hxvMqu jwgY Dir lµkUru ]
hanava(n)t jaagai dhar la(n)koor ||
Hanuman with his tail is awake and aware.
ਜਾਗਦਾ ਹੈ ਹਨੁਮਾਨ ਆਪਣੀ ਪੂਛਲ ਸਮੇਤ।
también Hanuman con su larga cola
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
hxvMqu jwgY Dir lµkUru ]
hanava(n)t jaagai dhar la(n)koor ||
Hanuman with his tail is awake and aware.
ਜਾਗਦਾ ਹੈ ਹਨੁਮਾਨ ਆਪਣੀ ਪੂਛਲ ਸਮੇਤ।
también Hanuman con su larga cola
sMkru jwgY crn syv ]
sa(n)kar jaagai charan sev ||
Shiva is awake, serving at the Lord's Feet.
ਜਾਗਦਾ ਹੈ ਸ਼ਿਵਜੀ, ਜੋ ਪ੍ਰਭੂ ਦੇ ਪੈਰਾਂ ਦੀ ਸੇਵਾ ਕਰਦਾ ਹੈ।
y también Shiva está despierto para el Servicio a los Pies de Dios
kil jwgy nwmw jYdyv ]2]
kal jaage naamaa jaidhev ||2||
Naam Dayv and Jai Dayv are awake in this Dark Age of Kali Yuga. ||2||
ਕਲਜੁਗ ਅੰਦਰ ਜਾਗਦੇ ਹਨ, ਨਾਮਦੇਵ ਅਤੇ ਜੈਦੇਵ।
y en la Era de Kali están también despiertos Namdev y Yaidev. (2)
jwgq sovq bhu pRkwr ]
jaagat sovat bahu prakaar ||
There are many ways of being awake, and sleeping.
ਜਾਗਣ ਅਤੇ ਸੌਣ ਦੀਆਂ ਅਨੇਕਾਂ ਕਿਸਮਾਂ ਹਨ।
Uno duerme y despierta de muchas maneras,
gurmuiK jwgY soeI swru ]
gurmukh jaagai soiee saar ||
To be awake as Gurmukh is the most excellent way.
ਜੋ ਗੁਰਾਂ ਦੇ ਉਪਦੇਸ਼ ਤਾਬੇ ਜਾਗਦਾ ਹੈ, ਉਹ ਹੀ ਪਰਮ ਸਰੇਸ਼ਟ ਹੈ।
pero quien permanece despierto como Gurmukj,
iesu dyhI ky AiDk kwm ]
eis dhehee ke adhik kaam ||
The most sublime of all the actions of this body,
ਇਸ ਸਰੀਰ ਦਾ ਸਭ ਤੋਂ ਵੱਡਾ ਗੁਣਕਾਰੀ ਕੰਮ ਇਹ ਹੈ,
es el mejor y más Sublime de todos, sí, el meditar en el Nombre de Dios,
kih kbIr Bij rwm nwm ]3]2]
keh kabeer bhaj raam naam ||3||2||
says Kabeer, is to meditate and vibrate on the Lord's Name. ||3||2||
ਕਬੀਰ ਜੀ ਇਹ ਆਖਦੇ ਹਨ, ਕਿ ਬੰਦਾ ਸੁਆਮੀ ਦੇ ਨਾਮ ਦਾ ਸਿਮਰਨ ਕਰੇ।
es lo más eficaz de todo. (3-2)
joie Ksmu hY jwieAw ]
joi khasam hai jaiaa ||
The wife gives birth to her husband.
ਪਤਨੀ ਆਪਣੇ ਪਤੀ ਨੂੰ ਜਨਮ ਦਿੰਦੀ ਹੈ।
Maya, esa mujer, da a luz a la mente, su esposo; y este hijo de la mente,
pUiq bwpu KylwieAw ]
poot baap khelaiaa ||
The son leads his father in play.
ਪੁੱਤ੍ਰ ਆਪਣੇ ਪਿਤਾ ਨੂੰ ਖਿਡਾਉਂਦਾ ਹੈ।
sobrepasa aún a su padre, el Alma y la hace mamar la leche del deseo,
ibnu sRvxw KIru iplwieAw ]1]
bin sravanaa kheer pilaiaa ||1||
Without breasts, the mother nurses her baby. ||1||
ਬਗੈਰ ਮੰਮਿਆਂ ਦੇ ਇਸਤ੍ਰੀ ਦੁੱਧ ਚੁੰਘਾਉਂਦੀ ਹੈ।
privándola de los pechos del Éxtasis. (1)
dyKhu logw kil ko Bwau ]
dhekhahu logaa kal ko bhaau ||
Behold, people! This is how it is in the Dark Age of Kali Yuga.
ਦੇਖੋ ਹੇ ਲੋਕੋ! ਕਲਜੁਗ ਦਾ ਪ੍ਰਭਾਵ।
Escucha oh ser humano, las maneras de la era de Kali,
suiq muklweI ApnI mwau ]1] rhwau ]
sut mukalaiee apanee maau ||1|| rahaau ||
The son marries his mother. ||1||Pause||
ਪੁੱਤ੍ਰ ਆਪਣੀ ਮਾਤਾ ਨਾਲ ਵਿਆਹ ਕਰ ਲੈਂਦਾ ਹੈ। ਠਹਿਰਾਉ।
en ella el hijo se casa con su propia madre. (1-Pausa)
pgw ibnu hurIAw mwrqw ]
pagaa bin hureeaa maarataa ||
Without feet, the mortal jumps.
ਪੈਰਾ ਦੇ ਬਗੈਰ ਬੰਦਾ ਛਾਲ ਮਾਰਦਾ ਹੈ।
Mira, sin tener pies la mente salta, se ríe sin tener labios,
bdnY ibnu iKr iKr hwsqw ]
badhanai bin khir khir haasataa ||
Without a mouth, he bursts into laughter.
ਮੂੰਹ ਦੇ ਬਗੈਰ ਬੰਦਾ ਖਿੜ ਖਿੜ ਹਸਦਾ ਹੈ।
aunque en apariencia está despierta,
indRw ibnu nru pY sovY ]
nidhraa bin nar pai sovai ||
Without feeling sleepy, he lays down and sleeps.
ਨੀਂਦ ਦੇ ਬਗੈਰ ਆਦਮੀ ਪੈ ਕੇ ਸੌਂ ਜਾਂਦਾ ਹੈ।
en realidad duerme
ibnu bwsn KIru iblovY ]2]
bin baasan kheer bilovai ||2||
Without a churn, the milk is churned. ||2||
ਭਾਂਡੇ ਦੇ ਬਗੈਰ ਇਨਸਾਨ ਦੁੱਧ ਰਿੜਕਦਾ ਹੈ।
y sin tener olla, ella bate. (2)
ibnu AsQn gaU lvyrI ]
bin asathan guoo laveree ||
Without udders, the cow gives milk.
ਥਣਾ ਦੇ ਬਾਝੋਂ ਗਾਂ ਦੁੱਧ ਦਿੰਦੀ ਹੈ।
La mente es una vaca sin tetillas, sí, viaja muy lejos,
pYfy ibnu bwt GnyrI ]
paidde bin baaT ghaneree ||
Without travelling, a long journey is made.
ਲੰਮਾ ਸਫਰ ਬਗੈਰ ਤੁਰਨ ਦੇ ਨੇਪੜੇ ਚੜ੍ਹ ਜਾਂਦਾ ਹੈ।
aunque la distancia entre ella y Dios es tan corta,
ibnu siqgur bwt n pweI ]
bin satigur baaT na paiee ||
Without the True Guru, the path is not found.
ਸੱਚੇ ਗੁਰਾਂ ਦੇ ਬਗੈਰ ਰਸਤਾ ਨਹੀਂ ਮਿਲਦਾ।
y sin el Verdadero Guru no encuentra el Camino,
khu kbIr smJweI ]3]3]
kahu kabeer samajhaiee ||3||3||
Says Kabeer, see this, and understand. ||3||3||
ਇਹ ਹੈ ਦਾਨਾਈ ਜੋ ਕਬੀਰ ਉਚਾਰਨ ਕਰਦਾ ਹੈ।
ésta es la esencia de toda Sabiduría que Kabir proclama. (3-3)
pRhlwd pTwey pVn swl ]
prahalaadh paThaae paRan saal ||
Prahlaad was sent to school.
ਪ੍ਰਹਿਲਾਦ ਨੂੰ ਮਦਰਸੇ ਭੇਜ ਦਿੱਤਾ।
Prehlad fue enviado a la escuela,
sMig sKw bhu lIey bwl ]
sa(n)g sakhaa bahu le'ee baal ||
He took many of his friends along with him.
ਉਸ ਨੇ ਬਹੁਤ ਸਾਰੇ ਬੱਚੇ ਆਪਣੇ ਨਾਲ ਸਾਥੀਆਂ ਵਜੋ ਲੈ ਲਏ।
junto con otros niños de su edad,
mo kau khw pV@wvis Awl jwl ]
mo kau kahaa paR(h)aavas aal jaal ||
He asked his teacher, "Why do you teach me about worldly affairs?
(ਉਸ ਨੇ ਆਪਣੇ ਉਸਤਾਦ ਨੂੰ ਆਖਿਆ) "ਤੂੰ ਮੈਨੂੰ ਸੰਸਾਰੀ ਝਮੇਲੇ ਕਿਉਂ ਪੜ੍ਹਾਉਂਦਾ ਹੈ?
pero al maestro le dijo, no me enseñes ni esto ni lo otro
myrI ptIAw iliK dyhu sRI guopwl ]1]
meree paTeeaa likh dheh sree guopaal ||1||
Write the Name of the Dear Lord on my tablet." ||1||
ਤੂੰ ਮੇਰੀ ਫੱਟੀ ਉਤੇ ਮਹਾਰਾਜ ਸੁਆਮੀ ਦਾ ਨਾਮ ਲਿਖ ਦੇ।"
y escribe sobre mi cuaderno el Nombre de Dios. (1)
nhI Cofau ry bwbw rwm nwm ]
nahee chhoddau re baabaa raam naam ||
O Baba, I will not forsake the Name of the Lord.
ਹੇ ਜਨਾਬ! ਮੈਂ ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਾਂਗਾਂ।
Oh Amor, nunca dejaré el Nombre de Dios,
myro Aaur pV@n isau nhI kwmu ]1] rhwau ]
mero aaur paR(h)n siau nahee kaam ||1|| rahaau ||
I will not bother with any other lessons. ||1||Pause||
ਮੇਰਾ ਹੋਰ ਕਿਸੇ ਪੜ੍ਹਾਈ ਨਾਲ ਕੋਈ ਵਾਸਤਾ ਨਹੀਂ। ਠਹਿਰਾਉ।
pues ya no me interesa leer nada más. (1-Pausa)
sMfY mrkY kihE jwie ]
sa(n)ddai marakai kahio jai ||
Sanda and Marka went to the king to complain.
ਸੰਡੇ ਅਤੇ ਮਰਕੇ ਨੇ ਜਾ ਕੇ ਪਾਤਿਸ਼ਾਹ ਕੋਲ ਸ਼ਿਕਾਇਤ ਕੀਤੀ।
Sanad y Marka, sus maestros se quejaron ante el Rey
pRhlwd bulwey byig Dwie ]
prahalaadh bulaae beg dhai ||
He sent for Prahlaad to come at once.
ਹਲਕਾਰੇ ਨੂੰ ਆਖ ਕੇ ਕਿ ਪ੍ਰਹਿਲਾਦ ਮੇਰੇ ਕੋਲ ਛੇਤੀ ਪੁਜ ਜਾਵੇ, ਉਸ ਨੇ ਪ੍ਰਹਿਲਾਦ ਨੂੰ ਸੱਦ ਘੱਲਿਆ।
y el Rey pidió que lo trajeran ante él. Oh hijo,
qU rwm khn kI Cofu bwin ]
too raam kahan kee chhodd baan ||
He said to him, "Stop uttering the Lord's Name.
ਹਰਨਾਖਸ਼ ਨੇ ਪ੍ਰਹਿਲਾਦ ਨੂੰ ਆਖਿਆ, " ਤੂੰ ਪ੍ਰਭੂ ਦਾ ਨਾਮ ਉਚਾਰਨ ਕਰਨ ਦੀ ਆਦਤ ਨੂੰ ਤਿਆਗ ਦੇ।"
dijo el Rey, deja ya el hábito de recitar el Nombre de Dios
quJu qurqu CfwaU myro kihE mwin ]2]
tujh turat chhaddaauoo mero kahio maan ||2||
I shall release you at once, if you obey my words." ||2||
ਜੇ ਤੂੰ ਮੇਰਾ ਆਖਿਆ ਮੰਨ ਲਵੇ, ਮੈਂ ਤੈਨੂੰ ਝੱਟ ਪਟ ਹੀ ਬੰਦਖਲਾਸ ਕਰ ਦਿਆਂਗਾ।
te dejaré ir, pero sólo si cumples mi comando. (2)
mo kau khw sqwvhu bwr bwr ]
mo kau kahaa sataavahu baar baar ||
Prahlaad answered, "Why do you annoy me, over and over again?
ਪ੍ਰਹਿਲਾਦ ਨੇ ਉੱਤਰ ਦਿੱਤਾ-"ਤੂੰ ਮੈਨੂੰ ਮੁੜ ਮੁੜ ਕੇ ਕਿਉਂ ਤੰਗ ਕਰਦਾ ਹੈ?"
Prehlad contestó, oh padre no insistas más,
pRiB jl Ql igir kIey phwr ]
prabh jal thal gir ke'ee pahaar ||
God created the water, land, hills and mountains.
ਸੁਆਮੀ ਨੇ ਪਾਣੀ, ਸੁੱਕੀ ਧਰਤੀ, ਪਹਾੜੀਆਂ ਅਤੇ ਪਹਾੜ ਬਣਾਏ ਹਨ।
pues nunca dejaré a Dios, pues es lo mismo que negar a mi Guru.
ieku rwmu n Cofau gurih gwir ]
eik raam na chhoddau gureh gaar ||
I shall not forsake the One Lord; if I did, I would be going against my Guru.
ਮੈਂ ਇਕ ਪ੍ਰਭੂ ਨੂੰ ਨਹੀਂ ਤਿਆਗਾਗਾਂ, ਕਿਉਂ ਜੋ ਇਸ ਤਰ੍ਹਾਂ ਮੈਂ ਗੁਨਾਹਗਾਰ ਹੋ ਜਾਵਾਂਗਾ।
El Dios Quien ha creado la tierra, las montañas y los mares,
mo kau Gwil jwir BwvY mwir fwir ]3]
mo kau ghaal jaar bhaavai maar ddaar ||3||
You might as well throw me into the fire and kill me." ||3||
ਮੈਂ ਇਕ ਪ੍ਰਭੂ ਦੀ ਹੀ ਉਪਾਸ਼ਨਾ ਕਰਾਂਗਾ, ਭਾਵੇਂ ਤੂੰ ਮੈਨੂੰ ਅੱਗ ਵਿੱਚ ਸੁੱਟ ਦੇਵੇ ਜਾਂ ਮਾਰ ਦੇਵੇ।
a ese Dios, Lo voy a adorar, aún si decides terminar con mi vida. (3)
kwiF KVgu koipE irswie ]
kaadd khaRag kopio risai ||
The king became angry and drew his sword.
ਪਾਤਿਸ਼ਾਹ ਗੁੱਸੇ ਹੋ ਗਿਆ ਅਤੇ ਰੋਹ ਵਿੱਚ ਲੋਹਾ-ਲਾਖਾ ਹੋ ਉਸ ਨੇ ਆਪਣੀ ਤਲਵਾਰ ਧੂ ਕੇ ਆਖਿਆ,
El Rey sacó su espada vociferando y temblando de furia,
quJ rwKnhwro moih bqwie ]
tujh raakhanahaaro moh batai ||
"Show me your protector now!"
ਤੂੰ ਮੈਨੂੰ ਵਿਖਾਲ! ਤੇਰੀ ਰੱਖਿਆ ਕਰਨ ਵਾਲਾ ਕਿੱਥੇ ਹੈ?
veamos ahora en donde está tu Protector
pRB QMB qy inksy kY ibsQwr ]
prabh tha(n)bh te nikase kai bisathaar ||
So God emerged out of the pillar, and assumed a mighty form.
ਵੱਡਾ ਸਰੂਪ ਧਾਰ ਕੇ ਪ੍ਰਭੂ ਥੰਮ੍ਹ ਵਿੱਚੋ ਬਾਹਰ ਨਿਕਲਿਆ।
y así el Dios apareció con una terrible forma, del pilar de hierro,
hrnwKsu CyidE nK ibdwr ]4]
haranaakhas chhedhio nakh bidhaar ||4||
He killed Harnaakhash, tearing him apart with his nails. ||4||
ਉਸ ਨੇ ਆਪਣੇ ਨੇਹਾਂ ਨਾਲ ਪਾੜ ਕੇ ਹਰਨਾਖਸ਼ ਨੂੰ ਮਾਰ ਸੁੱਟਿਆ।
y destrozó a Jarnakashap, el Rey, con sus garras. (4)
Eie prm purK dyvwiD dyv ]
oi param purakh dhevaadh dhev ||
The Supreme Lord God, the Divinity of the divine,
ਉਸ ਦੇਵਤਿਆਂ ਦੇ ਵਾਹਿਗੁਰੂ ਸ਼ਰੋਮਣੀ ਸਾਹਿਬ ਨੇ,
Él es el Purusha Supremo, el Dios de dioses y por el Amor a Sus Devotos,
Bgiq hyiq nrisMG Byv ]
bhagat het narasi(n)gh bhev ||
for the sake of His devotee, assumed the form of the man-lion.
ਆਪਣੇ ਸੰਤ ਦੇ ਪ੍ਰੇਮ ਦੀ ਖਾਤਰ, ਮਨੁਸ਼-ਸ਼ੇਰ ਦਾ ਅਸਚਰਜ ਸਰੂਪ ਧਾਰਨ ਕਰ ਲਿਆ।
asumió la forma de hombre-león.
kih kbIr ko lKY n pwr ]
keh kabeer ko lakhai na paar ||
Says Kabeer, no one can know the Lord's limits.
ਕਬੀਰ ਜੀ ਆਖਦੇ ਹਨ, ਕੋਈ ਭੀ ਸੁਆਮੀ ਦੇ ਓੜਕ ਨੂੰ ਨਹੀਂ ਜਾਣ ਸਕਦਾ।
Dice Kabir, nadie conoce el poder de mi Dios, sí,
pRhlwd auDwry Aink bwr ]5]4]
prahalaadh udhaare anik baar ||5||4||
He saves His devotees like Prahlaad over and over again. ||5||4||
ਉਸ ਨੇ ਪ੍ਰਹਿਲਾਦ ਵਰਗੇ ਸੰਤਾਂ ਦਾ ਅਨੇਕਾਂ ਦਫਾ ਪਾਰ ਉਤਾਰਾ ਕੀਤਾ ਹੈ।
Él ha liberado a miles de Prehladas un sin número de veces. (5-4)
iesu qn mn mDy mdn cor ]
eis tan man madhe madhan chor ||
Within the body and mind are thieves like sexual desire,
ਇਸ ਦੇਹਿ ਅਤੇ ਚਿੱਤ ਅੰਦਰ, ਵਿਸ਼ੇ ਭੋਗ ਦਾ ਦੇਵਤਾ ਚੋਰ ਕਾਮਦੇਵ ਰਹਿੰਦਾ ਹੈ,
En el seno del ser vive Kamdev, el dios de la lujuria,
ijin igAwn rqnu ihir lIn mor ]
jin giaan ratan hir leen mor ||
which has stolen my jewel of spiritual wisdom.
ਜਿਸ ਨੇ ਮੇਰਾ ਬ੍ਰਹਮ ਵੀਚਾਰ ਦਾ ਜਵੇਹਰ ਚੋਰੀ ਕਰ ਲਿਆ ਹੈ।
quien ha ultrajado la Joya de la Sabiduría de mi interior.
mY AnwQu pRB khau kwih ]
mai anaath prabh kahau kaeh ||
I am a poor orphan, O God; unto whom should I complain?
ਮੈਂ ਇਕ ਯਤੀਮ ਹਾਂ, ਹੇ ਪ੍ਰਭੂ! ਮੈਂ ਕੀਹਦੇ ਕੋਲ ਆਪਣੀ ਸ਼ਿਕਾਇਤ ਕਰਾਂ?
Estoy indefenso, oh Dios, ¿a quien le podría pedir ayuda?
ko ko n ibgUqo mY ko Awih ]1]
ko ko na bigooto mai ko aaeh ||1||
Who has not been ruined by sexual desire? What am I? ||1||
ਵਿਸ਼ੇ ਵੇਗ ਨੇ ਕਿਸ ਕਿਸ ਨੂੰ ਬਰਬਾਦ ਨਹੀਂ ਕੀਤਾ? ਇਸ ਦੇ ਅੱਗੇ ਮੈਂ ਕੀ ਹਾਂ?
Oh ¿quien hay que no haya sido destrozado por la lujuria? y ¿quien soy yo ante ella? (1)
mwDau dwrun duKu sihE n jwie ]
maadhau dhaarun dhukh sahio na jai ||
O Lord, I cannot endure this agonizing pain.
ਹੇ ਮੇਰੇ ਸੁਆਮੀ! ਇਹ ਭਿਆਨਕ ਪੀੜ ਮੈਂ ਸਹਾਰ ਨਹੀਂ ਸਕਦਾ।
Oh Dios, insoportable es mi dolor y no sé si tendrá algún fin,
myro cpl buiD isau khw bswie ]1] rhwau ]
mero chapal budh siau kahaa basai ||1|| rahaau ||
What power does my fickle mind have against it? ||1||Pause||
ਮੇਰੇ ਚੰਚਲ ਮਨ ਦਾ ਕਾਮਦੇਵ ਅੱਗੇ ਕੀ ਜ਼ੋਰ ਹੈ? ਠਹਿਰਾਉ।
ya no puedo soportar más mi mente mercurial, pues ¿cómo puedo marchar contra ese adversario? (1-Pausa)
snk snµdn isv sukwid ]
sanak sana(n)dhan siv sukaadh ||
Sanak, Sanandan, Shiva and Suk Dayv
ਸਨਕ, ਸਨੰਦਨ, ਸ਼ਿਵਜੀ, ਸੁਕਦੇਵ,
Sanak y Sanandan, los hijos de Brahma, Shiva, Sukdev y otros,
nwiB kml jwny bRhmwid ]
naabh kamal jaane brahamaadh ||
were born out of Brahma's naval chakra.
ਕੰਵਲ ਦੀ ਧੁੰਨੀ ਤੋਂ ਪੈਦਾ ਹੋਇਆ ਹੋਇਆ ਬ੍ਰਹਮਾ,
Brahma también, quien nació del tallo del Loto,
kib jn jogI jtwDwir ]
kab jan jogee jaTaadhaar ||
The poets and the Yogis with their matted hair
ਕਵੀਸ਼ਰ ਲੋਕ, ਯੋਗੀ ਅਤੇ ਵਾਲਾ ਦੀਆਂ ਲਿਟਾਂ ਧਾਰਨ ਕਰਨ ਵਾਲਿਆਂ,
los poetas también, los, con su greña enmarañada,
sB Awpn Aausr cly swir ]2]
sabh aapan aausar chale saar ||2||
all lived their lives with good behavior. ||2||
ਸਾਰਿਆਂ ਨੇ ਆਪਣੀ ਅਵਸਥਾ ਖ਼ਬਰਦਾਰੀ ਨਾਲ ਬਤੀਤ ਕੀਤੀ।
todos ellos pasaron bien su tiempo, pero no fueron salvados. (2)
qU AQwhu moih Qwh nwih ]
too athaahu moh thaeh naeh ||
You are Unfathomable; I cannot know Your depth.
ਤੂੰ ਹੇ ਸੁਆਮੀ! ਬੇਇਨਤਹਾ ਹੈਂ। ਮੈਂ ਤੇਰੀ ਡੂੰਘਾਈ ਨੂੰ ਨਹੀਂ ਜਾਣ ਸਕਦਾ।
Oh Dios, Insondable eres Tú, no conozco Tu fin,
pRB dInw nwQ duKu khau kwih ]
prabh dheenaa naath dhukh kahau kaeh ||
O God, Master of the meek, unto whom should I tell my pains?
ਹੇ ਮਸਕੀਨਾਂ ਦੇ ਮਾਲਕ ਪ੍ਰਭੂ! ਮੈਂ ਆਪਣੇ ਦੁਖੜੇ ਤੇਰੇ ਬਗੈਰ ਹੋਰ ਕਿਸ ਨੂੰ ਦੱਸਾਂ?
oh Señor del pobre, ¿a Quien más que a Ti puedo ir a contar mis aflicciones?
moro jnm mrn duKu AwiQ DIr ]
moro janam maran dhukh aath dheer ||
Please rid me of the pains of birth and death, and bless me with peace.
ਮੇਰੇ ਮਾਲਕ! ਤੂੰ ਮੇਰੀ ਜੰਮਣ ਤੇ ਮਰਨ ਦੀ ਪੀੜ ਨਵਿਰਤ ਕਰ ਦੇ ਅਤੇ ਮੈਨੂੰ ਠੰਡ-ਚੈਨ ਪਰਦਾਨ ਕਰ।
Oh Maestro, tráeme la Paz del dolor de la vida y de la muerte que Maya infringe,
suK swgr gun rau kbIr ]3]5]
sukh saagar gun rau kabeer ||3||5||
Kabeer utters the Glorious Praises of God, the Ocean of peace. ||3||5||
ਕਬੀਰ ਪ੍ਰਸੰਨਤਾ ਦੇ ਸਮੁੰਦਰ ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਕਰਦਾ ਹੈ।
para que pueda recitar Tu Alabanza, oh Océano de Éxtasis. (3-5)
nwieku eyku bnjwry pwc ]
naik ek banajaare paach ||
There is one merchant and five traders.
ਕੇਵਲ ਇਕ ਹੈ ਸ਼ਾਹੂਕਾਰ, ਅਤੇ ਪੰਜ ਵਾਪਾਰੀ,
Hay sólo un mercader, sí, la mente que tiene que ver con los cinco comerciantes:
brD pcIsk sMgu kwc ]
baradh pacheesak sa(n)g kaach ||
The twenty-five oxen carry false merchandise.
ਜੋ ਪਚੀਆਂ ਬਲਦਾਂ ਉਤੇ ਝੂਠਾ ਸੁਦਾਗਰੀ ਦਾ ਮਾਲ ਆਪਣੇ ਨਾਲ ਨਹੀਂ ਜਾਂਦੇ ਹਨ।
las pasiones, y en veinticinco bueyes la mercancía es cargada, esos bultos van cargados sólo de ilusión.
nau bhIAW ds goin Awih ]
nau baheeaa(n) dhas gon aaeh ||
There are nine poles which hold the ten bags.
ਦਸ ਬੋਰੀਆਂ ਹਨ ਅਤੇ ਉਨ੍ਹਾਂ ਨੂੰ ਚੁੱਕਣ ਨਹੀਂ ਨੌ ਬਾਂਸ।
Hay nueve estacas que contienen diez bultos
ksin bhqir lwgI qwih ]1]
kasan bahatar laagee taeh ||1||
The body is tied by the seventy-two ropes. ||1||
ਉਹ ਦੇਹਿ ਬਹੱਤਰ ਰੱਸਿਆਂ ਨਾਲ ਬੱਝੀ ਹੋਈ ਹੈ।
y el cuerpo va amarrado con setenta y dos mecates. (1)
moih AYsy bnj isau nhIn kwju ]
moh aaise banaj siau naheen kaaj ||
I don't care at all about such commerce.
ਇਹੋ ਜਿਹੇ ਵਾਪਾਰ ਨਾਲ ਮੇਰਾ ਕੋਈ ਵਾਸਤਾ ਨਹੀਂ।
Ese tipo de comercio no me aporta ningún interés,