mÚ 3 ]
mahalaa teejaa ||
Third Mehl:
ਸਲੋਕ, ਤੀਜੀ ਪਾਤਸ਼ਾਹੀ।
Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mÚ 3 ]
mahalaa teejaa ||
Third Mehl:
ਸਲੋਕ, ਤੀਜੀ ਪਾਤਸ਼ਾਹੀ।
Mejl Guru Amar Das, Tercer Canal Divino.
sbid rqI sohwgxI siqgur kY Bwie ipAwir ]
sabadh ratee sohaaganee satigur kai bhai piaar ||
The happy soul-bride is attuned to the Word of the Shabad; she is in love with the True Guru.
ਜੋ ਗੁਰਬਾਣੀ ਨਾਲ ਰੰਗੀਜੀ ਹੈ ਅਤੇ ਸੱਚੇ ਗੁਰਾਂ ਨਾਲ ਪ੍ਰੀਤ ਤੇ ਪਰੇਮ ਕਰਦੀ ਹੈ, ਉਹ ਖੁਸ਼-ਬਾਸ਼ ਪਤਨੀ ਹੈ।
Aquél que está imbuido en la Palabra, es como la mujer enamorada de su Esposo.
sdw rwvy ipru Awpxw scY pRyim ipAwir ]
sadhaa raave pir aapanaa sachai prem piaar ||
She continually enjoys and ravishes her Beloved, with true love and affection.
ਸੱਚੀ ਲਗਨ ਤੇ ਮੁਹੱਬਤ ਨਾਲ, ਉਹ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀ ਹੈ।
Ella disfruta de su Esposo por siempre, pues está en verdad enamorada de Él,
Aiq suAwilau suMdrI soBwvMqI nwir ]
at suaaliau su(n)dharee sobhaava(n)tee naar ||
She is such a loveable, beautiful and noble woman.
ਉਹ ਪ੍ਰਮ ਸੁਹਣੀ ਸੁਨੱਖੀ ਅਤੇ ਸ਼ਲਾਘਾ-ਯੋਗ ਵਹੁਟੀ ਹੈ।
qué preciosa es; alabada sea.
nwnk nwim sohwgxI mylI mylxhwir ]2]
naanak naam sohaaganee melee melanahaar ||2||
O Nanak, through the Naam, the happy soul-bride unites with the Lord of Union. ||2||
ਨਾਨਕ, ਆਪਣੇ ਸੁਆਮੀ ਦੇ ਨਾਮ ਨਾਲ ਉਹ ਸੱਚੀ ਪਤਨੀ ਬਣ ਜਾਂਦੀ ਹੈ ਤੇ ਅਭੇਦ ਕਰਨ ਵਾਲਾ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Dice Nanak, a través del Amor del Señor, es transformada en verdadera Novia y unida en su verdadero ser por el Señor. (2)
pauVI ]
pauRee ||
Pauree:
ਪਊੜੀ।
Pauri.
hir qyrI sB krih ausqiq ijin PwQy kwiFAw ]
har teree sabh kareh usatat jin faathe kaaddiaa ||
Lord, everyone sings Your Praises. You have freed us from bondage.
ਸਾਰੇ ਤੇਰੀ ਮਹਿਮਾਂ ਗਾਇਨ ਕਰਦੇ ਹਨ, ਹੇ ਵਾਹਿਗੁਰੂ! ਜਿਸ ਨੇ ਫਸਿਆਂ ਹੋਇਆਂ ਨੂੰ ਆਜ਼ਾਦ ਕਰ ਦਿਤਾ ਹੈ।
Oh Señor, todas Tus Criaturas Te alabamos, pues Tú nos has liberado de nuestras amarras.
hir quDno krih sB nmskwru ijin pwpY qy rwiKAw ]
har tudhano kareh sabh namasakaar jin paapai te raakhiaa ||
Lord, everyone bows in reverence to You. You have saved us from our sinful ways.
ਹਰ ਕੋਈ ਤੈਨੂੰ ਬੰਦਨਾਂ ਕਰਦਾ ਹੈ, ਹੇ ਪ੍ਰਭੂ! ਜਿਸ ਨੇ ਉਸ ਨੂੰ ਗੁਨਾਹਾਂ ਤੋਂ ਬਚਾ ਲਿਆ ਹੈ।
Nos postramos ante Ti con Reverencia porque nos has elevado por encima de la dualidad.
hir inmwixAw qUM mwxu hir fwFI hUM qUM fwiFAw ]
har nimaaniaa too(n) maan har ddaaddee hoo(n) too(n) ddaaddiaa ||
Lord, You are the Honor of the dishonored. Lord, You are the Strongest of the strong.
ਹੇ ਹਰੀ! ਤੂੰ ਬੇਇਜ਼ਤਿਆਂ ਦੀ ਇਜ਼ਤ ਹੈ। ਤੂੰ ਤਾਕਤਵਰਾਂ ਦਾ ਪਰਮ-ਤਾਕਤਵਰ ਹੈ।
Tú eres la Fortaleza de los débiles; Tú eres lo más Fuerte de lo fuerte.
hir AhMkwrIAw mwir invwey mnmuK mUV swiDAw ]
har aha(n)kaareeaa maar nivaae manmukh mooR saadhiaa ||
The Lord beats down the egocentrics and corrects the foolish, self-willed manmukhs.
ਮੇਰਾ ਮਾਲਕ ਵਾਹਿਗੁਰੂ ਮਗ਼ਰੂਰਾਂ ਨੂੰ ਨਿਸਲ ਕਰਕੇ ਨੀਚਾ ਦਿਖਾ ਦਿੰਦਾ ਹੈ ਅਤੇ ਮੂੰਹ-ਜ਼ੋਰ ਮੂਰਖਾਂ ਨੂੰ ਦਰੁਸਤ ਕਰ ਦਿੰਦਾ ਹੈ।
Tú haces que se arrodillen los altaneros y pones en Tu Camino Recto a los tontos y arrogantes Manmukjs.
hir Bgqw dyie vifAweI grIb AnwiQAw ]17]
har bhagataa dhei vaddiaaiee gareeb anaathiaa ||17||
The Lord bestows glorious greatness on His devotees, the poor, and the lost souls. ||17||
ਵਾਹਿਗੁਰੂ ਆਪਣੇ ਸੰਤਾਂ, ਗਰੀਬੜਿਆਂ ਅਤੇ ਨਿਖਸਮਿਆਂ ਨੂੰ ਪ੍ਰਭਤਾ ਬਖਸ਼ਦਾ ਹੈ।
Tus Devotos son honrados y los pobres y desamparados encuentran socorro en Ti, oh Señor. (17)
slok mÚ 3 ]
salok mahalaa teejaa ||
Salok, Third Mehl:
ਸਲੋਕ, ਤੀਜੀ ਪਾਤਸ਼ਾਹੀ।
Shlok, Mejl Guru Amar Das Tercer Canal Divino.
siqgur kY BwxY jo clY iqsu vifAweI vfI hoie ]
satigur kai bhaanai jo chalai tis vaddiaaiee vaddee hoi ||
One who walks in harmony with the Will of the True Guru, obtains the greatest glory.
ਜਿਹੜਾ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਤੁਰਦਾ ਹੈ, ਉਹ ਭਾਰੀ ਇੱਜ਼ਤ ਪਾਉਂਦਾ ਹੈ।
Aquél que camina en el Sendero del Verdadero Guru es llevado a la Gloria.
hir kw nwmu auqmu min vsY myit n skY koie ]
har kaa naam utam man vasai meT na sakai koi ||
The Exalted Name of the Lord abides in his mind, and no one can take it away.
ਵਾਹਿਗੁਰੂ ਦਾ ਉਤਕ੍ਰਿਸ਼ਟਤ ਨਾਮ ਉਸ ਦੇ ਦਿਲ ਵਿੱਚ ਵਸਦਾ ਹੈ ਅਤੇ ਉਸ ਦੀ ਨਾਮਵਰੀ ਨੂੰ ਕੋਈ ਭੀ ਮੇਸ ਨਹੀਂ ਸਕਦਾ।
Aquél que en su mente habita el Valeroso Nombre del Señor, nadie lo puede derrotar.
ikrpw kry ijsu AwpxI iqsu krim prwpiq hoie ]
kirapaa kare jis aapanee tis karam paraapat hoi ||
That person, upon whom the Lord bestows His Grace, receives His Mercy.
ਜਿਸ ਉਤੇ ਸਾਈਂ ਆਪਣੀ ਮਿਹਰ ਧਾਰਦਾ ਹੈ, ਉਹ ਸ਼੍ਰੇਸ਼ਟ ਅਮਲਾਂ ਰਾਹੀਂ ਉਸ ਦੇ ਨਾਮ ਨੂੰ ਪਾ ਲੈਂਦਾ ਹੈ।
Aquél a quien el Señor favorece, tiene la Gracia de Él.
nwnk kwrxu krqy vis hY gurmuiK bUJY koie ]1]
naanak kaaran karate vas hai gurmukh boojhai koi ||1||
O Nanak, creativity is under the control of the Creator; how rare are those who, as Gurmukh, realize this! ||1||
ਨਾਨਕ, ਰਚਨਾ ਰਚਣਹਾਰ ਦੇ ਅਖਤਿਆਰ ਵਿੱਚ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਹ ਅਨੁਭਵ ਕਰਦਾ ਹੈ।
Oh dice Nanak, el origen de todo es el Creador, pero solamente los Gurmukjs obtienen la Conciencia total. (1)
mÚ 3 ]
mahalaa teejaa ||
Third Mehl:
ਤੀਜੀ ਪਾਤਸ਼ਾਹੀ।
Mejl Guru Amar Das, Tercer Canal Divino.
nwnk hir nwmu ijnI AwrwiDAw Anidnu hir ilv qwr ]
naanak har naam jinee aaraadhiaa anadhin har liv taar ||
O Nanak, those who worship and adore the Lord's Name night and day, vibrate the String of the Lord's Love.
ਨਾਨਕ, ਜੋ ਹਰੀ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹ ਰੈਣ-ਦਿਹੁੰ ਸਾਈਂ ਦੇ ਇਹ ਰਸ ਸਨੇਹ ਵਿੱਚ ਵਸਦੇ ਹਨ।
Dice Nanak, aquéllos que alaban y adoran el Nombre del Señor, día y noche viven en Comunión Eterna con el Señor.
mwieAw bMdI Ksm kI iqn AgY kmwvY kwr ]
maiaa ba(n)dhee khasam kee tin agai kamaavai kaar ||
Maya, the maid-servant of our Lord and Master, serves them.
ਮੋਹਣੀ, ਮਾਲਕ ਦੀ ਬਾਂਦੀ, ਉਨ੍ਹਾਂ ਮੂਹਰੇ ਟਹਿਲ ਕਮਾਉਂਦੀ ਹੈ।
Maya está al servicio del Señor y Maestro, y también los viene a servir.
pUrY pUrw kir CoifAw hukim svwrxhwr ]
poorai pooraa kar chhoddiaa hukam savaaranahaar ||
The Perfect One has made them perfect; by the Hukam of His Command, they are embellished.
ਸੁਧਾਰ ਕਰਨ ਵਾਲੇ ਪੂਰਨ ਪੁਰਖ ਨੇ ਆਪਣੇ ਫੁਰਮਾਨ ਦੁਆਰਾ ਉਨ੍ਹਾਂ ਨੂੰ ਮੁਕੰਮਲ ਕਰ ਦਿਤਾ ਹੈ।
El Ser Perfecto ha hecho Perfecto también a Su Devoto, y por el Jukam de Su Comando son embellecidos.
gur prswdI ijin buiJAw iqin pwieAw moK duAwru ]
gur parasaadhee jin bujhiaa tin paiaa mokh dhuaar ||
By Guru's Grace, they understand Him, and they find the gate of salvation.
ਜਿਹੜੇ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨੂੰ ਸਮਝਦੇ ਹਨ, ਉਹ ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਹਨ।
Aquél que ha concebido la Verdad, por la Gracia del Guru, ha logrado la salvación.
mnmuK hukmu n jwxnI iqn mwry jm jMdwru ]
manmukh hukam na jaananee tin maare jam ja(n)dhaar ||
The self-willed manmukhs do not know the Lord's Command; they are beaten down by the Messenger of Death.
ਆਪ-ਹੁਦਰੇ ਸਾਹਿਬ ਦੇ ਫੁਰਮਾਨ ਨੂੰ ਨਹੀਂ ਸਮਝਦੇ, ਉਨ੍ਹਾਂ ਨੂੰ ਮੌਤ ਦਾ ਦੂਤ ਡੰਡੇ ਨਾਲ ਕੁਟਦਾ ਹੈ।
Los arrogantes Manmukjs no reconocen Su Voluntad; son destruidos por el salvaje Mirmidón, el mensajero de la muerte.
gurmuiK ijnI ArwiDAw iqnI qirAw Baujlu sMswru ]
gurmukh jinee araadhiaa tinee tariaa bhaujal sa(n)saar ||
But the Gurmukhs, who worship and adore the Lord, cross over the terrifying world-ocean.
ਜੋ ਗੁਰਾਂ ਦੀ ਮਿਹਰ ਸਦਕਾ, ਸਾਹਿਬ ਦਾ ਸਿਮਰਨ ਕਰਦੇ ਹਨ, ਉਹ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Pero los Gurmukjs que alaban y adoran al Señor, cruzan al aterrador océano del mundo.
siB Aaugx guxI imtwieAw guru Awpy bKsxhwru ]2]
sabh aaugan gunee miTaiaa gur aape bakhasanahaar ||2||
All their demerits are erased, and replaced with merits. The Guru Himself is their Forgiver. ||2||
ਗੁਰੂ ਜੀ ਜੋ ਆਪ ਹੀ ਮਾਫੀ ਦੇਣ ਵਾਲੇ ਹਨ, ਉਨ੍ਹਾਂ ਦੀਆਂ ਸਾਰੀਆਂ ਬਦੀਆਂ, ਚੰਗਿਆਈਆਂ ਨਾਲ ਮੇਸ ਛਡਦੇ ਹਨ।
El Señor de todo mérito cubre nuestro demérito porque Él, el Señor de Misericordia es siempre Compasivo (2)
pauVI ]
pauRee ||
Pauree:
ਪਊੜੀ।
Pauri:
hir kI Bgqw prqIiq hir sB ikCu jwxdw ]
har kee bhagataa parateet har sabh kichh jaanadhaa ||
The Lord's devotees have faith in Him. The Lord knows everything.
ਉਸ ਦੇ ਨਫਰਾਂ ਨੂੰ ਰੱਬ ਤੇ ਭਰੋਸਾ ਹੈ। ਸਾਹਿਬ ਸਾਰਾ ਕੁਝ ਸਮਝਦਾ ਹੈ।
Los Devotos tienen Fe en el Señor; el Señor lo sabe todo.
hir jyvfu nwhI koeI jwxu hir Drmu bIcwrdw ]
har jevadd naahee koiee jaan har dharam beechaaradhaa ||
No one is as great a Knower as the Lord; the Lord administers righteous justice.
ਵਾਹਿਗੁਰੂ ਜਿੱਡਾ ਵੱਡਾ ਕੋਈ ਜਾਣਕਾਰ ਨਹੀਂ। ਸੁਆਮੀ ਪੂਰਾ ਇਨਸਾਫ ਕਰਦਾ ਹੈ।
No trates de encontrar otro como Él, porque el Señor es el Administrador Absoluto de la Ley Divina.
kwVw AMdysw ikau kIjY jw nwhI ADrim mwrdw ]
kaaRaa a(n)dhesaa kiau keejai jaa naahee adharam maaradhaa ||
Why should we feel any burning anxiety, since the Lord does not punish without just cause?
ਅਸੀਂ ਕਿਉਂ ਸਾੜਾ ਤੇ ਫਿਕਰ ਮਹਿਸੂਸ ਕਰੀਏ ਜਦ ਸੁਆਮੀ ਕੋਈ ਅਨਿਆਈ ਦੰਡ ਨਹੀਂ ਦਿੰਦਾ।
¿Por qué tener miedo o duda cuando Él nunca es injusto?
scw swihbu scu inAwau pwpI nru hwrdw ]
sachaa saahib sach niaau paapee nar haaradhaa ||
True is the Master, and True is His Justice; only the sinners are defeated.
ਸੱਚਾ ਹੈ ਮਾਲਕ ਅਤੇ ਸੱਚਾ ਹੈ ਉਸ ਦਾ ਇਨਸਾਫ ਕੇਵਲ ਗੁਨਾਹਗਾਰ ਬੰਦਾ ਹੀ ਸ਼ਿਕਸਤ ਉਠਾਉਂਦਾ ਹੈ।
Verdad es el Maestro, Verdad es Su Justicia; sólo el malhechor sufre la derrota.
swlwihhu Bgqhu kr joiV hir Bgq jn qwrdw ]18]
saalaahih bhagatahu kar joR har bhagat jan taaradhaa ||18||
O devotees, praise the Lord with your palms pressed together; the Lord saves His humble devotees. ||18||
ਆਪਣੇ ਹੱਥ ਬੰਨ੍ਹ ਕੇ, ਹੈ ਸੰਤੋ! ਤੁਸੀਂ ਸਾਹਿਬ ਦੀ ਪਰਸੰਸਾ ਕਰੋ। ਹਰੀ ਸਾਧ-ਰੂਪ ਪੁਰਸ਼ਾਂ ਨੂੰ ਪਾਰ ਕਰ ਦਿੰਦਾ ਹੈ।
Alaben al Señor con las palmas juntas, oh Devotos, porque Él nos salva a todos. (18)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਸ਼ਾਹੀ।
Shlok, Mejl Guru Amar Das, Tercer Canal Divino.
Awpxy pRIqm imil rhw AMqir rKw auir Dwir ]
aapane preetam mil rahaa a(n)tar rakhaa ur dhaar ||
Oh, if only I could meet my Beloved, and keep Him enshrined deep within my heart!
ਰੱਬ ਕਰੇ ਮੈਂ ਆਪਣੇ ਪਿਆਰੇ ਨੂੰ ਮਿਲ ਪਵਾਂ ਅਤੇ ਉਸ ਨੂੰ ਆਪਣੇ ਹਿਰਦੇ ਤੇ ਦਿਲ ਨਾਲ ਲਾਈ ਰੱਖਾਂ।
Busco unirme con el Señor y guardar Su Amor para siempre en mi corazón.
swlwhI so pRB sdw sdw gur kY hyiq ipAwir ]
saalaahee so prabh sadhaa sadhaa gur kai het piaar ||
I praise that God forever and ever, through love and affection for the Guru.
ਗੁਰਾਂ ਦੀ ਪ੍ਰੀਤ ਤੇ ਪ੍ਰੇਮ ਰਾਹੀਂ, ਮੈਂ ਸਦੀਵ ਤੇ ਹਮੇਸ਼ਾਂ ਹੀ ਉਸ ਸਾਹਿਬ ਦੀ ਸਿਫ਼ਤ-ਸਨਾ ਕਰਦਾ ਹਾਂ।
Alabo al Señor siempre y para siempre a través del Amor del Guru.
nwnk ijsu ndir kry iqsu myil ley sweI suhwgix nwir ]1]
naanak jis nadhar kare tis mel le saiee suhaagan naar ||1||
O Nanak, that one upon whom He bestows His Glance of Grace is united with Him; such a person is the true soul-bride of the Lord. ||1||
ਨਾਨਕ, ਜਿਸ ਉਤੇ ਉਸ ਦੀ ਰਹਿਮਤ ਹੈ, ਉਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ। ਕੇਵਲ ਉਹੀ ਸਾਹਿਬ ਦੀ ਜਾਂ-ਨਿਸਾਰ ਪਤਨੀ ਹੈ।
Oh, dice Nanak, si Su Gracia está contigo, Él te une Consigo Mismo, y te vuelves la verdadera Novia del Señor. (1)
mÚ 3 ]
mahalaa teejaa ||
Third Mehl:
ਤੀਜੀ ਪਾਤਸ਼ਾਹੀ।
Mejl Guru Amar Das, Tercer Canal Divino.
gur syvw qy hir pweIAY jw kau ndir kryie ]
gur sevaa te har paieeaai jaa kau nadhar karei ||
Serving the Guru, the Lord is obtained, when He bestows His Glance of Grace.
ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਗੁਰਾਂ ਦੀ ਟਹਿਲ ਕਮਾ ਕੇ, ਉਸ ਨੂੰ ਪਾ ਲੈਂਦਾ ਹੈ।
Encontramos a nuestro Señor por el Servicio del Guru; pero solamente si la Gracia de Dios se posa sobre nosotros.
mwxs qy dyvqy Bey iDAwieAw nwmu hry ]
maanas te dhevate bhe dhiaaiaa naam hare ||
They are transformed from humans into angels, meditating on the Naam, the Name of the Lord.
ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਪ੍ਰਾਣੀਆਂ ਤੋਂ ਉਹ ਸੁਰ ਬਣ ਜਾਂਦੇ ਹਨ।
Aquéllos que meditan en el Nombre, de ser hombres se vuelven Ángeles.
haumY mwir imlwieAnu gur kY sbid qry ]
haumai maar milaian gur kai sabadh tare ||
They conquer their egotism and merge with the Lord; they are saved through the Word of the Guru's Shabad.
ਉਹ ਆਪਣੀ ਹੰਗਤਾ ਨੂੰ ਮੇਸ ਦਿੰਦੇ ਹਨ, ਸਾਈਂ ਨਾਲ ਮਿਲ ਜਾਂਦੇ ਹਨ ਅਤੇ ਗੁਰਬਾਣੀ ਦੁਆਰਾ ਪਾਰ ਉਤਰ ਜਾਂਦੇ ਹਨ।
Su ego es disipado; entran en Comunión con el Señor y son salvados por la Palabra del Guru.
nwnk shij smwieAnu hir AwpxI ik®pw kry ]2]
naanak sahaj samaian har aapanee kirapaa kare ||2||
O Nanak, they merge imperceptibly into the Lord, who has bestowed His Favor upon them. ||2||
ਨਾਨਕ, ਜਿਨ੍ਹਾਂ ਉਤੇ ਵਾਹਿਗੁਰੂ ਆਪਣੀ ਰਹਿਮਤ ਨਿਛਾਵਰ ਕਰਦਾ ਹੈ, ਉਹ ਸੂਖੈਨ ਹੀ ਉਸ ਵਿੱਚ ਲੀਨ ਹੋ ਜਾਂਦੇ ਹਨ।
Oh, dice Nanak, se inmergen en la Paz Divina, por la Gracia del Maestro. (2)
pauVI ]
pauRee ||
Pauree:
ਪਊੜੀ।
Pauri:
hir AwpxI Bgiq krwie vifAweI vyKwlIAnu ]
har aapanee bhagat karai vaddiaaiee vekhaaleean ||
The Lord Himself inspires us to worship Him; He reveals His Glorious Greatness.
ਇਨਸਾਨ ਨੂੰ ਆਪਣੀ ਪ੍ਰੇਮ-ਮਈ ਸੇਵਾ ਅੰਦਰ ਜੋੜ ਕੇ ਵਾਹਿਗੁਰੂ ਨੇ ਆਪਣੀ ਕੀਰਤੀ ਪਰਗਟ ਕੀਤੀ ਹੈ।
El Señor hace que el Devoto Lo alabe, revelándole Su Gloria.
AwpxI Awip kry prqIiq Awpy syv GwlIAnu ]
aapanee aap kare parateet aape sev ghaaleean ||
He Himself inspires us to place our faith in Him. Thus He performs His Own Service.
ਵਾਹਿਗੁਰੂ ਭਗਤ ਦਾ ਆਪਣੇ ਵਿੱਚ ਨਿਸਚਾ ਬਨ੍ਹਾਉਂਦਾ ਹੈ ਅਤੇ ਉਸ ਦੇ ਰਾਹੀਂ ਆਪਣੇ ਆਪ ਦੀ ਟਹਿਲ ਕਰਦਾ ਹੈ।
Aún más, el Señor Mismo infunde la Fe en el Devoto, y a través de él se sirve a Sí Mismo.