gMgw jmunw kyl kydwrw ]
ga(n)gaa jamunaa kel kedhaaraa ||
The Ganges, the Jamunaa where Krishna played, Kaydar Naat'h,
ਸੁਰਸਰੀ, ਜਮਨਾ, ਬਿੰਦ੍ਰਾਬਨ, ਕਿਦਾਰਨਾਥ,
El Ganges y el Yamura, donde Krishna disfrutaba, y Kedara también;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gMgw jmunw kyl kydwrw ]
ga(n)gaa jamunaa kel kedhaaraa ||
The Ganges, the Jamunaa where Krishna played, Kaydar Naat'h,
ਸੁਰਸਰੀ, ਜਮਨਾ, ਬਿੰਦ੍ਰਾਬਨ, ਕਿਦਾਰਨਾਥ,
El Ganges y el Yamura, donde Krishna disfrutaba, y Kedara también;
kwsI kWqI purI duAwrw ]
kaasee kaa(n)tee puree dhuaaraa ||
Benares, Kanchivaram, Puri, Dwaarkaa,
ਬਨਾਰਸ, ਮਥਰਾ, ਪੁਰੀ, ਦਵਾਰਕਾ,
Kashi, Kanchi, Dawara y Puri también; Ganga Sagar, donde el Ganges se une al Océano, y Triveni,
gMgw swgru byxI sMgmu ATsiT AMik smweI hy ]9]
ga(n)gaa saagar benee sa(n)gam aThasaTh a(n)k samaiee he ||9||
Ganga Saagar where the Ganges empties into the ocean, Trivaynee where the three rivers come together, and the sixty-eight sacred shrines of pilgrimage, are all merged in the Lord's Being. ||9||
ਗੰਗਾ ਸਾਗਰ, ਤ੍ਰਿਬੇਣੀ, ਗੰਗਾ, ਜਮਨਾ ਅਤੇ ਸੁਰਸਵਤੀ ਦਾ ਮਿਲਾਪ-ਅਸਥਾਨ ਅਤੇ ਅਠਾਹਟ ਤੀਰਥ; ਉਹ ਸਾਰੇ ਸੁਆਮੀ ਦੀ ਵਿਅਕਤੀ ਅੰਦਰ ਲੀਨ ਹੋਏ ਹੋਏ ਹਨ।
donde los tres ríos se unen y los sesenta y ocho lugares de peregrinaje, todos se inmergieron en Su Ser. (9)
Awpy isD swiDku vIcwrI ]
aape sidh saadhik veechaaree ||
He Himself is the Siddha, the seeker, in meditative contemplation.
ਉਹ ਆਪ ਹੀ ਪੂਰਨ ਪੁਰਸ਼, ਅਭਿਆਸੀ ਅਤੇ ਵੀਚਾਰਵਾਨ ਹੈ।
Él Mismo es el adepto, el buscador y el contemplativo;
Awpy rwjnu pMcw kwrI ]
aape raajan pa(n)chaa kaaree ||
He Himself is the King and the Council.
ਉਹ ਆਪ ਹੀ ਪਾਤਿਸ਼ਾਹ ਅਤੇ ਵਜ਼ੀਰ ਮੰਡਲੀ ਹੈ।
Él Mismo es el Rey y Él Mismo es Quien constituye el gabinete de los cinco;
qKiq bhY AdlI pRBu Awpy Brmu Bydu Bau jweI hy ]10]
takhat bahai adhalee prabh aape bharam bhedh bhau jaiee he ||10||
God Himself, the wise Judge, sits on the throne; He takes away doubt, duality and fear. ||10||
ਨਿਆਇਕਾਰੀ ਪ੍ਰਭੂ ਖ਼ੁਦ ਰਾਜਸਿੰਘਾਸਨ ਤੇ ਬੈਠਦਾ ਹੈ। ਉਸ ਦਾ ਸਿਮਰਨ ਕਰਨ ਦੁਆਰਾ, ਸੰਦੇਹ, ਉਸ ਨਾਲ ਅੰਤਰਾ ਅਤੇ ਡਰ ਦੂਰ ਥੀ ਵੰਝਦੇ ਹਨ।
Él Mismo se sienta en el trono para juzgar con Justicia y libera a los seres humanos de sus miedos, dudas y limitaciones.(10)
Awpy kwjI Awpy mulw ]
aape kaajee aape mulaa ||
He Himself is the Qazi; He Himself is the Mullah.
ਉਹ ਆਪ ਜੱਜ ਹੈ ਤੇ ਆਪ ਹੀ ਵਿਦਵਾਨ ਪੁਰਸ਼।
Él Mismo es el Quazi, Él Mismo el Mulá.
Awip ABulu n kbhU Bulw ]
aap abhul na kabahoo bhulaa ||
He Himself is infallible; He never makes mistakes.
ਉਹ ਆਪ ਅਚੂਕ ਹੈ ਅਤੇ ਕਦੇ ਭੀ ਗ਼ਲਤੀ ਨਹੀਂ ਖਾਂਦਾ।
Sí, Él Mismo no hace ningún daño, ni se desvía para nada.
Awpy imhr dieAwpiq dwqw nw iksY ko bYrweI hy ]11]
aape mihar dhiaapat dhaataa naa kisai ko bairaiee he ||11||
He Himself is the Giver of Grace, compassion and honor; He is no one's enemy. ||11||
ਉਹ ਆਪ ਹੀ ਰਹਿਮਤ, ਮਿਹਰਬਾਨੀ ਅਤੇ ਇੱਜ਼ਤ ਆਬਰੂ ਦਾ ਦਾਤਾਰ ਹੈ ਅਤੇ ਕਿਸੇ ਦਾ ਭੀ ਵੈਰੀ ਨਹੀਂ।
Él es el Señor Compasivo con todos, y el enemigo de nadie.(11)
ijsu bKsy iqsu dy vifAweI ]
jis bakhase tis dhe vaddiaaiee ||
Whoever He forgives, He blesses with glorious greatness.
ਜਿਸ ਨੂੰ ਉਹ ਮਾਫ਼ ਕਰ ਦਿੰਦਾ ਹੈ; ਉਸ ਨੂੰ ਉਹ ਮਾਣ ਇੱਜ਼ਤ ਬਖ਼ਸ਼ਦਾ ਹੈ।
Aquél a quien perdona, lo bendice con toda Gloria, pues Él da a todos y no envidia nada de nadie.
sBsY dwqw iqlu n qmweI ]
sabhasai dhaataa til na tamaiee ||
He is the Giver of all; He does not have even an iota of greed.
ਉਹ ਸਾਰਿਆਂ ਨੂੰ ਦੇਣ ਵਾਲਾ ਹੈ ਅਤੇ ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।
Llenándolo todo, lo sostiene todo, y sin embargo, está desapegado de todo;
Brpuir Dwir rihAw inhkyvlu gupqu pRgtu sB TweI hy ]12]
bharapur dhaar rahiaa nihakeval gupat pragaT sabh Thaiee he ||12||
The Immaculate Lord is all pervading, permeating everywhere, both hidden and manifest. ||12||
ਪੂਰਨ-ਵਿਆਪਕ ਪਵਿੱਤ੍ਰ ਪ੍ਰਭੂ, ਅਦ੍ਰਿਸ਼ਟ ਅਤੇ ਦ੍ਰਿਸ਼ਟਮਾਨ ਸਾਰੀਆਂ ਥਾਵਾਂ ਵਿੰਚ ਪ੍ਰਾਣਧਾਰੀਆਂ ਨੂੰ ਆਸਰਾ ਦੇ ਰਿਹਾ ਹੈ।
oh, Él es el Uno Manifiesto y No Manifiesto.(12)
ikAw swlwhI Agm ApwrY ]
kiaa saalaahee agam apaarai ||
How can I praise the inaccessible, infinite Lord?
ਮੈਂ ਪਹੁੰਚ ਤੋਂ ਪਰੇ ਅਤੇ ਬੇਅੰਤ ਸਾਈਂ ਦੀ ਕਿਸ ਤਰ੍ਹਾਂ ਤਾਰਫ਼ਿ ਕਰ ਸਕਦਾ ਹਾਂ?
¿Cómo puede uno alabar al Dios Infinito e Insondable?
swcy isrjxhwr murwrY ]
saache sirajanahaar muraarai ||
The True Creator Lord is the Enemy of ego.
ਉਹ ਸੱਚਾ ਕਰਤਾਰ, ਹੰਕਾਰ ਦਾ ਵੈਰੀ ਹੈ।
Él es el Verdadero Señor Creador y el Destructor de los malvados.
ijs no ndir kry iqsu myly myil imlY mylweI hy ]13]
jis no nadhar kare tis mele mel milai melaiee he ||13||
He unites those whom He blesses with His Grace; uniting them in His Union, they are united. ||13||
ਜਿਸ ਦੇ ਉੱਤੇ ਉਸ ਦੀ ਮਿਹਰ ਹੈ, ਉਸ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ। ਕੇਵਲ ਉਹ ਹੀ ਉਸ ਨੂੰ ਮਿਲਦਾ ਹੈ, ਜੋ ਸਤਿਸੰਗਤ ਨਾਲ ਮਿਲਦਾ ਹੈ।
Quien sea que obtiene Su Gracia, lo une en Su Ser. (13)
bRhmw ibsnu mhysu duAwrY ]
brahamaa bisan mahes dhuaarai ||
Brahma, Vishnu and Shiva stand at His Door;
ਉਸ ਦੇ ਬੂਹੇ ਤੇ ਖੜੇਤੇ ਹਨ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ,
En Su Gloriosa Puerta están Brahma, Vishnu y Shiva,
aUBy syvih AlK ApwrY ]
uoobhe seveh alakh apaarai ||
they serve the unseen, infinite Lord.
ਅਤੇ ਉਹ ਆਪਣੇ ਅਦ੍ਰਿਸ਼ਟ ਅਤੇ ਬੇਅੰਤ ਸੁਆਮੀ ਦੀ ਚਾਕਰੀ ਨਿਭਾਉਂਦੇ ਹਨ।
ellos Lo Sirven, a su Dios Infinito e Insondable.
hor kyqI dir dIsY ibllwdI mY gxq n AwvY kweI hy ]14]
hor ketee dhar dheesai bilalaadhee mai ganat na aavai kaiee he ||14||
Millions of others can be seen crying at His door; I cannot even estimate their numbers. ||14||
ਕ੍ਰੋੜਾਂ ਹੀ ਹੋਰ ਉਸ ਦੇ ਦਰਵਾਜ਼ੇ ਉਤੇ ਵਿਰਲਾਪ ਕਰਦੇ ਵੇਖੇ ਜਾਂਦੇ ਹਨ। ਮੈਂ ਉਨ੍ਹਾਂ ਦੀ ਗਿਣਤੀ ਨਹੀਂ ਕਰ ਸਕਦਾ।
Millones más Le lloran y Le suplican con su Alma en pena, son tantos que no los puedo ni contar.(14)
swcI kIriq swcI bwxI ]
saachee keerat saachee baanee ||
True is the Kirtan of His Praise, and True is the Word of His Bani.
ਸੱਚੀ ਹੈ ਉਸ ਦੀ ਮਹਿਮਾ ਅਤੇ ਸੱਚੀ ਉਸ ਦੀ ਗੱਲਬਾਤ।
Verdad es la Alabanza del Señor, Verdad es Su Discurso.
hor n dIsY byd purwxI ]
hor na dheesai bedh puraanee ||
I can see no other in the Vedas and the Puraanas.
ਵੇਦਾਂ ਅਤੇ ਪੁਰਾਣਾਂ ਵਿੰਚ ਮੈਨੂੰ ਹੋਰ ਕੋਈ ਦਿੱਸ ਨਹੀਂ ਆਉਂਦਾ।
No puedo ver más en los Vedas ni en los Puranas.
pUMjI swcu scy gux gwvw mY Dr hor n kweI hy ]15]
poo(n)jee saach sache gun gaavaa mai dhar hor na kaiee he ||15||
Truth is my capital; I sing the Glorious Praises of the True Lord. I have no other support at all. ||15||
ਸੱਚ ਮੇਰੀ ਰਾਸ ਹੈ, ਸੱਚੇ ਸੁਆਮੀ ਦੀ ਕੀਰਤੀ ਹੀ ਮੈਂ ਗਾਉਂਦਾ ਹਾਂ ਅਤੇ ਮੇਰਾ ਹੋਰ ਕੋਈ ਆਸਰਾ ਨਹੀਂ।
Sólo Él es mi Tesoro y así canto para siempre Su Alabanza y no me apoyo en ningún otro soporte.(15)
jugu jugu swcw hY BI hosI ]
jug jug saachaa hai bhee hosee ||
In each and every age, the True Lord is, and shall always be.
ਹਰ ਯੁੱਗ ਅੰਦਰ ਉਹ ਸਤਿਪੁਰਖ ਹੈ ਅਤੇ ਹੋਵੇਗਾ ਭੀ।
Época tras época es Él, el Uno Verdadero, no, no hay nadie más.
kauxu n mUAw kauxu n mrsI ]
kaun na mooaa kaun na marasee ||
Who has not died? Who shall not die?
ਕੌਣ ਨਹੀਂ ਮਰਿਆ ਅਤੇ ਕੌਣ ਹੈ ਜੇ ਮਰੇਗਾ ਨਹੀਂ?
Y como ser humano, ¿quién no ha muerto o terminado en la muerte?
nwnku nIcu khY bynµqI dir dyKhu ilv lweI hy ]16]2]
naanak neech kahai bena(n)tee dhar dhekhahu liv laiee he ||16||2||
Nanak the lowly offers this prayer; see Him within your own self, and lovingly focus on the Lord. ||16||2||
ਗਰੀਬੜਾ ਨਾਨਕ ਪ੍ਰਾਰਥਨਾ ਕਰਦਾ ਹੈ। ਪ੍ਰਭੂ ਨਾਲ ਪਿਰਹੜੀ ਪਾ ਕੇ ਤੂੰ ਉਸ ਨੂੰ ਆਪਣੇ ਅੰਦਰ ਹੀ ਵੇਖ।
Dice Nanak, el de baja casta: oh hombre, entónate en Dios y así ve Su Presencia. (16-2)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino,
dUjI durmiq AMnI bolI ]
dhoojee dhuramat a(n)nee bolee ||
In duality and evil-mindedness, the soul-bride is blind and deaf.
ਦਵੈਤ-ਭਾਵ ਅਤੇ ਖੋਟੀ ਬੁੱਧ ਰਾਹੀਂ, ਪਤਨੀ ਮੁਨਾਖੀ (ਅੰਨ੍ਹੀ)ਅਤੇ ਡੋਰੀ ਹੋ ਗਈ ਹੈ।
La novia está media ciega y media sorda, está guiada por el otro,
kwm k®oD kI kcI colI ]
kaam karodh kee kachee cholee ||
She wears the dress of sexual desire and anger.
ਉਹ ਕਾਮ ਅਤੇ ਕ੍ਰੋਧ ਦੀ ਨਾਸਵੰਤ ਫ਼ਤੂਹੀ ਪਾਉਂਦੀ ਹੈ।
sí, se encuentra llena de maldad y su vestir es de lujuria y de enojo.
Gir vru shju n jwxY Cohir ibnu ipr nId n pweI hy ]1]
ghar var sahaj na jaanai chhohar bin pir needh na paiee he ||1||
Her Husband Lord is within the home of her own heart, but she does not know Him; without her Husband Lord, she cannot go to sleep. ||1||
ਪ੍ਰਭੂ ਉਸ ਦਾ ਕੰਤ, ਉਸ ਦੇ ਗ੍ਰਹਿ ਵਿੱਚ ਹੀ ਹੈ ਪ੍ਰੰਤੂ ਬੇਸਮਝ ਪਤਨੀ ਉਸ ਨੂੰ ਜਾਣਦੀ ਨਹੀਂ। ਆਪਣੇ ਖ਼ਸਮ ਦੇ ਬਗ਼ੈਰ ਉਸ ਨੂੰ ਨੀਂਦ੍ਰ ਪ੍ਰਾਪਤ ਨਹੀਂ ਹੁੰਦੀ।
El Señor está en su hogar, pero ella no lo conoce, ni tiene serenidad porque no duerme con Él en Paz.(1)
AMqir Agin jlY BVkwry ]
a(n)tar agan jalai bhaRakaare ||
The great fire of desire blazes within her.
ਉਸ ਦੇ ਅੰਦਰ ਅੱਗ ਪ੍ਰਚੰਡ ਹੋ ਕੇ ਬਲਦੀ ਹੈ।
Dentro de su ser destella el fuego del deseo, y siendo tan egocéntrica,
mnmuKu qky kuMfw cwry ]
manmukh take ku(n)ddaa chaare ||
The self-willed manmukh looks around in the four directions.
ਪ੍ਰਤੀਕੁਲ ਪਤਨੀ ਚੌਹੀਂ ਪਾਸੀ ਝਾਕਦੀ ਹੈ।
mira alrededor y divaga en las cuatro direcciones, pero sin servir al Guru Verdadero, (2)
ibnu siqgur syvy ikau suKu pweIAY swcy hwiQ vfweI hy ]2]
bin satigur seve kiau sukh paieeaai saache haath vaddaiee he ||2||
Without serving the True Guru, how can she find peace? Glorious greatness rests in the hands of the True Lord. ||2||
ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੋਂ, ਉਹ ਆਰਾਮ ਕਿਸ ਤਰ੍ਹਾਂ ਪਾ ਸਕਦੀ ਹੈ? ਮਾਨ-ਪ੍ਰਤਿਸਟਾ ਸੱਚੇ ਸਾਈਂ ਦੇ ਹੱਥ ਵਿੱਚ ਹੈ।
¿cómo puede lograr Paz y Gloria? Eso está en las Manos del Uno Verdadero.
kwmu k®oDu AhMkwru invwry ]
kaam karodh aha(n)kaar nivaare ||
Eradicating sexual desire, anger and egotism,
ਜੇਕਰ ਉਹ ਆਪਣੀ ਸ਼ਹਿਵਤ, ਗੁੱਸੇ ਅਤੇ ਸਵੈ-ਹੰਗਤਾਂ ਨੂੰ ਦੂਰ ਕਰ ਦਿੰਦੀ ਹੈ,
Si ella se logra sobreponer a su lujuria, a su enojo y a la idea del “yo soy”;
qskr pMc sbid sMGwry ]
tasakar pa(n)ch sabadh sa(n)ghaare ||
she destroys the five thieves through the Word of the Shabad.
ਪੰਜਾਂ ਚੋਰਾਂ ਨੂੰ ਸੁਆਮੀ ਦੇ ਨਾਮ ਰਾਹੀਂ ਮਾਰ ਸੁਟਦੀ ਹੈ,
si logra destruir a los cinco ladrones de las pasiones, a través de la Palabra del Guru;
igAwn KVgu lY mn isau lUJY mnsw mnih smweI hy ]3]
giaan khaRag lai man siau loojhai manasaa maneh samaiee he ||3||
Taking up the sword of spiritual wisdom, she struggles with her mind, and hope and desire are smoothed over in her mind. ||3||
ਅਤੇ ਬ੍ਰਹਮ ਗਿਆਤ ਦੀ ਤਲਵਾਰ ਪਕੜ ਕੇ ਆਪਣੇ ਮਨ ਨਾਲ ਯੁਧ ਕਰਦੀ ਹੈ ਤਾਂ ਉਸ ਦੀ ਖ਼ਾਹਿਸ਼ ਉਸ ਦੇ ਮਨ ਅੰਦਰ ਹੀ ਨਾਸ ਹੋ ਜਾਂਦੀ ਹੈ।
lucha con su mente, armada con la espada de la Sabiduría, entonces sus pasiones se fundirán en su mente, ahí de donde vinieron. (3)
mw kI rkqu ipqw ibdu Dwrw ]
maa kee rakat pitaa bidh dhaaraa ||
From the union of the mother's egg and the father's sperm,
ਮਾਤਾ ਦੀ ਰਤੂਬਤ ਤੇ ਪਿਓ ਦੇ ਵੀਰਜ ਦੇ ਮਿਲਾਪ ਤੋਂ,
Al ovario materno y al esperma paterno, Él, el Señor los crea, y nos da a nosotros una forma de infinita belleza;
mUriq sUriq kir Awpwrw ]
moorat soorat kar aapaaraa ||
the form of infinite beauty has been created.
ਸੁਆਮੀ ਨੇ ਬੇਅੰਤ ਸੁੰਦਰਤਾ ਵਾਲੀ ਸ਼ਕਲ ਰੱਚ ਦਿੱਤੀ ਹੈ।
también posa su Luz sobre todos y nos bendice a todos;
joiq dwiq jyqI sB qyrI qU krqw sB TweI hy ]4]
jot dhaat jetee sabh teree too karataa sabh Thaiee he ||4||
The blessings of light all come from You; You are the Creator Lord, pervading everywhere. ||4||
ਰੋਸ਼ਨੀ ਜਾਂ ਬਖ਼ਸ਼ਸ਼, ਜੋ ਭੀ ਹੈ, ਉਹ ਸਮੂਹ ਤੈਂਡੀ ਹੀ ਹੈ। ਤੂੰ, ਹੇ ਸਿਰਜਣਹਾਰ! ਸਮੂਹ ਥਾਵਾਂ ਅੰਦਰ ਰਮਿਆ ਹੋਇਆ ਹੈਂ।
oh, Él, nuestro Dios, está en todas partes.(4)
quJ hI kIAw jMmx mrxw ]
tujh hee keeaa ja(n)man maranaa ||
You have created birth and death.
ਕੇਵਲ ਤੂੰ ਹੀ ਜੰਮਣਾ ਅਤੇ ਮਰਨਾ ਬਣਾਇਆ ਹੈ।
Él, nuestro Señor está más allá del nacimiento y de la muerte,
gur qy smJ pVI ikAw frxw ]
gur te samajh paRee kiaa ddaranaa ||
Why should anyone fear, if they come to understand through the Guru?
ਜੋ ਗੁਰਾਂ ਪਾਸੋਂ ਐਸੀ ਗਿਆਤ ਪ੍ਰਾਪਤ ਕਰ ਲੈਂਦਾ ਹੈਂ, ਉਹ ਕਿਉਂ ਭੈ ਕਰੇ?
y aquél que conoce Su Esencia, a través del Guru, no teme más.
qU dieAwlu dieAw kir dyKih duKu drdu srIrhu jweI hy ]5]
too dhiaal dhiaa kar dhekheh dhukh dharadh sareerahu jaiee he ||5||
When You, O Merciful Lord, look with Your kindness, then pain and suffering leave the body. ||5||
ਜਦ ਤੂੰ, ਹੇ ਮਿਹਰਬਾਨ ਮਾਲਕ! ਕ੍ਰਿਪਾਲਤਾ ਨਾਲ ਵੇਖਦਾ ਹੈਂ ਤਾਂ ਗ਼ਮ ਅਤੇ ਪੀੜ ਬੰਦੇ ਦੀ ਦੇਹ ਤੋਂ ਦੂਰ ਹੋ ਜਾਂਦੇ ਹਨ।
Sí, cuando Él nos mira con Placer y Compasión, de forma instantánea nos liberamos de nuestras aflicciones.(5)
inj Gir bYis rhy Bau KwieAw ]
nij ghar bais rahe bhau khaiaa ||
One who sits in the home of his own self, eats his own fears.
ਜੋ ਆਪਣੇ ਨਿੱਜ ਦੇ ਧਾਮ ਵਿੱਚ ਬੈਠਦਾ ਹੈ ਉਹ ਆਪਣੇ ਡਰ ਨੂੰ ਖਾ ਜਾਂਦਾ ਹੈ।
Aquél que vive en el centro de su ser, se come sus miedos y sus divagaciones cesan,
Dwvq rwKy Twik rhwieAw ]
dhaavat raakhe Thaak rahaiaa ||
He quiets and holds his wandering mind still.
ਉਹ ਆਪਣੇ ਭਟਕਦੇ ਹੋਏ ਮਨ ਨੂੰ ਰੋਕ ਤੇ ਥਮ ਕੇ ਰਖਦਾ ਹੈ।
obtiene el control de las riendas de su mente, y el loto de su corazón florece en el vivero rebosante de la Vida Eterna,
kml ibgws hry sr suBr Awqm rwmu sKweI hy ]6]
kamal bigaas hare sar subhar aatam raam sakhaiee he ||6||
His heart-lotus blossoms forth in the overflowing green pool, and the Lord of his soul becomes his companion and helper. ||6||
ਉਸ ਦੇ ਜੀਵਨ ਦੇ ਪਰੀਪੂਰਨ ਅਤੇ ਹਰੇ ਭਰੇ ਤਾਲਾਬ ਅੰਦਰ ਉਸ ਦਾ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਸਰਬ-ਵਿਆਪਕ ਸੁਆਮੀ ਉਸ ਦਾ ਸਹਾਇਕ ਥੀ ਵੰਝਦਾ ਹੈ।
ya que el Dios Todo Prevaleciente es su Amigo.(6)
mrxu ilKwie mMfl mih Awey ]
maran likhai ma(n)ddal meh aae ||
With their death already ordained, mortals come into this world.
ਆਪਣੇ ਮੱਥੇ ਤੇ ਮੌਤ ਲਿਖਾ ਕੇ ਪ੍ਰਾਣੀ ਇਸ ਸੰਸਾਰ ਵਿੱਚ ਆਉਂਦੇ ਹਨ।
Llegamos a este mundo con la muerte inscrita en nuestro destino,
ikau rhIAY clxw prQwey ]
kiau raheeaai chalanaa parathaae ||
How can they remain here? They have to go to the world beyond.
ਉਹ ਏਥੇ ਕਿਸ ਤਰ੍ਹਾਂ ਠਹਿਰ ਸਕਦੇ ਹਨ? ਉਨ੍ਹਾਂ ਨੂੰ ਪ੍ਰਲੋਕ ਵਿੱਚ ਜਾਣਾ ਪਊਗਾ।
por lo que no nos vamos a quedar aquí, pues tenemos que caminar hacia el más allá.
scw Amru scy Amrw puir so scu imlY vfweI hy ]7]
sachaa amar sache amaraa pur so sach milai vaddaiee he ||7||
True is the Lord's Command; the true ones dwell in the eternal city. The True Lord blesses them with glorious greatness. ||7||
ਸੱਚਾ ਹੈ ਸੁਆਮੀ ਦਾ ਹੁਕਮ ਅਤੇ ਸੱਚੇ ਪੁਰਸ਼ ਉਸ ਦੇ ਅਬਿਨਾਸੀ ਸ਼ਹਿਰ ਅੰਦਰ ਵਸਦੇ ਹਨ। ਉਨ੍ਹਾਂ ਨਾਲ ਮਿਲ ਕੇ ਉਹ ਸੱਚਾ ਪ੍ਰਭੂ ਉਨ੍ਹਾਂ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ।
Verdad es la Voluntad del Señor y los honestos habitan en Su Eterno Recinto, y cuando se encuentran con el Uno Verdadero, Él los bendice con Gloria. (7)
Awip aupwieAw jgqu sbwieAw ]
aap upaiaa jagat sabaiaa ||
He Himself created the whole world.
ਉਸ ਨੇ ਆਪੇ ਹੀ ਸਾਰਾ ਸੰਸਾਰ ਰਚਿਆ ਹੈ।
El Señor Mismo ha creado el mundo entero, y Aquél que lo crea todo,
ijin isirAw iqin DMDY lwieAw ]
jin siriaa tin dha(n)dhai laiaa ||
The One who made it, assigns the tasks to it.
ਜਿਸ ਨੇ ਇਸ ਨੂੰ ਸਾਜਿਆਂ ਹੈ; ਕੇਵਲ ਉਹ ਹੀ ਇਸ ਨੂੰ ਕੰਮੀ ਲਾਉਂਦਾ ਹੈ।
hace funcionar todo para Su Propio Propósito.