ijs no mMny Awip soeI mwnIAY ]
jis no ma(n)ne aap soiee maaneeaai ||
Those whom You approve, are approved.
ਜਿਸ ਨੂੰ ਤੂੰ ਕਬੂਲ ਕਰਦਾ ਹੈ, ਹੇ ਸਾਈਂ! ਕੇਵਲ ਓਸੇ ਦੀ ਹੀ ਇਜ਼ਤ ਹੁੰਦੀ ਹੈ।
Sólo aquél que el Señor aprueba, es reconocido.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ijs no mMny Awip soeI mwnIAY ]
jis no ma(n)ne aap soiee maaneeaai ||
Those whom You approve, are approved.
ਜਿਸ ਨੂੰ ਤੂੰ ਕਬੂਲ ਕਰਦਾ ਹੈ, ਹੇ ਸਾਈਂ! ਕੇਵਲ ਓਸੇ ਦੀ ਹੀ ਇਜ਼ਤ ਹੁੰਦੀ ਹੈ।
Sólo aquél que el Señor aprueba, es reconocido.
pRgt purKu prvwxu sB TweI jwnIAY ]3]
pragaT purakh paravaan sabh Thaiee jaaneeaai ||3||
Such a celebrated and honored person is known everywhere. ||3||
ਐਹੋ ਜੇਹਾ ਕਬੂਲ ਹੋਇਆ ਅਤੇ ਨਾਮਵਰ ਪੁਰਸ਼ ਹਰ ਥਾਂ ਜਾਣਿਆ ਜਾਂਦਾ ਹੈ।
Él se vuelve manifiesto a todos; sí, y Es aclamado en todos lados. (3)
idnsu rYix AwrwiD sm@wly swh swh ]
dhinas rain aaraadh sam(h)aale saeh saeh ||
Day and night, with every breath to worship and adore the Lord
ਕਿ ਮੈਂ ਦਿਨ ਤੇ ਰਾਤ ਅਤੇ ਹਰ ਸੁਆਸ ਨਾਲ ਤੈਡਾ ਸਿਮਰਨ ਅਤੇ ਚਿੰਤਨ ਕਰਾਂ,
Oh Verdadero Rey, satisface la añoranza de Nanak,
nwnk kI locw pUir scy pwiqswh ]4]6]108]
naanak kee lochaa poor sache paatisaeh ||4||6||108||
- please, O True Supreme King, fulfill this, Nanak's desire. ||4||6||108||
ਨਾਨਕ ਦੀ ਇਹ ਖਾਹਿਸ਼ ਪੂਰੀ ਕਰ, ਹੇ ਸੱਚੇ ਸ਼ਹਿਨਸ਼ਾਹ!
que él siempre Te contemple y Te aprecie con cada respiración. (4-6-108)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
pUir rihAw sRb Twie hmwrw Ksmu soie ]
poor rahiaa srab Thai hamaaraa khasam soi ||
He, my Lord Master, is fully pervading all places.
ਉਹ ਮੇਰਾ ਕੰਤ ਸਾਰੀਆਂ ਥਾਵਾਂ ਵਿੱਚ ਪਰੀਪੂਰਨ ਹੋ ਰਿਹਾ ਹੈ।
Ese Señor Nuestro que llena todos los lugares,
eyku swihbu isir Cqu dUjw nwih koie ]1]
ek saahib sir chhat dhoojaa naeh koi ||1||
He is the One Lord Master, the roof over our heads; there is no other than Him. ||1||
ਅਦੁੱਤੀ ਹੈ ਮੇਰਾ ਸੁਆਮੀ ਜਿਸ ਦੇ ਸੀਸ ਉਤੇ ਪਾਤਸ਼ਾਹੀ ਛਤ੍ਰ ਹੈ। ਹੋਰ ਕੋਈ ਹੈ ਹੀ ਨਹੀਂ।
Él es el techo sobre mi cabeza. Sí, no hay ningún otro. (1)
ijau BwvY iqau rwKu rwKxhwirAw ]
jiau bhaavai tiau raakh raakhanahaariaa ||
As it pleases Your Will, please save me, O Savior Lord.
ਹੇ ਬਚਾਉਣਹਾਰ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਮੈਨੂੰ ਬਚਾ ਲੈ!
Así como es Tu Voluntad, así, mantenme Tú, mi Preservador; pues sin Ti, no hay ningún otro.
quJ ibnu Avru n koie ndir inhwirAw ]1] rhwau ]
tujh bin avar na koi nadhar nihaariaa ||1|| rahaau ||
Without You, my eyes see no other at all. ||1||Pause||
ਤੇਰੇ ਬਗੈਰ, ਆਪਣੀਆਂ ਅੱਖਾਂ ਨਾਲ ਮੈਂ ਹੋਰ ਕਿਸੇ ਨੂੰ ਨਹੀਂ ਵੇਖਿਆ। ਠਹਿਰਾਉ।
Es a través de Tu Gracia que yo soy bendecido. (1-Pausa)
pRiqpwly pRBu Awip Git Git swrIAY ]
pratipaale prabh aap ghaT ghaT saareeaai ||
God Himself is the Cherisher; He takes care of each and every heart.
ਸੁਆਮੀ ਖੁਦ ਪਾਲਣਾ-ਪੋਸ਼ਣਾ ਕਰਦਾ ਹੈ ਅਤੇ ਸਾਰਿਆਂ ਦਿਲਾਂ ਦੀ ਸੰਭਾਲ ਕਰਦਾ ਹੈ।
Tú nos sostienes a todos; sí, y cuidas todos los corazones.
ijsu min vuTw Awip iqsu n ivswrIAY ]2]
jis man vuThaa aap tis na visaareeaai ||2||
That person, within whose mind You Yourself dwell, never forgets You. ||2||
ਜਿਸ ਦੇ ਦਿਲ ਅੰਦਰ ਤੂੰ ਖੁਦ ਵੱਸਦਾ ਹੈ, ਉਹ ਤੈਨੂੰ ਨਹੀਂ ਉਲਾਉਂਦਾ।
Ese ser a cuyo corazón Tú llegas por Ti Mismo, Señor, ese ser nunca Te olvidará. (2)
jo ikCu kry su Awip Awpx BwixAw ]
jo kichh kare su aap aapan bhaaniaa ||
He does that which is pleasing to Himself.
ਜਿਹੜਾ ਕੁਝ ਉਸ ਨੂੰ ਭਾਉਂਦਾ ਹੈ, ਉਸ ਨੂੰ ਉਹ ਖੁਦ ਹੀ ਕਰਦਾ ਹੈ।
Tú haces siempre lo que es Tu Voluntad, y Tú eres el Asta Principal de Tus Devotos.
Bgqw kw shweI juig juig jwixAw ]3]
bhagataa kaa sahaiee jug jug jaaniaa ||3||
He is known as the help and support of His devotees, throughout the ages. ||3||
ਸਾਰਿਆਂ ਯੁਗਾਂ ਅੰਦਰ ਉਹ ਆਪਣੇ ਅਨੁਰਾਗੀਆਂ ਦਾ ਮਦਦਗਾਰ ਜਾਣਿਆ ਜਾਂਦਾ ਹੈ।
Eres conocido a través de las épocas. (3)
jip jip hir kw nwmu kdy n JUrIAY ]
jap jap har kaa naam kadhe na jhooreeaai ||
Chanting and meditating up the Lord's Name, the mortal never comes to regret anything.
ਰੱਬ ਦੇ ਨਾਮ ਦਾ ਆਰਾਧਨ ਤੇ ਸਿਮਰਨ ਕਰਨ ਦੁਆਰਾ ਪ੍ਰਾਣੀ ਕਦਾਚਿਤ ਪਸਚਾਤਾਪ ਨਹੀਂ ਕਰਦਾ।
Cantando y meditando en Tu Nombre, nunca, nunca tendremos angustia.
nwnk drs ipAws locw pUrIAY ]4]7]109]
naanak dharas piaas lochaa pooreeaai ||4||7||109||
O Nanak, I thirst for the Blessed Vision of Your Darshan; please, fulfill my desire, O Lord. ||4||7||109||
ਹੇ ਨਾਨਕ, ਮੈਨੂੰ ਤੇਰੇ ਦਰਸ਼ਨ ਦੀ ਤ੍ਰੇਹ ਹੈ। ਮੇਰੀ ਖ਼ਾਹਿਸ਼ ਪੁਰੀ ਕਰ, ਹੇ ਪ੍ਰਭੂ!
Nanak tiene sed por La Visión Bendita de Tu Darshan, oh Señor; cumple su deseo. (4-7-109)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
ikAw sovih nwmu ivswir gwPl gihilAw ]
kiaa soveh naam visaar gaafal gahiliaa ||
Why are you sleeping, and forgetting the Name, O careless and foolish mortal?
ਹੇ ਬੇਪਰਵਾਹ ਅਤੇ ਬੇਖਬਰ ਬੰਦੇ! ਤੂੰ ਨਾਮ ਨੂੰ ਭੁਲਾ ਕੇ ਕਿਉਂ ਸੁੱਤਾ ਪਿਆ ਹੈ।
Oh Tú que no tienes cuidado, ¿por qué te duermes olvidando el Naam, el Nombre del Señor?
ikqˆØI iequ drIAwie vM\in@ vhidAw ]1]
kita(n)ee it dhareeaai va(n)n(j)ni(h) vahadhiaa ||1||
So many have been washed away and carried off by this river of life. ||1||
ਇਸ ਜੀਵਨ ਦੀ ਨਦੀ ਅੰਦਰ ਅਨੇਕਾਂ ਹੀ ਰੁੜ੍ਹੇ ਵਹਿੰਦੇ ਜਾ ਰਹੇ ਹਨ।
Muchos antes que tú han sido barridos por el tumultuoso océano de la vida. (1)
boihQVw hir crx mn ciV lµGIAY ]
bohithaRaa har charan man chaR la(n)gheeaai ||
O mortal, get aboard the boat of the Lord's Lotus Feet, and cross over.
ਹੇ ਬੰਦੇ! ਵਾਹਿਗੁਰੂ ਦੇ ਪੈਰਾ ਦੇ ਜਹਾਜ਼ ਤੇ ਸਵਾਰ ਹੋ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾ।
Los Pies del Señor son el barco en el que la mente cruza el mar,
AwT phr gux gwie swDU sMgIAY ]1] rhwau ]
aaTh pahar gun gai saadhoo sa(n)geeaai ||1|| rahaau ||
Twenty-four hours a day, sing the Glorious Praises of the Lord, in the Saadh Sangat, the Company of the Holy. ||1||Pause||
ਅੱਠੇ ਪਹਿਰ ਦੀ ਤੂੰ ਸਤਿ ਸੰਗਤ ਅੰਦਰ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਗਾਇਨ ਕਰ। ਠਹਿਰਾਉ।
y después día y noche, en la Sociedad de los Santos uno se reúne a cantar las Alabanzas del Señor. (1-Pausa)
Bogih Bog Anyk ivxu nwvY suMi\Aw ]
bhogeh bhog anek vin naavai su(n)n(j)iaa ||
You may enjoy various pleasures, but they are useless without the Name.
ਤੂੰ ਅਨੇਕਾਂ ਰੰਗ ਰਲੀਆਂ ਮਾਣਦਾ ਹੈ, ਪਰ ਨਾਮ ਦੇ ਬਾਝੋਂ ਉਹਾ ਸੱਖਣੀਆਂ ਹਨ।
Uno goza de muchos placeres, pero sin el Naam, el Nombre del Señor,
hir kI Bgiq ibnw mir mir ruMinAw ]2]
har kee bhagat binaa mar mar ru(n)niaa ||2||
Without devotion to the Lord, you shall die in sorrow, again and again. ||2||
ਹਰੀ ਦੀ ਪ੍ਰੇਮ ਮਈ ਸੇਵਾ ਦੇ ਬਗੈਰ ਤੂੰ ਰੌ ਰੋ ਕੇ ਮਰ ਖੱਪ ਜਾਵੇਗਾ।
vano es el gozo, y sin la Devoción al Señor, uno llora siempre. (2)
kpV Bog sugMD qin mrdn mwlxw ]
kapaR bhog suga(n)dh tan maradhan maalanaa ||
You may dress and eat and apply scented oils to your body,
ਤੂੰ ਬਸਤ੍ਰ ਪਹਿਣਦਾ, ਖਾਦਾ ਪੀਦਾ, ਆਪਣੀ ਦੇਹਿ ਨੂੰ ਮਹਿਕਾਉਂਦਾ ਅਤੇ ਅਤਰ ਮਲਦਾ ਹੈ।
Ropa, esencias y perfumes que uno aplica al cuerpo, son como el cuerpo
ibnu ismrn qnu Cwru srpr cwlxw ]3]
bin simaran tan chhaar sarapar chaalanaa ||3||
but without the meditative remembrance of the Lord, your body shall surely turn to dust, and you shall have to depart. ||3||
ਪਰ ਸਾਈਂ ਦੀ ਬੰਦਗੀ ਦੇ ਬਾਝੋਂ ਤੇਰੀ ਦੇਹਿ ਸੁਆਹ ਹੋ ਜਾਵੇਗੀ ਅਤੇ ਤੂੰ ਨਿਸਚਿਤ ਹੀ ਟੁਰ ਵੰੇਗਾ।
si no contemplas el Naam, el Nombre del Señor: sólo polvo. (3)
mhw ibKmu sMswru ivrlY pyiKAw ]
mahaa bikham sa(n)saar viralai pekhiaa ||
How very treacherous is this world-ocean; how very few realize this!
ਪਾਰ ਹੋਣ ਲਈ ਜਗਤ ਸਮੁੰਦਰ ਪਰਮ ਔਖਾ ਹੈ ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ।
Temible es el océano del ir y venir, pero extraordinario es aquél que sabe,
CUtnu hir kI srix lyKu nwnk lyiKAw ]4]8]110]
chhooTan har kee saran lekh naanak lekhiaa ||4||8||110||
Salvation rests in the Lord's Sanctuary; O Nanak, this is your pre-ordained destiny. ||4||8||110||
ਬੰਦ-ਖਲਾਸ ਵਾਹਿਗੁਰੂ ਦੀ ਸ਼ਰਣਾਗਤ ਅੰਦਰ ਹੈ, ਹੇ ਨਾਨਕ! ਇਹ ਸੁਆਮੀ ਦੀ ਲਿਖੀ ਹੋਈ ਲਿਖਤਾਕਾਰ ਹੈ।
dice Nanak, que la Liberación es el Refugio del Señor, pues tal es el Decreto Eterno de Dios. (4-8-110)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl, Guru Aryan, Quinto Canal Divino.
koie n iks hI sMig kwhy grbIAY ]
koi na kis hee sa(n)g kaahe garabeeaai ||
No one is anyone's companion; why take any pride in others?
ਕੋਈ ਜਣਾ ਕਿਸੇ ਦਾ ਸਾਥੀ ਨਹੀਂ, ਇਸ ਲਈ ਆਪਣੇ ਸਨਬੰਧੀਆਂ ਦਾ ਕੋਈ ਕਿਉਂ ਹੰਕਾਰ ਕਰੇ?
Nadie mantiene la compañía de otro; así que, ¿por qué es que te enorgulleces de tus parientes?
eyku nwmu AwDwru Baujlu qrbIAY ]1]
ek naam aadhaar bhaujal tarabeeaai ||1||
With the Support of the One Name, this terrible world-ocean is crossed over. ||1||
ਇਕ ਨਾਮ ਦੇ ਆਸਰੇ ਨਾਲ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
El Naam, el Nombre del Señor, es nuestro Único Soporte, gracias a Él somos cargados a través del mar de la existencia. (1)
mY grIb scu tyk qUM myry siqgur pUry ]
mai gareeb sach Tek too(n) mere satigur poore ||
You are the True Support of me, the poor mortal, O my Perfect True Guru.
ਮੈਡੇ ਪੁਰਨ ਸਤਿਗੁਰੂ ਮੈਂ ਗਰੀਬੜੇ ਦਾ ਤੂੰ ਸੱਚਾ ਆਸਰਾ ਹੈ।
Para mí, el humilde, el Único y Verdadero Soporte eres Tú, oh mi Verdadero Guru,
dyiK qum@wrw drsno myrw mnu DIry ]1] rhwau ]
dhekh tum(h)aaraa dharasano meraa man dheere ||1|| rahaau ||
Gazing upon the Blessed Vision of Your Darshan, my mind is encouraged. ||1||Pause||
ਤੇਰਾ ਦੀਦਾਰ ਤੱਕ ਕੇ, ਮੈਰੇ ਚਿੱਤ ਦਾ ਹੌਸਲਾ ਬੱਝ ਜਾਂਦਾ ਹੈ। ਠਹਿਰਾਉ।
pues teniendo Tu Visión, mi mente está siempre en Paz. (1-Pausa)
rwju mwlu jMjwlu kwij n ikqY gnuo ]
raaj maal ja(n)jaal kaaj na kitai ganuo ||
Royal powers, wealth, and worldly involvements are of no use at all.
ਪਾਤਸ਼ਾਹੀ, ਪਦਾਰਥ ਅਤੇ ਰੁਝੇਵੇ ਕਿਸੇ ਕੰਮ ਦੇ ਨਹੀਂ ਗਿਣੇ ਜਾਂਦੇ।
Dominios, posesiones y enredijos no tienen valor;
hir kIrqnu AwDwru inhclu eyhu Dnuo ]2]
har keeratan aadhaar nihachal eh dhanuo ||2||
The Kirtan of the Lord's Praise is my Support; this wealth is everlasting. ||2||
ਵਾਹਿਗੁਰੂ ਦਾ ਜੱਸ ਮੇਰਾ ਆਸਰਾ ਹੈ ਅਤੇ ਸਦੀਵੀ ਸਥਿਰ ਹੈ ਇਹ ਦੌਲਤ।
la Alabanza del Señor es nuestro Único Soporte pues esta Riqueza nunca se va. (2)
jyqy mwieAw rMg qyq pCwivAw ]
jete maiaa ra(n)g tet pachhaaviaa ||
As many as are the pleasures of Maya, so many are the shadows they leave.
ਜਿੰਨੀਆਂ ਭੀ ਧਨ-ਧੌਲਤ ਦੀਆਂ ਰੰਗ-ਰਲੀਆਂ ਹਨ ਉਹ ਸਭ ਕੇਵਲ ਛਾਂ ਮਾਤ੍ਰ ਹਨ।
Son muchos los gozos de Maya, pero en realidad son solamente sombras;
suK kw nwmu inDwnu gurmuiK gwivAw ]3]
sukh kaa naam nidhaan gurmukh gaaviaa ||3||
The Gurmukhs sing of the Naam, the treasure of peace. ||3||
ਨਾਮ ਅਮਨ ਚੈਨ ਦਾ ਖਜਾਨਾ ਹੈ, ਗੁਰੂ ਸਮਰਪਣ, ਉਸ ਦਾ ਜੱਸ ਗਾਇਨ ਕਰਦੇ ਹਨ।
el Naam, el Nombre del Señor es el Único Tesoro de Bendiciones y los Seres de Dios siempre lo cantan. (3)
scw guxI inDwnu qUM pRB gihr gMBIry ]
sachaa gunee nidhaan too(n) prabh gahir ga(n)bheere ||
You are the True Lord, the treasure of excellence; O God, You are deep and unfathomable.
ਸੱਚਾ ਸੁਆਮੀ ਸ੍ਰੇਸ਼ਟਤਾਈਆਂ ਦਾ ਖ਼ਜ਼ਾਨਾ ਹੈ। ਤੂੰ ਹੇ ਮਾਲਕ! ਡੂੰਘਾ ਅਤੇ ਅਗਾਧ ਹੈ।
Tú eres el Tesoro de Virtud, oh Maestro, Insondable y Profundo.
Aws Brosw Ksm kw nwnk ky jIAry ]4]9]111]
aas bharosaa khasam kaa naanak ke jeeare ||4||9||111||
The Lord Master is the hope and support of Nanak's mind. ||4||9||111||
ਮਾਲਕ ਦੀ ਉਮੈਦ ਅਤੇ ਆਸਰਾ ਨਾਨਕ ਜੋ ਮਨ ਵਿੱਚ ਹਨ।
Nanak se apoya en Tu Esperanza solamente, pues Tú eres el Único Soporte de su vida. (4-9-111)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
ijsu ismrq duKu jwie shj suKu pweIAY ]
jis simarat dhukh jai sahaj sukh paieeaai ||
Remembering Him, suffering is removed, and celestial peace is obtained.
ਉਸ ਪ੍ਰਭੂ ਦਾ ਆਰਾਧਨ ਕਰਨ ਵਾਲਾ ਤਕਲੀਫ ਦੂਰ ਹੋ ਜਾਂਦੀ ਹੈ ਅਤੇ ਪਰਮ ਅਨੰਦ ਪਰਾਪਤ ਹੋ ਜਾਂਦਾ ਹੈ।
Contemplándolo a Él nuestro dolor se va y obtenemos Paz y Calma.
rYix idnsu kr joiV hir hir iDAweIAY ]1]
rain dhinas kar joR har har dhiaaieeaai ||1||
Night and day, with your palms pressed together, meditate on the Lord, Har, Har. ||1||
ਹੱਥ ਬੰਨ੍ਹ ਕੇ ਰਾਤ ਦਿਨ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ।
¿Por qué no habitar en Él día y noche, y con nuestras palmas juntas meditar en Él, Jar, Jar? (1)
nwnk kw pRBu soie ijs kw sBu koie ]
naanak kaa prabh soi jis kaa sabh koi ||
He alone is Nanak's God, unto whom all beings belong.
ਕੇਵਲ ਓਹੀ ਨਾਨਕ ਦਾ ਸੁਆਮੀ ਹੈ ਜਿਸ ਦੀ ਸਾਰੇ ਹੀ ਮਲਕੀਅਤ ਹਨ।
El Señor de Nanak es Aquél al Cuál pertenecen todos;
srb rihAw BrpUir scw scu soie ]1] rhwau ]
sarab rahiaa bharapoor sachaa sach soi ||1|| rahaau ||
He is totally pervading everywhere, the Truest of the True. ||1||Pause||
ਉਹ ਸਚਿਆਰਾ ਦਾ ਪਰਮ ਸਚਿਆਰਾ ਹਰ ਥਾਂ ਪਰੀ ਪੁਰਨ ਹੋ ਰਿਹਾ ਹੈ। ਠਹਿਰਾਉ।
sí, Él, el Todo Prevaleciente, el Verdadero y Eterno Dios. (1-Pausa)
AMqir bwhir sMig shweI igAwn jogu ]
a(n)tar baahar sa(n)g sahaiee giaan jog ||
Inwardly and outwardly, He is my companion and my helper; He is the One to be realized.
ਅੰਦਰ ਤੇ ਬਾਹਰ ਉਹ ਮੇਰਾ ਸਾਥੀ ਤੇ ਸਹਾਇਕ ਹੈ। ਉਹ ਅਨੁਭਵ ਕੀਤੇ ਜਾਣ ਦੇ ਲਾਇਕ ਹੈ।
Dentro y fuera Él siempre nos acompaña, Él es a Quien tenemos que concebir.
iqsih ArwiD mnw ibnwsY sgl rogu ]2]
tiseh araadh manaa binaasai sagal rog ||2||
Adoring Him, my mind is cured of all its ailments. ||2||
ਉਸ ਦਾ ਚਿੰਤਨ ਕਰ, ਮੇਰੀ ਜਿੰਦੜੀਏ, ਅਤੇ ਤੇਰੀਆਂ ਸਾਰੀਆਂ ਬੀਮਾਰੀਆਂ ਮਿੱਟ ਜਾਣਗੀਆਂ।
Reside en Él, oh mente, y toda tu angustia será disipada. (2)
rwKnhwru Apwru rwKY Agin mwih ]
raakhanahaar apaar raakhai agan maeh ||
The Savior Lord is infinite; He saves us from the fire of the womb.
ਬੇਅੰਤ ਸੁਆਮੀ ਰੱਖਣ ਵਾਲਾ ਹੈ। ਉਹ ਆਦਮੀ ਨੂੰ ਅੱਗ ਵਿੱਚ ਭੀ ਰੱਖ ਲੈਦਾ ਹੈ।
El mantenedor de todo es Él; Él nos mantiene a salvo en el fuego del vientre.