੌਲਤ ਅੰਦਰ ਖਚਤ ਰਹਿੰਦਾ ਹੈ। ਦਸੋ, ਉਹ ਕਿਸ ਤਰ੍ਹਾਂ ਰਬ ਦੀ ਕੀਰਤੀ ਗਾਇਨ ਕਰ ਸਕਦਾ ਹੈ। ਠਹਿਰਾਉ।
¿cómo puede el hombre interesarse en la Alabanza del Señor? No enaltece al Señor en su corazón.(1-Pausa)
pUq mIq mwieAw mmqw isau ieh ibiD Awpu bMDwvY ]
poot meet maiaa mamataa siau ieh bidh aap ba(n)dhaavai ||
In this way, they bind themselves to children, friends, Maya and possessiveness.
ਇਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਬੱਚਿਆਂ, ਮਿੱਤ੍ਰਾਂ, ਦੁਨੀਆਂਦਾਰੀ ਅਤੇ ਅਪਣੱਤ ਨਾਲ ਬੰਨ੍ਹ ਲੈਂਦਾ ਹੈ।
Se encadena a sus hijos, a sus amigos y a su amor a Maya.
imRg iqRsnw ijau JUTo iehu jg dyiK qwis auiT DwvY ]1]
mirag tirasanaa jiau jhooTho ih jag dhekh taas uTh dhaavai ||1||
Like the deer's delusion, this world is false; and yet, beholding it, they chase after it. ||1||
ਹਰਨ ਤੇ ਛਲਾਵੇ ਦੀ ਤਰ੍ਹਾਂ ਇਹ ਸੰਸਾਰ ਕੂੜਾ ਹੈ। ਫਿਰ ਭੀ ਉਸ ਨੂੰ ਤੱਕ ਕੇ ਪ੍ਰਾਣੀ ਇਸ ਪਿਛੇ ਭੱਜਦਾ ਹੈ।
Como el venado que busca enloquecido el olor a musgo y no se da cuenta que emana de su propio vientre, así el mundo es engañado y corre tras el espejismo. (1)
Bugiq mukiq kw kwrnu suAwmI mUV qwih ibsrwvY ]
bhugat mukat kaa kaaran suaamee mooR taeh bisaraavai ||
Our Lord and Master is the source of pleasures and liberation; and yet, the fool forgets Him.
ਪ੍ਰਭੂ ਸੰਸਾਰੀ ਆਰਾਮ ਅਤੇ ਕਲਿਆਣ ਦਾ ਸਬੱਬ ਹੈ। ਉਸ ਨੂੰ ਮੂਰਖ ਵਿਸਾਰਦਾ ਹੈ।
Se olvida del mismo Maestro que lo sostiene y lo libera.
jn nwnk kotn mY koaU Bjnu rwm ko pwvY ]2]3]
jan naanak koTan mai kouoo bhajan raam ko paavai ||2||3||
O servant Nanak, among millions, there is scarcely anyone who attains the Lord's meditation. ||2||3||
ਹੇ ਨੌਕਰ ਨਾਨਕ! ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਪ੍ਰਾਣੀ ਹੈ, ਜੋ ਸੁਆਮੀ ਦੇ ਸਿਮਰਨ ਨੂੰ ਪ੍ਰਾਪਤ ਕਰਦਾ ਹੈ।
Oh, dice Nanak, entre millones, apenas hay uno que medita en el Señor. (2-3)
gauVI mhlw 9 ]
gauRee mahalaa nauvaa ||
Gauree, Ninth Mehl:
ਗਊੜੀ ਪਾਤਸ਼ਾਹੀ ਨੌਵੀਂ।
Gauri, Mejl Guru Teg Bajadur, Noveno Canal Divino.
swDo iehu mnu gihE n jweI ]
saadho ih man gahio na jaiee ||
Holy Saadhus: this mind cannot be restrained.
ਹੇ ਸੰਤੋ! ਇਹ ਮਨੂਆਂ ਰੋਕਿਆ ਨਹੀਂ ਜਾ ਸਕਦਾ।
Oh Santos, por el deseo esta mente sube y baja como el mercurio, y no está contenida ni se mantiene en Paz.
cMcl iqRsnw sMig bsqu hY Xw qy iQru n rhweI ]1] rhwau ]
cha(n)chal tirasanaa sa(n)g basat hai yaa te thir na rahaiee ||1|| rahaau ||
Fickle desires dwell with it, and so it cannot remain steady. ||1||Pause||
ਚੁਲ ਬੁਲਾ ਲਾਲਚ ਇਸ ਦੇ ਨਾਲ ਰਹਿੰਦਾ ਹੈ। ਇਸ ਲਈ ਇਹ ਅਸਥਿਰ ਨਹੀਂ ਰਹਿੰਦਾ। ਠਹਿਰਾਉ।
La mente desvaría cuando el corazón está lleno de enojo, (1-Pausa)
kTn kroD Gt hI ky BIqir ijh suiD sB ibsrweI ]
kaThan karodh ghaT hee ke bheetar jeh sudh sabh bisaraiee ||
The heart is filled with anger and violence, which cause all sense to be forgotten.
ਤੁੰਦ ਰੋਹ ਦਿਲ ਦੇ ਵਿੱਚ ਹੈ, ਜਿਹੜਾ ਸਾਰੀ ਹੋਸ਼ ਨੂੰ ਭੁਲਾ ਦਿੰਦਾ ਹੈ।
pero alejado de la Joya de la Sabiduría,
rqnu igAwnu sB ko ihir lInw qw isau kCu n bsweI ]1]
ratan giaan sabh ko hir leenaa taa siau kachh na basaiee ||1||
The jewel of spiritual wisdom has been taken away from everyone; nothing can withstand it. ||1||
ਇਸ ਗੁੱਸੇ ਨੇ ਸਾਰਿਆਂ ਦਾ ਬ੍ਰਹਿਮ ਬੋਧ ਦਾ ਹੀਰਾ ਖੋਹ ਖਿੰਜ ਲਿਆ ਹੈ। ਇਸ ਦੇ ਅੱਗੇ ਕਿਸੇ ਦੀ ਭੀ ਪੇਸ਼ ਨਹੀਂ ਜਾਂਦੀ।
¿cómo puede la mente lograr controlar el enojo? (1)
jogI jqn krq siB hwry gunI rhy gun gweI ]
jogee jatan karat sabh haare gunee rahe gun gaiee ||
The Yogis have tried everything and failed; the virtuous have grown weary of singing God's Glories.
ਯੋਗੀ ਸਮੂਹ ਉਪਰਾਲੇ ਕਰਦੇ ਹੋਏ ਹਾਰ ਗਏ ਹਨ। ਗੁਣਵਾਣ ਰੱਬ ਦੀਆਂ ਸਿਫਤਾ ਗਾਇਨ ਕਰਦੇ ਹੋਏ ਹੰਭ ਹੁੱਟ ਗਏ ਹਨ।
Los Yoguis están sin esperanza; también los que cantan mecánicamente las Alabanzas del Señor.
jn nwnk hir Bey dieAwlw qau sB ibiD bin AweI ]2]4]
jan naanak har bhe dhiaalaa tau sabh bidh ban aaiee ||2||4||
O servant Nanak, when the Lord becomes merciful, then every effort is successful. ||2||4||
ਜਦ ਵਾਹਿਗੁਰੂ ਮਇਆਵਾਨ ਹੋ ਜਾਂਦਾ ਹੈ, ਹੇ ਗੋਲੇ ਨਾਨਕ! ਤਦ ਹਰ ਤਰੀਕਾ ਕਾਮਯਾਬ ਹੋ ਜਾਂਦਾ ਹੈ।
Oh, dice Nanak, el sirviente encuentra el Sendero solamente cuando el Señor desde Su Compasión así lo dispone. (2-4)
gauVI mhlw 9 ]
gauRee mahalaa nauvaa ||
Gauree, Ninth Mehl:
ਗਊੜੀ ਪਾਤਸ਼ਾਹੀ ਨੌਵੀਂ।
Gauri, Mejl Guru Teg Bajadur, Noveno Canal Divino.
swDo goibMd ky gun gwvau ]
saadho gobi(n)dh ke gun gaavau ||
Holy Saadhus: sing the Glorious Praises of the Lord of the Universe.
ਹੇ ਸੰਤੋ! ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰੋ।
Oh Santos, reciten la Alabanza del Señor;
mwns jnmu Amolku pwieE ibrQw kwih gvwvau ]1] rhwau ]
maanas janam amolak paio birathaa kaeh gavaavau ||1|| rahaau ||
You have obtained the priceless jewel of this human life; why are you uselessly wasting it? ||1||Pause||
ਤੁਹਾਨੂੰ ਅਣਮੁੱਲਾ ਮਨੁੱਖਾ ਜੀਵਨ ਮਿਲਿਆ ਹੈ। ਇਸ ਨੂੰ ਵਿਅਰਥ ਕਿਉਂ ਗਵਾਉਂਦੇ ਹੋ? ਠਹਿਰਾਉ।
la vida del hombre es invaluable. ¿Por qué desperdiciarla en vano? (1-Pausa)
piqq punIq dIn bMD hir srin qwih qum Awvau ]
patit puneet dheen ba(n)dh har saran taeh tum aavau ||
He is the Purifier of sinners, the Friend of the poor. Come, and enter the Lord's Sanctuary.
ਵਾਹਿਗੁਰੂ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ, ਅਤੇ ਮਸਕੀਨਾਂ ਦਾ ਸਨਬੰਧੀ ਹੈ। ਤੁਸੀਂ ਉਸਦੀ ਛਤ੍ਰਛਾਇਆ ਹੇਠ ਆਓ!
Dios es el Purificador de los que han traicionado su Conciencia y al Amigo de los pobres; busca entonces Su Refugio.
gj ko qRwsu imitE ijh ismrq qum kwhy ibsrwvau ]1]
gaj ko traas miTio jeh simarat tum kaahe bisaraavau ||1||
Remembering Him, the elephant's fear was removed; so why do you forget Him? ||1||
ਕਾਹਦੇ ਲਈ ਤੁਸੀਂ ਉਸਨੂੰ ਭੁਲਾਉਂਦੇ ਹੋ, ਜਿਸ ਦਾ ਚਿੰਤਨ ਕਰਨ ਦੁਆਰਾ ਹਾਥੀ ਦਾ ਡਰ ਦੂਰ ਹੋ ਗਿਆ ਸੀ?
La oración ha liberado del miedo a muchos, ¿por qué no meditas tú también en el Señor? (1)
qij AiBmwn moh mwieAw Puin Bjn rwm icqu lwvau ]
taj abhimaan moh maiaa fun bhajan raam chit laavau ||
Renounce your egotistical pride and your emotional attachment to Maya; focus your consciousness on the Lord's meditation.
ਹੰਕਾਰ, ਸੰਸਾਰੀ ਮਮਤਾ ਅਤੇ ਦੁਨਿਆਵੀ ਪਦਾਰਥਾ ਨੂੰ ਛੱਡ ਦਿਉ ਤੇ ਤਦ, ਸੁਆਮੀ ਦੇ ਸਿਮਰਨ ਨਾਲ ਆਪਣੇ ਮਨ ਨੂੰ ਜੋੜੋ।
Libérate de tu ego y de tu amor a Maya y entona tu ser en el Todo Prevaleciente Señor.
nwnk khq mukiq pMQ iehu gurmuiK hoie qum pwvau ]2]5]
naanak kahat mukat pa(n)th ih gurmukh hoi tum paavau ||2||5||
Says Nanak, this is the path to liberation. Become Gurmukh, and attain it. ||2||5||
ਗੁਰੂ ਜੀ ਆਖਦੇ ਹਨ, ਇਹ ਹੈ ਕਲਿਆਣ ਦਾ ਰਸਤਾ। ਤੁਸੀਂ ਗੁਰੂ ਕੇ ਸਿੱਖ ਬਣ ਕੇ ਇਸ ਨੂੰ ਪ੍ਰਾਪਤ ਹੋਵੋ।
Dice Nanak, este es el Sendero de la Liberación; voltea tu mente hacia Dios, y obtenlo. (2-5)
gauVI mhlw 9 ]
gauRee mahalaa nauvaa ||
Gauree, Ninth Mehl:
ਗਊੜੀ ਪਾਤਸ਼ਾਹੀ ਨੌਵੀਂ।
Gauri, Mejl Guru Teg Bajadur, Noveno Canal Divino.
koaU mweI BUilE mnu smJwvY ]
kouoo maiee bhoolio man samajhaavai ||
O mother, if only someone would instruct my wayward mind.
ਹੈ ਮਾਤਾ! ਕੋਈ ਆਪਣੀ ਕੁਰਾਹੇ ਪਏ ਮਨੂਏ ਨੂੰ ਰਾਹੇ ਪਾਵੋ!
Oh madre, ¿hay alguien que pueda instruir a mi mente inquieta?