ibnu krmw ikCU n pweIAY jy bhuqu locwhI ]
bin karamaa kichhoo na paieeaai je bahut lochaahee ||
Without good karma, he does not obtain anything, no matter how much he may wish for it.
ਚੰਗੇ ਭਾਗਾਂ ਦੇ ਬਾਝੋਂ ਉਸ ਨੂੰ ਕੁਝ ਭੀ ਪ੍ਰਾਪਤ ਨਹੀਂ ਹੁੰਦਾ; ਚਾਹੇ ਜਿੰਨੀ ਘਣੇਰੀ ਚਾਹਨਾ ਉਹ ਪਿਆ ਕਰੇ।
Sin un buen Karma, uno no logra nada, no importa cuánto desee o añore, así uno va y viene,