hm qum sMig JUTy siB bolw ]
ham tum sa(n)g jhooThe sabh bolaa ||
False is all his talk of me and you.
ਕੂੜੇ ਹਨ, ਉਸ ਦੇ ਸਮੂਹ ਬਚਨ-ਬਿਲਾਸ, ਮੇਰੇ ਅਤੇ ਤੇਰੇ ਨਾਲ।
Hablar de mí y ti es falso,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
hm qum sMig JUTy siB bolw ]
ham tum sa(n)g jhooThe sabh bolaa ||
False is all his talk of me and you.
ਕੂੜੇ ਹਨ, ਉਸ ਦੇ ਸਮੂਹ ਬਚਨ-ਬਿਲਾਸ, ਮੇਰੇ ਅਤੇ ਤੇਰੇ ਨਾਲ।
Hablar de mí y ti es falso,
pwie TgaurI Awip BulwieE ]
pai Thagauree aap bhulaio ||
The Lord Himself administers the poisonous potion, to mislead and delude.
ਨਸ਼ੀਲੀ ਦੁਆ ਪਿਲਾ ਕੇ, ਪ੍ਰਭੂ ਪ੍ਰਾਣੀ ਨੂੰ ਖ਼ੁਦ ਹੀ ਗੁਮਰਾਹ ਕਰਦਾ ਹੈ।
el Señor Mismo administra el brebaje para desviarnos;
nwnk ikrqu n jwie imtwieE ]2]
naanak kirat na jai miTaio ||2||
O Nanak, the the karma of past actions cannot be erased. ||2||
ਨਾਨਕ, ਪੂਰਬਲੇ ਕਰਮਾਂ ਦੀ ਲਿਖਤਕਾਰ ਮੇਟੀ ਨਹੀਂ ਜਾ ਸਕਦੀ।
oh dice Nanak, el Karma de las acciones pasadas no se puede borrar.(2)
psu pMKI BUq Aru pRyqw ]
pas pa(n)khee bhoot ar pretaa ||
Beasts, birds, demons and ghosts
ਡੰਗਰਾਂ, ਪੰਛੀਆਂ ਅਤੇ ਜਿੰਨਾਂ,
Bestias, pájaros, seres malignos y fantasmas,
bhu ibiD jonI iPrq Anyqw ]
bahu bidh jonee firat anetaa ||
- in these many ways, the false wander in reincarnation.
ਅਤੇ ਹੋਰ ਅਨੇਕਾਂ ਤਰੀਕਿਆਂ ਦੀਆਂ ਪਿਸਾਚਾਂ ਦੀਆਂ ਜੂਨਾਂ ਅੰਦਰ ਉਹ (ਕੂੜਾ ਪੁਰਸ਼) ਭਟਕਦਾ ਹੈ।
los falsos, vagan a través de todas estas encarnaciones,
jh jwno qh rhnu n pwvY ]
jeh jaano teh rahan na paavai ||
Wherever they go, they cannot remain there.
ਜਿੱਥੇ ਕਿਤੇ ਭੀ ਉਹ ਜਾਂਦਾ ਹੈ, ਉੱਥੇ ਉਸ ਨੂੰ ਠਹਿਰਨਾ ਨਹੀਂ ਮਿਲਦਾ।
donde sea que van, ahí no se quedan, sin lugar de descanso,
Qwn ibhUn auiT auiT iPir DwvY ]
thaan bihoon uTh uTh fir dhaavai ||
They have no place of rest; they rise up again and again and run around.
ਇਹ ਨਿਥਾਵਾਂ ਮੁੜ ਮੁੜ ਖੜ੍ਹਾ ਹੋ ਭਜਦਾ ਹੈ।
aparecen una y otra vez, y así continúan.
min qin bwsnw bhuqu ibsQwrw ]
man tan baasanaa bahut bisathaaraa ||
Their minds and bodies are filled with immense, expansive desires.
ਉਸ ਦੇ ਮਨ ਅਤੇ ਦੇਹ ਅੰਦਰ ਖ਼ਾਹਿਸ਼ਾਂ ਦਾ ਭਾਰਾ ਪਸਾਰਾ ਹੈ।
Su cuerpo y mente están saturados de una inmensidad de deseos,
AhMmyv mUTo bycwrw ]
aha(n)mev mooTho bechaaraa ||
The poor wretches are cheated by egotism.
ਗ਼ਰੀਬ ਬੰਦੇ ਨੂੰ ਉਸ ਦੇ ਸਵੈ-ਹੰਗਤਾ ਦੇ ਭਾਵ ਨੇ ਠੱਗ ਲਿਆ ਹੈ।
son engañados por el sentido del ego,
Aink doK Aru bhuqu sjweI ]
anik dhokh ar bahut sajaiee ||
They are filled with countless sins, and are severely punished.
ਉਸ ਨੇ ਘਣੇਰੇ ਪਾਪ ਕੀਤੇ ਹਨ ਅਤੇ ਉਹ ਘਣੇਰੀ ਹੀ ਸਜ਼ਾ ਪਾਉਂਦਾ ਹੈ।
llenos de errores son llevados a enfrentar el resultado de sus acciones.
qw kI kImiq khxu n jweI ]
taa kee keemat kahan na jaiee ||
The extent of this cannot be estimated.
ਉਨ੍ਹਾਂ ਸਜਣਾਂ ਦਾ ਅੰਦਾਜ਼ਾ ਦੱਸਿਆ ਨਹੀਂ ਜਾ ਸਕਦਾ।
Sí, Inapreciable es Él, nuestro Señor, el Dios,
pRB ibsrq nrk mih pwieAw ]
prabh bisarat narak meh paiaa ||
Forgetting God, they fall into hell.
ਸਾਹਿਬ ਨੂੰ ਭੁਲਾਉਣ ਦੇ ਸਬੱਬ, ਉਸ ਨੂੰ ਦੋਸ਼ਕ ਵਿੱਚ ਪਾਇਆ ਜਾਂਦਾ ਹੈ।
olvidándose de Él uno es conducido hasta la obscuridad de su propia conciencia,
qh mwq n bMDu n mIq n jwieAw ]
teh maat na ba(n)dh na meet na jaiaa ||
There are no mothers there, no siblings, no friends and no spouses.
ਉਸ ਥਾਂ ਤੇ ਉਸ ਦੀ ਸਹਾਇਤਾ ਕਰਨ ਲਈ ਨਾਂ ਮਾਂ ਹੈ ਨਾਂ ਸੰਨਬੰਧੀ, ਨਾਂ ਮਿੱਤ੍ਰ ਤੇ ਨਾਂ ਹੀ ਵਹੁਟੀ।
en donde no hay madre, ni esposa, ni amigos, ni parientes que lo socorran.
ijs kau hoq ik®pwl suAwmI ]
jis kau hot kirapaal suaamee ||
Those humble beings, unto whom the Lord and Master becomes Merciful,
ਜਿਸ ਉੱਤੇ ਮਾਲਕ ਮਿਹਰਬਾਨ ਥੀ ਵੰਝਦਾ ਹੈ;
Pero quien tiene la Misericordia del Señor
so jnu nwnk pwrgrwmI ]3]
so jan naanak paaragaraamee ||3||
O Nanak, cross over. ||3||
ਉਹ ਪੁਰਸ਼ ਹੇ ਨਾਨਕ! ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
y Maestro logra cruzar. (3)
BRmq BRmq pRB srnI AwieAw ]
bhramat bhramat prabh saranee aaiaa ||
Rambling and roaming, wandering around, I came to seek the Sanctuary of God.
ਭਟਕਦੇ ਅਤੇ ਭੌਂਦੇ ਹੋਏ ਨੇ ਮੈਂ ਉਸ ਪ੍ਰਭੂ ਦੀ ਪਨਾਹ ਲਈ ਹੈ,
Ahora mis divagaciones han cesado, me he postrado en el Refugio del Señor,
dInw nwQ jgq ipq mwieAw ]
dheenaa naath jagat pit maiaa ||
He is the Master of the meek, the father and mother of the world.
ਜੋ ਮਸਕੀਨਾਂ ਦਾ ਮਾਲਕ ਅਤੇ ਸੰਸਾਰ ਦਾ ਮਾਲਕ ਪਿਓ ਅਤੇ ਮਾਂ ਹੈ।
pues mi Señor es el Soporte del pobre,
pRB dieAwl duK drd ibdwrx ]
prabh dhiaal dhukh dharadh bidhaaran ||
The Merciful Lord God is the Destroyer of sorrow and suffering.
ਮਿਹਰਬਾਨ ਮਾਲਕ ਗ਼ਮ ਅਤੇ ਤਕਲਫ਼ਿ ਨੂੰ ਨਾਸ਼ ਕਰਨ ਵਾਲਾ ਹੈ।
es el padre y la madre del mundo.
ijsu BwvY iqs hI insqwrx ]
jis bhaavai tis hee nisataaran ||
He emancipates whoever He pleases.
ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਉਹ ਪਾਰ ਕਰ ਦਿੰਦਾ ਹੈ।
Compasivo es Él, el Destructor de la tristeza
AMD kUp qy kwFnhwrw ]
a(n)dh koop te kaaddanahaaraa ||
He lifts them up and pulls him out of the deep dark pit.
ਉਹ ਸੰਸਾਰ ਦੇ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਲੈਂਦਾ ਹੈ।
y Él emancipa por Su Voluntad a quien sea.
pRym Bgiq hovq insqwrw ]
prem bhagat hovat nisataaraa ||
Emancipation comes through loving devotional worship.
ਪਿਆਰ-ਭਰੀ ਉਪਾਸ਼ਨਾ ਰਾਹੀਂ ਬੰਦਾ ਪਾਰ ਉੱਤਰ ਜਾਂਦਾ ਹੈ।
Él nos saca de la oscuridad, del pozo profundo de la ignorancia
swD rUp Apnw qnu DwirAw ]
saadh roop apanaa tan dhaariaa ||
The Holy Saint is the very embodiment of the Lord's form.
ਸੰਤ-ਗੁਰਦੇਵ ਜੀ ਖ਼ੁਦ ਸੁਆਮੀ ਦੇ ਸਰੀਰ ਦਾ ਸਰੂਪ ਹਨ।
y redime a aquél a quien Lo adora Amorosamente.
mhw Agin qy Awip aubwirAw ]
mahaa agan te aap ubaariaa ||
He Himself saves us from the great fire.
ਭਾਰੀ ਅੱਗ ਤੋਂ ਸਾਈਂ ਖ਼ੁਦ ਇਨਸਾਨ ਨੂੰ ਬਚਾਉਂਦਾ ਹੈ।
Los Santos son la mera Encarnación de Él
jp qp sMjm ies qy ikCu nwhI ]
jap tap sa(n)jam is te kichh naahee ||
By myself, I cannot practice meditation, austerities, penance and self-discipline.
ਆਪਣੇ ਆਪ ਇਹ ਪ੍ਰਾਣੀ ਸਿਮਰਨ, ਤਪੱਸਿਆਂ ਤੇ ਸਵੈ-ਜ਼ਬਤ ਦੀ ਕਮਾਈ ਨਹੀਂ ਕਰ ਸਕਦਾ।
y Él, de Sí Mismo, los salva del fuego quemante del deseo.
Awid AMiq pRB Agm AgwhI ]
aadh a(n)t prabh agam agaahee ||
In the beginning and in the end, God is inaccessible and unfathomable.
ਆਰੰਭ ਅਤੇ ਅਖ਼ੀਰ ਵਿੱਚ ਕੇਵਲ ਅਪਹੁੰਚ ਅਤੇ ਅਥਾਹ ਸੁਆਮੀ ਹੀ ਸਾਰਾ ਕੁਛ ਕਰਨ ਵਾਲਾ ਹੈ।
Por sí mismo, uno no puede practicar la Contemplación, la Austeridad o el Autocontrol, pues tanto en el principio como al final,
nwmu dyih mwgY dwsu qyrw ]
naam dheh maagai dhaas teraa ||
Please bless me with Your Name, Lord; Your slave begs only for this.
ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ, ਹੇ ਪ੍ਰਭੂ! ਤੇਰਾ ਗੋਲਾ ਕੇਵਲ ਇਹ ਦਾਤ ਹੀ ਤੇਰੇ ਕੋਲੋਂ ਮੰਗਦਾ ਹੈ।
sólo el Señor Infinito e Insondable es la Fuente de toda actividad.
hir jIvn pdu nwnk pRBu myrw ]4]3]19]
har jeevan padh naanak prabh meraa ||4||3||19||
O Nanak, my Lord God is the Giver of the true state of life. ||4||3||19||
ਹੇ ਨਾਨਕ! ਮੈਡਾਂ ਵਾਹਿਗੁਰੂ ਸੁਆਮੀ ਅਮਰ ਜਿੰਦਗੀ ਦੇਣ ਵਾਲਾ ਹੈ।
Oh Dios, bendíceme con Tu Nombre, Tu Sirviente Te pide sólo esto, pues sólo Tú eres el Supremo Objeto de vida de Nanak.(4-3-19)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
kq kau fhkwvhu logw mohn dIn ikrpweI ]1]
kat kau ddahakaavahu logaa mohan dheen kirapaiee ||1||
Why do you try to deceive others, O people of the world? The Fascinating Lord is Merciful to the meek. ||1||
ਤੁਸੀਂ ਮੈਨੂੰ ਕਿਉਂ ਛਲਦੇ ਹੋ, ਹੇ ਲੋਕੋ? ਮੋਹਤ ਕਰ ਲੈਣ ਵਾਲਾ ਵਾਹਿਗੁਰੂ, ਮੈਂ ਮਸਕੀਨ ਉੱਤੇ ਮਿਹਰਬਾਨ ਹੈ।
No nos engañemos más, oh seres humanos,pues el Señor es Compasivo con nosotros.(1)
AYsI jwin pweI ]
aaisee jaan paiee ||
This is what I have come to know.
ਮੈਂ ਐਸ ਤਰ੍ਹਾਂ ਸਮਝਿਆ ਹੈ,
Ahora conozco la Verdad,
srix sUro gur dwqw rwKY Awip vfweI ]1] rhwau ]
saran sooro gur dhaataa raakhai aap vaddaiee ||1|| rahaau ||
The brave and heroic Guru, the Generous Giver, gives Sanctuary and preserves our honor. ||1||Pause||
ਕਿ ਦਾਤਾਰ ਗੁਰੂ ਜੀ ਪਨਾਹ ਦੇਣ ਨੂੰ ਸੂਰਬੀਰ ਹਨ ਅਤੇ ਖ਼ੁਦ ਹੀ ਮੇਰੀ ਪਤਿ ਆਬਰੂ ਰਖਦੇ ਹਨ। ਠਹਿਰਾਉ।
pues el Guru Benévolo, el Ser Caballeroso, nos da Refugio y salva nuestro honor.(1-Pausa)
Bgqw kw AwigAwkwrI sdw sdw suKdweI ]2]
bhagataa kaa aagiaakaaree sadhaa sadhaa sukhadhaiee ||2||
He submits to the Will of His devotees; He is forever and ever the Giver of peace. ||2||
ਸੁਆਮੀ ਆਪਣੇ ਸਾਧੂਆਂ ਦੀ ਬੇਨਤੀ ਮੰਨ ਲੈਂਦਾ ਹੈ ਅਤੇ ਹਮੇਸ਼ਾਂ, ਹਮੇਸ਼ਾਂ ਹੀ ਆਰਾਮ ਬਖ਼ਸ਼ਣਹਾਰ ਹੈ।
Él acepta lo que viene de Sus Devotos y es siempre el Dador de Éxtasis. (2)
Apny kau ikrpw krIAhu ieku nwmu iDAweI ]3]
apane kau kirapaa kareeahu ik naam dhiaaiee ||3||
Please bless me with Your Mercy, that I may meditate on Your Name alone. ||3||
ਹੇ ਸਾਈਂ! ਤੂੰ ਮੈਂ, ਆਪਣੇ ਗੋਲੇ, ਉੱਤੇ ਮਿਹਰ ਧਾਰ ਤਾਂ ਜੋ ਮੈਂ ਕੇਵਲ ਤੇਰੇ ਨਾਮ ਦਾ ਹੀ ਸਿਮਰਨ ਕਰਾਂ।
Oh Dios, Ten Compasión de mí, Tu Propio Sirviente, para que pueda contemplar sólo Tu Nombre.(3)
nwnku dInu nwmu mwgY duqIAw Brmu cukweI ]4]4]20]
naanak dheen naam maagai dhuteeaa bharam chukaiee ||4||4||20||
Nanak, the meek and humble, begs for the Naam, the Name of the Lord; it eradicates duality and doubt. ||4||4||20||
ਆਜ਼ਿਜ਼ ਨਾਨਕ ਤੇਰੇ ਨਾਮ ਦੀ ਯਾਚਨਾ ਕਰਦਾ ਹੈ, ਜੋ ਉਸ ਨੂੰ ਦਵੈਤ-ਭਾਵ ਅਤੇ ਵਹਿਮ ਤੋਂ ਨਿਰਮਲ ਕਰਦਾ ਹੈ।
Nanak, el humilde, suplica sólo por Tu Nombre, liberando a su mente de toda ilusión. (4-4-20)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
myrw Twkuru Aiq Bwrw ]
meraa Thaakur at bhaaraa ||
My Lord and Master is utterly powerful.
ਨਿਹਾਇਤ ਹੀ ਵੱਡਾ ਹੈ ਮੈਡਾਂ ਸੁਆਮੀ ਮਾਲਕ।
Glorioso es mi Señor, el Guru,
moih syvku bycwrw ]1]
moh sevak bechaaraa ||1||
I am just His poor servant. ||1||
ਮੈਂ ਉਸ ਦਾ ਇਕ ਗਰੀਬੜਾ ਗੋਲਾ ਹਾਂ।
y yo, Su Sirviente, soy pobre, muy pobre, ante Él. (1)
mohnu lwlu myrw pRIqm mn pRwnw ]
mohan laal meraa preetam man praanaa ||
My Enticing Beloved is very dear to my mind and my breath of life.
ਮੈਡਾਂ ਮੋਹ ਲੈਣ ਵਾਲਾ ਦਿਲਬਰ (ਹਰੀ) ਮੇਰੀ ਆਤਮਾ ਤੇ ਜਿੰਦ ਜਾਨ ਦਾ ਪਿਆਰਾ ਹੈ।
Él es mi Bienamado, mi Amor,
mo kau dyhu dwnw ]1] rhwau ]
mo kau dheh dhaanaa ||1|| rahaau ||
He blesses me with His gift. ||1||Pause||
ਉਹ ਮੈਨੂੰ ਆਪਣੇ ਨਾਮ ਦੀ ਦਾਤ ਬਖ਼ਸ਼ਦਾ ਹੈ। ਠਹਿਰਾਉ।
Lo Principal en mi mente y de mi respiración vital.Oh Dios, bendíceme con el Maravilloso Tesoro de Tu Nombre.(1-Pausa)
sgly mY dyKy joeI ]
sagale mai dhekhe joiee ||
I have seen and tested all.
ਮੈਂ ਸਾਰਿਆਂ ਨੂੰ ਵੇਖ ਅਤੇ ਪੜਤਾਲ ਲਿਆ ਹੈ।
He visto todo, experimentado todo,
bIjau Avru n koeI ]2]
beejau avar na koiee ||2||
There is none other than Him. ||2||
ਪ੍ਰਭੂ ਦੇ ਬਗ਼ੈਰ ਹੋਰ ਦੂਸਰਾ ਕੋਈ ਨਹੀਂ।
pero no hay nadie más de quien uno pueda depender.(2)
jIAn pRiqpwil smwhY ]
jeean pratipaal samaahai ||
He sustains and nurtures all beings.
ਸੁਆਮੀ ਸਾਰੇ ਪ੍ਰਾਣਧਾਰੀਆਂ ਨੂੰ ਪਾਲਦਾ-ਪੋਸਦਾ ਤੇ ਰੋਜ਼ੀ ਪਹੁੰਚਾਉਂਦਾ ਹੈ।
Él, nuestro Dios, sostiene toda vida, sí, el Soporte de todo;
hY hosI Awhy ]3]
hai hosee aahe ||3||
He was, and shall always be. ||3||
ਉਹ ਸੀ, ਹੈ ਅਤੇ ਹੋਵੇਗਾ ਭੀ।
Él era, es y será.(3)
dieAw moih kIjY dyvw ]
dhiaa moh keejai dhevaa ||
Please bless me with Your Mercy, O Divine Lord,
ਮੇਰੇ ਸੁਆਮੀ! ਤੂੰ ਮੇਰੇ ਉਤੇ ਮਿਹਰ ਧਾਰ,
Oh Dios, bendíceme con Tu Misericordia,
nwnk lwgo syvw ]4]5]21]
naanak laago sevaa ||4||5||21||
and link Nanak to Your service. ||4||5||21||
ਤਾਂ ਜੋ ਨਾਨਕ ਤੇਰੀ ਟਹਿਲ ਸੇਵਾ ਅੰਦਰ ਜੁੜਿਆ ਰਹੇ।
para que pueda servirte por siempre y para siempre.(4-5-21)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
piqq auDwrn qwrn bil bil bly bil jweIAY ]
patit udhaaran taaran bal bal bale bal jaieeaai ||
The Redeemer of sinners, who carries us across; I am a sacrifice, a sacrifice, a sacrifice, a sacrifice to Him.
ਹੇ ਤੂੰ ਪਾਪੀਆਂ ਨੂੰ ਬਚਾਉਦਹਾਰ ਅਤੇ ਬੰਦਖ਼ਲਾਸ ਕਰਨ ਵਾਲੇ, ਮੈਂ ਤੇਰੇ ਉਤੋਂ ਸਦਾ ਹੀ ਕੁਰਬਾਨ ਕੁਰਬਾਨ, ਕੁਰਬਾਨ, ਕੁਰਬਾਨ ਜਾਂਦਾ ਹਾਂ।
Oh Emancipador, oh Purificador de los malhechores, ofrezco mi ser para siempre como un sacrificio a Ti.
AYsw koeI BytY sMqu ijqu hir hry hir iDAweIAY ]1]
aaisaa koiee bheTai sa(n)t jit har hare har dhiaaieeaai ||1||
If only I could meet with such a Saint, who would inspire me to meditate on the Lord, Har, Har, Har. ||1||
ਮੈਂ ਕਿਸੇ ਐਹੋ ਜੇਹੇ ਸਾਧੂ ਨੂੰ ਮਿਲ ਪਵਾਂ, ਜਿਸ ਦੀ ਸੰਗਤ ਅੰਦਰ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਾਂ।
Por favor, guíame hasta los Santos, ellos me vuelven Sabio al Contemplarte.(1)
mo kau koie n jwnq khIAq dwsu qumwrw ]
mo kau koi na jaanat kaheeat dhaas tumaaraa ||
No one knows me; I am called Your slave.
ਮੈਨੂੰ ਕੋਈ ਨਹੀਂ ਜਾਣਦਾ। ਮੈਂ ਤੇਰਾ ਨਫ਼ਰ ਆਖਿਆ ਜਾਂਦਾ ਹਾਂ, ਹੇ ਪ੍ਰਭੂ!
Oh Dios, nadie me conoce, pero soy conocido como Tu Sirviente.
eyhw Et AwDwrw ]1] rhwau ]
ehaa oT aadhaaraa ||1|| rahaau ||
This is my support and sustenance. ||1||Pause||
ਕੇਵਲ ਇਹ ਹੀ ਮੇਰਾ ਆਸਰਾ ਅਤੇ ਆਹਾਰ ਹੈ। ਠਹਿਰਾਉ।
Esto es lo que soporta la Fe que tengo en mi ser.(1-Pausa)
srb Dwrn pRiqpwrn iek ibnau dInw ]
sarab dhaaran pratipaaran ik binau dheenaa ||
You support and cherish all; I am meek and humble - this is my only prayer.
ਹੇ ਸਾਈਂ! ਤੂੰ ਸਾਰਿਆਂ ਨੂੰ ਆਸਰਾ ਦਿੰਦਾ ਅਤੇ ਪਾਲਦਾ ਹੈਂ। ਮੈਂ ਮਸਕੀਨ, ਇਕ ਬੇਨਤੀ ਕਰਦਾ ਹਾਂ।
Oh Tú, Sustento y Soporte de todos, solamente Te puedo rezar con toda humildad,
qumrI ibiD qum hI jwnhu qum jl hm mInw ]2]
tumaree bidh tum hee jaanahu tum jal ham meenaa ||2||
You alone know Your Way; You are the water, and I am the fish. ||2||
ਆਪਣਾ ਰੀਤੀ ਨੂੰ ਕੇਵਲ ਤੂੰ ਆਪ ਹੀ ਜਾਣਦਾ ਹੈਂ। ਤੂੰ ਪਾਣੀ ਹੈ ਅਤੇ ਮੈਂ ਮੱਛੀ।
pues eres el agua y yo soy el pez y sólo Tú conoces Tu Expansión. (2)
pUrn ibsQIrn suAwmI Awih AwieE pwCY ]
pooran bisatheeran suaamee aaeh aaio paachhai ||
O Perfect and Expansive Lord and Master, I follow You in love.
ਹੇ ਪੂਰੇ ਅਤੇ ਵੱਡੇ ਫੈਲਾਉ ਵਾਲੇ ਪ੍ਰਭੂ! ਪਿਆਰ ਨਾਲ ਮੈਂ ਕੇਵਲ ਤੇਰੇ ਪਿਛੇ ਪਿਛੇ ਹੀ ਟੁਰਦਾ ਹਾਂ।
Oh Tú, has colmado a todos perfectamente y llenádolos de Amor. Te sigo sólo a Ti.
sglo BU mMfl KMfl pRB qum hI AwCY ]3]
sagalo bhoo ma(n)ddal kha(n)ddal prabh tum hee aachhai ||3||
O God, You are pervading all the worlds, solar systems and galaxies. ||3||
ਕੇਵਲ ਤੂੰ ਹੀ ਹੇ ਪ੍ਰਭੂ! ਸਾਰਿਆਂ ਸੰਸਾਰਾਂ, ਗੋਲਾਕਾਰਾਂ ਅਤੇ ਖਿਤਿਆਂ ਅੰਦਰ ਰਮ ਰਿਹਾ ਹੈ।
Oh Dios, sólo Tú prevaleces en la Tierra, las galaxias y sistemas solares(3)