iCA drsn kI soJI pwie ]4]5]
chhia dharasan kee sojhee pai ||4||5||
has the wisdom of the six Shaastras. ||4||5||
ਉਸ ਨੂੰ ਛਿਆਂ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ।
así es como se vuelve sabio en los seis Shastras y en todo.(4-5)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iCA drsn kI soJI pwie ]4]5]
chhia dharasan kee sojhee pai ||4||5||
has the wisdom of the six Shaastras. ||4||5||
ਉਸ ਨੂੰ ਛਿਆਂ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ।
así es como se vuelve sabio en los seis Shastras y en todo.(4-5)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
hm folq byVI pwp BrI hY pvxu lgY mqu jweI ]
ham ddolat beRee paap bharee hai pavan lagai mat jaiee ||
My boat is wobbly and unsteady; it is filled with sins. The wind is rising - what if it tips over?
ਹਵਾ ਦੇ ਲੱਗਣ ਨਾਲ, ਮੇਰੀ ਗੁਨਾਹਾਂ ਨਾਲ ਭਰੀ ਕਿਸ਼ਤੀ ਡਗਮਗਾ ਰਹੀ ਹੈ ਅਤੇ ਮੈਂ ਡਰਦਾ ਹਾਂ ਕਿ ਮਤਾਂ ਇਹ ਉਲਟ ਜਾਵੇ।
Nuestra barca está cargada de errores, es muy inestable y el viento levanta, ¿Qué tal si se voltea?
snmuK isD Bytx kau Awey inhcau dyih vifAweI ]1]
sanamukh sidh bheTan kau aae nihachau dheh vaddiaaiee ||1||
As sunmukh, I have turned to the Guru; O my Perfect Master; please be sure to bless me with Your glorious greatness. ||1||
ਮੇਰੇ ਮਹਾਨ ਮਾਲਕ, ਮੈਂ ਪ੍ਰਤੱਖ ਤੌਰ ਉਤੇ ਤੈਨੂੰ ਮਿਲਣ ਲਈ ਆਇਆ ਹਾਂ। ਨਿਸਚਿਤ ਹੀ ਤੂੰ ਮੈਨੂੰ ਇਹ ਮਾਣ ਮਹੱਤਤਾ ਪ੍ਰਦਾਨ ਕਰ।
El Gurmukj ha volteado hacia el Guru, Oh Dios, por favor bendíceme y cólmame de Tu Gloriosa Grandeza.(1)
gur qwir qwrxhwirAw ]
gur taar taaranahaariaa ||
O Guru, my Saving Grace, please carry me across the world-ocean.
ਤੂੰ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ, ਹੇ ਮੇਰੀ ਰੱਖਿਆ ਕਰਨਹਾਰ ਗੁਰਦੇਵ।
Oh Guru, Salvador nuestro, llévanos a través del océano del mundo,
dyih Bgiq pUrn AivnwsI hau quJ kau bilhwirAw ]1] rhwau ]
dheh bhagat pooran avinaasee hau tujh kau balihaariaa ||1|| rahaau ||
Bless me with devotion to the perfect, imperishable Lord God; I am a sacrifice to You. ||1||Pause||
ਤੂੰ ਮੈਨੂੰ ਸਰਬ-ਵਿਆਪਕ ਅਤੇ ਅਮਰ ਸੁਆਮੀ ਦਾ ਸਿਮਰਨ ਪ੍ਰਦਾਨ ਕਰ। ਮੈਂ ਤੇਰੇ ਉਤੋਂ ਘੋਲੀ ਜਾਂਦਾ ਹਾਂ। ਠਹਿਰਾਓ।
bendíceme con la Perfecta Devoción al Imperecedero Señor, yo ofrezco mi ser en sacrificio a Ti.(1-Pausa)
isD swiDk jogI Aru jMgm eyku isDu ijnI iDAwieAw ]
sidh saadhik jogee ar ja(n)gam ek sidh jinee dhiaaiaa ||
He alone is a Siddha, a seeker, a Yogi, a wandering pilgrim, who meditates on the One Perfect Lord.
ਕੇਵਲ ਉਹ ਹੀ ਪੂਰਨ ਪੁਰਸ਼, ਅਭਿਆਸੀ, ਯੋਗੀ ਅਤੇ ਰਮਤਾ ਸਾਧੂ ਹੈ, ਜੋ ਇਕ ਉਚੇ ਸੁਆਮੀ ਦਾ ਸਿਮਰਨ ਕਰਦਾ ਹੈ।
Los adeptos, los buscadores, los Yoguis y los peregrinos que meditaron en Dios se iluminaron en el momento
prsq pYr isJq qy suAwmI AKru ijn kau AwieAw ]2]
parasat pair sijhat te suaamee akhar jin kau aaiaa ||2||
Touching the feet of the Lord Master, they are emancipated; they come to receive the Word of the Teachings. ||2||
ਜੋ ਗੁਰਾਂ ਦੇ ਉਪਦੇਸ਼ ਨੂੰ ਪਾ ਲੈਂਦੇ ਹਨ, ਉਹ ਪ੍ਰਭੂ ਦੇ ਚਰਨਾਂ ਨੂੰ ਛੂਹ ਕੇ ਮੁਕਤ ਹੋ ਜਾਂਦੇ ਹਨ।
en el que tocaron Sus Pies y elevaron en su mente la Palabra de las Enseñanzas. (2)
jp qp sMjm krm n jwnw nwmu jpI pRB qyrw ]
jap tap sa(n)jam karam na jaanaa naam japee prabh teraa ||
I know nothing of charity, meditation, self-discipline or religious rituals; I only chant Your Name, God.
ਮੈਂ ਪੂਜਾ ਪਾਠ, ਤਪੱਸਿਆ, ਸੰਜਮ ਅਤੇ ਕਰਮ ਕਾਂਡਾਂ ਨੂੰ ਨਹੀਂ ਜਾਣਦਾ, ਪ੍ਰੰਤੂ ਮੈਂ ਤੇਰੇ ਨਾਮ ਦਾ ਹੀ ਉਚਾਰਨ ਕਰਦਾ ਹਾਂ, ਹੇ ਸੁਆਮੀ!
No sé nada de caridad, meditación, disciplina o ritos religiosos, pero recito Tu Santo Nombre,
guru prmysru nwnk ByitE swcY sbid inbyrw ]3]6]
gur paramesar naanak bheTio saachai sabadh niberaa ||3||6||
Nanak has met the Guru, the Transcendent Lord God; through the True Word of His Shabad, he is set free. ||3||6||
ਨਾਨਕ ਗੁਰੂ-ਪਾਰਬ੍ਰਹਮ ਨੂੰ ਮਿਲ ਪਿਆ ਹੈ ਅਤੇ ਸੱਚੇ ਨਾਮ ਦੇ ਰਾਹੀਂ ਮੁਕਤ ਹੋ ਗਿਆ ਹੈ।
Nanak ha encontrado al Guru, y a través de la Palabra del Shabd, ha sido liberado.(3-6)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
surqI suriq rlweIAY eyqu ]
suratee surat ralaieeaai et ||
Focus your consciousness in deep absorption on the Lord.
ਤੂੰ ਆਪਣੀ ਬਿਰਤੀ ਨੂੰ, ਆਪਣੇ ਸਾਰਾ ਕੁਝ ਜਾਨਣਹਾਰ ਸੁਆਮੀ ਅੰਦਰ ਲੀਨ ਕਰ।
Inmerge tu Conciencia en Dios para que,
qnu kir qulhw lµGih jyqu ]
tan kar tulahaa la(n)gheh jet ||
Make your body a raft, to cross over.
ਆਪਦੇ ਸਰੀਰ ਦਾ ਤੁਲ੍ਹਾ ਬਣਾ, ਜਿਸ ਦੁਆਰਾ ਤੂੰ ਪਾਰ ਉਤਰ ਜਾਵੇਗਾਂ।
haciendo de tu cuerpo una barca, puedas ir a través.
AMqir Bwih iqsY qU rKu ]
a(n)tar bhaeh tisai too rakh ||
Deep within is the fire of desire; keep it in check.
ਤੇਰੇ ਅੰਦਰ ਖਾਹਿਸ਼ ਦੀ ਅੱਗ ਹੈ। ਤੂੰ ਉਸ ਨੂੰ ਰੋਕ ਕੇ ਰੱਖ।
En tu interior reside el fuego de la ansiedad,
Aihinis dIvw blY AQku ]1]
ahinis dheevaa balai athak ||1||
Day and night, that lamp shall burn unceasingly. ||1||
ਐਸਾ ਦੀਵਾ ਇਕ ਟਕ, ਦਿਨ ਅਤੇ ਰਾਤ ਬਲੇਗਾ।
el cuál debes calmar y entonces la Luz de la Sabiduría brillará a través de ti.(1)
AYsw dIvw nIir qrwie ]
aaisaa dheevaa neer tarai ||
Float such a lamp upon the water;
ਤੂੰ ਐਹੋ ਜਿਹਾ ਚਰਾਗ ਪਾਣੀ ਉਤੇ ਤਾਰ।
Esa Luz es la que te hace nadar a través del mar de la existencia,
ijqu dIvY sB soJI pwie ]1] rhwau ]
jit dheevai sabh sojhee pai ||1|| rahaau ||
this lamp will bring total understanding. ||1||Pause||
ਇਹ ਉਹ ਦੀਪਕ ਹੈ, ਜਿਸ ਦੁਆਰਾ ਤੈਨੂੰ ਸਾਰੀ ਗਿਆਤ ਪ੍ਰਾਪਤ ਹੋ ਜਾਵੇਗੀ। ਠਹਿਰਾਓ।
la que ilumina tu mente y la que te hace conocer todo. (1-Pausa)
hCI imtI soJI hoie ]
hachhee miTee sojhee hoi ||
This understanding is good clay;
ਸਾਹਿਬ ਦੀ ਸੂਝ ਬੂਝ ਚੰਗੀ ਮਿੱਟੀ ਹੈ।
Deja que el conocimiento
qw kw kIAw mwnY soie ]
taa kaa keeaa maanai soi ||
a lamp made of such clay is acceptable to the Lord.
ਉਹ ਸੁਆਮੀ ਉਸ ਮਿੱਟੀ ਤੋਂ ਬਣੇ ਹੋਏ ਦੀਵੇ ਨੂੰ ਪ੍ਰਵਾਨ ਕਰ ਲੈਂਦਾ ਹੈ।
sea el barro que moldee esta lámpara, pues tu Señor aprueba tal creación,
krxI qy kir ckhu Fwil ]
karanee te kar chakahu ddaal ||
So shape this lamp on the wheel of good actions.
ਚੰਗੇ ਅਮਲਾਂ ਨੂੰ ਆਪਣਾ ਚੱਕ ਬਣਾ ਅਤੇ ਉਸ ਉਤੇ ਆਪਣੇ ਦੀਵੇ ਨੂੰ ਘੜ।
y si la moldeas en el torno de las buenas acciones,
AYQY EQY inbhI nwil ]2]
aaithai othai nibahee naal ||2||
In this world and in the next, this lamp shall be with you. ||2||
ਇਸ ਲੋਕ ਅਤੇ ਪ੍ਰਲੋਕ ਵਿੱਚ ਇਹ ਦੀਵਾ ਤੇਰਾ ਪੱਖ ਪੂਰੇਗਾ।
esa lámpara durará contigo no sólo aquí, sino también en el más allá.(2)
Awpy ndir kry jw soie ]
aape nadhar kare jaa soi ||
When He Himself grants His Grace,
ਜਦ ਉਹ ਸੁਆਮੀ ਆਪ ਆਪਣੀ ਰਹਿਮਤ ਧਾਰਦਾ ਹੈ,
El Señor Mismo entonces nos bendice con Su Gracia,
gurmuiK ivrlw bUJY koie ]
gurmukh viralaa boojhai koi ||
then, as Gurmukh, one may understand Him.
ਤਾਂ ਹੀ ਕੋਈ ਟਾਂਵਾਂ ਟੱਲਾ ਪੁਰਸ਼ ਉਸ ਨੂੰ ਗੁਰਾਂ ਦੇ ਰਾਹੀਂ ਸਮਝਦਾ ਹੈ।
pero extraordinario es aquél que sabe esto a través del Guru.
iqqu Git dIvw inhclu hoie ]
tit ghaT dheevaa nihachal hoi ||
Within the heart, this lamp is permanently lit.
ਉਸ ਦੇ ਮਨ ਅੰਦਰ ਇਹ ਦੀਪਕ ਸਦੀਵੀ-ਸਥਿਰ ਹੋ ਜਾਂਦਾ ਹੈ।
En su mente la Luz irradia íntegra
pwxI mrY n buJwieAw jwie ]
paanee marai na bujhaiaa jai ||
It is not extinguished by water or wind.
ਇਸ ਨੂੰ ਜਲ ਨਾਸ ਨਹੀਂ ਕਰਦਾ ਅਤੇ ਹਵਾ ਬੁਝਾਉਂਦੀ ਨਹੀਂ।
y ni el agua ni el viento la extinguen.
AYsw dIvw nIir qrwie ]3]
aaisaa dheevaa neer tarai ||3||
Such a lamp will carry you across the water. ||3||
ਐਹੋ ਜਿਹਾ ਦੀਵਾ ਤੈਨੂੰ ਪਾਣੀ (ਸੰਸਾਰ-ਸਾਗਰ) ਤੋਂ ਪਾਰ ਕਰ ਦੇਵੇਗਾ।
Teniendo esta lámpara en la mano, uno puede navegar a través. (3)
folY vwau n vfw hoie ]
ddolai vaau na vaddaa hoi ||
Wind does not shake it, or put it out.
ਹਵਾ ਵਿੱਚ ਇਹ ਡੋਲਦਾ ਨਹੀਂ, ਨਾਂ ਹੀ ਇਹ ਬੁਝਦਾ ਹੈ।
Con esa misma Luz, tu Señor, el Dios,
jwpY ijau isMGwsix loie ]
jaapai jiau si(n)ghaasan loi ||
Its light reveals the Divine Throne.
ਇਸ ਦੇ ਪ੍ਰਕਾਸ਼ ਨਾਲ ਸਾਈਂ ਦਾ ਤਖਤ ਦਿਸ ਪੈਂਦਾ ਹੈ।
se puede ver sentado en el trono de tu corazón,
KqRI bRwhmxu sUdu ik vYsu ]
khatree braahaman soodh k vais ||
The Kh'shaatriyas, Brahmins, Soodras and Vaishyas
ਖਤ੍ਰੀ, ਬ੍ਰਹਿਮਣ, ਸ਼ੂਦਰ ਜਾਂ ਵੈਸ਼,
así seas un guerrero, un sacerdote, un obrero o un comerciante.
inriq n pweIAw gxI shMs ]
nirat na paieeaa ganee saha(n)s ||
cannot find its value, even by thousands of calculations.
ਹਜਾਰਾਂ ਹੀ ਗਿਣਤੀਆਂ ਨਾਲ ਇਸ ਦੇ ਮੁੱਲ ਨੂੰ ਨਹੀਂ ਪਾ ਸਕਦੇ।
A pesar de hacer miles de cálculos, uno no puede encontrar Su Verdadero Valor.
AYsw dIvw bwly koie ]
aaisaa dheevaa baale koi ||
If any of them lights such a lamp,
ਜੇਕਰ ਉਹਨਾਂ ਵਿਚੋਂ ਕੋਈ ਜਣਾ ਐਹੋ ਜੇਹਾ ਚਿਰਾਗ ਜਗਾ ਲਵੇ,
Extraordinario es aquél que enciende su lámpara interior,
nwnk so pwrMgiq hoie ]4]7]
naanak so paara(n)gat hoi ||4||7||
O Nanak, he is emancipated. ||4||7||
ਤਾਂ ਉਹ, ਹੇ ਨਾਨਕ! ਮੁਕਤ ਹੋ ਜਾਂਦਾ ਹੈ।
pero si lo hace, es seguramente emancipado. (4-7)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
quDno invxu mMnxu qyrw nwau ]
tudhano nivan ma(n)nan teraa naau ||
To place one's faith in Your Name, Lord, is true worship.
ਤੇਰੇ ਨਾਮ ਵਿੱਚ ਭਰੋਸਾ ਧਾਰਨਾ ਹੀ, ਹੇ ਮੇਰੇ ਸੁਆਮੀ! ਤੈਨੂੰ ਸੱਚੀ ਨਮਸਕਾਰ ਹੈ।
Por haber creído en Tu Nombre es que puedo ahora postrarme ante Ti.
swcu Byt bYsx kau Qwau ]
saach bheT baisan kau thaau ||
With an offering of Truth, one obtains a place to sit.
ਸੱਚ ਦਾ ਨਜਰਾਨਾ ਪੇਸ਼ ਕਰਨ ਦੁਆਰਾ, ਪ੍ਰਾਣੀ ਨੂੰ ਬੈਠਣ ਲਈ ਜਗ੍ਹਾ ਮਿਲ ਜਾਂਦੀ ਹੈ।
Una ofrenda de Verdad nos lleva a Tu Presencia.
squ sMqoKu hovY Ardwis ]
sat sa(n)tokh hovai aradhaas ||
If a prayer is offered with truth and contentment,
ਜੇਕਰ ਇਨਸਾਨ ਵਾਸਤਵ ਵਿੱਚ, ਸਬਰ ਸਿਦਕ ਨਾਲ, ਪ੍ਰਾਰਥਨਾ ਕਰੇ,
La oración de los Devotos verdaderos consiste en atesorar el Contentamiento interior,
qw suix sid bhwly pwis ]1]
taa sun sadh bahaale paas ||1||
the Lord will hear it, and call him in to sit by Him. ||1||
ਤਦ ਪ੍ਰਭੂ ਉਸ ਨੂੰ ਸ੍ਰਵਣ ਕਰਦਾ ਹੈ ਅਤੇ ਉਸ ਨੂੰ ਅੰਦਰ ਬੁਲਾ ਕੇ ਆਪਣੇ ਲਾਗੇ ਬਠਾਲ ਲੈਂਦਾ ਹੈ।
es entonces cuando los acoges en Tu Gloria.(1)
nwnk ibrQw koie n hoie ]
naanak birathaa koi na hoi ||
O Nanak, no one returns empty-handed;
ਹੇ ਨਾਨਕ! ਓਥੋਂ ਖਾਲੀ ਹੱਥੀਂ ਕੋਈ ਨਹੀਂ ਮੁੜਦਾ,
En Tu Corte, Señor, a nadie privas de Tu Misericordia;
AYsI drgh swcw soie ]1] rhwau ]
aaisee dharageh saachaa soi ||1|| rahaau ||
such is the Court of the True Lord. ||1||Pause||
ਐਹੋ ਜੇਹਾ ਹੈ ਉਹ ਸੱਚਾ ਸੁਆਮੀ ਅਤੇ ਉਸ ਦਾ ਦਰਬਾਰ। ਠਹਿਰਾਓ।
he ahí nuestro Señor Verdadero, he ahí Su Verdadera Corte. (1-Pausa)
pRwpiq poqw krmu pswau ]
praapat potaa karam pasaau ||
The treasure I seek is the gift of Your Grace.
ਤੇਰੀ ਰਹਿਮਤ ਦੀ ਦਾਤ ਦਾ ਖਜਾਨਾ, ਹੇ ਮੇਰੇ ਮਾਲਕ! ਮੈਂ ਲੈਣਾ ਲੋੜਦਾ ਹਾਂ।
El único Tesoro, oh Dios, es el de Tu Gracia;
qU dyvih mMgq jn cwau ]
too dheveh ma(n)gat jan chaau ||
Please bless this humble beggar - this is what I seek.
ਮੈਂ ਮੰਗਤੇ ਨੂੰ ਤੂੰ ਇਸ ਦੀ ਬਖਸ਼ਿਸ਼ ਕਰ। ਕੇਵਲ ਇਹ ਹੀ ਮੇਰੀ ਦਿਲੀ ਉਮੰਗ ਹੈ।
bendíceme con ella, pues mi mente sólo eso añora.
BwfY Bwau pvY iqqu Awie ]
bhaaddai bhaau pavai tit aai ||
Please, pour Your Love into the cup of my heart.
ਪ੍ਰਭੂ ਦੀ ਪ੍ਰੀਤ ਤਦ ਉਸ ਮੰਗਤੇ ਨੂੰ ਦਿਲ ਦੇ ਬਰਤਨ ਵਿੱਚ ਆ ਪੈਦੀ ਹੈ।
En el cáliz del corazón Tu Amor es vertido;
Duir qY CofI kImiq pwie ]2]
dhur tai chhoddee keemat pai ||2||
This is Your pre-determined value. ||2||
ਇਹ ਹੈ ਮੁੱਲ ਜੋ ਤੂੰ ਆਪਦੇ ਭਿਖਾਰੀ ਦਾ ਪਾਉਂਦਾ ਹੈਂ, ਹੇ ਆਦਿ ਪੁਰਖ!
en verdad eres, Señor, de Tus Devotos, el Tesoro. (2)
ijin ikCu kIAw so ikCu krY ]
jin kichh keeaa so kichh karai ||
The One who created everything, does everything.
ਜਿਸ ਨੇ ਇਹ ਸਾਰਾ ਕੁਝ ਰਚਿਆਹ ਹੈ, ਉਹੀ ਇਹ ਸਾਰਾ ਕੁਝ ਕਰਦਾ ਹੈ।
El Dios, Quien ha creado todo, es la Causa de cuanto ocurre, y sólo Él evalúa Su Propio Ser.
ApnI kImiq Awpy DrY ]
apanee keemat aape dharai ||
He Himself appraises His own value.
ਆਪਣਾ ਮੁੱਲ ਉਹ ਆਪ ਹੀ ਪਾਉਂਦਾ ਹੈ।
Es por la Gracia del Guru que el Dios se manifiesta en uno,
gurmuiK prgtu hoAw hir rwie ]
gurmukh paragaT hoaa har rai ||
The Sovereign Lord King becomes manifest to the Gurmukh.
ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ, ਪਾਤਿਸ਼ਾਹ ਬੰਦੇ ਉਤੇ ਜ਼ਾਹਰ ਹੋ ਜਾਂਦਾ ਹੈ।
y cesando entonces de deambular sin sentido,
nw ko AwvY nw ko jwie ]3]
naa ko aavai naa ko jai ||3||
He does not come, and He does not go. ||3||
ਤਦ ਉਹ ਨਾਂ ਆਉਂਦਾ (ਜੰਮਦਾ) ਹੈ ਨਾਂ ਹੀ ਜਾਂਦਾ (ਮਰਦਾ) ਹੈ।
integra la mente en el Ser.(3)
loku iDkwru khY mMgq jn mwgq mwnu n pwieAw ]
lok dhikaar kahai ma(n)gat jan maagat maan na paiaa ||
People curse at the beggar; by begging, he does not receive honor.
ਲੋਕ ਉਸ ਮੰਗਤੇ ਪੁਰਸ਼ ਨੂੰ ਫਿਟਲਾਣ੍ਹਤ ਕਰਦੇ ਹਨ ਜੋ, ਮੰਗਣ ਦੁਆਰ, ਸੁਆਮੀ ਦੇ ਦਰਬਾਰ ਅੰਦਰ ਇਜਤ ਆਬਰੂ ਨਹੀਂ ਪਾਉਂਦਾ।
La gente maldice al pordiosero, pues mendigando se pierde el honor.
sh kIAw glw dr kIAw bwqw qY qw khxu khwieAw ]4]8]
seh keeaa galaa dhar keeaa baataa tai taa kahan kahaiaa ||4||8||
O Lord, You inspire me to speak Your Words, and tell the Story of Your Court. ||4||8||
ਹੇ ਕੰਤ! ਤੂੰ ਮੇਰੇ ਪਾਸੋਂ ਆਪਣੀਆਂ ਰੱਬੀ ਗੰਲਾਂ ਬਾਤਾਂ, ਧਰਮ-ਕਥਨ ਅਤੇ ਆਪਣੇ ਦਰਬਾਰ ਦੀਆਂ ਸਾਖੀਆਂ ਉਚਾਰਨ ਕਰਵਾਈਆਂ ਹਨ।
Oh, Señor, Tú me inspiras a que hable Tus Palabras, y cuente la Historia de tu Corte. (4-8)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
swgr mih bUMd bUMd mih swgru kvxu buJY ibiD jwxY ]
saagar meh boo(n)dh boo(n)dh meh saagar kavan bujhai bidh jaanai ||
The drop is in the ocean, and the ocean is in the drop. Who understands, and knows this?
ਪਾਣੀ ਦਾ ਤੁਪਕਾ ਸਮੁੰਦਰ ਵਿੱਚ ਹੈ ਅਤੇ ਸਮੁੰਦਰ ਪਾਣੀ ਦੇ ਤੁਪਕੇ ਵਿੱਚ। ਇਸ ਨੂੰ ਕੌਣ ਸਮਝ ਸਕਦਾ ਹੈ ਅਤੇ ਕੌਣ ਸੁਆਮੀ ਦੀ ਰੀਤੀ ਨੂੰ ਜਾਣਦਾ ਹੈ?
La gota está en el océano y el océano está en la gota, pero ¿quien entiende y toma conciencia de esto?
auqBuj clq Awip kir cInY Awpy qqu pCwxY ]1]
autabhuj chalat aap kar cheenai aape tat pachhaanai ||1||
He Himself creates the wondrous play of the world. He Himself contemplates it, and understands its true essence. ||1||
ਜਗਤ ਖੇਡ ਨੂੰ ਰਚ ਕੇ ਪ੍ਰਭੂ ਖੁਦ ਇਸ ਨੂੰ ਵੇਖਦਾ ਹੈ ਅਤੇ ਖੁਦ ਹੀ ਇਸ ਦੀ ਅਸਲੀਅਤ ਨੂੰ ਸਮਝਦਾ ਹੈ।
Él Mismo crea la maravillosa escena del mundo, Él Mismo la contempla y entiende su Esencia Verdadera. (1)