iqRpiq n AwvY mwieAw pwCY pwvY ]
tirapat na aavai maiaa paachhai paavai ||
Satisfaction is not obtained by chasing after Maya.
ਦੌਲਤ ਦੀ ਖੌਜ ਭਾਲ ਅੰਦਰ ਉਸ ਨੂੰ ਰੱਜ ਨਹੀਂ ਆਉਂਦਾ।
nunca estará satisfecho con lo que atesore.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iqRpiq n AwvY mwieAw pwCY pwvY ]
tirapat na aavai maiaa paachhai paavai ||
Satisfaction is not obtained by chasing after Maya.
ਦੌਲਤ ਦੀ ਖੌਜ ਭਾਲ ਅੰਦਰ ਉਸ ਨੂੰ ਰੱਜ ਨਹੀਂ ਆਉਂਦਾ।
nunca estará satisfecho con lo que atesore.
Aink Bog ibiKAw ky krY ]
anik bhog bikhiaa ke karai ||
He may enjoy all sorts of corrupt pleasures,
ਆਦਮੀ ਘਨੇਰੇ ਮੰਦ ਵਿਸ਼ੇ-ਵੇਗ ਮਾਨਣ ਵਿੱਚ ਲੱਗਾ ਹੋਇਆ ਹੈ,
Se entregará sin freno a los placeres de la vida en la dualidad,
nh iqRpqwvY Kip Kip mrY ]
neh tirapataavai khap khap marai ||
but he is still not satisfied; he indulges again and again, wearing himself out, until he dies.
ਪ੍ਰੰਤੂ ਉਹ ਸੰਤੁਸ਼ਟ ਨਹੀਂ ਹੁੰਦਾ ਅਤੇ ਉਨ੍ਹਾਂ ਦੀ ਲਾਲਸਾ ਕਰਦਾ ਹੋਇਆ ਹੀ ਮਰ ਮੁਕਦਾ ਹੈ।
pero en vez de encontrar satisfacción, hallará sólo un progresivo debilitamiento.
ibnw sMqoK nhI koaU rwjY ]
binaa sa(n)tokh nahee kouoo raajai ||
Without contentment, no one is satisfied.
ਸੰਤੁਸ਼ਟਤਾ ਦੇ ਬਾਝੋਂ ਕਿਸੇ ਨੂੰ ਰੱਜ ਨਹੀਂ ਆਉਂਦਾ।
Sin el Contentamiento interior, no puede existir satisfacción alguna;
supn mnorQ ibRQy sB kwjY ]
supan manorath birathe sabh kaajai ||
Like the objects in a dream, all his efforts are in vain.
ਸੁਪਨੇ ਦੇ ਪਰਯੋਜਨਾ ਦੀ ਤਰ੍ਹਾਂ ਉਸ ਦੇ ਸਾਰੇ ਕੰਮ ਬੇਫਾਇਦਾ ਹਨ।
todos los actos se vuelven vanos, sin consecuencia, es como si transcurriera en un sueño.
nwm rMig srb suKu hoie ]
naam ra(n)g sarab sukh hoi ||
Through the love of the Naam, all peace is obtained.
ਹਰੀ ਦੇ ਨਾਮ ਦੀ ਪ੍ਰੀਤ ਰਾਹੀਂ ਸਮੂਹ ਆਰਾਮ ਪ੍ਰਾਪਤ ਹੋ ਜਾਂਦਾ ਹੈ।
La Paz, la Absoluta Paz, sólo se encuentra en el Amor del Nombre;
bfBwgI iksY prwpiq hoie ]
baddabhaagee kisai paraapat hoi ||
Only a few obtain this, by great good fortune.
ਪਰਮ ਚੰਗੇ ਨਸੀਬਾਂ ਦੁਆਰਾ, ਵਿਰਲੇ ਹੀ ਨਾਮ ਨੂੰ ਹਾਸਲ ਕਰਦੇ ਹਨ।
es en verdad por la más grande fortuna, que un hombre llega a concebir tal Estado.
krn krwvn Awpy Awip ]
karan karaavan aape aap ||
He Himself is Himself the Cause of causes.
ਪ੍ਰਭੂ ਖੁਦ ਹੀ ਸਬੱਬਾਂ ਦਾ ਸਬੱਬ ਹੈ।
El Señor es el Único que actúa y el Único que propicia los actos;
sdw sdw nwnk hir jwip ]5]
sadhaa sadhaa naanak har jaap ||5||
Forever and ever, O Nanak, chant the Lord's Name. ||5||
ਹਮੇਸ਼ਾਂ ਤੇ ਸਦੀਵ ਲਈ ਹੇ ਨਾਨਕ! ਰੱਬ ਦੇ ਨਾਮ ਦਾ ਉਚਾਰਨ ਕਰ।
por eso Nanak habita en Él ahora y para siempre.(5)
krn krwvn krnYhwru ]
karan karaavan karanaihaar ||
The Doer, the Cause of causes, is the Creator Lord.
ਕਰਨ ਵਾਲਾ ਅਤੇ ਕਰਾਉਣ ਵਾਲਾ ਕੇਵਲ ਕਰਤਾਰ ਹੈ।
Dios, la Causa de todo, actúa según Le place;
ies kY hwiQ khw bIcwru ]
eis kai haath kahaa beechaar ||
What deliberations are in the hands of mortal beings?
ਉਹ ਕਿਹੜੀ ਸੋਚ-ਵਿਚਾਰ ਹੈ, ਜਿਹੜੀ ਏਸ ਬੰਦੇ ਦੇ ਹੱਥ ਵਿੱਚ ਹੈ?
al hombre no le es dado disponer a voluntad de las situaciones.
jYsI idRsit kry qYsw hoie ]
jaisee dhirasaT kare taisaa hoi ||
As God casts His Glance of Grace, they come to be.
ਜਿਹੋ ਜਿਹੀ ਨਿਗ੍ਹਾ ਹਰੀ ਧਾਰਦਾ ਹੈ, ਉਹੋ ਜਿਹਾ ਹੀ ਬੰਦਾ ਹੋ ਜਾਂਦਾ ਹੈ।
El hombre se convierte en lo que Dios quiere que sea.
Awpy Awip Awip pRBu soie ]
aape aap aap prabh soi ||
God Himself, of Himself, is unto Himself.
ਉਹ ਮਾਲਕ ਸਾਰਾ ਕੁਝ ਖੁਦ ਹੀ ਹੈ।
En verdad el Señor es el Único,
jo ikCu kIno su ApnY rMig ]
jo kichh keeno su apanai ra(n)g ||
Whatever He created, was by His Own Pleasure.
ਜਿਹੜਾ ਕੁਛ ਉਸ ਨੇ ਕੀਤਾ ਹੈ, ਉਹ ਉਸ ਦੀ ਰਜ਼ਾ ਦੇ ਅਨੁਕੁਲ ਹੈ।
y lo que sea que Él haga, emana de Su Dulce Albedrío.
sB qy dUir sBhU kY sMig ]
sabh te dhoor sabhahoo kai sa(n)g ||
He is far from all, and yet with all.
ਉਹ ਸਾਰਿਆਂ ਤੋਂ ਪਰੇਡੇ ਹੈ, ਫਿਰ ਭੀ ਸਾਰਿਆਂ ਨਾਲ ਹੈ।
Prevaleciendo en todo pero permaneciendo desapegado de manera simultánea,
bUJY dyKY krY ibbyk ]
boojhai dhekhai karai bibek ||
He understands, He sees, and He passes judgment.
ਉਹ ਸਮਝਦਾ, ਵੇਖਦਾ ਅਤੇ ਨਿਰਣਯ ਕਰਦਾ ਹੈ।
Él observa todo, entiende todo, y discrimina en todo.
Awpih eyk Awpih Anyk ]
aapeh ek aapeh anek ||
He Himself is the One, and He Himself is the many.
ਉਹ ਆਪੇ ਇਕ ਅਤੇ ਆਪੇ ਹੀ ਬਹੁਤੇ ਹੈ।
En verdad el Uno es también el Todo en sus múltiples facetas.
mrY n ibnsY AwvY n jwie ]
marai na binasai aavai na jai ||
He does not die or perish; He does not come or go.
ਉਹ ਨ ਮਰਦਾ ਹੈ, ਨਾਂ ਹੀ ਨਾਸ ਹੁੰਦਾ ਹੈ। ਉਹ ਨਾਂ ਹੀ, ਆਉਂਦਾ ਹੈ ਤੇ ਨਾਂ ਹੀ ਜਾਂਦਾ ਹੈ।
Él no muere ni desaparece, no va ni viene.
nwnk sd hI rihAw smwie ]6]
naanak sadh hee rahiaa samai ||6||
O Nanak, He remains forever All-pervading. ||6||
ਨਾਨਕ, ਉਹ ਹਮੇਸ਼ਾਂ ਸਾਰਿਆਂ ਅੰਦਰ ਰਮਿਆ ਰਹਿੰਦਾ ਹੈ।
Su Eterna Presencia está difundida por todas partes, permanentemente.(6)
Awip aupdysY smJY Awip ]
aap upadhesai samajhai aap ||
He Himself instructs, and He Himself learns.
ਉਹ ਆਪੇ ਸਿਖ-ਮਤ ਦਿੰਦਾ ਹੈ ਅਤੇ ਆਪੇ ਹੀ ਸੋਚਦਾ ਸਮਝਦਾ ਹੈ।
Él es el Maestro que enseña
Awpy ricAw sB kY swiQ ]
aape rachiaa sabh kai saath ||
He Himself mingles with all.
ਸੁਆਮੀ ਖੁਦ ਹੀ ਸਾਰਿਆਂ ਨਾਲ ਅਭੇਦ ਹੋਇਆ ਹੋਇਆ ਹੈ।
y Él, el Discípulo que aprende.
Awip kIno Awpn ibsQwru ]
aap keeno aapan bisathaar ||
He Himself created His own expanse.
ਆਪਣਾ ਪਸਾਰਾ ਉਸ ਨੇ ਆਪੇ ਹੀ ਕੀਤਾ ਹੈ।
Sólo Él está en todo,
sBu kCu aus kw Ehu krnYhwru ]
sabh kachh us kaa oh karanaihaar ||
All things are His; He is the Creator.
ਹਰ ਵਸਤੂ ਉਸ ਦੀ ਹੈ, ਉਹ ਸਿਰਜਣਹਾਰ ਹੈ।
la creación es una extensión de Su Ser.
aus qy iBMn khhu ikCu hoie ]
aus te bhi(n)n kahahu kichh hoi ||
Without Him, what could be done?
ਦਸੋ! ਕੀ ਕੋਈ ਚੀਜ਼ ਉਸ ਦੇ ਬਾਝੋਂ ਕੀਤੀ ਜਾ ਸਕਦੀ ਹੈ?
Todo lo que existe pertenece a Dios, el Creador;
Qwn Qnµqir eykY soie ]
thaan thana(n)tar ekai soi ||
In the spaces and interspaces, He is the One.
ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਵਿੱਚ ਉਹ ਇਕ ਸਾਈਂ ਵਿਆਪਕ ਹੈ।
fuera de Él nada puede ser, porque Él está aquí, allá y en todas partes.
Apuny cilq Awip krxYhwr ]
apune chalit aap karanaihaar ||
In His own play, He Himself is the Actor.
ਆਪਣਿਆਂ ਰੂਪਕਾਂ ਦਾ ਉਹ ਆਪੇ ਹੀ ਕਲਾਕਾਰ ਹੈ।
Dios presenta en el escenario un sin fin de cuadros cambiantes
kauqk krY rMg Awpwr ]
kautak karai ra(n)g aapaar ||
He produces His plays with infinite variety.
ਉਹ ਨਾਟਕ ਰਚਦਾ ਹੈ ਅਤੇ ਬੇਅੰਤ ਹਨ ਉਸ ਦੀਆਂ ਮਨਮੌਜਾਂ।
y Él Mismo manifiesta, a través de los participantes, Sus Maravillosos Atributos.
mn mih Awip mn Apuny mwih ]
man meh aap man apune maeh ||
He Himself is in the mind, and the mind is in Him.
ਉਹ ਆਤਮਾ ਅੰਦਰ ਹੈ ਅਤੇ ਆਤਮਾ ਉਸ ਦੇ ਆਪਣੇ ਆਪੇ ਵਿੱਚ ਹੈ।
Él habita en todas las mentes y todas las mentes habitan en Él.
nwnk kImiq khnu n jwie ]7]
naanak keemat kahan na jai ||7||
O Nanak, His worth cannot be estimated. ||7||
ਨਾਨਕ ਉਸ ਦਾ ਮੁੱਲ ਦਸਿਆ ਨਹੀਂ ਜਾ ਸਕਦਾ।
Nada existe que pueda Medirlo.(7)
siq siq siq pRBu suAwmI ]
sat sat sat prabh suaamee ||
True, True, True is God, our Lord and Master.
ਸੱਚਾ, ਸੱਚਾ, ਸੱਚਾ ਹੈ ਪਾਰਬ੍ਰਹਮ ਪਰਮੇਸ਼ਰ।
El Señor es Eterno y es la Verdad de la vida;
gur prswid iknY viKAwnI ]
gur parasaadh kinai vakhiaanee ||
By Guru's Grace, some speak of Him.
ਗੁਰਾਂ ਦੀ ਮਿਹਰ ਦੁਆਰਾ ਕੋਈ ਵਿਰਲਾ ਹੀ ਉਸ ਨੂੰ ਬਿਆਨ ਕਰਦਾ ਹੈ।
sólo unos cuantos que han sido tocados por la Gracia del Guru poseen este Sublime Conocimiento.
scu scu scu sBu kInw ]
sach sach sach sabh keenaa ||
True, True, True is the Creator of all.
ਸੱਚਾ, ਸੱਚਾ, ਸੱਚਾ ਹੈ ਉਹ ਜਿਸ ਨੇ ਸਾਰਿਆਂ ਨੂੰ ਸਾਜਿਆ ਹੈ।
Todo lo que Dios ha creado es Verdad;
koit mDy iknY ibrlY cInw ]
koT madhe kinai biralai cheenaa ||
Out of millions, scarcely anyone knows Him.
ਕ੍ਰੋੜਾਂ ਵਿਚੋਂ ਕੋਈ ਟਾਵਾਂ ਜਣਾ ਹੀ ਉਸ ਨੂੰ ਜਾਣਦਾ ਹੈ।
y sin embargo, ¡son tan pocos los que Lo reconocen!
Blw Blw Blw qyrw rUp ]
bhalaa bhalaa bhalaa teraa roop ||
Beautiful, Beautiful, Beautiful is Your Sublime Form.
ਸੁਹਣਾ, ਸੁਹਣਾ, ਸੁਹਣਾ ਹੈ ਤੇਰਾ ਸਰੂਪ, ਹੇ ਸੁਆਮੀ!
Oh Señor, Tu Manifestación es tan Bondadosa
Aiq suMdr Apwr AnUp ]
at su(n)dhar apaar anoop ||
You are Exquisitely Beautiful, Infinite and Incomparable.
ਤੂੰ ਪਰਮ ਖੂਬਸੂਰਤ, ਬੇਹੱਦ ਅਤੇ ਬੇਮਿਸਾਲ ਹੈ।
y Pura, tan Dulce, Incomparable y Suprema.
inrml inrml inrml qyrI bwxI ]
niramal niramal niramal teree baanee ||
Pure, Pure, Pure is the Word of Your Bani,
ਪਵਿੱਤ੍ਰ, ਪਵਿੱਤ੍ਰ ਪਵਿੱਤ੍ਰ ਹੈ ਤੇਰੀ ਗੁਰਬਾਣੀ।
Pura e Inmaculada es Tu Palabra que es escuchada en cada corazón
Git Git sunI sRvn bK´wxI ]
ghaT ghaT sunee sravan bakhayeaanee ||
heard in each and every heart, spoken to the ears.
ਹਰਿ ਜਣਾ ਜੋ ਇਸ ਨੂੰ ਉਚਾਰਦਾ ਤੇ ਆਪਣੇ ਕੰਨਾਂ ਨਾਲ ਸੁਣਦਾ ਹੈ,
y pronunciada por los labios.
pivqR pivqR pivqR punIq ]
pavitr pavitr pavitr puneet ||
Holy, Holy, Holy and Sublimely Pure
ਪਾਵਨ, ਪਾਵਨ, ਪਾਵਨ, ਹੋ ਜਾਂਦਾ ਹੈ।
Santo, Santo, Santo e Inmaculado
nwmu jpY nwnk min pRIiq ]8]12]
naam japai naanak man preet ||8||12||
- chant the Naam, O Nanak, with heart-felt love. ||8||12||
ਦਿਲੀ ਪ੍ਰੇਮ ਨਾਲ, ਨਾਨਕ ਨਾਮ ਦਾ ਉਚਾਰਨ ਕਰਦਾ ਹੈ।
es aquél que medita en el Nombre con todo el Amor de su Alma.(8-12)
sloku ]
salok ||
Salok:
ਸਲੋਕ।
Shlok
sMq srin jo jnu prY so jnu auDrnhwr ]
sa(n)t saran jo jan parai so jan udharanahaar ||
One who seeks the Sanctuary of the Saints shall be saved.
ਜਿਹੜਾ ਪੁਰਸ਼ ਸਾਧੂਆਂ ਦੀ ਸ਼ਰਣਾਗਤ ਸੰਭਾਲਦਾ ਹੈ, ਉਹ ਪੁਰਸ਼ ਪਾਰ ਉਤਰ ਜਾਂਦਾ ਹੈ।
Aquél que busca refugio en la Saad Sangat, la Compañía de los Santos, encuentra la Salvación,
sMq kI inMdw nwnkw bhuir bhuir Avqwr ]1]
sa(n)t kee ni(n)dhaa naanakaa bahur bahur avataar ||1||
One who slanders the Saints, O Nanak, shall be reincarnated over and over again. ||1||
ਸਾਧੂਆਂ ਦੀ ਬਦਖੋਈ ਕਰਨ ਦੁਆਰਾ, ਹੇ ਨਾਨਕ! ਪ੍ਰਾਣੀ ਮੁੜ ਮੁੜ ਕੇ ਜੰਮਦਾ ਹੈ।
pero quien calumnia a los Santos, pasa una y otra vez por la rueda de nacimientos y muertes. (1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi XIII
sMq kY dUKin Awrjw GtY ]
sa(n)t kai dhookhan aarajaa ghaTai ||
Slandering the Saints, one's life is cut short.
ਸਾਧੂਆਂ ਤੇ ਦੂਸ਼ਨ ਲਾਉਣ ਨਾਲ ਬੰਦੇ ਦੀ ਉਮਰ ਘੱਟ ਜਾਂਦੀ ਹੈ।
Aquél que calumnia a un hombre Santo, apresura su propio fin;
sMq kY dUKin jm qy nhI CutY ]
sa(n)t kai dhookhan jam te nahee chhuTai ||
Slandering the Saints, one shall not escape the Messenger of Death.
ਸਾਧੂਆਂ ਤੇ ਦੂਸਨ ਲਾਉਣ ਨਾਲ ਆਦਮੀ ਮੌਤ ਦੇ ਦੂਤਾਂ ਤੋਂ ਨਹੀਂ ਬਚ ਸਕਦਾ।
la muerte lo acosa, toda Paz y serenidad se alejan de él
sMq kY dUKin suKu sBu jwie ]
sa(n)t kai dhookhan sukh sabh jai ||
Slandering the Saints, all happiness vanishes.
ਸਾਧੂਆਂ ਤੇ ਦੂਸਨ ਲਾਉਣ ਨਾਲ ਸਾਰੀ ਖੁਸ਼ੀ ਅਲੋਪ ਹੋ ਜਾਂਦੀ ਹੈ।
y termina despeñándose hasta el fondo,
sMq kY dUKin nrk mih pwie ]
sa(n)t kai dhookhan narak meh pai ||
Slandering the Saints, one falls into hell.
ਸਾਧੂਆਂ ਤੇ ਦੂਸਨ ਲਾਉਣ ਨਾਲ ਜੀਵ ਦੋਜ਼ਕ ਵਿੱਚ ਜਾ ਪੈਦਾ ਹੈ।
en lo más oscuro de la conciencia.
sMq kY dUKin miq hoie mlIn ]
sa(n)t kai dhookhan mat hoi maleen ||
Slandering the Saints, the intellect is polluted.
ਸਾਧੂਆਂ ਤੇ ਦੂਸਨ ਲਾਉਣ ਨਾਲ ਸਮਝ ਪਲੀਤ ਹੋ ਜਾਂਦੀ ਹੈ।
Su mente se ofusca
sMq kY dUKin soBw qy hIn ]
sa(n)t kai dhookhan sobhaa te heen ||
Slandering the Saints, one's reputation is lost.
ਸਾਧੂਆਂ ਤੇ ਦੂਸ਼ਨ ਲਾਉਣ ਨਾਲ ਬੰਦਾ ਆਪਣੀ ਕੀਰਤੀ ਗੁਆ ਲੈਦਾ ਹੈ।
y es degradado de cualquier Honor
sMq ky hqy kau rKY n koie ]
sa(n)t ke hate kau rakhai na koi ||
One who is cursed by a Saint cannot be saved.
ਸਾਧੂਆਂ ਦੇ ਧ੍ਰਿਕਾਰੇ ਹੋਏ ਨੂੰ ਕੋਈ ਭੀ ਬਚਾ ਨਹੀਂ ਸਕਦਾ।
Aquél que es condenado por un Santo, no encuentra consuelo en ningún sitio
sMq kY dUKin Qwn BRstu hoie ]
sa(n)t kai dhookhan thaan bhrasaT hoi ||
Slandering the Saints, one's place is defiled.
ਸਾਧੂਆਂ ਤੇ ਦੂਸਨ ਲਾਉਣ ਨਾਲ ਥਾਂ ਗੰਦੀ ਹੋ ਜਾਂਦੀ ਹੈ।
y todo aquello que toca, se torna vil y despreciable.
sMq ik®pwl ik®pw jy krY ]
sa(n)t kirapaal kirapaa je karai ||
But if the Compassionate Saint shows His Kindness,
ਜੇਕਰ ਮਿਹਰਬਾਨ ਸਾਧੂ ਉਸ ਤੇ ਮਿਹਰ ਧਾਰਨ,
Y sin embargo, oh, dice Nanak, tal calumniador puede alcanzar Salvación,
nwnk sMqsMig inMdku BI qrY ]1]
naanak sa(n)tasa(n)g ni(n)dhak bhee tarai ||1||
O Nanak, in the Company of the Saints, the slanderer may still be saved. ||1||
ਨਾਨਕ, ਤਾਂ ਸਤਿ ਸੰਗਤ ਅੰਦਰ ਕਲੰਕ ਲਾਉਣ ਵਾਲਾ ਭੀ ਪਾਰ ਉਤਰ ਜਾਂਦਾ ਹੈ।
cuando es compadecido por un hombre Santo y atraído a Su Compañía.(1)
sMq ky dUKn qy muKu BvY ]
sa(n)t ke dhookhan te mukh bhavai ||
Slandering the Saints, one becomes a wry-faced malcontent.
ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਦਾ ਮੂੰਹ ਵਿੰਗਾ ਹੋ ਜਾਂਦਾ ਹੈ।
Aquél que calumnia a un Santo, el semblante se le deforma por el desasosiego.
sMqn kY dUKin kwg ijau lvY ]
sa(n)tan kai dhookhan kaag jiau lavai ||
Slandering the Saints, one croaks like a raven.
ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਕਾਂ ਦੀ ਤਰ੍ਹਾਂ ਕਾਂ ਕਾਂ ਕਰਦਾ ਹੈ।
Quien calumnia al Santo su voz raspa como la de un cuervo.
sMqn kY dUKin srp join pwie ]
sa(n)tan kai dhookhan sarap jon pai ||
Slandering the Saints, one is reincarnated as a snake.
ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਸੱਪ ਦੀ ਜੂਨੀ ਵਿੱਚ ਪੈਦਾ ਹੈ।
Tal calumniador renace como serpiente
sMq kY dUKin iqRgd join ikrmwie ]
sa(n)t kai dhookhan tiragadh jon kiramai ||
Slandering the Saints, one is reincarnated as a wiggling worm.
ਸਾਧੂਆਂ ਦੀ ਨਿੰਦਾ ਕਰਨ ਨਾਲ ਬੰਦਾ ਕੀੜੇ ਵਰਗੀਆਂ ਰੀਗਣ ਵਾਲੀਆਂ ਜੂਨੀਆਂ ਵਿੱਚ ਜੰਮਦਾ ਹੈ।
y pasa de una vida a otra encarnando en seres que se arrastran.
sMqn kY dUKin iqRsnw mih jlY ]
sa(n)tan kai dhookhan tirasanaa meh jalai ||
Slandering the Saints, one burns in the fire of desire.
ਸਾਧੂਆਂ ਦੀ ਨਿੰਦਾ ਕਰਨ ਨਾਲ ਬੰਦਾ ਉਹ ਖਾਹਿਸ਼ ਦੀ ਅੱਗ ਵਿੱਚ ਸੜਦਾ ਹੈ।
Calumniando a los Santos uno se consume en el fuego del deseo.
sMq kY dUKin sBu ko ClY ]
sa(n)t kai dhookhan sabh ko chhalai ||
Slandering the Saints, one tries to deceive everyone.
ਸਾਧੂਆਂ ਦੀ ਨਿੰਦਾ ਕਰਨ ਵਾਲਾ ਹਰ ਇਕਸ ਨਾਲ ਠੱਗੀ ਠੋਰੀ ਕਰਦਾ ਹੈ।
Calumniando a los Santos uno engaña a todos.
sMq kY dUKin qyju sBu jwie ]
sa(n)t kai dhookhan tej sabh jai ||
Slandering the Saints, all one's influence vanishes.
ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਦਾ ਸਾਰਾ ਰਸੂਖ ਖਤਮ ਹੋ ਜਾਂਦਾ ਹੈ।
Calumniando a los Santos su influencia desvanece.
sMq kY dUKin nIcu nIcwie ]
sa(n)t kai dhookhan neech neechai ||
Slandering the Saints, one becomes the lowest of the low.
ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਕਮੀਨਿਆਂ ਦਾ ਪਰਮ ਕਮੀਨਾ ਹੋ ਜਾਂਦਾ ਹੈ।
Calumniando a los Santos, llega uno a lo más bajo de lo bajo.
sMq doKI kw Qwau ko nwih ]
sa(n)t dhokhee kaa thaau ko naeh ||
For the slanderer of the Saint, there is no place of rest.
ਸਾਧੂ ਦੇ ਨਿੰਦਕ ਲਈ ਕੋਈ ਆਰਾਮ ਦੀ ਥਾਂ ਨਹੀਂ।
El calumniador del Santo no encuentra albergue alguno..