siqgur vwik ihrdY hir inrmlu nw jm kwix n jm kI bwkI ]1] rhwau ]
satigur vaak hiradhai har niramal naa jam kaan na jam kee baakee ||1|| rahaau ||
One whose heart is filled with the Hymns of the True Guru, obtains the Pure Lord. He is not under the power of the Messenger of Death, nor does he owe Death anything. ||1||Pause||
ਜਿਸ ਦੇ ਅੰਤਸ਼ਕਰਨ ਅੰਦਰ ਸੱਚੇ ਗੁਰਾਂ ਦੀ ਬਾਣੀ ਹੈ, ਉਹ ਪਵਿੱਤਰ ਪ੍ਰਭੂ ਨੂੰ ਪਾ ਲੈਂਦਾ ਹੈ। ਨਾਂ ਉਹ ਮੌਤ ਦੀ ਹਕੂਮਤ ਹੇਠਾਂ ਹੈ, ਤੇ ਨਾਂ ਹੀ ਉਸ ਨੇ ਮੌਤ ਦਾ ਕੁਛ ਦੇਣਾ ਹੈ। ਠਹਿਰਾਉ।
Quien tiene su corazón lleno de los Himnos del Verdadero Guru, obtiene al Señor Puro y no está bajo el dominio del mensajero de la muerte, ni le debe a la muerte nada. (1‑Pausa)