suix glw gur pih AwieAw ]
sun galaa gur peh aaiaa ||
I heard of the Guru, and so I went to Him.
ਉਨ੍ਹਾਂ ਬਾਰੇ ਬਚਨ ਸਰਵਣ ਕਰਕੇ, ਮੈਂ ਗੁਰਾਂ ਦੇ ਕੋਲਿ ਪੁੱਜਾ।
Así como escuché de Él, llamé al Guru
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
suix glw gur pih AwieAw ]
sun galaa gur peh aaiaa ||
I heard of the Guru, and so I went to Him.
ਉਨ੍ਹਾਂ ਬਾਰੇ ਬਚਨ ਸਰਵਣ ਕਰਕੇ, ਮੈਂ ਗੁਰਾਂ ਦੇ ਕੋਲਿ ਪੁੱਜਾ।
Así como escuché de Él, llamé al Guru
nwmu dwnu iesnwnu idVwieAw ]
naam dhaan isanaan dhiRaiaa ||
He instilled within me the Naam, the goodness of charity and true cleansing.
ਉਨ੍ਹਾਂ ਦੇ ਨਾਮ, ਦਾਨ ਪੁਨ ਅਤੇ ਨ੍ਹਾਉਣ ਦੀ ਭਲਾਈ ਮੈਨੂੰ ਨਿਸਚਿਤ ਕਰਵਾ ਦਿਤੀ।
y Él me hizo sabio en el Nombre del Señor, en la verdadera Caridad y Compasión.
sBu mukqu hoAw sYswrVw nwnk scI byVI cwiV jIau ]11]
sabh mukat hoaa saisaaraRaa naanak sachee beRee chaaR jeeau ||11||
All the world is liberated, O Nanak, by embarking upon the Boat of Truth. ||11||
ਸੱਚੀ ਨਉਕਾ ਉਤੇ ਚੜ੍ਹ ਜਾਣ ਕਰਕੇ ਸਾਰਾ ਸੰਸਾਰ ਬਚ ਗਿਆ ਹੈ, ਹੈ ਨਾਨਕ!
El mundo entero es salvado, siendo remolcado a través por el Barco Verdadero. (11)
sB isRsit syvy idnu rwiq jIau ]
sabh sirasaT seve dhin raat jeeau ||
The whole Universe serves You, day and night.
ਸਾਰਾ ਆਲਮ, ਦਿਹੁੰ ਰੈਣ, ਤੇਰੀ ਟਹਿਲ ਕਮਾਉਂਦਾ ਹੈ।
El Universo entero canta eternamente la Alabanza a Ti, oh Señor.
dy kMnu suxhu Ardwis jIau ]
dhe ka(n)n sunahu aradhaas jeeau ||
Please hear my prayer, O Dear Lord.
ਆਪਣਾ ਕੰਨ ਦੇ ਕੇ ਮੇਰੀ ਪ੍ਰਾਰਥਨਾ ਸੁਣ, ਹੇ ਸੁਆਮੀ!
Tú prestas oídos a todas nuestras oraciones,
Toik vjwie sB ifTIAw quis Awpy lieAnu Cfwie jIau ]12]
Thok vajai sabh ddiTheeaa tus aape lian chhaddai jeeau ||12||
I have thoroughly tested and seen all-You alone, by Your Pleasure, can save us. ||12||
ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਿਰਣੇ ਕਰਕੇ ਵੇਖ ਲਿਆ ਹੈ। ਕੇਵਲ ਤੂੰ ਹੀ ਆਪਣੀ ਖੁਸ਼ੀ ਦੁਆਰਾ ਬੰਦਿਆਂ ਨੂੰ ਬੰਦ-ਖ਼ਲਾਸ ਕਰਦਾ ਹੈਂ।
lo he probado todo, y he encontrado que nadie, más que Tú, nos va a salvar. (12)
huix hukmu hoAw imhrvwx dw ]
hun hukam hoaa miharavaan dhaa ||
Now, the Merciful Lord has issued His Command.
ਮਇਆਵਾਨ ਮਾਲਕ ਨੇ ਹੁਣ ਫੁਰਮਾਨ ਜਾਰੀ ਕਰ ਦਿਤਾ ਹੈ।
El Señor Compasivo ha proclamado el Mandato
pY koie n iksY r\wxdw ]
pai koi na kisai ran(j)aanadhaa ||
Let no one chase after and attack anyone else.
ਪਿਛੇ ਪੈ ਕੇ ਹੁਣ ਕੋਈ ਕਿਸੇ ਨੂੰ ਦੁਖਾਤ੍ਰ ਨਹੀਂ ਕਰਦਾ।
de que nadie dominará a nadie, ni causará dolor a otro,
sB suKwlI vuTIAw iehu hoAw hlymI rwju jIau ]13]
sabh sukhaalee vuTheeaa ih hoaa halemee raaj jeeau ||13||
Let all abide in peace, under this Benevolent Rule. ||13||
ਸਾਰੇ ਆਰਾਮ ਅੰਦਰ ਵਸਦੇ ਹਨ ਅਤੇ ਹੁਣ ਇਹ ਰਹਿਮਤ ਦਾ ਰਾਜ-ਭਾਗ ਹੋ ਗਿਆ ਹੈ।
y todos podrán habitar en Paz. Tal Dictado, oh querido, viene del Dios Compasivo. (13)
iJMim iJMim AMimRqu vrsdw ]
jhi(n)m jhi(n)m a(n)mrit varasadhaa ||
Softly and gently, drop by drop, the Ambrosial Nectar trickles down.
ਸੁਧਾਰਸ ਬੜੀ ਨਰਮੀ ਨਾਲ ਵਰ੍ਹਦਾ ਹੈ।
El Néctar del Señor gotea en mi corazón
bolwieAw bolI Ksm dw ]
bolaiaa bolee khasam dhaa ||
I speak as my Lord and Master causes me to speak.
ਮੈਂ ਉਸ ਤਰ੍ਹਾਂ ਬੋਲਦਾ ਹਾਂ ਜਿਸ ਤਰ੍ਹਾਂ ਮਾਲਕ ਮੈਨੂੰ ਬੁਲਾਉਂਦਾ ਹੈ।
y ahora hablo sólo la Voluntad de mi Señor.
bhu mwxu kIAw quDu aupry qUM Awpy pwieih Qwie jIau ]14]
bahu maan keeaa tudh upare too(n) aape paieh thai jeeau ||14||
I place all my faith in You; please accept me. ||14||
ਤੇਰੇ ਉਤੇ ਮੈਨੂੰ ਭਾਰਾ ਫ਼ਖਰ ਹੈ, ਹੇ ਸੁਆਮੀ! ਆਪਣੀ ਖੁਸ਼ੀ ਦੁਆਰਾ ਤੂੰ ਮੇਨੂੰ ਪਰਵਾਨ ਕਰ।
Me he entregado para apoyarme en Ti, oh mi Maestro y me has aceptado como Tuyo. (14)
qyirAw Bgqw BuK sd qyrIAw ]
teriaa bhagataa bhukh sadh tereeaa ||
Your devotees are forever hungry for You.
ਤੇਰੇ ਅਨੁਰਾਗੀਆਂ ਨੂੰ ਸਦੀਵ ਤੇਰੀ ਭੁੱਖ ਲਗੀ ਰਹਿੰਦੀ ਹੈ।
Los Devotos tienen sed pero sólo de Ti.
hir locw pUrn myrIAw ]
har lochaa pooran mereeaa ||
O Lord, please fulfill my desires.
ਹੇ ਵਾਹਿਗੁਰੂ! ਮੇਰੀਆਂ ਮਨਸ਼ਾਂ ਪੂਰੀਆਂ ਕਰ।
Oh Señor, haz realidad mis deseos,
dyhu drsu suKdwiqAw mY gl ivic lYhu imlwie jIau ]15]
dheh dharas sukhadhaatiaa mai gal vich laih milai jeeau ||15||
Grant me the Blessed Vision of Your Darshan, O Giver of Peace. Please, take me into Your Embrace. ||15||
ਹੇ ਆਰਾਮ ਬਖਸ਼ਣਹਾਰ! ਮੈਨੂੰ ਆਪਣਾ ਦੀਦਾਰ ਬਖਸ਼ ਤੇ ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲੈ।
oh Dador de Paz, bendíceme con Tu Visión y acógeme en Tu Abrazo.
quDu jyvfu Avru n BwilAw ]
tudh jevadd avar na bhaaliaa ||
I have not found any other as Great as You.
ਤੇਰੇ ਜਿੱਡਾ ਵੱਡਾ ਮੈਨੂੰ ਹੋਰ ਕੋਈ ਨਹੀਂ ਲੱਭਾ।
No he encontrado a nadie más como Tú, oh Señor. Pues Estás en todas las tierras, mundos y mundos inferiores. (15)
qUM dIp loA pieAwilAw ]
too(n) dheep loa piaaliaa ||
You pervade the continents, the worlds and the nether regions;
ਤੂੰ ਧਰਤੀ, ਆਕਾਸ਼ ਤੇ ਪਾਤਾਲਾਂ ਅੰਦਰ ਵਿਆਪਕ ਹੈ।
Estás en todo lugar, en los espacios y en los espacios inferiores también.
qUM Qwin Qnµqir riv rihAw nwnk Bgqw scu ADwru jIau ]16]
too(n) thaan thana(n)tar rav rahiaa naanak bhagataa sach adhaar jeeau ||16||
You are permeating all places and interspaces. Nanak: You are the True Support of Your devotees. ||16||
ਤੂੰ ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਪ੍ਰਵੇਸ਼ ਕਰ ਰਿਹਾ ਹੈਂ। ਨਾਨਕ ਤੂੰ ਆਪਣਿਆਂ ਅਨੁਰਾਗੀਆਂ ਦਾ ਸੱਚਾ ਆਸਰਾ ਹੈ।
Dice Nanak, los Devotos se apoyan en Ti y en nadie más. (16)
hau gosweI dw pihlvwnVw ]
hau gosaiee dhaa pahilavaanaRaa ||
I am a wrestler; I belong to the Lord of the World.
ਮੈਂ ਸ੍ਰਿਸ਼ਟੀ ਦੇ ਸੁਆਮੀ ਦਾ ਅਦਨਾ ਘੁਲਾਟੀਆ ਹਾਂ!
Soy el guerrero de Dios y encontrando al Guru,
mY gur imil auc dumwlVw ]
mai gur mil uch dhumaalaRaa ||
I met with the Guru, and I have tied a tall, plumed turban.
ਗੁਰਾਂ ਨੂੰ ਭੇਟ ਕੇ ਮੈਂ ਉੱਚੀ ਤੁਰ੍ਹੇ ਵਾਲੀ ਦਸਤਾਰ ਸਜਾ ਲਈਂ ਹੈ।
el penacho de mi cabeza ondula.
sB hoeI iCMJ iekTIAw dXu bYTw vyKY Awip jIau ]17]
sabh hoiee chhi(n)jh ikaTheeaa dhay baiThaa vekhai aap jeeau ||17||
All have gathered to watch the wrestling match, and the Merciful Lord Himself is seated to behold it. ||17||
ਸਾਰਾ ਘੋਲ ਵੇਖਣ ਵਾਲਾ ਮਜਮਾ ਇਕੱਤਰ ਹੋ ਗਿਆ ਹੈ ਅਤੇ ਮਿਹਰਬਾਨ ਮਾਲਕ ਆਪੇ ਬਹਿ ਕੇ ਦੇਖ ਰਿਹਾ ਹੈ।
La audiencia se lleva a cabo y mira, el Creador Mismo me observa pelear. (17)
vwq vjin tMmk ByrIAw ]
vaat vajan Ta(n)mak bhereeaa ||
The bugles play and the drums beat.
ਵਾਜੇ, ਨਗਾਰੇ ਅਤੇ ਤੂਤੀਆਂ ਵਜਦੀਆਂ ਹਨ।
El ornamento de coraza rechina, los tambores resuenan.
ml lQy lYdy PyrIAw ]
mal lathe laidhe fereeaa ||
The wrestlers enter the arena and circle around.
ਪਹਿਲਵਾਨ ਅਖਾੜੇ ਅੰਦਰ ਦਾਖਲ ਹੁੰਦੇ ਹਨ ਅਤੇ ਇਸ ਦੇ ਉਦਾਲੇ ਚੱਕਰ ਕੱਟਦੇ ਹਨ।
Los contrincantes han llegado al estrado para el torneo y hacen círculos.
inhqy pMij juAwn mY gur QwpI idqI kMif jIau ]18]
nihate pa(n)j juaan mai gur thaapee dhitee ka(n)dd jeeau ||18||
I have thrown the five challengers to the ground, and the Guru has patted me on the back. ||18||
ਮੈਂ ਪੰਜੇ ਚੋਬਰਾਂ (ਮੁਹਲਕ ਪਾਪਾਂ) ਦੀ ਪਿੱਠ ਲਾ ਦਿੱਤੀ ਹੈ ਅਤੇ ਗੁਰਾਂ ਨੇ ਮੇਰੀ ਪਿੱਠ ਤੇ ਮੈਨੂੰ ਥਾਪੜਾ ਦਿੱਤਾ ਹੈ।
Ve como conquisto a las cinco furias, y sólo porque el Guru me cubre la espalda. (18)
sB iekTy hoie AwieAw ]
sabh ikaThe hoi aaiaa ||
All have gathered together,
ਸਾਰੇ ਮਿਲ ਕੇ ਇਕ ਸਮੁਦਾਇ ਵਿੱਚ ਆਏ ਹਨ।
Todos nosotros, seres humanos,
Gir jwsin vwt vtwieAw ]
ghar jaasan vaaT vaTaiaa ||
but we shall return home by different routes.
ਉਹ ਭਿੰਨ ਭਿੰਨ ਮਾਰਗਾਂ ਰਾਹੀਂ ਆਪਣੇ ਗ੍ਰਹਿ ਜਾਣਗੇ।
llegamos juntos pero nos vamos a ir de distintas maneras.
gurmuiK lwhw lY gey mnmuK cly mUlu gvwie jIau ]19]
gurmukh laahaa lai ge manmukh chale mool gavai jeeau ||19||
The Gurmukhs reap their profits and leave, while the self-willed manmukhs lose their investment and depart. ||19||
ਗੁਰੂ-ਅਨੁਸਾਰੀ ਨਫ਼ਾ ਕਮਾ ਕੇ ਕੂਚ ਕਰਦੇ ਹਨ ਜਦ ਕਿ ਮਨ-ਅਨੁਸਾਰੀ ਆਪਣਾ ਅਸਲ ਜ਼ਰ ਭੀ ਗੁਆ ਕੇ ਟੁਰਦੇ ਹਨ!
Los Gurmukjs, cosechan la Ganancia de Dios, mientras los Manmukjs pierden el capital de su vida.(19)
qUM vrnw ichnw bwhrw ]
too(n) varanaa chihanaa baaharaa ||
You are without color or mark.
ਤੂੰ ਰੰਗਾ ਅਤੇ ਚਿੰਨ੍ਹਾਂ ਤੋਂ ਬਗੈਰ ਹੈ।
Tú, oh Señor, Estás más allá del color, más allá de cualquier signo.
hir idsih hwjru jwhrw ]
har dhiseh haajar jaaharaa ||
The Lord is seen to be manifest and present.
ਵਾਹਿਗੁਰੂ ਪਰਤੱਖ ਹੀ ਹਾਜ਼ਰ ਨਾਜ਼ਰ ਦਿਸਦਾ ਹੈ।
Sin embargo, Tu Presencia está tan manifiesta, oh mi Amado.
suix suix quJY iDAwiedy qyry Bgq rqy guxqwsu jIau ]20]
sun sun tujhai dhiaaidhe tere bhagat rate gunataas jeeau ||20||
Hearing of Your Glories again and again, Your devotees meditate on You; they are attuned to You, O Lord, Treasure of Excellence. ||20||
ਹੇ ਖੂਬੀਆਂ ਦੇ ਖ਼ਜ਼ਾਨੇ! ਤੇਰੇ ਸਾਧੂ ਤੇਰੀ ਕੀਰਤੀ ਲਗਾਤਾਰ ਸੁਣਦੇ, ਤੇਰਾ ਸਿਮਰਨ ਕਰਦੇ ਅਤੇ ਤੇਰੇ ਨਾਲ ਰੰਗੇ ਹੋਏ ਹਨ।
Aquéllos que escuchan de Ti, Te llaman. Tus Devotos están bañados en Ti, oh Tú, Tesoro de todo lo bueno. (20)
mY juig juig dXY syvVI ]
mai jug jug dhayai sevaRee ||
Through age after age, I am the servant of the Merciful Lord.
ਹਰ ਯੁਗ ਅੰਦਰ ਮੈਂ ਵਾਹਿਗੁਰੂ ਦੀ ਬਾਂਦੀ ਹਾਂ।
Yo Te sirvo a Ti Maestro, eternamente y para siempre.
guir ktI imhfI jyvVI ]
gur kaTee mihaddee jevaRee ||
The Guru has cut away my bonds.
ਗੁਰਾਂ ਨੇ ਮੇਰੀਆਂ ਬੇੜੀਆਂ ਵੱਢ ਸੁਟੀਆਂ ਹਨ।
El Guru ha cortado las amarras de mis pies y ya no voy a dar más vueltas al estrado.
hau bwhuiV iCMJ n ncaU nwnk Aausru lDw Bwil jIau ]21]2]29]
hau baahuR chhi(n)jh na nachuoo naanak aausar ladhaa bhaal jeeau ||21||2||29||
I shall not have to dance in the wrestling arena of life again. Nanak has searched, and found this opportunity. ||21||2||29||
ਮੈਂ ਮੁੜਕੇ ਘੁਲਣ ਵਾਲੇ ਅਖਾੜੇ ਅੰਦਰ ਨਿਰਤਕਾਰੀ ਨਹੀਂ ਕਰਾਂਗੀ। ਨਾਨਕ ਨੇ ਖੋਜ ਢੁੰਡ ਕੇ ਇਹ ਮੌਕਾ ਲੱਭ ਲਿਆ ਹੈ।
Pues la verdad es que he encontrado en esta misma vida la oportunidad de mi Liberación. (21-2-29)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador Universal, por la Gracia del Verdadero Guru.
isrIrwgu mhlw 1 phry Gru 1 ]
sireeraag mahalaa pehilaa pahare ghar pehilaa ||
Siree Raag, First Mehl, Pehray, First House:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siri Rag, Pejre, Mejl Guru Nanak, Primer Canal Divino.
pihlY phrY rYix kY vxjwirAw imqRw hukim pieAw grBwis ]
pahilai paharai rain kai vanajaariaa mitraa hukam piaa garabhaas ||
In the first watch of the night, O my merchant friend, you were cast into the womb, by the Lord's Command.
ਰਾਤ੍ਰੀ ਦੇ ਪਹਿਲੇ ਹਿੱਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਸਾਹਿਬ ਦੇ ਫੁਰਮਾਨ ਦੁਆਰਾ ਤੈਨੂੰ ਮਾਂ ਦੇ ਪੇਟ ਅੰਦਰ ਪਾ ਦਿੱਤਾ ਗਿਆ ਹੈ।
En la primera ronda de la noche,
aurD qpu AMqir kry vxjwirAw imqRw Ksm syqI Ardwis ]
auradh tap a(n)tar kare vanajaariaa mitraa khasam setee aradhaas ||
Upside-down, within the womb, you performed penance, O my merchant friend, and you prayed to your Lord and Master.
ਪੁੱਠੀ ਹੋਈ ਹੋਈ ਦੇਹਿ ਨਾਲ ਤੂੰ ਅੰਦਰ ਤਪੱਸਿਆ ਕਰਦਾ ਅਤੇ ਆਪਣੇ ਮਾਲਕ ਕੋਲਿ ਪ੍ਰਾਰਥਨਾ ਕਰਦਾ ਸੈ, ਹੈ ਮੇਰੇ ਸੁਦਾਗਰ ਬੇਲੀਆਂ!
eres depositado en un vientre, oh amigo mercader.
Ksm syqI Ardwis vKwxY aurD iDAwin ilv lwgw ]
khasam setee aradhaas vakhaanai uradh dhiaan liv laagaa ||
You uttered prayers to your Lord and Master, while upside-down, and you meditated on Him with deep love and affection.
ਮੂਧੇ ਮੂੰਹ ਤੂੰ ਜੁੜੀ ਹੋਈ ਬ੍ਰਿਤੀ ਅਤੇ ਪ੍ਰੀਤ ਨਾਲ ਸੁਆਮੀ ਮੂਹਰੇ ਬੇਨਤੀ ਅਰਜ਼ ਕਰਦਾ ਸੈਂ।
Te paras sobre tu cabeza y haces penitencia y rezas a Tu Señor. Sí, rezas a Tu Señor, y tu mente se concentra en Él.
nw mrjwdu AwieAw kil BIqir bwhuiV jwsI nwgw ]
naa marajaadh aaiaa kal bheetar baahuR jaasee naagaa ||
You came into this Dark Age of Kali Yuga naked, and you shall depart again naked.
ਤੂੰ ਕਲਜੁਗ (ਜਗਤ) ਅੰਦਰ ਦਸਤੂਰ ਦੇ ਉਲਟ (ਨੰਗਾ) ਆਇਆਂ ਸੈ ਅਤੇ ਮੁੜ ਨੰਗਾ ਹੀ ਟੁਰ ਜਾਏਗਾ।
Y después, desnudo, eres llevado hasta el vientre y desnudo te vas de allí también.
jYsI klm vuVI hY msqik qYsI jIAVy pwis ]
jaisee kalam vuRee hai masatak taisee jeeaRe paas ||
As God's Pen has written on your forehead, so it shall be with your soul.
ਪ੍ਰਾਨੀ ਕੋਲਿ ਐਸਾ ਵੱਖਰ ਹੋਵੇਗਾ ਜੈਸਾ ਕਿ ਰੱਬ ਦੀ ਕਾਨੀ ਨੇ ਉਸ ਦੇ ਮੱਥੇ ਉਤੇ ਲਿਖਿਆ ਹੈ।
Así como está escrito en tu frente, así es como se desarrolla el Alma.
khu nwnk pRwxI pihlY phrY hukim pieAw grBwis ]1]
kahu naanak praanee pahilai paharai hukam piaa garabhaas ||1||
Says Nanak, in the first watch of the night, by the Hukam of the Lord's Command, you enter into the womb. ||1||
ਗੁਰੂ ਜੀ ਫੁਰਮਾਉਂਦੇ ਹਨ, ਪਹਿਲੇ ਪਹਿਰੇ ਅੰਦਰ ਸੁਆਮੀ ਦੀ ਰਜ਼ਾ ਦੁਆਰਾ ਜਿੰਦੜੀ ਰਹਿਮ ਅੰਦਰ ਆ ਪੈਦੀ ਹੈ।
Dice Nanak, la vida en la primera ronda se te da en un vientre, por Su Voluntad. (1)