sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
haumY jlqy jil muey BRim Awey dUjY Bwie ]
haumai jalate jal mue bhram aae dhoojai bhai ||
In the flames of egotism, he is burnt to death; he wanders in doubt and the love of duality.
ਹੰਕਾਰ ਅੰਦਰ ਬਲਦਾ ਹੋਇਆ ਪ੍ਰਾਣੀ ਸੜ ਕੇ ਮਰ ਜਾਂਦਾ ਹੈ ਅਤੇ ਦਵੈਤ-ਭਾਵ ਅੰਦਰ ਭਟਕਦਾ ਅਖੀਰ ਨੂੰ ਉਹ ਗੁਰਾਂ ਕੋਲ ਆਉਂਦਾ ਹੈ।
Aquéllos que fueron quemados por el ego y desviados por la dualidad,
pUrY siqguir rwiK lIey AwpxY pMnY pwie ]
poorai satigur raakh le'ee aapanai pa(n)nai pai ||
The Perfect True Guru saves him, making him His own.
ਪੂਰਨ ਗੁਰੂ ਜੀ ਉਸ ਦੇ ਕਰਜੇ ਨੂੰ ਆਪਣੇ ਲੇਖੇ ਵਿੱਚ ਮੁਜਰਾ ਦੇ ਕੇ, ਉਸ ਦਾ ਪਾਰ ਉਤਾਰਾ ਕਰ ਦਿੰਦੇ ਹਨ।
a ellos el Guru los hizo también suyos y los salvó.
iehu jgu jlqw ndrI AwieAw gur kY sbid suBwie ]
eih jag jalataa nadharee aaiaa gur kai sabadh subhai ||
This world is burning; through the Sublime Word of the Guru's Shabad, this comes to be seen.
ਸ੍ਰੇਸ਼ਟ ਗੁਰਬਾਣੀ ਰਾਹੀਂ ਇਹ ਸੰਸਾਰ ਸੜਦਾ ਹੋਇਆ ਦਿੱਸ ਆਉਂਦਾ ਹੈ।
Vi este mundo prendido en fuego cuando habité en la Palabra del Shabd del Guru.
sbid rqy sy sIql Bey nwnk scu kmwie ]1]
sabadh rate se seetal bhe naanak sach kamai ||1||
Those who are attuned to the Shabad are cooled and soothed; O Nanak, they practice Truth. ||1||
ਜੋ ਗੁਰਾਂ ਦੀ ਬਾਣੀ ਨਾਲ ਰੰਗੀਜੇ ਹਨ, ਉਹ ਠੰਢੇ ਸ਼ਾਤ ਹੋ ਜਾਂਦੇ ਹਨ, ਹੇ ਨਾਨਕ! ਤੇ ਸਦਾ ਸੱਚ ਦੀ ਕਮਾਈ ਕਰਦੇ ਹਨ।
Aquéllos que están imbuidos en el Shabd de la Palabra son confortados y practican siempre la Verdad. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
sPilE siqguru syivAw DMnu jnmu prvwxu ]
safalio satigur seviaa dha(n)n janam paravaan ||
Service to the True Guru is fruitful and rewarding; blessed and acceptable is such a life.
ਫਲਦਾਇਕ ਹੈ ਸੱਚੇ ਗੁਰਾਂ ਦੀ ਸੇਵਾ। ਮੁਬਾਰਕ ਤੇ ਪ੍ਰਮਾਣੀਕ ਥੀ ਵੰਦਾ ਹੈ ਉਨ੍ਹਾਂ ਦੇ ਸੇਵਕ ਦਾ ਜੀਵਨ।
El Servicio del Guru es fructífero; bendita es esa vida dedicada al servicio.
ijnw siqguru jIvidAw muieAw n ivsrY syeI purK sujwx ]
jinaa satigur jeevadhiaa muiaa na visarai seiee purakh sujaan ||
Those who do not forget the True Guru, in life and in death, are truly wise people.
ਸਿਆਣੇ ਹਨ ਉਹ ਪੁਰਸ਼ ਜੋ ਜੀਉਂਦੇ ਅਤੇ ਮੋਏ ਦੋਹਾਂ ਵਿੱਚ ਸੱਚੇ ਗੁਰਾਂ ਨੂੰ ਨਹੀਂ ਭੁਲਾਉਂਦਾ।
Aquél que no abandona al Guru en la vida o en la muerte, sólo él es sagaz y sabio.
kulu auDwry Awpxw so jnu hovY prvwxu ]
kul udhaare aapanaa so jan hovai paravaan ||
Their families are saved, and they are approved by the Lord.
ਉਹ ਪੁਰਸ਼ ਆਪਣੀ ਵੰਸ਼ ਨੂੰ ਤਾਰ ਲੈਂਦੇ ਹਨ ਅਤੇ ਪ੍ਰਭੂ ਉਨ੍ਹਾਂ ਨੂੰ ਕਬੂਲ ਕਰ ਲੈਂਦੇ ਹਨ।
Él emancipa a toda su familia y es aprobado por el Señor.
gurmuiK muey jIvdy prvwxu hih mnmuK jnim mrwih ]
gurmukh mue jeevadhe paravaan heh manmukh janam maraeh ||
The Gurmukhs are approved in death as in life, while the self-willed manmukhs continue the cycle of birth and death.
ਗੁਰੂ-ਸਮਰਪਣ ਜਿੰਦਗੀ ਤੇ ਮੌਤ ਵਿੱਚ ਪ੍ਰਮਾਣੀਕ ਹਨ। ਆਪ-ਹੁਦਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Quienes voltean hacia Dios son aprobados en vida y también en la muerte;
nwnk muey n AwKIAih ij gur kY sbid smwih ]2]
naanak mue na aakhe'eeh j gur kai sabadh samaeh ||2||
O Nanak, they are not described as dead, who are absorbed in the Word of the Guru's Shabad. ||2||
ਨਾਨਕ ਉਹ ਮਰੇ ਹੋਏ ਨਹੀਂ ਆਖੇ ਜਾਂਦੇ ਜੋ ਗੁਰਾਂ ਦੀ ਬਾਣੀ ਅੰਦਰ ਲੀਨ ਹੁੰਦੇ ਹਨ।
los Manmukjs nacen sólo para morir. Pero, dice Nanak, no mueren aquéllos que están inmergidos en la Palabra del Shabd del Guru. (2)
pauVI ]
pauRee ||
Pauree:
ਪਉੜੀ।
Pauri
hir purKu inrMjnu syiv hir nwmu iDAweIAY ]
har purakh nira(n)jan sev har naam dhiaaieeaai ||
Serve the Immaculate Lord God, and meditate on the Lord's Name.
ਤੂੰ ਆਪਣੇ ਬਲਵਾਨ ਪਵਿੱਤ੍ਰ ਵਾਹਿਗੁਰੂ ਦੀ ਸੇਵਾ ਕਰ ਅਤੇ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
Sirve a tu Señor Inmaculado; recita Su Nombre
sqsMgiq swDU lig hir nwim smweIAY ]
satasa(n)gat saadhoo lag har naam samaieeaai ||
Join the Society of the Holy Saints, and be absorbed in the Lord's Name.
ਸੰਤ-ਸਮਾਗਮ ਨਾਲ ਜੁੜ ਕੇ, ਤੂੰ ਮਾਲਕ ਦੇ ਨਾਮ ਦਾ ਆਰਾਧਨ ਕਰ।
y únete a la Sociedad de los Santos para que te fundas en la Conciencia Divina.
hir qyrI vfI kwr mY mUrK lweIAY ]
har teree vaddee kaar mai moorakh laieeaai ||
O Lord, glorious and great is service to You; I am so foolish
ਹੇ ਸੁਆਮੀ! ਵਿਸ਼ਾਲ ਹੈ ਤੇਰੀ ਸੇਵਾ, ਮੈਂ ਬੇਵਕੂਫ ਨੂੰ ਇਸ ਨਾਲ ਜੋੜ।
Oh Dios, Tu Servicio es Grandioso; soy un ignorante, pero tómame en Tu Misericordia.
hau golw lwlw quDu mY hukmu PurmweIAY ]
hau golaa laalaa tudh mai hukam furamaieeaai ||
- please, commit me to it. I am Your servant and slave; command me, according to Your Will.
ਮੈਂ ਤੇਰਾ ਗੁਲਾਮ ਤੇ ਸੇਵਕ ਹਾਂ। ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਮੈਨੂੰ ਆਗਿਆ ਕਰ।
Oh Señor, soy Tu Esclavo; permíteme vivir tu Comando como sea Tu Voluntad.
hau gurmuiK kwr kmwvw ij guir smJweIAY ]2]
hau gurmukh kaar kamaavaa j gur samajhaieeaai ||2||
As Gurmukh, I shall serve You, as Guru has instructed me. ||2||
ਗੁਰਾਂ ਦੀ ਦਇਆ ਦੁਆਰਾ, ਜਿਸ ਤਰ੍ਹਾਂ ਗੁਰੂ ਜੀ ਮੈਨੂੰ ਸਿੱਖਮਤ ਦਿੰਦੇ ਹਨ, ਮੈਂ ਤੇਰੀ ਨੌਕਰੀ ਬਜਾਵਾਂਗਾ।
Te voy a servir por la Gracia del Guru y de la manera como el Guru me instruya. (2)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
pUrib iliKAw kmwvxw ij krqY Awip iliKAwsu ]
poorab likhiaa kamaavanaa j karatai aap likhiaas ||
He acts according to pre-ordained destiny, written by the Creator Himself.
ਪਿਛਲੀ ਲਿਖਤਾਕਾਰ ਅਨੁਸਾਰ, ਜਿਹੜੀ ਕਰਤਾਰ ਨੇ ਖੁਦ ਲਿਖੀ ਹੈ, ਬੰਦੇ ਨੂੰ ਕੰਮ ਕਰਨਾ ਪੈਂਦਾ ਹੈ।
Actuamos, ahora, en correspondencia al Decreto del Señor conforme a nuestro propio pasado,
moh TgaulI pweIAnu ivsirAw guxqwsu ]
moh Thagaulee paieean visariaa gunataas ||
Emotional attachment has drugged him, and he has forgotten the Lord, the treasure of virtue.
ਸੰਸਾਰੀ ਮਮਤਾ ਨੇ ਉਸ ਉਤੇ ਆਪਣਾ ਠੱਗੀ ਦਾ ਜਾਲ ਪਾਇਆ ਹੋਇਆ ਹੈ ਤੇ ਉਸ ਨੇ ਗੁਣਾਂ ਦੇ ਖਜਾਨੇ ਹਰੀ ਨੂੰ ਭੁਲਾ ਦਿੱਤਾ ਹੈ।
y así, drogados con el veneno del apego, abandonamos el Tesoro de Virtud.
mqu jwxhu jgu jIvdw dUjY Bwie muieAwsu ]
mat jaanahu jag jeevadhaa dhoojai bhai muiaas ||
Don't think that he is alive in the world - he is dead, through the love of duality.
ਉਸ ਨੂੰ ਇਸ ਜਗਤ ਅੰਦਰ ਜੀਉਂਦਾ ਖਿਆਲ ਨਾਂ ਕਰ, ਦਵੈਤ-ਭਾਵ ਦੇ ਰਾਹੀਂ ਉਹ ਮਰ ਮੁੱਕ ਚੁੱਕਾ ਹੈ।
No pienses que el mundo vive, pues está muerto ya, está perdido en la dualidad.
ijnI gurmuiK nwmu n cyiqE sy bhix n imlnI pwis ]
jinee gurmukh naam na chetio se bahan na milanee paas ||
Those who do not meditate on the Lord, as Gurmukh, are not permitted to sit near the Lord.
ਜੋ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਆਰਾਧਨ ਨਹੀਂ ਕਰਦੇ, ਉਨ੍ਹਾਂ ਨੂੰ ਪ੍ਰਭੂ ਕੋਲ ਬੈਠਣਾ ਨਹੀਂ ਮਿਲਦਾ।
Aquéllos que no alaban al Señor por la Gracia del Guru, no logran la cercanía de Dios.
duKu lwgw bhu Aiq Gxw puqu klqu n swiQ koeI jwis ]
dhukh laagaa bahu at ghanaa put kalat na saath koiee jaas ||
They suffer the most horrible pain and suffering, and neither their sons nor their wives go along with them.
ਉਹ ਅਤਿਅੰਤ ਹੀ ਘਣੇਰੀ ਤਕਲੀਫ ਉਠਾਉਂਦੇ ਹਨ ਅਤੇ ਉਨ੍ਹਾਂ ਦੇ ਪੁੱਤ੍ਰਾਂ ਤੇ ਪਤਨੀਆਂ ਵਿਚੋਂ ਕੋਈ ਭੀ ਉਨ੍ਹਾਂ ਦਾ ਸਾਥ ਨਹੀਂ ਦਿੰਦਾ।
Sufren inmensamente, pues ni sus hijos ni sus esposas les guardan compañía.
lokw ivic muhu kwlw hoAw AMdir auBy sws ]
lokaa vich muh kaalaa hoaa a(n)dhar ubhe saas ||
Their faces are blackened among men, and they sigh in deep regret.
ਲੋਗਾਂ ਅੰਦਰ ਉਨ੍ਹਾਂ ਦਾ ਚਿਹਰਾ ਕਾਲਾ ਕੀਤਾ ਜਾਂਦਾ ਹੈ ਅਤੇ ਉਹ ਔਖੇ ਸਾਹ ਅੰਦਰ ਖਿੱਚਦੇ ਹਨ।
Son deshonrados por el mundo entero, y estando disturbadas sus mentes,
mnmuKw no ko n ivshI cuik gieAw vyswsu ]
manmukhaa no ko na visahee chuk giaa vesaas ||
No one places any reliance in the self-willed manmukhs; trust in them is lost.
ਆਪ-ਹੁਦਰਿਆਂ ਵਿੱਚ ਕੋਈ ਭੀ ਭਰੋਸਾ ਨਹੀਂ ਧਾਰਦਾ। ਉਨ੍ਹਾਂ ਦਾ ਇਤਬਾਰ ਚੁੱਕਿਆ ਗਿਆ ਹੈ।
se tambalean y se afligen. Nadie tiene fe en el hombre que actúa desde su ego, pues no inspira nada de confianza.
nwnk gurmuKw no suKu Aglw ijnw AMqir nwm invwsu ]1]
naanak gurmukhaa no sukh agalaa jinaa a(n)tar naam nivaas ||1||
O Nanak, the Gurmukhs live in absolute peace; the Naam, the Name of the Lord, abides within them. ||1||
ਨਾਨਕ ਗੁਰੂ ਸਮਰਪਣ, ਜਿਨ੍ਹਾਂ ਦੇ ਅੰਤਰ ਆਤਮੇ ਨਾਮ ਵਸਦਾ ਹੈ, ਘਣਾ ਆਰਾਮ ਭੋਗਦੇ ਹਨ।
Dice Nanak, los Gurmukjs son bendecidos con un inmenso Éxtasis; en ellos habita el Nombre del Señor. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
sy sYx sy sjxw ij gurmuiK imlih suBwie ]
se sain se sajanaa j gurmukh mileh subhai ||
They alone are relatives, and they alone are friends, who, as Gurmukh, join together in love.
ਓਹੀ ਸਨਬੰਧੀ ਹਨ ਅਤੇ ਓਹੀ ਹੀ ਮਿੱਤ੍ਰ, ਜੋ ਗੁਰੂ-ਅਨੁਸਾਰੀ ਹਨ ਅਤੇ ਮੈਨੂੰ ਪ੍ਰੇਮ ਨਾਲ ਮਿਲਦੇ ਹਨ।
Sólo son mis parientes y amigos aquellos que me encuentran con Amor a través de la Puerta del Guru,
siqgur kw Bwxw Anidnu krih sy sic rhy smwie ]
satigur kaa bhaanaa anadhin kareh se sach rahe samai ||
Night and day, they act according to the True Guru's Will; they remain absorbed in the True Name.
ਰੈਣ ਦਿਹੁੰ ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਕਾਰ ਕਰਦੇ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ।
pues actúan en la Voluntad del Guru y se inmergen siempre en la Verdad del Señor.
dUjY Bwie lgy sjx n AwKIAih ij AiBmwnu krih vykwr ]
dhoojai bhai lage sajan na aakhe'eeh j abhimaan kareh vekaar ||
Those who are attached to the love of duality are not called friends; they practice egotism and corruption.
ਜੋ ਹੰਕਾਰ ਤੇ ਪਾਪ ਕਰਦੇ ਹਨ ਅਤੇ ਪਿਆਰ ਵਿੱਚ ਕਿਸੇ ਹੋਰਸ ਨਾਲ ਜੁੜੇ ਹਨ, ਉਹ ਮਿੱਤ੍ਰ ਨਹੀਂ ਕਹੇ ਜਾਂਦੇ।
Quienes por su ego hacen maldades al estar desviados por la dualidad, no son amigos de nadie.
mnmuK Awp suAwrQI kwrju n skih svwir ]
manmukh aap suaarathee kaaraj na sakeh savaar ||
The self-willed manmukhs are selfish; they cannot resolve anyone's affairs.
ਆਪ-ਹੁਦਰੇ ਖੁਦਗਰਜ਼ ਹਨ। ਉਹ ਹੋਰਨਾਂ ਦੇ ਕੰਮ ਕਾਜ ਸੁਆਰ ਨਹੀਂ ਸਕਦੇ।
Los hombres de ego propician su propio exterminio y así, ¿cómo pueden ayudar a alguien más?
nwnk pUrib iliKAw kmwvxw koie n mytxhwru ]2]
naanak poorab likhiaa kamaavanaa koi na meTanahaar ||2||
O Nanak, they act according to their pre-ordained destiny; no one can erase it. ||2||
ਨਾਨਕ, ਉਹ ਓਹੀ ਕੁਛ ਕਰਦੇ ਹਨ, ਜੋ ਉਨ੍ਹਾਂ ਲਈ ਧੁਰ ਤੋਂ ਲਿਖਿਆ ਹੋਇਆ ਹੈ। ਕੋਈ ਭੀ ਉਸ ਨੂੰ ਮੇਟ ਨਹੀਂ ਸਕਦਾ।
Dice Nanak, tal es el Decreto de Dios desde el comienzo, ¿cómo puede alguien borrarlo? (2)
pauVI ]
pauRee ||
Pauree:
ਪਉੜੀ।
Pauri
quDu Awpy jgqu aupwie kY Awip Kylu rcwieAw ]
tudh aape jagat upai kai aap khel rachaiaa ||
You Yourself created the world, and You Yourself arranged the play of it.
ਖੁਦ ਸੰਸਾਰ ਨੂੰ ਪੈਦਾ ਕਰ ਕੇ, ਤੂੰ ਖੁਦ ਹੀ ਖੇਡ ਬਣਾਈ ਹੈ।
Tú Mismo has creado el mundo; todo esto es Obra Tuya y también Tu Teatro.
qRY gux Awip isrijAw mwieAw mohu vDwieAw ]
trai gun aap sirajiaa maiaa moh vadhaiaa ||
You Yourself created the three qualities, and fostered emotional attachment to Maya.
ਤੂੰ ਆਪੇ ਹੀ ਤਿੰਨ ਗੁਣ ਰਚੇ ਹਨ ਅਤੇ ਬੰਦੇ ਦੀ ਧਨ-ਦੌਲਤ ਨਾਲ ਮੁਹੱਬਤ ਵਧਾਈ ਕੀਤੀ ਹੈ।
Has creado las tres Gunas e incrementado el amor de los hombres por Maya.
ivic haumY lyKw mMgIAY iPir AwvY jwieAw ]
vich haumai lekhaa ma(n)geeaai fir aavai jaiaa ||
He is called to account for his deeds done in egotism; he continues coming and going in reincarnation.
ਹੰਕਾਰ ਅੰਦਰ ਕੀਤੇ ਹੋਏ ਕੰਮਾਂ ਲਈ ਬੰਦੇ ਪਾਸੋਂ ਹਿਸਾਬ ਕਿਤਾਬ ਲਿਆ ਜਾਂਦਾ ਹੈ ਤੇ ਤਦ ਹੀ ਉਹ ਆਉਂਦੇ ਤੇ ਜਾਂਦਾ ਰਹਿੰਦਾ ਹੈ।
Uno actúa desde el ego y cuando es llamado ante Dios para entregar cuentas, es maldecido con la ronda de nacimientos y muertes.
ijnw hir Awip ik®pw kry sy guir smJwieAw ]
jinaa har aap kirapaa kare se gur samajhaiaa ||
The Guru instructs those whom the Lord Himself blesses with Grace.
ਜਿਨ੍ਹਾਂ ਉਤੇ ਵਾਹਿਗੁਰੂ ਖੁਦ ਆਪਣੀ ਰਹਿਮਤ ਕਰਦਾ ਹੈ, ਉਨ੍ਹਾਂ ਨੂੰ ਗੁਰੂ ਜੀ ਸਿਖਮਤ ਦਿੰਦੇ ਹਨ।
Aquéllos a quienes el Señor bendice con Su Gracia logran conocer la Quintaesencia a través del Guru.
bilhwrI gur Awpxy sdw sdw GumwieAw ]3]
balihaaree gur aapane sadhaa sadhaa ghumaiaa ||3||
I am a sacrifice to my Guru; forever and ever, I am a sacrifice to Him. ||3||
ਮੈਂ ਆਪਣੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਅਤੇ ਸਦੀਵ ਸਦੀਵ ਹੀ ਉਨ੍ਹਾਂ ਉਤੋਂ ਕੁਰਬਾਨ ਹਾਂ।
Ofrezco mi vida en sacrificio a mi Guru y dedico mi vida para siempre a Su Servicio. (3)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
mwieAw mmqw mohxI ijin ivxu dMqw jgu KwieAw ]
maiaa mamataa mohanee jin vin dha(n)taa jag khaiaa ||
The love of Maya is enticing; without teeth, it has eaten up the world.
ਮੋਹ ਲੈਣ ਵਾਲੀ ਹੈ ਧਨ-ਦੌਲਤ ਦੀ ਪ੍ਰੀਤ ਜਿਸ ਨੇ ਦੰਦਾਂ ਦੇ ਬਗੈਰ ਸੰਸਾਰ ਨੂੰ ਖਾ ਲਿਆ ਹੈ।
Maya y el ego engañan a la mente; continuamente se devoran al mundo entero.
mnmuK KwDy gurmuiK aubry ijnI sic nwim icqu lwieAw ]
manmukh khaadhe gurmukh ubare jinee sach naam chit laiaa ||
The self-willed manmukhs are eaten away, while the Gurmukhs are saved; they focus their consciousness on the True Name.
ਆਪ-ਹੁਦਰੇ ਖਾਧੇ ਪੀਤੇ ਜਾਂਦੇ ਹਨ, ਪ੍ਰੰਤੂ ਗੁਰੂ ਅਨੁਸਾਰੀ, ਜੋ ਸਤਿਨਾਮ ਨਾਲ ਆਪਣਾ ਮਨ ਜੋੜਦੇ ਹਨ, ਬਚ ਜਾਂਦੇ ਹਨ।
Los hombres de ego son destruidos y los hombres de Dios son salvados, pues están entonados en el Nombre Verdadero.
ibnu nwvY jgu kmlw iPrY gurmuiK ndrI AwieAw ]
bin naavai jag kamalaa firai gurmukh nadharee aaiaa ||
Without the Name, the world wanders around insane; the Gurmukhs come to see this.
ਨਾਮ ਦੇ ਬਾਝੋਂ ਦੁਨੀਆ ਪਗਲੀ ਹੋਈ ਭਟਕ ਰਹੀ ਹੈ। ਗੁਰਾਂ ਦੇ ਰਾਹੀਂ ਮੈਂ ਇਹ ਕੁਛ ਵੇਖ ਲਿਆ ਹੈ।
Sin el Nombre del Señor el mundo vaga en la locura; esta verdad, como Gurmukj, la he entendido a través del Guru.