ijin guir mo kau dInw jIau ]
jin gur mo kau dheenaa jeeau ||
The Guru who gave me my soul,
ਜਿਸ ਗੁਰੂ ਨੇ ਮੈਨੂੰ ਜਿੰਦ ਜਾਨ ਦਿੱਤੀ ਹੈ,
Me postro siempre ante el Guru
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ijin guir mo kau dInw jIau ]
jin gur mo kau dheenaa jeeau ||
The Guru who gave me my soul,
ਜਿਸ ਗੁਰੂ ਨੇ ਮੈਨੂੰ ਜਿੰਦ ਜਾਨ ਦਿੱਤੀ ਹੈ,
Me postro siempre ante el Guru
Awpunw dwsrw Awpy muil lIau ]6]
aapunaa dhaasaraa aape mul leeau ||6||
has Himself purchased me, and made me His slave. ||6||
ਉਸ ਨੇ ਖੁਦ ਮੈਨੂੰ ਖਰੀਦ ਲਿਆ ਹੈ ਤੇ ਆਪਣਾ ਗੋਲਾ ਬਣਾ ਲਿਆ ਹੈ।
que me ha mostrado mi Alma. (6)
Awpy lwieE Apnw ipAwru ]
aape laio apanaa piaar ||
He Himself has blessed me with His Love.
ਉਸ ਨੇ ਖ਼ੁਦ-ਬ-ਖ਼ੁਦ ਮੇਨੂੰ ਆਪਣੀ ਪ੍ਰੀਤ ਦੀ ਦਾਤ ਦਿਤੀ ਹੈ।
El Guru me ha comprado en el mercado para ser su Esclavo,
sdw sdw iqsu gur kau krI nmskwru ]7]
sadhaa sadhaa tis gur kau karee namasakaar ||7||
Forever and ever, I humbly bow to the Guru. ||7||
ਹਮੇਸ਼ਾਂ ਹਮੇਸ਼ਾਂ ਲਈ ਮੈਂ ਉਸ ਗੁਰੂ ਨੂੰ ਪ੍ਰਣਾਮ ਕਰਦਾ ਹਾਂ।
y siendo suyo, me ha bendecido con todo Su Amor.(7)
kil klys BY BRm duK lwQw ]
kal kales bhai bhram dhukh laathaa ||
My troubles, conflicts, fears, doubts and pains have been dispelled;
ਮੇਰੀ ਕਲਪਣਾ, ਝੇੜਾ, ਡਰ, ਸੰਦੇਹ ਅਤੇ ਬੇਆਰਾਮੀ ਮੁਕ ਗਏ ਹਨ।
Todas mis tristezas, riñas, dudas y miedos han terminado al fin;
khu nwnk myrw guru smrwQw ]8]9]
kahu naanak meraa gur samaraathaa ||8||9||
says Nanak, my Guru is All-powerful. ||8||9||
ਗੁਰੂ ਜੀ ਫੁਰਮਾਉਂਦੇ ਹਨ, ਐਸਾ ਬਲੀ ਹੈ ਮੇਰਾ ਗੁਰਦੇਵ।
Dice Nanak, así de Poderoso es mi Guru. (8-9)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
imlu myry goibMd Apnw nwmu dyhu ]
mil mere gobi(n)dh apanaa naam dheh ||
Meet me, O my Lord of the Universe. Please bless me with Your Name.
ਮੈਨੂੰ ਦਰਸ਼ਨ ਦੇ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ ਮੈਨੂੰ ਆਪਣਾ ਨਾਮ ਬਖ਼ਸ਼।
Ven conmigo, oh mi Gobind, Señor del Universo, y bendíceme con Tu Nombre,
nwm ibnw iDRgu iDRgu Asnyhu ]1] rhwau ]
naam binaa dhirag dhirag asaneh ||1|| rahaau ||
Without the Naam, the Name of the Lord, cursed, cursed is love and intimacy. ||1||Pause||
ਲਾਨ੍ਹਤ ਅਤੇ ਫਿੱਟੇ-ਮੂੰਹ ਹੈ ਉਸ ਪ੍ਰੀਤ ਦੇ ਜੋ ਨਾਮ ਦੇ ਬਗੇਰ ਹੈ। ਠਹਿਰਾਉ।
porque sin el Naam, el Nombre del Señor, todo amor es maldecido. (1-Pausa)
nwm ibnw jo pihrY Kwie ]
naam binaa jo pahirai khai ||
Without the Naam, one who dresses and eats well
ਰੱਬ ਦੇ ਨਾਮ ਦੇ ਬਗੈਰ ਜਿਹੜਾ ਪਹਿਨਦਾ ਤੇ ਖਾਂਦਾ ਹੈ,।
Cuando me visto y como sin el Naam,
ijau kUkru jUTn mih pwie ]1]
jiau kookar jooThan meh pai ||1||
is like a dog, who falls in and eats impure foods. ||1||
ਉਹ ਉਸ ਕੁੱਤੇ ਦੀ ਮਾਨੰਦ ਹੈ ਜੋ ਜੂਠੀਆਂ ਪੱਤਲਾਂ ਵਿੱਚ ਪੈਦਾ ਹੈ।
me siento como un perro que traga mugre. (1)
nwm ibnw jyqw ibauhwru ] ijau imrqk imiQAw sIgwru ]2]
naam binaa jetaa biauhaar || jiau mritak mithiaa seegaar ||2||
Without the Naam, all occupations are useless,
ਨਾਮ ਦੇ ਬਾਝੋਂ ਸਾਰਾ ਕਾਰ-ਵਿਹਾਰ ਇੰਜ ਵਿਅਰਥ ਹੈ,
Todas las acciones sin el Naam, son como los adornos que les ponen a los muertos. (2)
nwmu ibswir kry rs Bog ]
naam bisaar kare ras bhog ||
One who forgets the Naam and indulges in pleasures,
ਜੋ ਨਾਮ ਨੂੰ ਭੁਲਾ ਕੇ ਰੰਗ ਰਲੀਆਂ ਮਾਣਦਾ ਹੈ,
Embelesarse en placeres sin el Naam, no trae ninguna satisfacción,
suKu supnY nhI qn mih rog ]3]
sukh supanai nahee tan meh rog ||3||
shall find no peace, even in dreams; his body shall become diseased. ||3||
ਉਸ ਨੂੰ ਸੁਪਨੇ ਵਿੱਚ ਭੀ ਆਰਾਮ ਨਹੀਂ ਮਿਲਦਾ ਅਤੇ ਉਸ ਦੀ ਦੇਹਿ ਰੋਗੀ ਹੋ ਜਾਂਦੀ ਹੈ।
ni aun en sueños, y el cuerpo se retuerce de dolor.(3)
nwmu iqAwig kry An kwj ]
naam tiaag kare an kaaj ||
One who renounces the Naam and engages in other occupations,
ਪ੍ਰਭੂ ਦੇ ਨਾਮ ਨੂੰ ਛੱਡ ਕੇ ਜੇਕਰ ਆਦਮੀ ਹੋਰ ਧੰਦੇ ਕਰਦਾ ਹੈ,।
Sin el Naam, lo que sea que uno haga
ibnis jwie JUTy siB pwj ]4]
binas jai jhooThe sabh paaj ||4||
shall see all of his false pretenses fall away. ||4||
ਉਸ ਦੀ ਕੂੜੀ ਲਿਟਸਾਜੀ ਸਾਰੇ ਦੀ ਸਾਰੀ ਹੀ ਨਾਸ ਹੋ ਜਾਵੇਗੀ।
es puro espectáculo vano, y no lleva a nada.(4)
nwm sMig min pRIiq n lwvY ]
naam sa(n)g man preet na laavai ||
One whose mind does not embrace love for the Naam
ਇਨਸਾਨ ਜੋ ਨਾਮ ਨਾਲ ਨੇਹੁੰ ਨਹੀਂ ਗੰਢਦਾ ਦੋਜ਼ਕ ਨੂੰ ਜਾਂਦਾ ਹੈ,
Sin el Amor del Nombre,
koit krm krqo nrik jwvY ]5]
koT karam karato narak jaavai ||5||
shall go to hell, even though he may perform millions of ceremonial rituals. ||5||
ਭਾਵੇਂ ਉਹ ਕ੍ਰੋੜਾਂ ਹੀ ਕਰਮ-ਕਾਂਡ ਪਿਆ ਕਰੇ।
uno se hunde en la oscuridad de su conciencia, por más acciones piadosas que haga.(5)
hir kw nwmu ijin min n AwrwDw ]
har kaa naam jin man na aaraadhaa ||
One whose mind does not contemplate the Name of the Lord
ਜੋ ਆਪਣੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ,
La mente de aquél que no ha habitado en el Señor,
cor kI inAweI jm puir bwDw ]6]
chor kee niaaiee jam pur baadhaa ||6||
is bound like a thief, in the City of Death. ||6||
ਉਹ ਮੌਤ ਦੇ ਸ਼ਹਿਰ ਅੰਦਰ ਤਸਕਰ ਦੀ ਮਾਨੰਦ ਨਰੜਿਆ ਜਾਂਦਾ ਹੈ।
provoca que sea encadenado como un ladrón en el lugar de la muerte. (6)
lwK AfMbr bhuqu ibsQwrw ]
laakh adda(n)bar bahut bisathaaraa ||
Hundreds of thousands of ostentatious shows and great expanses
ਲੱਖਾਂ ਨੁਮਾਇਸ਼ਾਂ ਅਤੇ ਘਨੇਰੇ ਖਿਲਾਰੇ।
Hay un sinnúmero de juegos sin sustancia
nwm ibnw JUTy pwswrw ]7]
naam binaa jhooThe paasaaraa ||7||
- without the Naam, all these displays are false. ||7||
ਹਰੀ ਦੇ ਨਾਮ ਦੇ ਬਾਝੋਂ ਕੂੜੇ ਹਨ ਦਿਖਾਵੇ।
en la vasta extensión del Universo que son inútiles sin el Nombre. (7)
hir kw nwmu soeI jnu lyie ]
har kaa naam soiee jan lei ||
That humble being repeats the Name of the Lord,
ਕੇਵਲ ਉਹੀ ਬੰਦਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹੈ,
Pero sólo aquél que ha sido supremamente bendecido por Dios,
kir ikrpw nwnk ijsu dyie ]8]10]
kar kirapaa naanak jis dhei ||8||10||
O Nanak, whom the Lord blesses with His Mercy. ||8||10||
ਜਿਸ ਨੂੰ ਹੇ ਨਾਨਕ! ਉਹ ਮਿਹਰ ਦੁਆਰਾ ਬਖਸ਼ਦਾ ਹੈ।
en Su Misericordia, oh, dice Nanak, habita en el Naam, el Nombre del Señor. (8-10)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
Awid miD jo AMiq inbwhY ] so swjnu myrw mnu cwhY ]1]
aadh madh jo a(n)t nibaahai || so saajan meraa man chaahai ||1||
My mind longs for that Friend,
ਜੋ ਆਰੰਭ ਵਿਚਕਾਰ ਅਤੇ ਅਖੀਰ ਵਿੱਚ ਮੇਰਾ ਪੱਖ ਪੂਰਦਾ ਹੈ,
Busco a Aquél que ha estado conmigo desde el principio, ahora y para siempre busco solamente a ese Amigo en mi mente. (1)
hir kI pRIiq sdw sMig cwlY ]
har kee preet sadhaa sa(n)g chaalai ||
The Lord's Love goes with us forever.
ਵਾਹਿਗੁਰੂ ਦਾ ਪਿਆਰ, ਹਮੇਸ਼ਾਂ, ਪ੍ਰਾਣੀ ਦੇ ਸਾਥ ਜਾਂਦਾ ਹੈ।
El Amor del Señor nunca me falla, porque Él,
dieAwl purK pUrn pRiqpwlY ]1] rhwau ]
dhiaal purakh pooran pratipaalai ||1|| rahaau ||
The Perfect and Merciful Lord cherishes all. ||1||Pause||
ਸਰਬ-ਵਿਆਪਕ ਅਤੇ ਮਿਹਰਬਾਨ ਮਾਲਕ, ਸਾਰਿਆਂ ਦੀ ਪਾਲਣਾ ਪੋਸਣਾ ਕਰਦਾ ਹੈ। ਠਹਿਰਾਉ।
el Benéfico Espíritu, el Ser Perfecto, sostiene todo. (1-Pausa)
ibnsq nwhI Coif n jwie ]
binasat naahee chhodd na jai ||
He shall never perish, and He shall never abandon me.
ਪ੍ਰਭੂ ਨਾਸ ਨਹੀਂ ਹੁੰਦਾ ਅਤੇ ਆਪਣੇ ਨੌਕਰ ਨੂੰ ਤਿਆਗ ਕੇ ਕਿਧਰੇ ਨਹੀਂ ਜਾਂਦਾ।
Él es Eterno y no me deja nunca,
jh pyKw qh rihAw smwie ]2]
jeh pekhaa teh rahiaa samai ||2||
Wherever I look, there I see Him pervading and permeating. ||2||
ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਉਹ ਰਮ ਰਿਹਾ ਹੈ।
y en lo que sea que veo, veo al Uno prevaleciendo en todo.(2)
suMdru suGVu cquru jIA dwqw ]
su(n)dhar sughaR chatur jeea dhaataa ||
He is Beautiful, All-knowing, the most Clever, the Giver of life.
ਸਾਹਿਬ ਸੁਹਣਾ, ਸਿਆਣਾ, ਤੇਜ਼ ਸਮਝ ਵਾਲਾ ਅਤੇ ਜਿੰਦ-ਜਾਨ ਦੇਣਹਾਰ ਹੈ।
Él, el Bello Señor, el Sabio, es la Vida de nuestra vida,
BweI pUqu ipqw pRBu mwqw ]3]
bhaiee poot pitaa prabh maataa ||3||
God is my Brother, Son, Father and Mother. ||3||
ਮਾਲਕ ਮੇਰਾ ਵੀਰ, ਪੁੱਤ੍ਰ, ਬਾਬਲ ਅਤੇ ਅੰਮੜੀ ਹੈ।
nuestro Hermano, Hijo, Padre, Madre y Maestro. (3)
jIvn pRwn ADwr myrI rwis ]
jeevan praan adhaar meree raas ||
He is the Support of the breath of life; He is my Wealth.
ਉਹ ਮੇਰੀ ਜਿੰਦਗੀ ਅਤੇ ਜਿੰਦੜੀ ਦਾ ਆਸਰਾ ਹੈ। ਉਹ ਮੇਰੀ ਪੂੰਜੀ ਹੈ।
Él es el Capital de mi vida, mi Asta Principal;
pRIiq lweI kir irdY invwis ]4]
preet laiee kar ridhai nivaas ||4||
Abiding within my heart, He inspires me to enshrine love for Him. ||4||
ਮੇਰੇ ਅੰਤਰ ਆਤਮੇ ਵਾਸਾ ਕਰ ਕੇ, ਪ੍ਰਭੂ ਨੇ ਮੇਰੀ ਆਪਣੇ ਨਾਲ ਪਿਰਹੜੀ ਪਾਈ ਹੈ।
Yo Lo amo y Lo enaltezco en mi corazón. (4)
mwieAw islk kwtI gopwil ]
maiaa silak kaaTee gopaal ||
The Lord of the World has cut away the noose of Maya.
ਸ੍ਰਿਸ਼ਟੀ ਦੇ ਪਾਲਣਹਾਰ ਨੇ ਮੇਰੀ ਮੋਹਣੀ ਦੀ ਫਾਹੀ ਵੱਢ ਸੁੱਟੀ ਹੈ।
Él, el Señor, ha cortado mis ataduras a Maya,
kir Apunw lIno ndir inhwil ]5]
kar apunaa leeno nadhar nihaal ||5||
He has made me His own, blessing me with His Glance of Grace. ||5||
ਮਿਹਰ ਦੀ ਨਿਗ੍ਹਾ ਨਾਲ ਮੇਰੇ ਵੱਲ ਝਾਕ ਕੇ ਉਸਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
y me ha hecho Suyo, bendiciéndome con Su Mirada de Gracia. (5)
ismir ismir kwty siB rog ]
simar simar kaaTe sabh rog ||
Remembering, remembering Him in meditation, all diseases are healed.
ਉਸ ਦਾ ਇਕ-ਰਸ ਆਰਾਧਨ ਕਰਨ ਦੁਆਰਾ ਸਾਰੀਆਂ ਜਹਿਮਤਾ ਟਲ ਗਈਆਂ ਹਨ।
Habitando en Él, todas mis aflicciones se han ido,
crx iDAwn srb suK Bog ]6]
charan dhiaan sarab sukh bhog ||6||
Meditating on His Feet, all comforts are enjoyed. ||6||
ਉਸ ਦੇ ਚਰਨਾ ਨਾਲ ਬਿਰਤੀ ਜੋੜ ਕੇ, ਸਾਰੇ ਆਰਾਮ ਮਾਣ ਲਏ ਜਾਂਦੇ ਹਨ।
y fijando mi mente en Sus Pies, he logrado la Paz. (6)
pUrn purKu nvqnu inq bwlw ]
pooran purakh navatan nit baalaa ||
The Perfect Primal Lord is Ever-fresh and Ever-young.
ਸਰਬ-ਵਿਆਪਕ ਸੁਆਮੀ ਸਦਾ ਨਵਾਂਨੁੱਕ ਅਤੇ ਸਦਾ ਜੁਆਨ ਹੈ।
Él es el Espíritu Divino, el Perfecto Purusha, siempre Fresco, siempre Joven,
hir AMqir bwhir sMig rKvwlw ]7]
har a(n)tar baahar sa(n)g rakhavaalaa ||7||
The Lord is with me, inwardly and outwardly, as my Protector. ||7||
ਅੰਦਰ ਅਤੇ ਬਾਹਰ ਵਾਹਿਗੁਰੂ ਮੇਰੇ ਰਾਖੇ ਵਜੋਂ ਮੇਰੇ ਨਾਲ ਹੈ।
y Él es mi Protector, dentro y fuera de mí.(7)
khu nwnk hir hir pdu cIn ] srbsu nwmu Bgq kau dIn ]8]11]
kahu naanak har har padh cheen || sarabas naam bhagat kau dheen ||8||11||
Says Nanak, that devotee who realizes the state of the Lord, Har, Har,
ਗੁਰੂ ਜੀ ਫੁਰਮਾਉਂਦੇ ਹਨ ਜੋ ਵਾਹਿਗੁਰੂ ਮਾਲਕ ਦੇ ਮਰਤਬੇ ਨੂੰ ਅਨੁਭਵ ਕਰਦਾ ਹੈ,
Dice Nanak, conoce el Estado de Éxtasis Supremo, oh buscador, para que seas bendecido con el Tesoro del Nombre. (8-11)
rwgu gauVI mwJ mhlw 5
raag gauRee maajh mahalaa panjavaa
Raag Gauree Maajh, Fifth Mehl:
ਰਾਗ ਗਊੜੀ ਮਾਝ ਪਾਤਸ਼ਾਹੀ ਪੰਜਵੀਂ।
Rag Gauri Mall, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
Kojq iPry AsMK AMqu n pwrIAw ]
khojat fire asa(n)kh a(n)t na paareeaa ||
Countless are those who wander around searching for You, but they do not find Your limits.
ਅਣਗਿਣਤ ਤੈਨੂੰ ਭਾਲਦੇ ਫਿਰਦੇ ਹਨ, ਹੇ ਸੁਆਮੀ! ਪਰ ਉਨ੍ਹਾਂ ਨੂੰ ਤੇਰੇ ਓੜਕ ਦਾ ਪਤਾ ਨਹੀਂ ਲੱਗਦਾ।
Millones tratan de encontrarte, oh Señor, pero nadie llega a conocer el Límite de Tu Vastedad,
syeI hoey Bgq ijnw ikrpwrIAw ]1]
seiee hoe bhagat jinaa kirapaareeaa ||1||
They alone are Your devotees, who are blessed by Your Grace. ||1||
ਕੇਵਲ ਉਹੀ ਤੇਰੇ ਅਨੁਰਾਗੀ ਹੁੰਦੇ ਹਨ ਜਿਨ੍ਹਾਂ ਉਤੇ ਤੇਰੀ ਕਿਰਪਾ ਹੈ।
y es solamente por Tu Gracia que Te alabamos.(1)
hau vwrIAw hir vwrIAw ]1] rhwau ]
hau vaareeaa har vaareeaa ||1|| rahaau ||
I am a sacrifice, I am a sacrifice to You. ||1||Pause||
ਮੈਂ ਕੁਰਬਾਨ ਹਾਂ, ਮੈਂ ਕੁਰਬਾਨ ਹਾਂ, ਤੇਰੇ ਉਤੇ, ਮੇਰੇ ਵਾਹਿਗੁਰੂ। ਠਹਿਰਾਉ।
¡Ofrezco mi ser en sacrificio a Ti, oh Señor! (1-Pausa)
suix suix pMQu frwau bhuqu BYhwrIAw ]
sun sun pa(n)th ddaraau bahut bhaihaareeaa ||
Continually hearing of the terrifying path, I am so afraid.
ਭਿਆਨਕ ਮਾਰਗ ਬਾਰੇ, ਸੁਣ ਸੁਣ ਕੇ, ਮੈਂ ਅਤੀ ਭੈ-ਭੀਤ ਹੋਇਆ ਹੋਇਆ ਹਾਂ।
Escuchando que el sendero de la vida es terrible, tengo miedo,
mY qkI Et sMqwh lyhu aubwrIAw ]2]
mai takee oT sa(n)taeh leh ubaareeaa ||2||
I have sought the Protection of the Saints; please, save me! ||2||
ਮੈਂ ਸਾਧੂ ਦੀ ਸ਼ਰਣਾਗਤ ਸੰਭਾਲੀ ਹੈ ਹੇ ਰੱਬ ਦੇ ਪਿਆਰੇ ਤੂੰ ਮੇਰੀ ਰਖਿਆ ਕਰ।
y busco el Refugio de los Santos para estar a salvo. (2)