pauVI ]
pauRee ||
Pauree:
ਪਉੜੀ।
Pauri
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri
hukmI isRsit swjIAnu bhu iBiq sMswrw ]
hukamee sirasaT saajeean bahu bhit sa(n)saaraa ||
By His Command, He created the creation, the world with its many species of beings.
ਆਪਣੇ ਫੁਰਮਾਨ ਦੁਆਰਾ ਸਾਹਿਬ ਨੇ ਕ੍ਰੋੜਾਂ ਪਰਕਾਰਾਂ ਦੇ ਜੀਵਾਂ ਜੰਤੂਆਂ ਦੀ ਦੁਨੀਆਂ ਰਚੀ ਹੈ।
Oh Señor, por Tu Comando has creado el mundo con millones de seres diversos.
qyrw hukmu n jwpI kyqVw scy AlK Apwrw ]
teraa hukam na jaapee ketaRaa sache alakh apaaraa ||
I do not know how great Your Command is, O Unseen and Infinite True Lord.
ਹੇ ਮੇਰੇ ਅਗਾਧ ਅਤੇ ਬੇਅੰਤ ਸੱਚੇ ਸੁਆਮੀ, ਕਿੱਡਾ ਵੱਡਾ ਹੈ ਤੇਰੇ ਫੁਰਮਾਨ ਮੈਂ ਨਹੀਂ ਜਾਣਦਾ।
Oh Dios, Señor Infinito e Insondable, no podría saber hasta donde llega Tu Comando.
ieknw no qU myil lYih gur sbid bIcwrw ]
eikanaa no too mel laih gur sabadh beechaaraa ||
You join some with Yourself; they reflect on the Word of the Guru's Shabad.
ਕਈਆਂ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕਿਉਂਜੁ ਉਹ ਗੁਰਬਾਣੀ ਦਾ ਧਿਆਨ ਧਾਰਦੇ ਹਨ।
Algunos los unes en Tu Ser y ellos meditan en la Palabra del Guru.
sic rqy sy inrmly haumY qij ivkwrw ]
sach rate se niramale haumai taj vikaaraa ||
Those who are imbued with the True Lord are immaculate and pure; they conquer egotism and corruption.
ਪਵਿੱਤਰ ਹਨ ਉਹ, ਜੋ ਸੱਚੇ ਸੁਆਮੀ ਦੇ ਪੇਮ ਨਾਲ ਰੰਗੇ ਹੋਏ ਹਨ ਅਤੇ ਉਹ ਮੰਦੀ ਸਵੈ-ਹੰਗਤਾ ਨੂੰ ਮੇਟ ਸੁਟਦੇ ਹਨ।
Los que están imbuidos en Tu Verdad son inmaculados y están libres de la negatividad del ego.
ijsu qU mylih so quDu imlY soeI sicAwrw ]2]
jis too meleh so tudh milai soiee sachiaaraa ||2||
He alone is united with You, whom You unite with Yourself; he alone is true. ||2||
ਜਿਸ ਨੂੰ ਤੂੰ ਆਪਣੇ ਨਾਲ ਮਿਲਾਉਂਦਾ ਹੈਂ, ਕੇਵਲ ਉਹ ਹੀ ਤੇਰੇ ਨਾਲ ਮਿਲਦਾ ਹੈ ਤੇ ਕੇਵਲ ਉਹ ਹੀ ਸੱਚਾ ਹੈ।
El esta unido a ti, y tu lo unes a ti, El es el Único verdadero.
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
sUhvIey sUhw sBu sMswru hY ijn durmiq dUjw Bwau ]
soohave'ee soohaa sabh sa(n)saar hai jin dhuramat dhoojaa bhaau ||
O red-robed woman, the whole world is red, engrossed in evil-mindedness and the love of duality.
ਹੇ ਲਾਲ ਲਿਬਾਸ ਵਾਲੀਏ ਇਸਤਰੀਏ! ਸਾਰਾ ਜਹਾਨ ਜੋ ਮੰਦੇ ਖਿਆਲਾਂ ਅਤੇ ਦਵੈਤ-ਭਾਵ ਅੰਦਰ ਖਚਤ ਹੋਇਆ ਹੈ, ਲਾਲ ਹੈ।
Oh novia falsa vestida de nupcias, todo te parece bello en el mundo, pero amas al otro.
iKn mih JUTu sBu ibnis jwie ijau itkY n ibrK kI Cwau ]
khin meh jhooTh sabh binas jai jiau Tikai na birakh kee chhaau ||
In an instant, this falsehood totally vanishes; like the shade of a tree, it is gone.
ਰੁੱਖ ਦੀ ਛਾਂ ਵਾਂਗ ਜੋ ਅਸਥਿਰ ਨਹੀਂ ਰਹਿੰਦੀ, ਸਾਰਾ ਕੂੜ ਇਕ ਮੁਹਤ ਵਿੱਚ ਅਲੋਪ ਹੋ ਜਾਂਦਾ ਹੈ।
La ilusión falsa se desvanece como la sombra del árbol.
gurmuiK lwlo lwlu hY ijau rMig mjIT scVwau ]
gurmukh laalo laal hai jiau ra(n)g majeeTh sachaRaau ||
The Gurmukh is the deepest crimson of crimson, dyed in the permanent color of the Lord's Love.
ਗੁਰੂ-ਸਮਰਪਨ ਸੁਰਖਾਂ ਵਿਚੋਂ ਪਰਮ ਸੁਰਖ ਹੈ, ਜਿਸ ਤਰ੍ਹਾਂ ਕਿ ਉਸ ਨੇ ਮਜੀਠ ਦੀ ਰੰਗਤ ਧਾਰਨ ਕਰ ਲਈ ਹੋਈ ਹੈ।
Los seres conscientes en Dios están teñidos en el Amor de Dios como el carmesí que tiene un color fijo.
aultI skiq isvY Gir AweI min visAw hir AMimRq nwau ]
aulaTee sakat sivai ghar aaiee man vasiaa har a(n)mirat naau ||
She turns away from Maya, and enters the celestial home of the Lord; the Ambrosial Name of the Lord dwells within her mind.
ਜਿਸ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਸੁਧਾਸਰੂਪ ਨਾਮ ਨਿਵਾਸ ਰੱਖਦਾ ਹੈ, ਉਹ ਮਾਇਆ ਵੱਲੋਂ ਮੋੜਾ ਪਾ ਮਾਲਕ ਦੇ ਮੰਦਰ ਵਿੱਚ ਪਰਵੇਸ਼ ਕਰ ਜਾਂਦੀ ਹੈ।
Su mente es desviada de Maya y entran en Dios, y en ese Estado enaltecen el Dulce Néctar del Nombre del Señor.
nwnk bilhwrI gur Awpxy ijqu imilAY hir gux gwau ]1]
naanak balihaaree gur aapane jit miliaai har gun gaau ||1||
O Nanak, I am a sacrifice to my Guru; meeting Him, I sing the Glorious Praises of the Lord. ||1||
ਨਾਨਕ, ਮੈਂ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨਾਲ ਮਿਲ ਕੇ ਮੈਂ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹਾਂ।
Dice Nanak, ofrezco mi ser en sacrificio al Santo Guru; Encontrándolo uno canta la Alabanza del Señor. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
sUhw rMgu ivkwru hY kMqu n pwieAw jwie ]
soohaa ra(n)g vikaar hai ka(n)t na paiaa jai ||
The red color is vain and useless; it cannot help you obtain your Husband Lord.
ਲਾਲ ਰੰਗਤ ਨਿਕੰਮੀ ਹੈ ਕਿਉਂ ਕਿ ਇਸ ਦੁਆਰਾ ਭਰਤਾ ਪਰਾਪਤ ਨਹੀਂ ਹੁੰਦਾ।
Vanos son los vestidos nupciales, si la esposa no logra unirse a su Señor,
iesu lhdy iblm n hoveI rMf bYTI dUjY Bwie ]
eis lahadhe bilam na hoviee ra(n)dd baiThee dhoojai bhai ||
This color does not take long to fade; she who loves duality, ends up a widow.
ਇਸ ਨੂੰ ਉਤਾਰਿਆ ਚਿਰ ਨਹੀਂ ਲੱਗਦਾ। ਜੋ ਹੋਰਸ ਨੂੰ ਪਿਆਰ ਕਰਦੀ ਹੈ, ਉਹ ਵਿਧਵਾ ਹੋ ਬਹਿੰਦੀ ਹੈ।
pues su color se desvanece en un solo momento y, amando al otro, permanece separada de su Esposo.
muMD ieAwxI duMmxI sUhY vyis luoBwie ]
mu(n)dh iaanee dhu(n)manee soohai ves luobhai ||
She who loves to wear her red dress is foolish and double-minded.
ਨਾਰੀ ਜੋ ਰੱਤੀ ਪੁਸ਼ਾਕ ਨੂੰ ਲਲਚਾਉਂਦੀ ਹੈ, ਉਹ ਨਾਦਾਨ ਅਤੇ ਦੁਚਿੱਤੀ ਹੈ।
es tonta y es atraída sólo por los vestidos que las novias usan en su boda.
sbid scY rMgu lwlu kir BY Bwie sIgwru bxwie ]
sabadh sachai ra(n)g laal kar bhai bhai seegaar banai ||
So make the True Word of the Shabad your red dress, and let the Fear of God, and the Love of God, be your ornaments and decorations.
ਤੂੰ ਸੱਚੀ ਗੁਰਬਾਣੀ ਨੂੰ ਆਪਣੇ ਗੂੜ੍ਹੀ ਲਾਲ ਰੰਗਤ ਵਾਲੇ ਕਪੜੇ ਬਣਾ ਅਤੇ ਵਾਹਿਗੁਰੂ ਦੇ ਡਰ ਤੇ ਪ੍ਰੇਮ ਨੂੰ ਆਪਣਾ ਗਹਿਣਾ-ਗੱਟਾ ਕਰ।
Si ella amara la Palabra Verdadera y decorara su ser con el Fervor Amoroso de Dios, entonces teñiría en Verdad su ser con el Color de Dios.
nwnk sdw sohwgxI ij clin siqgur Bwie ]2]
naanak sadhaa sohaaganee j chalan satigur bhai ||2||
O Nanak, she is a happy soul-bride forever, who walks in harmony with the Will of the True Guru. ||2||
ਨਾਨਕ, ਸਦੀਵ ਹੀ ਸੱਚੀਆਂ ਪਤਨੀਆਂ ਹਨ ਉਹ ਜੋ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰਦੀਆਂ ਹਨ।
Dice Nanak, aquélla que camine en el Sendero del Guru será para siempre la Esposa verdadera.(2)
pauVI ]
pauRee ||
Pauree:
ਪਉੜੀ।
Pauri
Awpy Awip aupwieAnu Awip kImiq pweI ]
aape aap upaian aap keemat paiee ||
He Himself created Himself, and He Himself evaluates Himself.
ਸੁਆਮੀ ਨੇ ਖੁਦ ਆਪਣੇ ਆਪ ਨੂੰ ਰਚਿਆ ਹੈ ਅਤੇ ਖੁਦ ਹੀ ਆਪਣੇ ਆਪ ਦਾ ਮੁੱਖ ਪਾਉਂਦਾ ਹੈ।
El Señor se crea a Sí Mismo, se evalúa a Sí Mismo;
iqs dw AMqu n jwpeI gur sbid buJweI ]
tis dhaa a(n)t na jaapiee gur sabadh bujhaiee ||
His limits cannot be known; through the Word of the Guru's Shabad, He is understood.
ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਦਾ। ਗੁਰਾਂ ਦੀ ਬਾਣੀ ਰਾਹੀਂ, ਉਹ ਸਮਝਿਆ ਜਾਂਦਾ ਹੈ।
nadie podría saber de Sus Límites.
mwieAw mohu gubwru hY dUjY BrmweI ]
maiaa moh gubaar hai dhoojai bharamaiee ||
In the darkness of attachment to Maya, the world wanders in duality.
ਦੁਨੀਆ ਸੰਸਾਰੀ ਮਮਤਾ ਅਤੇ ਦਵੈਦ ਭਾਵ ਦੇ ਅਨ੍ਹੇਰੇ ਅੰਦਰ ਭਟਕਦੀ ਹੈ।
Sólo a través de la Palabra del Guru Su Misterio es revelado.
mnmuK Taur n pwien@I iPir AwvY jweI ]
manmukh Thaur na pain(h)ee fir aavai jaiee ||
The self-willed manmukhs find no place of rest; they continue coming and going.
ਆਪ-ਹੁਦਰਿਆਂ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ ਅਤੇ ਓੜਕ ਨੂੰ ਉਹ ਆਵਾਗਾਉਣਾ ਵਿੱਚ ਪੈਂਦੇ ਹਨ।
Maya y el apego han envuelto al hombre en la oscuridad y así permanece distraído con el otro.
jo iqsu BwvY so QIAY sB clY rjweI ]3]
jo tis bhaavai so theeaai sabh chalai rajaiee ||3||
Whatever pleases Him, that alone happens. All walk according to His Will. ||3||
ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਹਰ ਕੋਈ ਉਸ ਦੇ ਫੁਰਮਾਨ ਦੇ ਤਾਬੇ ਟੁਰਦਾ ਹੈ।
El ególatra no encuentra el Refugio y así va y viene una y otra vez. Todo lo que Dios desea, ocurre, todos estamos sujetos a la Voluntad de Dios.(3)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
sUhY vyis kwmix kulKxI jo pRB Coif pr purK Dry ipAwru ]
soohai ves kaaman kulakhanee jo prabh chhodd par purakh dhare piaar ||
The red-robed bride is vicious; she forsakes God, and cultivates love for another man.
ਅਪਰਾਧਨ ਹੈ ਉਹ ਰੱਤੀ ਪੁਸ਼ਾਕ ਵਾਲੀ ਪਤਨੀ, ਜੋ ਆਪਣੇ ਸੁਆਮੀ ਨੂੰ ਤਿਆਗਦੀ ਹੈ ਅਤੇ ਹੋਰਸ ਪੁਰਸ਼ ਨਾਲ ਮੁਹੱਬਤ ਕਰਦੀ ਹੈ।
La mujer que deja a su marido y ama a otro es viciosa;
Esu sIlu n sMjmu sdw JUTu bolY mnmuiK krm KuAwru ]
os seel na sa(n)jam sadhaa jhooTh bolai manmukh karam khuaar ||
She has neither modesty or self-discipline; the self-willed manmukh constantly tells lies, and is ruined by the bad karma of evil deeds.
ਉਸ ਆਪ-ਹੁਦਰੀ ਪਤਨੀ ਵਿੱਚ ਨਾਂ ਸ਼ਰਮ ਹਿਯਾ ਹੈ ਅਤੇ ਨਾਂ ਹੀ ਸਵੈ-ਜ਼ਬਤ। ਉਹ ਹਮੇਸ਼ਾਂ ਕੂੜ ਬੋਲਦੀ ਹੈ ਅਤੇ ਮੰਦੇ ਅਮਲ ਉਸ ਨੂੰ ਬਰਬਾਦ ਕਰ ਛੱਡਦੇ ਹਨ।
ella no tiene continencia, ni Gracia y hablando falsedades es destruida por sus malas acciones.
ijsu pUrib hovY iliKAw iqsu siqguru imlY Bqwru ]
jis poorab hovai likhiaa tis satigur milai bhataar ||
She who has such pre-ordained destiny, obtains the True Guru has her Husband.
ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਇਹੋ ਜਿਹਾ ਲਿਖਿਆ ਹੋਇਆ ਹੈ, ਉਹ ਸੱਚੇ ਗੁਰਾਂ ਨੂੰ ਆਪਣੇ ਭਰਤੇ ਵੱਜੋਂ ਪਰਾਪਤ ਕਰ ਲੈਂਦੀ ਹੈ।
Aquélla que tiene su Destino inscrito así por Dios, encuentra al Verdadero Guru, el Esposo Eterno.
sUhw vysu sBu auqwir Dry gil pihrY iKmw sIgwru ]
soohaa ves sabh utaar dhare gal pahirai khimaa seegaar ||
She discards all her red dresses, and wears the ornaments of mercy and forgiveness around her neck.
ਉਹ ਰਤੇ ਰੰਗ ਦੇ ਸਾਰੇ ਬਸਤਰ ਲਾਹ ਸੁੱਟਦੀ ਹੈ। ਆਪਣੀ ਗਰਦਨ ਦੁਆਲੇ ਸਹਿਨ-ਸ਼ੀਲਤਾ ਦੇ ਜ਼ੇਵਰ ਪਹਿਨਦੀ ਹੈ।
Ella deja sus vestidos nupciales y toma la actitud humilde.
pyeIAY swhurY bhu soBw pwey iqsu pUj kry sBu sYswru ]
peieeaai saahurai bahu sobhaa paae tis pooj kare sabh saisaar ||
In this world and the next, she receives great honor, and the whole world worships her.
ਇਸ ਲੋਕ ਤੇ ਪਰਲੋਕ ਵਿੱਚ ਉਹ ਬਹੁਤ ਇੱਜ਼ਤ-ਆਬਰੂ ਪਾਉਂਦੀ ਹੈ ਅਤੇ ਸਾਰਾ ਸੰਸਾਰ ਉਸ ਦੀ ਉਪਾਸ਼ਨਾ ਕਰਦਾ ਹੈ।
El mundo entero la alaba entonces y obtiene la Gloria aquí y aquí después.
Eh rlweI iksY dI nw rlY ijsu rwvy isrjnhwru ]
oh ralaiee kisai dhee naa ralai jis raave sirajanahaar ||
She who is enjoyed by her Creator Lord stands out, and does not blend in with the crowd.
ਜਿਸ ਨੂੰ ਉਸ ਦਾ ਕੰਤ ਕਰਤਾਰ ਮਾਣਦਾ ਹੈ, ਉਹ ਪਰਤੱਖ ਹੀ ਉਸ ਦੀ ਹੋ ਦਿੱਸਦੀ ਹੈ ਅਤੇ ਕਿਸੇ ਹੋਰਸ ਨਾਲ ਉਸ ਦਾ ਮੁਗਾਲਤਾ ਨਹੀਂ ਪੈਂਦਾ।
Dios, su Esposo, goza de ella, y ella se conserva propia de Dios.
nwnk gurmuiK sdw suhwgxI ijsu AivnwsI purKu Brqwru ]1]
naanak gurmukh sadhaa suhaaganee jis avinaasee purakh bharataar ||1||
O Nanak, the Gurmukh is the happy soul-bride forever; she has the Imperishable Lord God as her Husband. ||1||
ਨਾਨਕ ਜਿਸ ਨੇਕ ਇਸਤਰੀ ਦਾ ਅਮਰ ਪ੍ਰਭੂ ਪਤੀ ਹੈ, ਉਹ ਹਮੇਸ਼ਾਂ ਲਈ ਇਕ ਸੱਚੀ ਸੁੱਚੀ ਪਤਨੀ ਹੈ।
Dice Nanak, la que voltea hacia Dios es para siempre la Esposa verdadera, pues su Esposo es el Señor Eterno.(1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
sUhw rMgu supnY insI ibnu qwgy gil hwru ]
soohaa ra(n)g supanai nisee bin taage gal haar ||
The red color is like a dream in the night; it is like a necklace without a string.
ਸੰਸਾਰੀ ਪਦਾਰਥਾਂ ਦੀ ਰੱਤੀ ਰੰਗਤ ਰਾਤ ਦੇ ਸੁਫਨੇ ਅਤੇ ਧਾਗੇ ਦੇ ਬਗੈਰ ਮਾਲਾ ਦੀ ਤਰ੍ਹਾਂ ਹੈ।
Los ropajes de Maya son como los sueños en la noche, como la guirnalda sin hilo.
scw rMgu mjIT kw gurmuiK bRhm bIcwru ]
sachaa ra(n)g majeeTh kaa gurmukh braham beechaar ||
The Gurmukhs take on the permanent color, contemplating the Lord God.
ਗੁਰਾਂ ਦੇ ਸੱਚੇ ਸਿੱਖ ਜੋ ਸਾਹਿਬ ਦਾ ਸਿਮਰਨ ਕਰਦੇ ਹਨ ਉਹ ਮਜੀਠ ਦੀ ਮੁਸਤਕਿਲ ਪਾਹ ਧਾਰਨ ਕਰ ਲੈਂਦੇ ਹਨ।
Uno se viste de rojo profundo como el carmesí, si uno medita, por la Gracia del Guru, en Dios.
nwnk pRym mhw rsI siB buirAweIAw Cwru ]2]
naanak prem mahaa rasee sabh buriaaieeaa chhaar ||2||
O Nanak, with the supreme sublime essence of the Lord's Love, all sins and evil deeds are turned to ashes. ||2||
ਨਾਨਕ ਪ੍ਰਭੂ ਦੀ ਪ੍ਰੀਤ ਦੇ ਪਰਮ ਅੰਮ੍ਰਿਤ ਨਾਲ, ਸਾਰੇ ਪਾਪ ਸੜ ਕੇ ਸੁਆਹ ਹੋ ਜਾਂਦੇ ਹਨ।
Uno se viste de rojo profundo como el carmesí, si uno medita, por la Gracia del Guru, en Dios. (2)
pauVI ]
pauRee ||
Pauree:
ਪਉੜੀ।
Pauri
iehu jgu Awip aupwieEnu kir coj ivfwnu ]
eih jag aap upaion kar choj viddaan ||
He Himself created this world, and staged this wondrous play.
ਸੁਆਮੀ ਨੇ ਆਪੇ ਹੀ ਸੰਸਾਰ ਸਾਜਿਆ ਹੈ ਅਤੇ ਅਦਭੁਤ ਖੇਡ ਰਚੀ ਹੈ।
El Señor Mismo ha creado el mundo; oh, ¡qué Maravillosa es Su Obra!
pMc Dwqu ivic pweIAnu mohu JUTu gumwnu ]
pa(n)ch dhaat vich paieean moh jhooTh gumaan ||
Into the body of the five elements, He infused attachment, falsehood and self-conceit.
ਸੁਆਮੀ ਨੇ ਪੰਜਾਂ ਤੱਤਾਂ ਦਾ ਸਰੀਰ ਸਾਜਿਆ ਹੈ ਅਤੇ ਇਸ ਅੰਦਰ ਸੰਸਾਰੀ ਲਗਨ, ਕੂੜ ਅਤੇ ਸਵੈ-ਹੰਗਤਾ ਫੂਕੀ ਹੈ।
De los cinco elementos creó el cuerpo, pero lo infectó con el apego, el ego y la falsedad.
AwvY jwie BvweIAY mnmuKu AigAwnu ]
aavai jai bhavaieeaai manmukh agiaan ||
The ignorant, self-willed manmukh comes and goes, wandering in reincarnation.
ਬੇਸਮਝ ਆਪ-ਹੁਦਰਾ ਆਉਂਦਾ ਤੇ ਜਾਂਦਾ ਹੈ ਅਤੇ ਜੂਨੀਆਂ ਅੰਦਰ ਭਟਕਾਇਆ ਜਾਂਦਾ ਹੈ।
El arrogante Manmukj va y viene por su ignorancia y vaga eternamente.
ieknw Awip buJwieEnu gurmuiK hir igAwnu ]
eikanaa aap bujhaion gurmukh har giaan ||
He Himself teaches some to become Gurmukh, through the spiritual wisdom of the Lord.
ਕਈਆਂ ਨੂੰ ਗੁਰਾਂ ਦੇ ਰਾਹੀਂ ਸਾਹਿਬ ਖੁਦ ਹੀ ਬ੍ਰਹਿਮ ਗਿਆਤ ਦਰਸਾ ਦਿੰਦਾ ਹੈ।
A algunos el Señor los ha hecho sabios con Su Sabiduría a través del Guru.
Bgiq Kjwnw bKisEnu hir nwmu inDwnu ]4]
bhagat khajaanaa bakhasion har naam nidhaan ||4||
He blesses them with the treasure of devotional worship, and the wealth of the Lord's Name. ||4||
ਉਨ੍ਹਾਂ ਨੂੰ ਸਾਹਿਬ ਆਪਣੇ ਅਨੁਰਾਗਾਂ ਦਾ ਭੰਡਾਰਾ ਅਤੇ ਨਾਮ ਦਾ ਖਜਾਨਾ ਪਰਦਾਨ ਕਰ ਦਿੰਦਾ ਹੈ।
Los ha bendecido con Su Nombre y con el Tesoro de Su Devoción. (4)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
sUhvIey sUhw vysu Cif qU qw ipr lgI ipAwru ]
soohave'ee soohaa ves chhadd too taa pir lagee piaar ||
O red-robed woman, discard your red dress, and then, you shall come to love your Husband Lord.
ਹੇ ਰਤੇ ਭੇਸ ਵਾਲੀਏ ਤ੍ਰੀਮਤੇ! ਤੂੰ ਆਪਣੇ ਰੱਤੇ ਕਪੜੇ ਲਾਹ ਦੇ, ਤਦ ਹੀ ਤੇਰੀ ਮੁਹੱਬਤ ਭਰਤੇ ਨਾਲ ਪਵੇਗੀ।
Oh esposa, deja ya tu vestido de novia y ama a tu Dios, así obtendrás a tu Señor Esposo.